ਖੋਜ
ਪੰਜਾਬੀ
 

ਵਡੀਆਂ ਤਾਕਤਾਂ ਨੇ ਯੂਕਰੇਨ ਨਾਲ ਆਪਣਾ ਵਾਅਦਾ ਨਹੀਂ ਰਖਿਆ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਯੂਕਰੇਨੀਅਨ ਲੋਕ ਬਹੁਤ ਸ਼ਾਂਤੀਪੂਰਨ ਹਨ। (ਹਾਂਜੀ। ਸਹੀ ਹੈ। ਉਹ ਸਹੀ ਹੈ।) ਉਹ ਨਹੀਂ ਚਾਹੁੰਦੇ ਕਿਸੇ ਨਾਲ ਕੋਈ ਚੀਜ਼ ਕਰਨੀ; ਉਹ ਬਸ ਚਾਹੁੰਦੇ ਹਨ ਸੁਤੰਤਰ ਰਹਿਣਾ ਅਤੇ ਆਪਣੇ ਆਵਦੇ ਕਾਰੋਬਾਰਾਂ ਦੀ ਦੇਖ ਭਾਲ ਕਰਨੀ। (ਹਾਂਜੀ, ਹਾਂਜੀ।) ਅਤੇ ਉਹਦੇ ਕਰਕੇ ਰੂਸ ਨੇ ਉਨਾਂ ਦੇ ਸ਼ਾਂਤੀਪੂਰਨ ਸੁਭਾਅ ਦਾ ਲਾਭ ਉਠਾਇਆ; ਉਥੇ ਗਏ ਅਤੇ ਉਨਾਂ ਨੂੰ ਉਸ ਤਰਾਂ ਦੁਖੀ ਕੀਤਾ। (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਫਿਰ ਵੀ, ਉਹ ਇਕਜੁਟ ਹਨ। (ਹਾਂਜੀ, ਹਾਂਜੀ।) ਮੈਂ ਕਦੇ ਨਹੀਂ ਦੇਖਿਆ ਇਕ ਦੇਸ਼ ਉਸ ਤਰਾਂ ਇਤਨਾ ਇਕਜੁਟ।
ਹੋਰ ਦੇਖੋ
ਸਾਰੇ ਭਾਗ (2/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-25
5224 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-26
3625 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-27
3895 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-28
4971 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-29
4091 ਦੇਖੇ ਗਏ