ਖੋਜ
ਪੰਜਾਬੀ
 

ਸਿਰਫ ਸ਼ਾਂਤੀ-ਬਨਾਉਣ ਵਾਲੇ ਸਵਰਗ ਨੂੰ ਜਾ ਸਕਦੇ ਹਨ, ਨੌਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਸ੍ਰੀ ਮਾਨ ਬੌਰਿਸ ਜੌਨਸਨ, ਯੂਕੇ ਪ੍ਰਧਾਨ ਮੰਤਰੀ। ਉਸ ਨੇ ਇਕ ਜਾਂ ਦੋ ਵਾਰ ਕਿਹਾ ਸੀ ਕਿ ਲੋਕਾਂ ਨੂੰ ਮਾਸ ਖਾਣਾ ਬੰਦ ਕਰਨਾ ਚਾਹੀਦਾ ਹੈ ਆਪਣੀ ਸਿਹਤ ਲਈ ਅਤੇ ਗ੍ਰਹਿ ਦੇ ਲਈ। (ਹਾਂਜੀ।) ਅਤੇ ਫਿਰ ਉਨਾਂ ਨੇ ਉਸ ਨੂੰ ਤੁਰੰਤ ਹੀ ਪਾਸੇ ਕਰ ਦਿਤਾ। (ਹਾਂਜੀ, ਉਹ ਸਹੀ ਹੈ।) ਉਨਾਂ ਨੇ ਸਾਰੇ ਗ੍ਰਹਿ ਉਤੇ ਉਸ ਦਾ ਮਖੌਲ ਉਡਾਇਆ। ਸਹੀ ਹੈ। (ਵਾਓ।) ਸਾਰੇ ਅਖਬਾਰਾਂ ਉਤੇ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਹੁਣ ਉਹ ਉਸ ਨੂੰ ਬਾਹਰ ਕਢਣ ਦੀ ਕੋਸ਼ਿਸ਼ ਕਰ ਰਹੇ ਹਨ ਸਭ ਕਿਸਮ ਦੇ ਬਹਾਨਿਆਂ ਰਾਹੀਂ, ਇਥੋਂ ਤਕ ਕਿ ਉਸ ਨੇ ਆਪਣੇ ਲੋਕਾਂ ਲਈ, ਕਰਮਚਾਰੀਆਂ ਜਾਂ ਸਹਿਯੋਗੀਆਂ ਲਈ ਆਪਣੇ ਦਫਤਰ ਵਿਚ ਇਕ ਪਾਰਟੀ ਕੀਤੀ ਸੀ।
ਹੋਰ ਦੇਖੋ
ਸਾਰੇ ਭਾਗ (2/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-28
6444 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-29
5380 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-30
4764 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-08-31
4879 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-01
5370 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-02
4225 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-03
4322 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-04
4518 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-05
4406 ਦੇਖੇ ਗਏ