ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਥਾ ਅਨੁਸਾਰ, ਜਿਉਂ ਵਾਇਟ ਬਫੇਲੋ ਕਾਰਫ (ਚਿਟਾ ਮਝ ਵਛਾ) ਔਰਤ ਜਾ ਰਹੀ ਸੀ, ਉਹ ਚਾਰ ਵਾਰ ਘੁੰਮ ਗਈ, ਇਕ ਕਾਲੇ-, ਇਕ ਲਾਲ-, ਇਕ ਪੀਲੇ-, ਅਤੇ ਅੰਤ ਵਿਚ ਇਕ ਚਿਟੇ ਮਝ-ਵਿਆਕਤੀ ਵਜੋਂ ਪ੍ਰਗਟ ਹੋਈ। ਉਹ ਫਿਰ ਪਹਾੜੀ ਉਪਰ ਇਕ ਚਿਟੇ ਮਝ ਵਛੇ ਵਜੋਂ ਤੁਰ ਕੇ ਗਈ। ਉਸ ਨੇ ਵਾਅਦਾ ਕੀਤਾ ਕਿ ਉਹ ਵਾਪਸ ਆਵੇਗੀ ਅਤੇ ਸੰਸਾਰ ਨੂੰ ਸ਼ੁਧ ਕਰਨ ਲਈ ਰੂਹਾਨੀ ਸਦਭਾਵਨਾ ਅਤੇ ਸੰਤੁਲਨ ਲਿਆਵੇਗੀ। ਉਸਦੀ ਵਾਪਸੀ ਦੀ ਨਿਸ਼ਾਨੀ ਇਕ ਚਿਟੇ ਮਝ ਵਛੇ ਦਾ ਜਨਮ ਹੋਵੇਗਾ।