ਖੋਜ
ਪੰਜਾਬੀ
 

ਇਕ ਸੰਤੁਲਨ ਵਾਲਾ ਜੀਵਨ ਜਿਉਣ ਲਈ ਇਸ ਸੰਸਾਰ ਅਤੇ ਸਵਰਗ ਵਿਚ, ਬਾਰਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਹੋਰ ਪੜੋ
ਸਵਰਗ ਬ੍ਰਹਿਮੰਡ ਦਾ ਇਕ ਵਿਸ਼ਵਵਿਦਿਆਲਾ, ਯੂਨੀਵਰਸਿਟੀ ਹੈ। ਸਵਰਗ ਨੂੰ ਸਮਝਣ ਤੋਂ ਬਾਅਦ, ਤੁਸੀਂ ਵਧੇਰੇ ਮਦਦਗਾਰ ਹੋ ਸਕਦੇ ਹੋ ਸੰਸਾਰ ਪ੍ਰਤੀ। ਤੁਹਾਡੇ ਕੋਲ ਮਹਾਨ ਗਿਆਨ ਹੋਵੇਗਾ, ਅਤੇ ਸੰਸਾਰ ਦੀ ਮਦਦ ਕਰਨ ਦੀ ਵਧੇਰੇ ਕਾਬਲੀਅਤ ਹੋਵੇਗੀ । ਤੁਸੀਂ ਨਰਕ ਵਿਚ ਜੀਵਾਂ ਦੀ ਵੀ ਮਦਦ ਕਰ ਸਕੋਂਗੇ। ਜੇਕਰ ਤੁਹਾਡੇ ਕੋਲ ਉਨਾਂ ਨਾਲ ਨਾਤਾ ਹੋਵੇ, ਤੁਸੀਂ ਉਨਾਂ ਨੂੰ ਮੁਕਤ ਕਰ ਸਕੋਂਗੇ।
ਹੋਰ ਦੇਖੋ
ਸਾਰੇ ਭਾਗ (10/12)