ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

Animal-People Protect Us by Radiating Pure Love

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਵਿਗਿਆਨੀਆਂ ਨੇ ਨੇਚਰ ਕਲਾਏਮਟ ਚੇਂਜ ਦੇ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਕਿ ਜਾਨਵਰ-ਲੋਕਾਂ ਦੇ ਨੌ ਸਮੂਹ ਕਾਰਬਨ ਡਾਏਓਕਸਾਈਡ ਦੀ ਅਸਾਧਾਰਨ ਮਾਤਰਾ ਕੈਪਚਰ ਕਰਦੇ ਹਨ। ਆਪਣੀਆਂ ਸੰਯੁਕਤ ਆਬਾਦੀਆਂ ਨੂੰ ਸੁਰਖਿਅਤ ਰਖਣ ਜਾਂ ਬਹਾਲ ਕਰਨ ਲਈ ਹਰ ਸਾਲ ਇਕ ਵਾਧੂ 6.41 ਬਿਲੀਅਨ ਟੰਨ ਕਾਰਬਨ ਡਾਏਉਕਸਾਇਡ ਕੈਪਚਰ ਕੀਤੀ ਜਾ ਸਕਦੀ ਹੈ। ਇਹ ਮਾਤਰਾ ਦੀ 95% ਹੈ ਜਿਸ ਦੀ ਸਾਲਾਨਾ ਲੋੜ ਹੁੰਦੀ ਹੈ ਵਾਤਾਵਾਰਨ ਵਿਚੋਂ ਕਾਰਬਨ ਨੂੰ ਹਟਾਉਣ ਲਈ ਪੈਰਿਸ ਸਮਝੌਤਾ ਦੇ ਟੀਚੇ ਨੂੰ ਪੂਰਾ ਕਰਨ ਲਈ ਵਿਸ਼ਵ ਤਪਸ਼ ਨੂੰ 1.5 ਡਿਗਰੀ ਸੈਲਸੀਅਸ ਤੋਂ ਹੇਠਾਂ ਦੇ ਥਰੈਸ਼ਹੋਲਡ ਤੇ ਬਣਾਈ ਰਖਣ ਲਈ।

ਉਚ ਕਾਰਬਨ-ਕੈਪਚਰ ਵਾਲੇ ਜਾਨਵਰ-ਲੋਕਾਂ ਦੇ ਨੌ ਸਮੂਹ ਸਮੁੰਦਰੀ ਮਛੀ- ਵੇਅਲ-, ਸ਼ਾਰਕ-, ਸਮੁੰਦਰੀ ਊਦ ਬਿਲਾਵ-, ਸਲੇਟੀ ਬਘਿਆੜ-, ਜੰਗਲੀ ਬੀਸਟ-, ਮਾਸਕ ਬਲਦ-, ਅਫਰੀਕਨ ਜੰਗਲੀ ਹਾਥੀ-, ਅਤੇ ਅਮਰੀਕੀ ਬਾਈਸਨ-ਲੋਕ ਹਨ।

Supreme Master Ching Hai (vegan): ਜਾਨਵਰ-ਲੋਕ ਇਸ ਗ੍ਰਹਿ ਨੂੰ ਇਕ ਖਾਸ ਭੂਮਿਕਾ ਦੇ ਨਾਲ ਆਉਂਦੇ ਹਨ। ਉਨਾਂ ਵਿਚੋਂ ਬਹੁਤੇ ਸਵਰਗ ਤੋਂ ਦੈਵੀ ਸ਼ਕਤੀ ਜਾਂ , ਪਿਆਰ ਥਲੇ ਲਿਆਉਣ ਦੇ ਯੋਗ ਹਨ, […] ਅਤੇ ਇਹ ਇਹੀ ਪਿਆਰ ਹੈ ਜੋ ਸਾਡੇ ਗ੍ਰਹਿ ਨੂੰ ਕਾਇਮ ਰਖ ਰਿਹਾ ਹੈ ਅਤੇ ਹੁਣ ਤਾਂਹੀ ਤਬਾਹੀ ਹੋਣ ਤੋਂ ਬਣਾਈ ਰਖ ਰਿਹਾ ਹੈ। ਸੋ, ਸਾਨੂੰ ਕਦੇ ਵੀ ਨਹੀਂ ਇਹਨਾਂ ਮਨੁਖਜਾਤੀ ਦੇ ਅਤੇ ਗ੍ਰਹਿ ਦੇ ਨੇਕ, ਦਿਆਲੂ ਮਦਦਗਾਰਾਂ ਦਾ ਸ਼ਿਕਾਰ ਕਰਨਾ ਅਤੇ ਇਹਨਾਂ ਨੂੰ ਮਾਰਨਾ ਚਾਹੀਦਾ ।

ਵੀਗਨ: ਕਿਉਂਕਿ ਜਾਨਵਰ-ਲੋਕ ਸਾਡੇ ਰਖਿਅਕ ਹਨ।
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-04-09
578 ਦੇਖੇ ਗਏ
21:59

The Artistry of Floral Elements

278 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-04-09
278 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-09
733 ਦੇਖੇ ਗਏ
37:46
ਧਿਆਨਯੋਗ ਖਬਰਾਂ
2026-04-08
195 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-04-08
206 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2026-04-08
200 ਦੇਖੇ ਗਏ
20:28

The Link Between Breath and Vision

206 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2026-04-08
206 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-08
1063 ਦੇਖੇ ਗਏ
3:59

GLOBAL DISASTERS, FEB. 2026

232 ਦੇਖੇ ਗਏ
ਸ਼ਾਰਟਸ
2026-04-08
232 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ