ਖੋਜ
ਪੰਜਾਬੀ
 

ਸਵਰਗ ਮਾਣੋ ਧਰਤੀ ਗ੍ਰਹਿ ਉਤੇ, ਨੌਂ ਹਿਸ‌ਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਤੁਸੀ ਸਤਿਗੁਰੂ ਬਣ ਜਾਉਗੇ! ਤੁਹਾਨੂੰ ਜਰੂਰ ਇਕ ਸਤਿਗੁਰੂ ਬਣਨਾ ਚਾਹੀਦਾ ਹੈ। ਭਾਵੇ ਕਿ ਤੁਸੀ ਸੋਚਦੇ ਹੋ ਕਿ ਮੈ ਸਤਿਗੁਰੂ ਹਾਂ, ਤੁਸੀ ਵੀ ਬਣ ਜਾਵੋਂਗੇ ਮੇਰੇ ਵਾਂਗ, ਅਤੇ ਤੁਸੀ ਆਪਣੀ ਕਿਸਮਤ ਆਪ ਬਣਾਉ ਤੇ ਹਰ ਇਕ ਨੂੰ ਅਸ਼ੀਰਵਾਦ ਦਿਉ। ਇਸ ਬਿਹਤਰ ਹੈ ਅਧਿਆਤਮਿਕ ਅਸ਼ੀਰਵਾਦ ਲਈ ਭੀਖ ਮੰਗਣ ਨਾਲੋਂ। ਤੁਸੀ ਪ੍ਰਭੂ ਪਰਮਾਤਮਾ ਦੇ ਬਚੇ ਹੋ। ਮੈਂ ਤੁਹਾਡੇ ਸਵਰਗ ਦੇ ਸੁਪਨੇ ਨੂੰ ਪੂਰਾ ਕਰ ਸਕਦੀ ਹਾਂ, ਪਰੰਤੂ ਤੁਹਾਨੂੰ ਸਭ ਕੁਛ ਆਪਣੇ ਆਪ ਕਰਨਾ ਚਾਹੀਦਾ ਹੈ। ਮੈ ਤੁਹਾਨੂੰ ਦਿਖਾ ਸਕਦੀ ਹਾਂ ਕਿ ਤੁਸੀ ਆਪਣੇ ਸੁਪਨੇ ਕਿਵੇਂ ਪੂਰੇ ਕਰ ਸਕਦੇ ਹੋ ਅਤੇ ਤੁਸੀ ਫਿਰ ਬਾਕੀ ਦਾ ਕੰਮ ਆਪ ਕਰੋ।
ਹੋਰ ਦੇਖੋ
ਸਾਰੇ ਭਾਗ (4/9)
1
ਗਿਆਨ ਭਰਪੂਰ ਸ਼ਬਦ
2021-02-22
3456 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2021-02-23
3350 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2021-02-24
2882 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2021-02-25
2971 ਦੇਖੇ ਗਏ
5
ਗਿਆਨ ਭਰਪੂਰ ਸ਼ਬਦ
2021-02-26
2823 ਦੇਖੇ ਗਏ
6
ਗਿਆਨ ਭਰਪੂਰ ਸ਼ਬਦ
2021-02-27
3169 ਦੇਖੇ ਗਏ
7
ਗਿਆਨ ਭਰਪੂਰ ਸ਼ਬਦ
2021-03-01
2465 ਦੇਖੇ ਗਏ
8
ਗਿਆਨ ਭਰਪੂਰ ਸ਼ਬਦ
2021-03-02
2518 ਦੇਖੇ ਗਏ
9
ਗਿਆਨ ਭਰਪੂਰ ਸ਼ਬਦ
2021-03-03
2645 ਦੇਖੇ ਗਏ