ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 
ਭਵਿਖਬਾਣੀ ਭਾਗ 386 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਆਵਾਜ਼ਾਂ ਆ ਰਹੀਆਂ ਹਨ। ਉਨ੍ਹਾਂ ਨੂੰ ਫੜੋ। ਤੁਸੀਂ ਉਨ੍ਹਾਂ ਨੂੰ ਪ੍ਰਾਪਤ ਕਰੋਗੇ, ਉਨ੍ਹਾਂ ਨੂੰ ਪ੍ਰਾਰਥਨਾ ਤੋਂ ਪੈਦਾ ਕਰੋਗੇ। ਤੁਸੀਂ ਉਨ੍ਹਾਂ ਨੂੰ ਪ੍ਰਾਪਤ ਕਰੋਗੇ, ਉਨ੍ਹਾਂ ਨੂੰ ਪ੍ਰਾਰਥਨਾ ਤੋਂ ਪੈਦਾ ਕਰੋਗੇ। ਕਿਉਂਕਿ ਜੋ ਆਤਮਾ ਵਿੱਚ ਵਾਪਰਦਾ ਹੈ ਉਹ ਕੁਦਰਤੀ ਤੌਰ 'ਤੇ ਵਾਪਰਦਾ ਹੈ।

ਅਸੀਂ ਅਮਰੀਕੀ ਪਾਦਰੀ ਅਤੇ ਪੈਗੰਬਰ, ਰੈਵਰੈਂਡ ਬ੍ਰੈਂਡਨ ਬਿਗਸ ਦੇ "ਸਵਰਗੀ ਧੁਨੀ, ਆਵਾਜ਼" ਬਾਰੇ ਖੁਲਾਸੇ ਤੋਂ ਆਕਰਸ਼ਤ ਹਾਂ।

ਮੈਂ ਕਿਹਾ, "ਹੇ ਰੱਬਾ, ਹਰ ਤਰ੍ਹਾਂ ਦੀਆਂ ਆਵਾਜ਼ਾਂ ਦੀਆਂ ਬਾਰੰਬਾਰਤਾਵਾਂ, ਜਿਸ ਤਰ੍ਹਾਂ ਉਨਾਂ ਨੇ ਸਾਨੂੰ ਸਿਰਜਿਆ ਹੈ।" ਪ੍ਰਮਾਤਮਾ ਸੰਗੀਤ ਦਾ ਇੱਕ ਪ੍ਰਮਾਤਮਾ ਹੈ। ਪ੍ਰਮਾਤਮਾ ਪੂਜਾ ਦਾ ਇੱਕ ਪ੍ਰਮਾਤਮਾ ਹੈ। ਪ੍ਰਮਾਤਮਾ ਉਸਤਤ ਦਾ ਇੱਕ ਪ੍ਰਮਾਤਮਾ ਹੈ। ਅਤੇ ਆਵਾਜ਼ਾਂ ਵੀ ਮੌਜੂਦ ਹਨ। ਉਥੇ ਸਵਰਗੀ ਆਵਾਜ਼ਾਂ ਹਨ। ਅਤੇ ਮੈਂ ਤੁਹਾਨੂੰ ਦੱਸ ਰਿਹਾ ਹਾਂ, ਪ੍ਰਮਾਤਮਾ ਦੀ ਆਤਮਾ ਦੁਆਰਾ, ਇਸ ਅਗਲੇ ਅੰਤ-ਸਮੇਂ ਦੇ ਸ਼ਾਨਦਾਰ ਚਰਚ ਲਈ ਪੂਜਾ ਦਾ ਇੱਕ ਪੱਧਰ ਹੈ ਜੋ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ। ਆਵਾਜ਼ ਦਾ ਇੱਕ ਹੋਰ ਪੱਧਰ ਹੈ।

ਇੱਕ ਹੋਰ ਸਮਕਾਲੀ ਈਸਾਈ ਪੈਗੰਬਰ ਅਤੇ ਪਾਦਰੀ, ਕਿਮ ਕਲੇਮੈਂਟ, ਵੀ ਇੱਕ ਰਹੱਸਮਈ ਆਵਾਜ਼ ਦਾ ਜ਼ਿਕਰ ਕਰਦੇ ਹਨ ਜੋ ਅਗੇ ਨਿਕਲ ਰਹੀ ਹੈ।

"ਉਥੇ ਇੱਕ ਅਜਿਹੀ ਆਵਾਜ਼ ਹੈ ਜੋ ਧਰਮ ਜਾਂ ਮਨੁੱਖ ਦੁਆਰਾ ਬਣਾਏ ਸਿਧਾਂਤਾਂ ਤੋਂ ਨਹੀਂ ਆ ਰਹੀ ਹੈ। ਧਰਤੀ ਉੱਤੇ ਮਸੀਹ ਦੇ ਆਉਣ ਦੀ ਇੱਕ ਅਜਿਹੀ ਆਵਾਜ਼ ਆ ਰਹੀ ਹੈ ਜੋ ਪਹਿਲਾਂ ਕਦੇ ਨਹੀਂ ਆਈ," ਪ੍ਰਮਾਤਮਾ ਕਹਿੰਦੇ ਹਨ।

ਦਿਲਚਸਪ ਗੱਲ ਇਹ ਹੈ ਕਿ ਲਗਭਗ ਸਾਰੇ ਪ੍ਰਾਚੀਨ ਪਵਿੱਤਰ ਗ੍ਰੰਥਾਂ ਵਿੱਚ ਬ੍ਰਹਮ ਉਤਪਤੀ ਦੀ ਧੁਨੀ, ਆਵਾਜ਼ ਬਾਰੇ ਹਵਾਲੇ ਹਨ। ਕਈ ਵਾਰ ਆਵਾਜ਼, ਧੁਨੀ ਨੂੰ "ਸ਼ਬਦ," "ਲੋਗੋ," ਜਾਂ "ਆਕਾਸ਼ੀ ਗੀਤ" ਕਿਹਾ ਜਾਂਦਾ ਹੈ; ਕਈ ਵਾਰ ਇਸਨੂੰ "ਟ੍ਰਾਂਸੇਡੈਂਟਲ ਸਾਊਂਡ", "ਤਾਓ", "ਨਾਮ", "ਗੋਲਿਆਂ ਦਾ ਸੰਗੀਤ", "ਕਲਮਾ", "ਕੁਆਨ ਯਿਨ" ਆਦਿ ਕਿਹਾ ਜਾਂਦਾ ਹੈ।

"[ਰਿਸ਼ੀ] ਸੁਤਾ ਗੋਸਵਾਮੀ ਨੇ ਕਿਹਾ: ਹੇ ਬ੍ਰਾਹਮਣ, ਸਭ ਤੋਂ ਪਹਿਲਾਂ ਅਲੌਕਿਕ ਧੁਨੀ, ਆਵਾਜ਼ ਦਾ ਸੂਖਮ ਕੰਪਨ ਸਭ ਤੋਂ ਉੱਚੇ ਭਗਵਾਨ ਬ੍ਰਹਿਮਾ ਦੇ ਦਿਲ ਦੇ ਆਕਾਸ਼ ਤੋਂ ਪ੍ਰਗਟ ਹੋਇਆ, ਜਿਸਦਾ ਮਨ ਪੂਰੀ ਤਰ੍ਹਾਂ ਅਧਿਆਤਮਿਕ ਅਨੁਭਵ ਵਿੱਚ ਸਥਿਰ ਸੀ। ਜਦੋਂ ਕੋਈ ਸਾਰੀ ਬਾਹਰੀ ਸੁਣਵਾਈ ਨੂੰ ਰੋਕ ਦਿੰਦਾ ਹੈ ਤਾਂ ਇਸ ਸੂਖਮ ਕੰਪਨ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।

ਵੇਦਾਂ (ਗਿਆਨ) ਦੇ ਇਸ ਸੂਖਮ ਰੂਪ ਦੀ ਪੂਜਾ ਦੁਆਰਾ, ਹੇ ਬ੍ਰਾਹਮਣ, ਰਹੱਸਵਾਦੀ ਰਿਸ਼ੀ ਆਪਣੇ ਦਿਲਾਂ ਨੂੰ ਪਦਾਰਥ, ਕਿਰਿਆ ਅਤੇ ਕਰਤਾ ਦੀ ਅਸ਼ੁੱਧਤਾ ਕਾਰਨ ਹੋਣ-ਵਾਲੀ ਸਾਰੀ ਮਲੀਨਤਾ ਤੋਂ ਸ਼ੁੱਧ ਕਰ ਦਿੰਦੇ ਹਨ, ਅਤੇ ਇਸ ਤਰ੍ਹਾਂ ਉਹ ਵਾਰ-ਵਾਰ ਜਨਮ ਅਤੇ ਮੌਤ ਤੋਂ ਮੁਕਤੀ ਪ੍ਰਾਪਤ ਕਰਦੇ ਹਨ।"

"ਅਤੇ ਮੈਂ ਸਵਰਗ ਤੋਂ ਇੱਕ ਆਵਾਜ਼ ਸੁਣੀ ਜੋ ਤੇਜ਼ ਵਗਦੇ ਪਾਣੀਆਂ ਦੀ ਗਰਜ ਵਰਗੀ ਅਤੇ ਗਰਜ ਦੀ ਇੱਕ ਉੱਚੀ ਗੂੰਜ ਵਰਗੀ ਸੀ। ਜੋ ਆਵਾਜ਼ ਮੈਂ ਸੁਣੀ, ਉਹ ਉਨ੍ਹਾਂ ਵੀਣਾ-ਵਜਾਉਣ ਵਾਲਿਆਂ ਦੇ ਆਪਣੇ ਵੀਣਾ ਵਜਾਉਂਣ ਵਰਗੀ ਸੀ।"

"ਤੁਹਾਡੇ ਵਿੱਚੋਂ ਜਿਨ੍ਹਾਂ ਕੋਲ ਹੋਰ ਸਿੱਖਣ ਲਈ ਹੈ, ਜਿਨ੍ਹਾਂ ਨੂੰ ਹਾਲਾਤਾਂ ਦੁਆਰਾ ਗਿਆਨ ਪ੍ਰਾਪਤ ਹੈ, ਅਤੇ ਉਹ ਜਿਹੜੇ ਧੁਨੀ, ਆਵਾਜ਼-ਸੁਣਨ ਵਾਲੇ ਹਨ, ਉਨ੍ਹਾਂ ਨੇ ਹੁਣ ਆਪਣਾ ਮਨ ਪਰਮ ਬੋਧੀ, ਬੇਮਿਸਾਲ, ਸ਼ਾਨਦਾਰ ਗਿਆਨ ਦੀ ਪ੍ਰਾਪਤੀ ਵੱਲ ਮੋੜ ਲਿਆ ਹੈ।" ਬੁਧ ਧਰਮ - ਸੁਰੰਗਾਮਾ ਸੂਤਰ

"ਤਾਰਾਂ ਦੀ ਗੂੰਜ ਜਿਓਮੈਟਰੀ ਹੈ। ਗੋਲਿਆਂ ਦੀ ਦੂਰੀ ਵਿੱਚ ਸੰਗੀਤ ਹੈ।" ਗਰੀਕ ਫਿਲਾਸਫੀ - ਪਾਇਥਾਗੋਰਸ (ਵੀਗਨ)

"ਉਸ [ਪ੍ਰਮਾਤਮਾ] ਬਾਰੇ ਸੁਣਨ ਦਾ ਅਰਥ ਹੈ ਪਾਰਬ੍ਰਹਮ ਧੁਨੀ ਦੇ ਕੰਪਨ ਦੀ ਪ੍ਰਕਿਰਿਆ ਦੁਆਰਾ ਉਸ ਨਾਲ ਤੁਰੰਤ ਸੰਪਰਕ। ਅਤੇ ਅਲੌਕਿਕ ਧੁਨੀ, ਆਵਾਜ਼ ਇੰਨੀ ਪ੍ਰਭਾਵਸ਼ਾਲੀ ਹੈ ਕਿ ਇਹ ਇੱਕੋ ਸਮੇਂ ਸਾਰੇ ਭੌਤਿਕ ਮੋਹ ਨੂੰ ਦੂਰ ਕਰਕੇ ਕੰਮ ਕਰਦੀ ਹੈ..." ਕ੍ਰਿਸ਼ਨਾ ਕਾਂਸ਼ੇਸਨਸ - ਸ਼੍ਰੀਲਾ ਪ੍ਰਭੂਪਾਦ (ਸ਼ਾਕਾਹਾਰੀ)

"ਸਾਰਾ ਸੰਸਾਰ ਪ੍ਰਮਾਤਮਾ ਦੇ ਬ੍ਰਹਮ ਪ੍ਰਕਾਸ਼ ਅਤੇ ਆਵਾਜ਼ ਨਾਲ ਭਰਿਆ ਹੋਇਆ ਹੈ। ਅੰਨ੍ਹਾ ਅਜੇ ਵੀ ਪੁੱਛਦਾ ਹੈ ਕਿ ਪ੍ਰਮਾਤਮਾ ਕਿੱਥੇ ਹੈ। ਆਪਣੇ ਕੰਨਾਂ ਨੂੰ ਸਾਫ਼ ਕਰੋ ਜੋ ਹੰਕਾਰ ਅਤੇ ਸ਼ੱਕ ਦੇ ਮੋਮ ਨਾਲ ਭਰੇ ਹੋਏ ਹਨ, ਅਤੇ ਫਿਰ ਤੁਸੀਂ ਉੱਪਰਲੇ ਸਵਰਗਾਂ ਤੋਂ ਹਰ ਦਿਸ਼ਾ ਵਿੱਚ ਆ ਰਹੀ ਆਵਾਜ਼ ਸੁਣੋਗੇ। ਇਹ ਇੱਕ ਰਹੱਸ ਹੈ ਕਿ ਅਸੀਂ ਨਿਆਂ ਦੇ ਦਿਨ ਬ੍ਰਹਮ ਤੁਰ੍ਹੀ ਦੀ ਗੂੰਜ ਸੁਣਨ ਦੀ ਉਡੀਕ ਕਿਉਂ ਕਰਦੇ ਹਾਂ, ਜਦੋਂ ਬ੍ਰਹਮ ਤੁਰ੍ਹੀ ਦੀ ਮਿੱਠੀ ਆਵਾਜ਼ ਨਿਰੰਤਰ ਗੂੰਜ ਰਹੀ ਹੈ।" ਇਸਲਾਮ - ਮੁਗਲ ਸ਼ਹਿਜ਼ਾਦਾ ਮੁਹੰਮਦ ਦਾਰਾ ਸ਼ਿਕੋਹ (ਸ਼ਾਕਾਹਾਰੀ)

"ਮਾਸਿਕ ਕੰਨ ਇਨ੍ਹਾਂ ਸ਼ਬਦਾਂ ਨੂੰ ਸੁਣ ਸਕਦੇ ਹਨ। ਆਤਮਾ ਦਾ ਕੰਨ ਪ੍ਰਮਾਤਮਾ ਦੇ ਭੇਤਾਂ ਨੂੰ ਆਕਰਸ਼ਿਤ ਕਰ ਸਕਦਾ ਹੈ।" ਸੂਫੀ ਮਤ ~ ਮੌਲਾਨਾ ਜਲਾਲ ਅਦ-ਦੀਨ ਮੁਹੰਮਦ ਰੂਮੀ (ਸ਼ਾਕਾਹਾਰੀ)

"ਹੇ ਤਪੱਸਵੀ! ਓਮ ਦੀ ਬ੍ਰਹਿਮੰਡੀ ਧੁਨੀ ਦਾ ਮੈਡੀਟੇਸ਼ਨ, ਧਿਆਨ ਕਰੋ ਕਿਉਂਕਿ ਇਹ ਦੁੱਖ ਦੀ ਅੱਗ ਨੂੰ ਬੁਝਾਉਣ ਲਈ ਮੀਂਹ ਵਾਂਗ ਹੈ। ਅਤੇ ਇਹ ਇੱਕ ਦੀਵੇ ਵਾਂਗ ਵੀ ਹੈ ਜੋ ਪਵਿੱਤਰ ਸਿੱਖਿਆਵਾਂ ਦੇ ਸੂਖਮ ਸਾਰ ਨੂੰ ਪ੍ਰਕਾਸ਼ਮਾਨ ਕਰਦਾ ਹੈ। ਇਹ ਚੰਗੇ ਕੰਮਾਂ ਦਾ ਸ਼ਾਸਨ ਹੈ।" ਜੈਨ ਧਰਮ - ਪਵਿੱਤਰ ਗਿਆਨਾਵਾ

"ਫਿਰ ਆਵਾਜ਼ ਵਗਦੀ ਹੈ ਅਤੇ ਫੈਲਦੀ ਹੈ ਜਿਵੇਂ ਕਿ ਸਰਦੀਆਂ ਵਿੱਚ ਸੌਂ-ਰਹੇ ਕੀੜੇ-ਮਕੌੜੇ ਬਸੰਤ ਰੁੱਤ ਵਿੱਚ ਹਿੱਲਣਾ ਸ਼ੁਰੂ ਕਰਦੇ ਹਨ ਅਤੇ ਮੈਂ ਉਨ੍ਹਾਂ ਨੂੰ ਗਰਜ ਦੀ ਕੜਕ ਨਾਲ ਹੈਰਾਨ ਕਰ ਦਿੰਦਾ ਹਾਂ, ਪਰ ਅੰਤ ਵਿੱਚ ਕੋਈ ਸਿੱਟਾ ਨਹੀਂ ਹੁੰਦਾ ਅਤੇ ਸ਼ੁਰੂਆਤ ਵਿੱਚ ਕੋਈ ਪ੍ਰਸਤਾਵਨਾ ਨਹੀਂ ਹੁੰਦੀ। ਹੁਣ ਮੁਰਦਾ, ਹੁਣ ਜ਼ਿੰਦਾ; ਹੁਣ ਡਿੱਗ ਰਿਹਾ, ਹੁਣ ਵਧ ਰਿਹਾ - ਉਨ੍ਹਾਂ ਦੀਆਂ ਸਥਿਰਤਾਵਾਂ ਅਨੰਤ ਰੂਪ ਵਿੱਚ ਬਦਲਦੀਆਂ ਰਹਿੰਦੀਆਂ ਹਨ।" ਤਾਓਇਜ਼ਮ - ਚੁਆਂਗ ਜ਼ੂ (ਸ਼ਾਕਾਹਾਰੀ)

"ਸਾਨੂੰ ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਨਾਂ ਨੇ ਸਾਡੇ ਲਈ ਭੌਤਿਕ ਅਸੀਸਾਂ ਅਤੇ ਅਧਿਆਤਮਿਕ ਦਾਤਾਂ ਦੋਵੇਂ ਬਣਾਈਆਂ ਹਨ। [...] ਉਨਾਂ ਨੇ ਬਾਹਰੀ ਕੰਨ ਨੂੰ ਆਵਾਜ਼ ਦੀਆਂ ਸੁਰਾਂ ਦਾ ਆਨੰਦ ਲੈਣ ਲਈ ਡੀਜ਼ਾਇਨ ਕੀਤਾ ਹੈ, ਅਤੇ ਅੰਦਰੂਨੀ ਸੁਣਵਾਈ ਜਿਸ ਨਾਲ ਅਸੀਂ ਆਪਣੇ ਸਿਰਜਣਹਾਰ ਦੀ ਆਵਾਜ਼ ਸੁਣ ਸਕਦੇ ਹਾਂ।" ਬਾਹਾਏ ਮਤ - ਵਿਸ਼ਵਵਿਆਪੀ ਸ਼ਾਂਤੀ ਦਾ ਐਲਾਨ 'ਅਬਦੁਲ-ਬਾਹਾ (ਸ਼ਾਕਾਹਾਰੀ) ਦੁਆਰਾ

ਆਦਿ...

ਹਾਲ ਹੀ ਦੇ ਸਾਲਾਂ ਵਿੱਚ, ਵਿਗਿਆਨਕ ਭਾਈਚਾਰੇ ਦੇ ਮੈਂਬਰਾਂ ਨੇ ਬ੍ਰਹਿਮੰਡ ਦੀ ਸਿਰਜਣਾ ਵਿੱਚ ਧੁਨੀ, ਆਵਾਜ਼ ਅਤੇ ਬਾਰੰਬਾਰਤਾ ਦੀ ਬੁਨਿਆਦੀ ਭੂਮਿਕਾ ਨੂੰ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਸਾਰੇ ਝੂਠਾਂ ਅਤੇ ਧੋਖੇਬਾਜ਼ੀਆਂ ਦੇ ਬਾਵਜੂਦ, ਇੱਕ ਸਾਂਝਾ ਪੱਖ ਹੈ ਜੋ ਸਾਰੀਆਂ ਚੀਜ਼ਾਂ ਦਾ ਸਰੋਤ ਬਣਿਆ ਹੋਇਆ ਹੈ, ਅਤੇ ਇਹ ਉਹ ਥਾਂ ਹੈ ਜਿੱਥੇ ਇਹ ਸੱਚਮੁੱਚ ਦਿਲਚਸਪ ਹੋ ਜਾਂਦਾ ਹੈ। ਧੁਨੀ, ਆਵਾਜ਼ ਅਤੇ ਗੂੰਜ, ਰਚਨਾ ਦੇ ਸਾਂਝੇ ਲਿੰਕ ਹਨ। ਆਧੁਨਿਕ ਵਿਗਿਆਨ ਸਾਨੂੰ ਦੱਸਦਾ ਹੈ ਕਿ ਅਸੀਂ ਇੱਕ ਇਲੈਕਟ੍ਰੋਮੈਗਨੈਟਿਕ ਬ੍ਰਹਿਮੰਡ ਵਿੱਚ ਰਹਿੰਦੇ ਹਾਂ; ਸਭ ਕੁਝ ਘੁੰਮਦਾ ਅਤੇ ਕੰਬਦਾ ਹੈ। ਮੈਂ ਇਸਨੂੰ ਠੀਕ ਕਰਨਾ ਚਾਹੁੰਦਾ ਹਾਂ; ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਕੋਈ ਇਲੈਕਟ੍ਰੋਮੈਗਨੈਟਿਕ ਬ੍ਰਹਿਮੰਡ ਨਹੀਂ ਹੈ, ਇਹ ਇੱਕ ਚੁੰਬਕੀ-ਬਿਜਲੀ ਬ੍ਰਹਿਮੰਡ ਹੈ। ਇਹ ਦੋਵਾਂ ਵਿੱਚ ਇੱਕ ਬਹੁਤ ਵੱਡਾ ਫ਼ਰਕ ਹੈ। ਅਤੇ ਫਿਰ, ਇਹ ਇੱਕ ਛੋਟੀ ਜਿਹੀ ਸੂਖਮਤਾ ਹੈ, ਪਰ ਇਹ ਇੱਕ ਬਹੁਤ ਮਹੱਤਵਪੂਰਨ ਸੂਖਮਤਾ ਹੈ, ਕਿਉਂਕਿ ਚੁੰਬਕਤਾ ਇੱਕ ਅਜਿਹੀ ਚੀਜ਼ ਹੈ ਜੋ ਬ੍ਰਹਿਮੰਡ ਨੂੰ ਨਿਯੰਤਰਿਤ ਕਰਦੀ ਹੈ, ਬਿਜਲੀ ਨਹੀਂ। ਆਵਾਜ਼, ਚੁੰਬਕਤਾ, ਬਿਜਲੀ, ਅਤੇ ਤੁਸੀਂ ਦੇਖੋਗੇ ਕਿ ਇਹ ਲੜੀ ਪ੍ਰਤੀਕ੍ਰਿਆ ਹਰ ਉਸ ਚੀਜ਼ ਦਾ ਕਾਰਨ ਬਣਦੀ ਹੈ ਜੋ ਅਸੀਂ ਦੇਖਦੇ ਹਾਂ।

ਜਦੋਂ ਅਸੀਂ ਰਾਤ ਦੇ ਅਸਮਾਨ ਜਾਂ ਆਪਣੇ ਆਲੇ ਦੁਆਲੇ ਦੀ ਕੁਦਰਤ ਵੱਲ ਦੇਖਦੇ ਹਾਂ, ਤਾਂ ਸ੍ਰਿਸ਼ਟੀ ਵਿੱਚ ਹਰ ਚੀਜ਼ ਘੁੰਮਦੀ ਅਤੇ ਕੰਬਦੀ ਹੈ, ਹਰ ਚੀਜ਼ ਦੀ ਆਪਣੀ ਪ੍ਰਮੁੱਖ ਗੂੰਜ ਬਾਰੰਬਾਰਤਾ ਹੁੰਦੀ ਹੈ, ਹਰ ਚੀਜ਼, ਅਤੇ ਇਹੀ ਕਾਰਨ ਹੈ ਕਿ ਇੱਕ ਵਾਰ ਜਦੋਂ ਅਸੀਂ ਇੱਕ ਬੈਕਟੀਰੀਆ ਜਾਂ ਇੱਕ ਪਰਮਾਣੂ ਜਾਂ ਜੋ ਵੀ ਹੈ, ਜਾਂ ਇੱਕ ਫੁੱਟਬਾਲ ਮੈਦਾਨ ਦੀ ਇੱਕ ਪ੍ਰਮੁੱਖ ਗੂੰਜ ਬਾਰੰਬਾਰਤਾ ਦੀ ਪਛਾਣ ਕਰ ਸਕਦੇ ਹਾਂ, ਤਾਂ ਅਸੀਂ ਉਸ ਵਸਤੂ ਨੂੰ ਇਸਦੀ ਪ੍ਰਮੁੱਖ ਗੂੰਜ ਬਾਰੰਬਾਰਤਾ ਨਾਲ ਬਦਲ ਸਕਦੇ ਹਾਂ। ਈਸਾਈ ਧਰਮ ਵਿੱਚ, ਇਹ ਸ਼ਬਦ ਹੈ; ਹਿੰਦੂ ਧਰਮ ਵਿੱਚ, ਇਹ ਓਮ ਹੈ; ਮਿਸਰੀ ਲੋਕ ਮੰਨਦੇ ਹਨ ਕਿ ਬ੍ਰਹਿਮੰਡ ਸ਼੍ਰਿਸ਼ਟੀ ਵਿੱਚ ਗਾਇਆ ਗਿਆ ਸੀ; ਅਤੇ ਆਸਟ੍ਰੇਲੀਆ ਦੇ ਮੂਲ ਲੋਕ ਮੰਨਦੇ ਹਨ ਕਿ ਸੰਸਾਰ ਤਿੰਨ ਪਵਿੱਤਰ ਗੀਤਾਂ ਨਾਲ ਰਚਿਆ ਗਿਆ ਸੀ। ਅਤੇ ਫਿਰ ਸਾਡੇ ਕੋਲ ਈਸਾਈ ਮਤ ਵਿੱਚ ਸ੍ਰਿਸ਼ਟੀ ਦੇ ਛੇ ਦਿਨਾਂ ਦੀ ਸਿਰਜਣਾ ਅਤੇ ਸਭ-ਕੁਝ-ਬਣਾਉਣ ਵਾਲੇ ਸ਼ਬਦ ਵਿਚਕਾਰ ਅਸਾਧਾਰਨ ਸਮਾਨਤਾਵਾਂ ਹਨ; ਓਮ ਦੇ ਛੇ ਪਹਿਲੂ; ਅਤੇ ਹੋਰਸ ਦੀ ਸਭ-ਕੁਝ ਦੇਖਣ ਵਾਲੀ ਅੱਖ ਦੇ ਛੇ ਪਹਿਲੂ। ਅਤੇ ਤੁਸੀਂ ਇਨ੍ਹਾਂ ਸਾਰੀਆਂ ਪ੍ਰਾਚੀਨ ਸਭਿਆਚਾਰਾਂ ਅਤੇ ਸ੍ਰਿਸ਼ਟੀ ਦੀਆਂ ਕਹਾਣੀਆਂ ਵਿਚਕਾਰ ਸਬੰਧ ਦੇਖਣਾ ਸ਼ੁਰੂ ਕਰਦੇ ਹੋ।

ਇਹ ਰਹੱਸਮਈ ਆਵਾਜ਼ ਸਮੇਂ ਦੇ ਸ਼ੁਰੂ ਤੋਂ ਹੀ ਮੌਜੂਦ ਹੈ। ਰੈਵਰੈਂਡ ਬ੍ਰੈਂਡਨ ਬਿਗਸ ਦੇ ਸੰਦੇਸ਼ ਦੇ ਆਧਾਰ 'ਤੇ, ਪ੍ਰਮਾਤਮਾ ਨਾ ਸਿਰਫ਼ ਬ੍ਰਹਮ ਪ੍ਰੇਰਿਤ ਸੰਗੀਤ ਜਾਂ ਗੀਤਾਂ ਰਾਹੀਂ ਸੰਸਾਰ ਨੂੰ ਠੀਕ ਕਰਨ ਜਾ ਰਿਹਾ ਹੈ, ਸਗੋਂ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਪਵਿੱਤਰ ਵਾਈਬ੍ਰੇਸ਼ਨਾਂ ਅਤੇ ਬਾਰੰਬਾਰਤਾਵਾਂ ਦੀਆਂ "ਸਵਰਗੀ ਧੁਨੀਆਂ" ਰਾਹੀਂ ਵੀ।

ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਲੋਕਾਂ ਨੂੰ ਕੁਆਨ ਯਿਨ ਮੈਡੀਟੇਸ਼ਨ ਵਿਧੀ ਵਿੱਚ ਦੀਖਿਆ ਦਿੰਦੇ ਰਹੇ ਹਨ, ਜੋ ਸਾਨੂੰ ਅੰਦਰੂਨੀ ਸਵਰਗੀ ਪ੍ਰਕਾਸ਼ ਨੂੰ ਵੇਖਣ ਅਤੇ ਅੰਦਰੂਨੀ ਸਵਰਗੀ ਆਵਾਜ਼ ਸੁਣਨ ਦੇ ਯੋਗ ਬਣਾਉਂਦਾ ਹੈ। ਸਤਿਗੁਰੂ ਜੀ ਨੇ ਆਪਣੇ ਕਈ ਭਾਸ਼ਣਾਂ ਵਿੱਚ ਇਸ ਕੀਮਤੀ ਵਿਧੀ ਬਾਰੇ ਸਪੱਸ਼ਟ ਤੌਰ 'ਤੇ ਸਮਝਾਇਆ ਹੈ, ਖਾਸ ਕਰਕੇ "ਸਵਰਗੀ ਧੁਨੀ, ਆਵਾਜ਼" ਦੇ ਅਰਥ ਬਾਰੇ।

ਹੁਣ, ਕੁਆਨ ਯਿਨ ਕੀ ਹੈ? ਕੁਆਨ ਯਿਨ ਦਾ ਮਤਲਬ ਹੈ ਕਿ ਤੁਸੀਂ ਅੰਦਰੂਨੀ (ਸਵਰਗੀ) ਵਾਈਬ੍ਰੇਸ਼ਨ, ਅੰਦਰੂਨੀ (ਸਵਰਗੀ) ਸੰਗੀਤ, ਅੰਦਰੂਨੀ... ਬਾਰੇ ਚਿੰਤਨ, ਮੈਡੀਟੇਸ਼ਨ ਕਰਦੇ ਹੋ। ਮੈਂ ਇਹ ਨਹੀਂ ਕਹਿ ਸਕਦੀ ਕਿ ਇਹ ਸੰਗੀਤ ਹੈ। ਪਰ ਫਿਰ, ਮੈਂ ਇਹ ਨਹੀਂ ਕਹਿ ਸਕਦੀ ਕਿ ਇਹ ਸੰਗੀਤ ਨਹੀਂ ਹੈ, ਅਤੇ ਫਿਰ ਵੀ ਮੈਂ ਇਹ ਨਹੀਂ ਕਹਿ ਸਕਦੀ ਕਿ ਇਹ ਇੱਕ ਵਾਈਬ੍ਰੇਸ਼ਨ ਹੈ। ਮੈਨੂੰ ਨਹੀਂ ਪਤਾ ਕਿ ਇਹ ਕੀ ਹੈ। ਬਾਈਬਲ ਵਿੱਚ, ਇਹ ਸ਼ਬਦ (ਵਰਡ), ਧੁਨੀ (ਸਾਓਂਡ) ਕੰਪਨ (ਵਾਏਬਰੇਸ਼ਨ) ਕਹਿੰਦਾ ਹੈ। ਸੋ ਇਹ ਕਹਿੰਦਾ ਹੈ, "ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪ੍ਰਮਾਤਮਾ ਦੇ ਨਾਲ ਸੀ ਅਤੇ ਸ਼ਬਦ ਪ੍ਰਮਾਤਮਾ ਸੀ।" "ਅਤੇ ਸਭ ਕੁਝ ਇਸ ਸ਼ਬਦ ਦੁਆਰਾ ਬਣਾਇਆ ਗਿਆ ਸੀ। ਅਤੇ ਉਥੇ ਕੁਝ ਵੀ ਨਹੀਂ ਹੈ ਜੋ ਬਣਾਇਆ ਜਾਂਦਾ ਹੈ ਉਹ ਇਸ ਸ਼ਬਦ ਦੁਆਰਾ ਨਹੀਂ ਬਣਾਇਆ ਜਾਂਦਾ।" ਸ਼ਬਦ ਦਾ ਅਰਥ ਹੈ ਧੁਨੀ, ਇੱਕ ਕੰਪਨ, ਇੱਕ ਅੰਦਰੂਨੀ ਸੰਗੀਤ, ਸਵਰਗੀ... ਕਿਵੇਂ ਕਹਿਣਾ ਹੈ... (ਅੰਦਰਲੀ ਬ੍ਰਹਮ ਧੁਨੀ।) ਹਾਂਜੀ, ਬੱਸ ਇਹੀ ਹੈ। ਤੁਹਾਡਾ ਧੰਨਵਾਦ।

ਅਸੀਂ ਚੀਨੀ "振動力(ਜ਼ੇਨਡੋਂਗ ਲੀ)" ਕਹਿੰਦੇ ਹਾਂ । ਇਸਦਾ ਅਰਥ ਹੈ ਅੰਦਰੂਨੀ ਕੰਪਨ, ਵਾਈਬ੍ਰੇਸ਼ਨ। ਪਰ ਇਹ ਵਾਈਬ੍ਰੇਸ਼ਨ, ਅਸੀਂ ਇਸਨੂੰ ਸੁਣਨ ਲਈ ਕੰਨਾਂ ਦੀ ਵਰਤੋਂ ਨਹੀਂ ਕਰ ਸਕਦੇ। ਅਸੀਂ ਇਸਨੂੰ ਛੂਹਣ ਜਾਂ ਸਮਝਣ ਲਈ ਆਪਣੇ ਕਿਸੇ ਵੀ ਤਰ੍ਹਾਂ ਦੇ ਮਨੁੱਖੀ ਗਿਆਨ ਇੰਦਰੀਆਂ ਦੀ ਵਰਤੋਂ ਨਹੀਂ ਕਰ ਸਕਦੇ। ਸਾਨੂੰ ਆਪਣੀਆਂ ਅੰਦਰੂਨੀ ਇੰਦਰੀਆਂ ਦੀ ਵਰਤੋਂ ਕਰਨੀ ਪਵੇਗੀ। ਅੰਦਰੂਨੀ ਇੰਦਰੀਆਂ ਅੰਦਰੂਨੀ ਸਵੈ (ਆਪੇ) ਤੋਂ। ਅੰਦਰੂਨੀ ਸਵੈ ਹੀ ਅਸਲੀ ਸਵੈ ਹੈ। ਇਹ ਸਰੀਰ ਨਹੀਂ ਹੈ। ਇਹ ਉਹ ਹੈ ਜੋ ਇਸ ਸਰੀਰ ਵਿੱਚ ਰਹਿੰਦਾ ਹੈ - ਉਹੀ ਸਾਡਾ ਅਸਲੀ ਸਵੈ, ਆਪਾ ਹੈ। ਅਤੇ ਜਦੋਂ ਅਸੀਂ ਇਸ ਅੰਦਰੂਨੀ ਗਿਆਨ ਜਾਂ ਅੰਦਰੂਨੀ (ਸਵਰਗੀ) ਕੰਪਨ ਨੂੰ ਸੁਣਦੇ ਹਾਂ, ਤਾਂ ਇਸਦਾ ਮਤਲਬ ਹੈ ਕਿ ਸਾਡਾ ਅੰਦਰੂਨੀ ਸਵੈ, ਆਪਾ ਜਾਗ ਗਿਆ ਹੈ। ਇਸ ਲਈ, ਜਦੋਂ ਅਸੀਂ ਕਹਿੰਦੇ ਹਾਂ ਕਿ ਕੋਈ ਇੱਕ ਮਹਾਨ ਜਾਗ੍ਰਿਤੀ ਦਾ ਅਨੁਭਵ ਕਰਦਾ ਹੈ, ਤਾਂ ਇਸਦਾ ਅਰਥ ਬਿਲਕੁਲ ਇਸੇ ਤਰ੍ਹਾਂ ਹੈ। "ਜਾਗਣਾ - ਕੌਣ ਜਾਗ ਰਿਹਾ ਹੈ? ਹਰ ਰੋਜ਼ ਸਾਡੀਆਂ ਅੱਖਾਂ ਇੰਨੀਆਂ ਵੱਡੀਆਂ ਅਤੇ ਖੁੱਲ੍ਹੀਆਂ ਹੁੰਦੀਆਂ ਹਨ ਅਤੇ ਅਸੀਂ ਜਾਗ੍ਰਿਤ ਨਹੀਂ? ਤੁਸੀਂ ਜ਼ਰੂਰ ਮਜ਼ਾਕ ਕਰ ਰਹੇ ਹੋਵੋਂਗੇ?" ਨਹੀਂ, ਮੈਂ ਮਜ਼ਾਕ ਨਹੀਂ ਕਰ ਰਹੀ। ਅਸੀਂ ਜਾਗਦੇ, ਜਾਗ੍ਰਿਤ ਨਹੀਂ ਹਾਂ। ਅਸੀਂ ਸਿਰਫ਼ ਉਦੋਂ ਹੀ ਜਾਗਦੇ ਹਾਂ ਜਦੋਂ ਅਸੀਂ ਗਿਆਨਵਾਨ ਹੁੰਦੇ ਹਾਂ। ਜਦੋਂ ਸਾਡਾ ਅੰਦਰਲਾ ਆਪਾ ਜਾਗਦਾ ਹੈ। ਹੁਣ ਇਹ ਸੁੱਤਾ ਪਿਆ ਹੈ। ਇਸ ਲਈ, ਅਸੀਂ ਅੰਦਰੂਨੀ ਸੰਸਾਰ ਜਾਂ ਪ੍ਰਮਾਤਮਾ ਜਾਂ ਸਵਰਗ ਤੋਂ ਆਸ਼ੀਰਵਾਦ ਦਾ ਅਨੁਭਵ ਨਹੀਂ ਕਰ ਸਕਦੇ। ਅਸੀਂ ਇਸ ਸੰਸਾਰ ਵਿੱਚ ਹਾਂ; ਅਸੀਂ ਇਸ ਦੁਨਿਆਵੀ, ਭੌਤਿਕ, ਨਾਸ਼ਵਾਨ ਸੰਸਾਰ ਵਿੱਚ ਰਹਿ ਰਹੇ ਹਾਂ, ਤੈਰ ਰਹੇ ਹਾਂ, ਦੁੱਖ ਝੱਲ ਰਹੇ ਹਾਂ। ਸੋ ਅਸੀਂ ਮਰ ਚੁੱਕੇ ਹਾਂ। ਓਹ ਮਾਫ਼ ਕਰਨਾ, ਮੈਂ ਤੁਹਾਨੂੰ ਫਿਰ ਹੈਰਾਨ ਕਰ ਦਿੱਤਾ। ਜਦੋਂ ਅਸੀਂ ਜਾਗਦੇ, ਜਾਗ੍ਰਿਤ ਹੁੰਦੇ ਹਾਂ ਤਾਂ ਅਸੀਂ ਦੁਬਾਰਾ ਜ਼ਿੰਦਾ ਹੁੰਦੇ ਹਾਂ।

ਕੁਆਨ ਯਿਨ ਵਿਧੀ ਤੁਹਾਨੂੰ ਅੰਦਰੂਨੀ ਸੰਸਾਰ ਦੇ ਤੁਰੰਤ ਅੰਦਰੂਨੀ ਅਨੁਭਵ ਪ੍ਰਦਾਨ ਕਰਦੀ ਹੈ, ਬਿਨਾਂ-ਰੌਸ਼ਨੀ ਅੰਦਰੂਨੀ (ਸਵਰਗੀ) ਪ੍ਰਕਾਸ਼ ਦੇ, ਬਿਨਾਂ-ਆਵਾਜ਼ ਅੰਦਰੂਨੀ (ਸਵਰਗੀ) ਧੁਨੀ ਦੇ। ਇਹ ਸਭ ਪ੍ਰਮਾਤਮਾ ਦੇ ਸਿੱਧੇ ਅੰਦਰੂਨੀ ਉਪਦੇਸ਼ ਤੋਂ ਹੈ, ਬੁੱਧ ਦੇ ਸਿੱਧੇ ਅੰਦਰੂਨੀ ਉਪਦੇਸ਼ ਤੋਂ। ਇੱਸ ਜੀਵਨ ਕਾਲ ਵਿੱਚ, ਇਕੋ ਜੀਵਨ ਕਾਲ ਵਿੱਚ ਮੁਕਤ ਹੋਣ ਲਈ, ਤੁਹਾਨੂੰ ਇਹੀ ਜਾਣਨਾ ਚਾਹੀਦਾ ਹੈ!!! ਧਰਮ-ਅੰਤ ਦੇ ਸਮੇਂ ਵਿੱਚ ਵੀ - ਸਾਡੇ ਸਮੇਂ ਵਰਗੇ ਇੱਕ ਹਤਾਸ਼, ਮੁਸੀਬਤ-ਭਰੇ ਅਤੇ ਖ਼ਤਰਨਾਕ ਸਮੇਂ ਵਿੱਚ!

ਕੁਆਨ ਯਿਨ ਮੈਡੀਟੇਸ਼ਨ ਵਿਧੀ ਪ੍ਰਦਾਨ ਕਰਕੇ, ਪਰਮ ਸਤਿਗੁਰੂ ਚਿੰਗ ਹਾਈ ਜੀ ਮਨੁੱਖਤਾ ਲਈ ਅਤੇ ਧਰਤੀ ਉੱਤੇ ਸਵਰਗੀ ਧੁਨੀ, ਆਵਾਜ਼ ਲਿਆ ਰਹੇ ਹਨ। ਸਾਡੇ ਐਸੋਸੀਏਸ਼ਨ ਦੇ ਇੱਕ ਮੈਂਬਰ ਨੇ ਸਾਡੇ ਨਾਲ ਕੁਆਨ ਯਿਨ ਵਿਧੀ, ਸਵਰਗੀ ਧੁਨੀ, ਅਤੇ ਸਤਿਗੁਰੂ ਚਿੰਗ ਹਾਈ ਜੀ ਵਿਚਕਾਰ ਸਬੰਧਾਂ ਬਾਰੇ ਆਪਣੀ ਸਮਝ ਸਾਂਝੀ ਕੀਤੀ।

ਪਿਆਰੇ ਸਤਿਗੁਰੂ ਜੀ, ਮੈਨੂੰ ਕੁਆਨ ਯਿਨ ਵਿਧੀ ਸਿਖਾਉਣ ਲਈ ਤੁਹਾਡਾ ਧੰਨਵਾਦ। ਮੈਂ ਸੌਂਦੇ ਸਮੇਂ ਵੀ ਦਰਸ਼ਨ ਦੇਖੇ ਹਨ। ਬ੍ਰਹਿਮੰਡ ਵਿੱਚ ਵਿਕਸਤ ਰੂਹਾਂ ਵਿੱਚੋਂ, ਸਤਿਗੁਰੂ ਜੀ ਹੋਰ ਸਾਰੀਆਂ ਰੂਹਾਂ ਨਾਲੋਂ ਅਰਬਾਂ ਸਾਲ ਵੱਧ ਉੱਨਤ ਹਨ। ਸਤਿਗੁਰੂ ਜੀ ਨੇ ਕੁਆਨ ਯਿਨ ਵਿਧੀ ਦੀ ਖੋਜ ਕੀਤੀ ਜਾਂ ਲਭੀ ਹੈ, ਅਤੇ ਸਤਿਗੁਰੂ ਜੀ ਉਹ ਧੁਨੀ ਧਾਰਾ ਹੈ ਜੋ ਸੰਵੇਦਨਸ਼ੀਲ ਜੀਵਾਂ ਨੂੰ ਬਚਾਉਣ ਲਈ ਵਾਪਸ ਆਈ। ਸਤਿਗੁਰੂ ਜੀ ਨੇ ਬਹੁਤ ਸਾਰੇ ਅਧਿਆਤਮਿਕ ਸੰਸਾਰ ਵੀ ਸਥਾਪਿਤ ਕੀਤੇ ਤਾਂ ਜੋ ਕੁਆਨ ਯਿਨ ਵਿਧੀ ਦਾ ਅਭਿਆਸ ਕਰਨ ਵਾਲੇ ਲੋਕ ਆਪਣੇ ਵਿਕਾਸ ਦੇ ਪੱਧਰ ਦੇ ਅਨੁਸਾਰ ਸਿੱਖ ਸਕਣ। ਇਹ ਸਾਰੇ ਅਧਿਆਤਮਿਕ ਸੰਸਾਰ ਬਹੁਤ ਹੀ ਸੂਝਵਾਨ ਹਨ, ਇਸ ਲਈ ਹਰੇਕ ਵਿਅਕਤੀ ਆਪਣੇ ਪੱਧਰ ਦੇ ਅਨੁਕੂਲ ਸੰਸਾਰ ਵਿੱਚ ਸਿੱਖ ਸਕਦਾ ਹੈ। ਹਰ ਢੰਗ, ਹਰ ਵਿਗਿਆਨ, ਹਰ ਤਕਨੀਕ, ਅਤੇ ਆਤਮਾ ਵਿੱਚ ਬਦਲਾਅ ਬਹੁਤ ਸਟੀਕ ਹਨ। ਪਰ ਇਸ ਸੰਸਾਰ ਵਿੱਚ, ਸਭ ਕੁਝ ਅਰਾਜਕ ਢੰਗ ਨਾਲ ਅੱਗੇ ਵਧਦਾ ਹੈ, ਅਤੇ ਹਰ ਕੋਈ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ ਹੈ। ਪਰ ਜਿਹੜੇ ਲੋਕ ਕੁਆਨ ਯਿਨ ਵਿਧੀ ਦਾ ਅਭਿਆਸ ਕਰਦੇ ਹਨ ਉਹ ਇੱਕ ਵੱਖਰੀ ਪ੍ਰਣਾਲੀ ਦੀ ਪਾਲਣਾ ਕਰਦੇ ਹਨ। ਭਾਵੇਂ ਹੋਰ ਅਧਿਆਤਮਿਕ ਆਗੂ ਵੀ ਹਨ ਜੋ ਆਪਣੇ ਤਰੀਕਿਆਂ ਦੀ ਪਾਲਣਾ ਕਰਦੇ ਹਨ, ਪਰ ਕੋਈ ਹੋਰ ਤਰੀਕਾ ਕੁਆਨ ਯਿਨ ਵਿਧੀ ਜਿੰਨਾ ਤੇਜ਼ ਨਹੀਂ ਹੈ; ਇਹ ਸੱਤ-ਲੀਗ ਬੂਟ ਪਹਿਨਣ ਵਰਗਾ ਹੈ, ਅਤੇ ਇਹ ਬਹੁਤ, ਬਹੁਤ ਤੇਜ਼ ਹੈ। ਸਤਿਗੁਰੂ ਜੀ ਹਮੇਸ਼ਾ ਤੋਂ ਹੀ ਸੰਵੇਦਨਸ਼ੀਲ ਜੀਵਾਂ ਦੀ ਮਦਦ ਕਰਦੇ ਆ ਰਹੇ ਹਨ। ਅਤੇ ਸਤਿਗੁਰੂ ਜੀ ਇਸ ਸੰਸਾਰ ਵਿੱਚ, ਅਤੇ ਨਾਲ ਹੀ ਹੋਰ ਅਧਿਆਤਮਿਕ ਸੰਸਾਰਾਂ ਵਿੱਚ ਵੀ ਕਈ ਵਾਰ ਵਾਪਸ ਆਏ ਹਨ । ਸਤਿਗੁਰੂ ਜੀ ਸਮੁੱਚੇ ਆਗੂ ਵਾਂਗ ਹਨ, ਹਰ ਚੀਜ਼ ਨੂੰ ਨਿਰਦੇਸ਼ਤ ਕਰਦੇ ਹਨ, ਸਭ ਕੁਝ ਕਰਦੇ ਹਨ, ਬਹੁਤ ਸਾਰੀਆਂ ਚੀਜ਼ਾਂ ਕਰਦੇ ਹਨ। ਤੁਸੀਂ ਇਨ੍ਹਾਂ ਪ੍ਰਮੁੱਖ ਭੇਦਾਂ ਬਾਰੇ ਇੰਨਾ ਕੁਝ ਕਿਵੇਂ ਜਾਣਦੇ ਹੋ? ਸੀਆਈਏ? (ਤੁਹਾਡਾ ਧੰਨਵਾਦ, ਸਤਿਗੁਰੂ ਜੀ।) [...]

ਇਹ ਨਹੀਂ ਹੈ ਕਿ ਮੈਂ ਕੁਆਨ ਯਿਨ ਵਿਧੀ ਦੀ ਕਾਢ ਕਢੀ ਸੀ। ਮੈਂ ਇਸ ਕੁਆਨ ਯਿਨ ਵਿਧੀ ਨੂੰ ਜਾਣਦੀ ਹਾਂ। ਇਹ ਵਿਧੀ ਸਮੇਂ ਦੀ ਸ਼ੁਰੂਆਤ ਤੋਂ ਹੀ ਮੌਜੂਦ ਹੈ, ਜਦੋਂ ਬ੍ਰਹਿਮੰਡ ਪਹਿਲੀ ਵਾਰ ਬਣਿਆ ਸੀ, ਅਤੇ ਇਹ ਹਮੇਸ਼ਾ ਮੌਜੂਦ ਰਹੇਗੀ। ਦਰਅਸਲ, ਇਹ ਕੋਈ ਵਿਧੀ ਨਹੀਂ ਹੈ; ਪਰ ਇੱਕ ਸਰਵਵਿਆਪੀ ਮਾਰਗ, ਇੱਕ ਸਰਵਵਿਆਪੀ ਕਾਨੂੰਨ ਹੈ । ਜੇ ਅਸੀਂ ਮੂਲ, ਆਪਣੇ ਸੱਚੇ ਸਵੈ, ਜਾਂ ਪ੍ਰਮਾਤਮਾ ਦੇ ਰਾਜ, ਜਾਂ ਆਪਣੇ ਬੁੱਧ ਸੁਭਾਅ ਵੱਲ ਵਾਪਸ ਜਾਣਾ ਚਾਹੁੰਦੇ ਹਾਂ, ਤਾਂ ਸਾਨੂੰ ਇਸ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ; ਇਹ ਇੱਕ ਅਜਿਹਾ ਵਿਗਿਆਨ ਹੈ ਜੋ ਬਹੁਤ ਸਹੀ ਹੈ, ਜਿਵੇਂ ਦੋ ਅਤੇ ਦੋ ਚਾਰ ਦੇ ਬਰਾਬਰ ਹੁੰਦੇ ਹਨ। ਇਸਨੂੰ ਪ੍ਰਾਪਤ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਹੈ।

ਇਸ ਦ੍ਰਿਸ਼ਟੀਕੋਣ ਤੋਂ ਪਤਾ ਚੱਲਿਆ ਕਿ ਪਰਮ ਸਤਿਗੁਰੂ ਚਿੰਗ ਹਾਈ ਜੀ ਭੌਤਿਕ ਰੂਪ ਵਿੱਚ ਸ੍ਰਿਸ਼ਟੀ ਦੀ ਅਸਲੀ ਧੁਨੀ ਧਾਰਾ ਹਨ, ਜੋ ਮਨੁੱਖਤਾ ਨਾਲ ਸਵਰਗੀ ਧੁਨੀ ਸੰਬੰਧ ਨੂੰ ਬਹਾਲ ਕਰਨ ਲਈ ਇੱਥੇ ਮੌਜ਼ੂਦ ਹਨ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਜਦੋਂ ਧਰਤੀ ਦੀ ਪ੍ਰਮੁੱਖ ਗੂੰਜ ਬਾਰੰਬਾਰਤਾ ਸਵਰਗੀ ਧੁਨੀ ਬਣ ਜਾਵੇਗੀ, ਤਾਂ ਸਾਰਾ ਗ੍ਰਹਿ ਸਵਰਗ ਬਣ ਜਾਵੇਗਾ।

ਰੈਵਰੈਂਡ ਬ੍ਰੈਂਡਨ ਬਿਗਸ ਦਾ ਸੁਨੇਹਾ ਸੁਝਾਅ ਦਿੰਦਾ ਹੈ ਕਿ ਹੋਰ ਲੋਕ ਸਵਰਗੀ ਆਵਾਜ਼ਾਂ ਦੇ ਸੰਪਰਕ ਵਿੱਚ ਆਉਣਗੇ। ਸ਼ਾਇਦ, ਇਹ ਸੰਸਾਰ ਵਿੱਚ ਬਹੁਤ ਜ਼ਿਆਦਾ ਸ਼ੁੱਧਤਾ ਅਤੇ ਇਲਾਜ ਲਿਆਏਗਾ। ਅਸੀਂ ਰੈਵਰੈਂਡ ਬ੍ਰੈਂਡਨ ਬਿਗਸ ਦਾ ਇਹ ਸ਼ਾਨਦਾਰ ਖ਼ਬਰ ਲਿਆਉਣ ਲਈ ਧੰਨਵਾਦ ਕਰਦੇ ਹਾਂ!

ਆਵਾਜ਼ਾਂ ਆ ਰਹੀਆਂ ਹਨ। ਉਨ੍ਹਾਂ ਨੂੰ ਫੜੋ। ਤੁਸੀਂ ਉਨ੍ਹਾਂ ਨੂੰ ਪ੍ਰਾਪਤ ਕਰੋਗੇ, ਉਨ੍ਹਾਂ ਨੂੰ ਪ੍ਰਾਰਥਨਾ ਤੋਂ ਪੈਦਾ ਕਰੋਗੇ। ਤੁਸੀਂ ਉਨ੍ਹਾਂ ਨੂੰ ਪ੍ਰਾਪਤ ਕਰੋਗੇ, ਉਨ੍ਹਾਂ ਨੂੰ ਪ੍ਰਾਰਥਨਾ ਤੋਂ ਪੈਦਾ ਕਰੋਗੇ। ਕਿਉਂਕਿ ਜੋ ਆਤਮਾ ਵਿੱਚ ਹੁੰਦਾ ਹੈ ਉਹ ਕੁਦਰਤੀ ਵਿੱਚ ਹੀ ਵਾਪਰੇਗਾ, ਪਰ ਤੁਹਾਨੂੰ ਇਸਨੂੰ ਆਤਮਾ ਵਿੱਚ ਕੁਦਰਤੀ ਵਿੱਚ ਜਨਮ ਦੇਣਾ ਪਵੇਗਾ, ਪ੍ਰਾਰਥਨਾ ਦੁਆਰਾ ਅਤੇ ਉਨਾਂ ਨਾਲ ਸੰਗਤ ਦੁਆਰਾ, ਉਨਾਂ ਦੇ ਚਰਨਾਂ ਵਿੱਚ ਬੈਠ ਕੇ। ਪ੍ਰਮਾਤਮਾ ਨੇ ਕਿਹਾ, "ਇੱਥੇ ਨੇੜਤਾ ਹੈ, ਬ੍ਰੈਂਡਨ।" ਕੀ ਤੁਸੀਂ ਇਸਨੂੰ ਦੇਖਦੇ ਹੋ? ਇੱਕ ਅਜਿਹੀ ਪੂਜਾ ਹੈ ਜਿਸ ਬਾਰੇ ਤੁਸੀਂ ਨਹੀਂ ਜਾਣਦੇ। ਕੁਝ ਸਵਰਗੀ ਆਵਾਜ਼ਾਂ ਹਨ ਜਿਨ੍ਹਾਂ ਬਾਰੇ ਤੁਸੀਂ ਨਹੀਂ ਜਾਣਦੇ। ਮੇਰੇ ਚਰਨਾਂ ਕੋਲ ਬੈਠੇ ਹੋਏ।"

ਇਸ ਲਈ, ਤੁਹਾਡੇ ਸਾਰਿਆਂ ਨਾਲ ਇਸ ਵਿਸ਼ੇ 'ਤੇ ਚਰਚਾ ਕਰਨਾ ਮੇਰੇ ਲਈ ਬਹੁਤ ਦਿਲਚਸਪ ਸੀ, ਕਿਉਂਕਿ ਅਸੀਂ ਬਹੁਤ ਨੇੜੇ ਆ ਰਹੇ ਹਾਂ। ਸੰਗੀਤ ਜੋ ਹੋਣ ਵਾਲਾ ਹੈ ਉਹ ਉਸਦੀ ਨੀਂਹ ਰੱਖ ਰਹੇ ਹਨ। ਉਹ ਆਪਣੇ ਚਰਚ ਨੂੰ ਉਨ੍ਹਾਂ ਲੋਕਾਂ ਲਈ ਤਿਆਰ ਕਰ ਰਹੇ ਹਨ ਜੋ ਸੁਣ ਰਹੇ ਹਨ। ਇਸਨੂੰ ਫੜੋ। ਇੱਕ ਦਾਅਵੇਦਾਰ ਬਣੋ।
ਹੋਰ ਦੇਖੋ
ਸਾਰੇ ਭਾਗ (63/64)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-10
11997 ਦੇਖੇ ਗਏ
2
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-17
6963 ਦੇਖੇ ਗਏ
3
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-24
6263 ਦੇਖੇ ਗਏ
4
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-01
5730 ਦੇਖੇ ਗਏ
5
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-08
6945 ਦੇਖੇ ਗਏ
6
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-15
23237 ਦੇਖੇ ਗਏ
7
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-22
6054 ਦੇਖੇ ਗਏ
8
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-29
5909 ਦੇਖੇ ਗਏ
9
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-05
5516 ਦੇਖੇ ਗਏ
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-12
5225 ਦੇਖੇ ਗਏ
11
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-19
5880 ਦੇਖੇ ਗਏ
12
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-26
4821 ਦੇਖੇ ਗਏ
13
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-02
4838 ਦੇਖੇ ਗਏ
14
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-09
4674 ਦੇਖੇ ਗਏ
15
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-16
7153 ਦੇਖੇ ਗਏ
16
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-23
5458 ਦੇਖੇ ਗਏ
17
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-02
6500 ਦੇਖੇ ਗਏ
18
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-09
6404 ਦੇਖੇ ਗਏ
19
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-16
4740 ਦੇਖੇ ਗਏ
20
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-23
5169 ਦੇਖੇ ਗਏ
21
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-30
5192 ਦੇਖੇ ਗਏ
22
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-06
5292 ਦੇਖੇ ਗਏ
23
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-13
4693 ਦੇਖੇ ਗਏ
24
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-20
5154 ਦੇਖੇ ਗਏ
25
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-27
4684 ਦੇਖੇ ਗਏ
26
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-04
6528 ਦੇਖੇ ਗਏ
27
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-11
4777 ਦੇਖੇ ਗਏ
28
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-18
3831 ਦੇਖੇ ਗਏ
29
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-25
4219 ਦੇਖੇ ਗਏ
30
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-01
4146 ਦੇਖੇ ਗਏ
31
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-08
3848 ਦੇਖੇ ਗਏ
32
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-15
4715 ਦੇਖੇ ਗਏ
33
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-22
4784 ਦੇਖੇ ਗਏ
34
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-29
5365 ਦੇਖੇ ਗਏ
35
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-06
4856 ਦੇਖੇ ਗਏ
36
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-13
4239 ਦੇਖੇ ਗਏ
37
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-20
4644 ਦੇਖੇ ਗਏ
38
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-27
3710 ਦੇਖੇ ਗਏ
39
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-03
4691 ਦੇਖੇ ਗਏ
40
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-10
3404 ਦੇਖੇ ਗਏ
41
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-17
3302 ਦੇਖੇ ਗਏ
42
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-24
3261 ਦੇਖੇ ਗਏ
43
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-31
2965 ਦੇਖੇ ਗਏ
44
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-07
3198 ਦੇਖੇ ਗਏ
45
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-14
2681 ਦੇਖੇ ਗਏ
46
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-21
2865 ਦੇਖੇ ਗਏ
47
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-28
2826 ਦੇਖੇ ਗਏ
48
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-05
2466 ਦੇਖੇ ਗਏ
49
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-12
2828 ਦੇਖੇ ਗਏ
50
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-19
3351 ਦੇਖੇ ਗਏ
51
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-26
2831 ਦੇਖੇ ਗਏ
52
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-02
5747 ਦੇਖੇ ਗਏ
53
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-09
2975 ਦੇਖੇ ਗਏ
54
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-16
2716 ਦੇਖੇ ਗਏ
55
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-23
2770 ਦੇਖੇ ਗਏ
56
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-30
2470 ਦੇਖੇ ਗਏ
57
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-07
2592 ਦੇਖੇ ਗਏ
58
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-14
2536 ਦੇਖੇ ਗਏ
59
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-21
2239 ਦੇਖੇ ਗਏ
60
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-28
2096 ਦੇਖੇ ਗਏ
61
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-04
1927 ਦੇਖੇ ਗਏ
62
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-11
1899 ਦੇਖੇ ਗਏ
63
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-18
1500 ਦੇਖੇ ਗਏ
64
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-25
623 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
7:47
ਸ਼ਾਰਟਸ
2026-01-27
21 ਦੇਖੇ ਗਏ
ਧਿਆਨਯੋਗ ਖਬਰਾਂ
2026-01-27
357 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-01-27
421 ਦੇਖੇ ਗਏ
ਧਿਆਨਯੋਗ ਖਬਰਾਂ
2026-01-26
507 ਦੇਖੇ ਗਏ
41:57
ਧਿਆਨਯੋਗ ਖਬਰਾਂ
2026-01-26
9 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-01-26
17 ਦੇਖੇ ਗਏ
ਧਰਤੀ ਗ੍ਰਹਿ: ਸਾਡਾ ਸਨੇਹੀ ਘਰ
2026-01-26
8 ਦੇਖੇ ਗਏ
ਭਲੇ ਲੋਕ, ਭਲੇ ਕੰਮ
2026-01-26
14 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-01-26
766 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ