ਖੋਜ
ਪੰਜਾਬੀ
 

ਚੁਪ ਵਿਚ ਇਕਠੇ ਕੰਮ ਕਰਨਾ, ਨੌਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਹਾਂਜੀ, ਕੀ ਇਹ ਵਧੀਆ ਨਹੀਂ ਹੈ? ਬਸ ਦੀਖਿਆ ਲਵੋ ਅਤੇ ਤੁਸੀਂ ਹੋਰ ਪੈਸੇ ਪ੍ਰਾਪਤ ਕਰਦੇ। (ਉਹ ਮੰਤਵ ਨਹੀਂ ਸੀ।) ਮਾਫ ਕਰਨਾ? (ਉਹ ਮੰਤਰ ਨਹੀਂ ਸੀ ਪਰ ਇਹ ਬਸ ਨਾਲ ਇਹਦੇ ਜੋੜਨ ਲਈ...) ਮੈਂ ਜਾਣਦੀ ਹਾਂ। ਇਹ ਬਸ ਗਲ ਵਿਚ ਗਲ ਹੈ। (ਹਾਂਜੀ, ਸਬਬ ਨਾਲ। ਹਾਂਜੀ।) ਉਹ ਮੈਨੂੰ ਸਮਾਨ ਚੀਜ਼ ਕਹਿੰਦੇ ਹਨ। (ਹਾਂਜੀ।) ਉਹ ਸਾਰੇ ਮੈਨੂੰ ਸਮਾਨ ਚੀਜ਼ ਕਹਿੰਦੇ ਹਨ। ਅਤੇ ਜੇਕਰ ਉੇਨਾਂ ਨੂੰ ਸਚਮੁਚ ਪੈਸੇ ਦੀ ਲੋੜ ਹੋਵੇ, ਭਾਵੇਂ ਜੇਕਰ ਉਨਾਂ ਕੋਲ ਇਹ ਨਾ ਹੋਵੇ, ਇਹ ਬਸ ਆਉਂਦਾ ਹੈ। ਇਹ ਬਸ ਆਉਂਦਾ ਹੈ। ਉਥੇ ਇਕ ਭਰਾ ਹੈ ਜਿਸ ਕੋਲ ਪੈਰਿਸ ਨੂੰ ਟਿਕਟ ਸੀ, ਅਤੇ ਉਹ ਨਹੀਂ ਗਿਆ ਸੀ। ਕੀ ਉਹ ਚਲਾ ਗਿਆ? […] ਅਤੇ ਫਿਰ ਬਾਅਦ ਵਿਚ ਉਸ ਨੂੰ ਪਤਾ ਚਲਾ ਕਿ ਮੈਂ ਉਸ ਦਿਨ ਪੈਰਿਸ ਵਿਚ ਸੀ। ਤੁਸੀਂ ਜਾਣਦੇ ਹੋ, ਜੇਕਰ ਉਹ ਟਿਕਟ ਨਾ ਲੈਂਦਾ, ਉਸ ਨੇ ਮੈਨੂੰ ਉਥੇ ਦੇਖ ਲੈਣਾ ਸੀ ਕਿਉਂਕਿ ਉਹ ਇਤਨਾ ਜਿਆਦਾ ਮੈਨੂੰ ਦੇਖਣਾ ਚਾਹੁੰਦਾ ਸੀ। ਅਤੇ ਉਸ ਨੂੰ ਇਕ ਮੁਫਤ ਟਿਕਟ ਅਚਾਨਕ ਹੀ ਮਿਲ‌ ਗਿਆ, ਅਤੇ "ਮੂਰਖ" ਨੇ, ਉਸ ਨੇ ਇਥੋਂ ਤਕ ਇਹ ਨਹੀਂ ਲਿਆ! ਤੁਸੀਂ ਪਿਆਰਿਓ ਸਚਮੁਚ ਮਜ਼ਾਕੀਆ ਹੋ। ਹਮੇਸ਼ਾਂ ਕਿਸੇ ਚੀਜ਼ ਲਈ ਪ੍ਰਾਰਥਨਾ ਕਰਦੇ ਹੋ, ਅਤੇ ਜਦੋਂ ਇਹ ਤੁਹਾਡੇ ਕੋਲ ਆਉਂਦੀ ਹੈ, ਤੁਸੀਂ ਕਹਿੰਦੇ ਹੋ, "ਮੈਂ ਇਹ ਨਹੀਂ ਚਾਹੁੰਦਾ। ਕਿਉਂ?" […]

ਜਿਵੇਂ ਆਦਮੀ ਜਿਹੜਾ ਲੋਟੋ ਜਿਤਣਾ ਚਾਹੁੰਦਾ ਸੀ, ਤੁਹਾਨੂੰ ਇਕ ਲੋਟੋ ਟਿਕਟ ਖਰੀਦਣਾ ਜ਼ਰੂਰੀ ਹੈ। ਜਿਵੇਂ ਇਹ ਸੈਂਟਰ, ਉਹ ਮੈਨੂੰ ਬਹੁਤ ਦੇਖਣਾ ਚਾਹੁੰਦੇ ਸੀ, ਉਹ ਪਹਿਲਾਂ ਇਕ ਲੰਮੇਂ ਸਮੇਂ ਲਈ ਚਾਹੁੰਦੇ ਸੀ ਮੈਂ ਇਥੇ ਆਵਾਂ, ਪਰ ਉਨਾਂ ਨੇ ਤਿਆਰੀ ਨਹੀਂ ਕੀਤੀ। ਤੁਸੀਂ ਦੇਖਿਆ? ਉਨਾਂ ਨੇ ਇਹ ਸਭ ਇਥੇ ਤਿੰਨ ਮੰਜਲਾਂ ਕਿਰਾਏ ਤੇ ਲਈਆਂ ਤਾਂਕਿ ਉਨਾਂ ਕੋਲ ਮੈਡੀਟੇਸ਼ਨ ਲਈ ਜਗਾ ਹੋਵੇ। ਅਤੇ ਉਨਾਂ ਨੇ ਰਸੋਈ ਦਾ ਅਤੇ ਸਭ ਚੀਜ਼ ਦਾ ਪ੍ਰਬੰਧ ਕੀਤਾ, ਜੇ ਕਦੇ ਮੈਂ ਆਉਂਦੀ ਹਾਂ। ਮੇਰੇ ਕੋਲ ਰਹਿਣ ਲਈ ਇਥੋਂ ਤਕ ਇਕ ਕਮਰਾ, ਅਤੇ ਉਨਾਂ ਨੇ ਮੇਰਾ ਕਮਰਾ ਸਜਾਇਆ, ਇਹਨੂੰ ਸੋਹਣਾ ਅਤੇ ਸਾਫ ਬਣਾਇਆ। ਉਥੇ ਵਿਚ ਕੁਝ ਨਹੀਂ ਹੈ। ਇਹਦੇ ਬਾਰੇ ਇਕ ਸੁਪਨਾ ਨਾ ਲੈਣਾ। ਇਹ ਕੁਝ ਨਹੀਂ ਹੈ; ਇਹ ਬਸ ਸਾਫ ਅਤੇ ਵਧੀਆ ਹੈ। ਇਹੀ ਬਸ ਉਥੇ ਇਕ ਸੋਫਾ ਹੈ ਅਤੇ ਇਕ ਮੇਜ਼, ਦੋ ਮੇਜ਼, ਇਕ ਖਾਣ ਲਈ ਅਤੇ ਇਕ... ਮੈਂ ਨਹੀਂ ਜਾਣਦੀ ਕਾਹਦੇ ਲਈ, ਟੀਵੀ ਦੇਖਣ ਲਈ। ਇਹ ਕੁਝ ਨਹੀਂ, ਪਰ ਘਟੋ ਘਟ ਉਨਾਂ ਕੋਲ ਇਹ ਹੈ। […]

Photo Caption: ਪਿਆਰ ਦਿਖਾ ਰਹੇ, ਸੋਗ ਨਹੀਂ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-20
3321 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-21
2714 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-22
2469 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-23
2550 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-24
2330 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-25
2098 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-26
2112 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-27
2010 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-28
32150 ਦੇਖੇ ਗਏ