ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਗ੍ਰਹਿ ਨੂੰ ਬਚਾਉਣ ਲਈ ਜੈਵਿਕ ਸ਼ਾਕਾਹਾਰੀ ਬਣੋ,ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਗੇ, ਸਾਡੇ ਕੋਲ ਵਿਦੇਸ਼ਾਂ ਵਿੱਚ ਰਹਿਣ-ਵਾਲੀਆਂ ਸ਼ਖਸੀਅਤਾਂ ਦੇ ਕੁਝ ਸੁਨੇਹੇ ਹਨ ਜੋ ਸਾਡੇ ਨਾਲ ਇਹ ਵੀ ਸਾਂਝਾ ਕਰਨਾ ਚਾਹੁੰਦੇ ਹਨ ਕਿ ਜੈਵਿਕ ਸ਼ਾਕਾਹਾਰੀ ਖੁਰਾਕ ਇੰਨੀ ਮਹੱਤਵਪੂਰਨ ਕਿਉਂ ਹੈ।

ਇਸ ਸ਼ਾਨਦਾਰ ਕਾਨਫਰੰਸ, "ਗ੍ਰਹਿ ਨੂੰ ਬਚਾਉਣ ਲਈ ਜੈਵਿਕ ਵੀਗਨ ਬਣੋ" ਲਈ ਬਹੁਤ-ਬਹੁਤ ਵਧਾਈਆਂ। ਇਹ ਇਸ ਤੋਂ ਵੱਧ ਸੱਚ ਨਹੀਂ ਹੋ ਸਕਦਾ - ਸਾਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ ਅਤੇ ਸੰਸਾਰ ਨੂੰ ਬਚਾਉਣ ਲਈ ਵੀਗਨ ਬਣਨਾ ਪਵੇਗਾ। ਸੰਸਾਰ ਭਰ ਵਿੱਚ ਜੈਵ ਵਿਭਿੰਨਤਾ ਦੇ ਨੁਕਸਾਨ ਦਾ ਸਭ ਤੋਂ ਵੱਡਾ ਕਾਰਨ ਜਾਨਵਰਾਂ ਨੂੰ ਖਾਣਾ ਹੈ। ਇਹ ਸਮੁੰਦਰਾਂ ਵਿੱਚ ਪ੍ਰਜਾਤੀਆਂ ਦੇ ਨੁਕਸਾਨ ਦਾ ਇੱਕ ਵੱਡਾ ਕਾਰਨ ਹੈ, ਇਹ ਮਾਰੂਥਲੀਕਰਨ ਦਾ ਇੱਕ ਵੱਡਾ ਕਾਰਨ ਹੈ ਅਤੇ ਬੇਸ਼ੱਕ ਗਲੋਬਲ ਵਾਰਮਿੰਗ ਦਾ ਵੀ। ਸਾਨੂੰ ਅੱਜ ਆਪਣੇ ਆਪ ਨੂੰ ਬਦਲਣਾ ਪਵੇਗਾ ਅਤੇ ਗ੍ਰਹਿ ਨੂੰ ਬਚਾਉਣ ਦੀ ਜ਼ਿੰਮੇਵਾਰੀ ਲੈਣੀ ਪਵੇਗੀ। ਵੀਗਨ ਬਣੋ। ਜੈਵਿਕ ਵੀਗਨ ਬਣੋ।

ਜਿਵੇਂ ਕਿ ਤੁਸੀਂ ਜਾਣਦੇ ਹੋ, ਮੀਟ ਉਤਪਾਦਨ ਵਿੱਚ ਬਹੁਤ ਸਾਰਾ ਅਨਾਜ ਖਰਚ ਹੁੰਦਾ ਹੈ ਅਤੇ ਜਾਨਵਰਾਂ, ਖਾਸ ਕਰਕੇ ਪਸ਼ੂਆਂ ਵਰਗੇ ਜਾਨਵਰਾਂ ਨੂੰ ਖੁਆਉਣ ਲਈ ਬਹੁਤ ਸਾਰੀ ਜ਼ਮੀਨ ਦੀ ਲੋੜ ਹੁੰਦੀ ਹੈ। ਸੋ ਸਾਨੂੰ ਸੱਚਮੁੱਚ ਮਾਸ ਦਾ ਸੇਵਨ ਘਟਾਉਣਾ ਚਾਹੀਦਾ ਹੈ, ਅਤੇ ਅਸਲ ਵਿੱਚ, ਇੱਕ ਵਧੇਰੇ ਸਿਹਤਮੰਦ ਭੋਜਨ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ - ਉਹ ਅਨਾਜ ਅਤੇ ਸਬਜ਼ੀਆਂ ਹਨ । ਇਸ ਤਰਾਂ, ਅਸੀਂ ਨਾ ਸਿਰਫ਼ ਮੀਥੇਨ, ਸਗੋਂ CO2 ਦੇ ਗ੍ਰੀਨਹਾਊਸ ਨਿਕਾਸ ਨੂੰ ਵੀ ਘਟਾ ਸਕਦੇ ਹਾਂ, ਅਤੇ ਆਪਣੀ ਅਗਲੀ ਪੀੜ੍ਹੀ - ਸਾਡੇ ਬੱਚਿਆਂ ਅਤੇ ਪੋਤੇ-ਪੋਤੀਆਂ - ਨੂੰ ਰਹਿਣ ਲਈ ਇੱਕ ਬਿਹਤਰ ਸੰਸਾਰ ਦੇ ਸਕਦੇ ਹਾਂ।

ਇਸ ਗੱਲ 'ਤੇ ਮਤਭੇਦ ਹੋ ਸਕਦੇ ਹਨ ਕਿ ਗਲੋਬਲ ਵਾਰਮਿੰਗ ਦਾ ਕਾਰਨ ਕੀ ਹੈ ਅਤੇ ਸੋ ਮਨੁੱਖ ਦੀ ਕੀ ਜ਼ਿੰਮੇਵਾਰੀ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਇਸ ਗੱਲ ਵਿੱਚ ਕੋਈ ਅਸਹਿਮਤੀ ਹੈ ਕਿ ਮਨੁੱਖ, ਭੋਜਨ ਲੜੀ ਦੇ ਸਿਖਰ 'ਤੇ ਹੋਣ ਦੇ ਨਾਤੇ, ਗ੍ਰਹਿ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣ ਲਈ ਆਪਣੀਆਂ ਕਾਰਵਾਈਆਂ ਨੂੰ ਬਦਲ ਸਕਦੀ ਹੈ। ਕਿ ਸਾਡੇ ਵਿੱਚੋਂ ਹਰ ਕੋਈ ਅਜਿਹੀ ਖੁਰਾਕ ਅਪਣਾਉਂਦਾ ਹੈ ਜਿਸ ਵਿੱਚ ਇਕ ਕਾਰਬਨ ਫੁੱਟਪ੍ਰਿੰਟ ਜ਼ਿਆਦਾ ਨਾ ਹੋਵੇ, ਜਿਸ ਲਈ ਵੱਡੀ ਮਾਤਰਾ ਵਿੱਚ ਪੈਟਰੋਲੀਅਮ ਦੀ ਲੋੜ ਨਾ ਹੋਵੇ, ਜੋ ਵਾਤਾਵਰਣ ਪੱਖੋਂ ਸਹੀ ਹੋਵੇ, ਕਿ ਸਾਡੇ ਵਿੱਚੋਂ ਹਰ ਕੋਈ ਆਪਣੀ ਰੋਜ਼ਾਨਾ ਦੀ ਪਸੰਦ ਵਿੱਚ ਗ੍ਰਹਿ ਦੀ ਮਦਦ ਕਰਨ ਦੇ ਤਰੀਕੇ ਲੱਭ ਸਕੇ, ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਇਹੀ ਕਰਨ ਦੀ ਲੋੜ ਹੈ। ਗਲੋਬਲ ਵਾਰਮਿੰਗ ਨਾਲ ਨਜਿੱਠਣ ਵਿੱਚ ਅਸੀਂ ਗ੍ਰਹਿ ਦੀ ਕਿਵੇਂ ਮਦਦ ਕਰ ਸਕਦੇ ਹਾਂ, ਇਸ ਬਾਰੇ ਇੱਕ ਵਾਧੂ ਨੁਕਤਾ ਇਹ ਹੈ ਕਿ ਇੱਕ ਜੈਵਿਕ ਖੁਰਾਕ - ਜੋ ਕੀਟਨਾਸ਼ਕਾਂ ਅਤੇ ਨਕਲੀ ਖਾਦਾਂ 'ਤੇ ਅਧਾਰਤ ਨਹੀਂ ਹੈ, ਜੋ ਕੁਦਰਤੀ, ਜੈਵਿਕ ਖੇਤੀ ਦੇ ਤਰੀਕਿਆਂ 'ਤੇ ਅਧਾਰਤ ਹੈ - ਦਾ ਕਾਰਬਨ ਫੁੱਟਪ੍ਰਿੰਟ ਬਹੁਤ ਘੱਟ ਹੁੰਦਾ ਹੈ। ਅਸੀਂ ਫਸਲਾਂ ਉਗਾਉਣ ਲਈ ਖਾਦ ਅਤੇ ਕੀਟਨਾਸ਼ਕ ਬਣਾਉਣ ਲਈ ਪੈਟਰੋਲੀਅਮ ਨਹੀਂ ਪਾ ਰਹੇ ਹਾਂ। ਪਰ ਇੱਕ ਜੈਵਿਕ ਖੁਰਾਕ ਹੱਲ ਵਿੱਚ ਯੋਗਦਾਨ ਪਾਉਂਦੀ ਹੈ। ਇੱਕ ਰਵਾਇਤੀ ਰਸਾਇਣ-ਅਧਾਰਤ ਖੁਰਾਕ ਸਮੱਸਿਆ ਦੇ ਕਾਰਨ ਦਾ ਇੱਕ ਹਿੱਸਾ ਹੈ। ਸੋ, ਜੈਵਿਕ ਵੀਗਨ ਇੱਕ ਜਿੱਤ-ਜਿਤ ਹੈ। ਇਹ ਦੋਵੇਂ ਕਿਰਿਆਵਾਂ ਇੱਕ ਅਜਿਹੀ ਭੋਜਨ ਪ੍ਰਣਾਲੀ ਵਿੱਚ ਯੋਗਦਾਨ ਪਾਉਂਦੀਆਂ ਹਨ ਜੋ ਵਾਤਾਵਰਣ 'ਤੇ ਦਬਾਅ ਨਹੀਂ ਪਾਉਂਦੀ।

ਖੈਰ, ਮੈਂ ਮੰਨਦੀ ਹਾਂ ਕਿ ਅਫਰੀਕਾ ਵਿੱਚ, ਅਸੀਂ ਕੁਝ ਖਾਸ ਸਭਿਆਚਾਰਾਂ ਦੇ ਆਦੀ ਹਾਂ, ਅਤੇ ਇਹਨਾਂ ਅਭਿਆਸਾਂ ਨੂੰ ਇੱਕੋ ਵਾਰ ਬਦਲਣਾ ਥੋੜ੍ਹਾ ਮੁਸ਼ਕਲ ਹੈ। ਪਰ ਮੈਂ ਆਪਣੇ ਆਪ ਨੂੰ ਦੱਸਦੀ ਹਾਂ ਕਿ ਇਹ ਇੱਛਾ-ਸ਼ਕਤੀ ਦਾ ਮਾਮਲਾ ਹੈ। ਜੇਕਰ ਕੋਈ ਸ਼ਾਕਾਹਾਰੀ ਭੋਜਨ ਦੇ ਫਾਇਦਿਆਂ ਨੂੰ ਜਾਣਦਾ ਹੈ, ਤਾਂ ਵੀ ਉਹ ਆਪਣੀ ਖੁਰਾਕ ਬਦਲਣ ਲਈ ਪੂਰੀ ਕੋਸ਼ਿਸ਼ ਕਰ ਸਕਦਾ ਹੈ। ਸੋ, ਮੈਂ ਆਪਣੀ ਖੁਰਾਕ ਬਦਲਣ ਅਤੇ ਆਉਣ-ਵਾਲੇ ਦਿਨਾਂ ਵਿੱਚ, ਇੱਕ ਵੀਗਨ ਬਣਨ ਲਈ ਤਿਆਰ ਹਾਂ। ਤੁਹਾਡਾ ਧੰਨਵਾਦ।
ਹੋਰ ਦੇਖੋ
ਸਾਰੇ ਭਾਗ (4/21)
1
ਗਿਆਨ ਭਰਪੂਰ ਸ਼ਬਦ
2025-05-12
2528 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2025-05-13
2085 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2025-05-14
2111 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2025-05-15
1827 ਦੇਖੇ ਗਏ
5
ਗਿਆਨ ਭਰਪੂਰ ਸ਼ਬਦ
2025-05-16
1968 ਦੇਖੇ ਗਏ
6
ਗਿਆਨ ਭਰਪੂਰ ਸ਼ਬਦ
2025-05-17
2073 ਦੇਖੇ ਗਏ
7
ਗਿਆਨ ਭਰਪੂਰ ਸ਼ਬਦ
2025-05-19
2065 ਦੇਖੇ ਗਏ
8
ਗਿਆਨ ਭਰਪੂਰ ਸ਼ਬਦ
2025-05-20
1981 ਦੇਖੇ ਗਏ
9
ਗਿਆਨ ਭਰਪੂਰ ਸ਼ਬਦ
2025-05-21
2109 ਦੇਖੇ ਗਏ
10
ਗਿਆਨ ਭਰਪੂਰ ਸ਼ਬਦ
2025-05-22
1945 ਦੇਖੇ ਗਏ
11
ਗਿਆਨ ਭਰਪੂਰ ਸ਼ਬਦ
2025-05-23
1954 ਦੇਖੇ ਗਏ
12
ਗਿਆਨ ਭਰਪੂਰ ਸ਼ਬਦ
2025-05-24
1970 ਦੇਖੇ ਗਏ
13
ਗਿਆਨ ਭਰਪੂਰ ਸ਼ਬਦ
2025-05-26
1822 ਦੇਖੇ ਗਏ
14
ਗਿਆਨ ਭਰਪੂਰ ਸ਼ਬਦ
2025-05-27
1815 ਦੇਖੇ ਗਏ
15
ਗਿਆਨ ਭਰਪੂਰ ਸ਼ਬਦ
2025-05-28
1865 ਦੇਖੇ ਗਏ
16
ਗਿਆਨ ਭਰਪੂਰ ਸ਼ਬਦ
2025-05-29
1870 ਦੇਖੇ ਗਏ
17
ਗਿਆਨ ਭਰਪੂਰ ਸ਼ਬਦ
2025-05-30
1725 ਦੇਖੇ ਗਏ
18
ਗਿਆਨ ਭਰਪੂਰ ਸ਼ਬਦ
2025-05-31
2303 ਦੇਖੇ ਗਏ
19
ਗਿਆਨ ਭਰਪੂਰ ਸ਼ਬਦ
2025-06-02
1738 ਦੇਖੇ ਗਏ
20
ਗਿਆਨ ਭਰਪੂਰ ਸ਼ਬਦ
2025-06-03
1774 ਦੇਖੇ ਗਏ
21
ਗਿਆਨ ਭਰਪੂਰ ਸ਼ਬਦ
2025-06-04
1971 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2:01

Winter Relief Aid in Tokyo, Japan

26 ਦੇਖੇ ਗਏ
ਧਿਆਨਯੋਗ ਖਬਰਾਂ
2026-02-13
26 ਦੇਖੇ ਗਏ
4:24

Sharing Encouraging News of COP30

24 ਦੇਖੇ ਗਏ
ਧਿਆਨਯੋਗ ਖਬਰਾਂ
2026-02-13
24 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-02-13
16 ਦੇਖੇ ਗਏ
ਧਿਆਨਯੋਗ ਖਬਰਾਂ
2026-02-12
522 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-02-12
392 ਦੇਖੇ ਗਏ
ਧਿਆਨਯੋਗ ਖਬਰਾਂ
2026-02-11
473 ਦੇਖੇ ਗਏ
36:11
ਧਿਆਨਯੋਗ ਖਬਰਾਂ
2026-02-11
209 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-02-11
519 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ