ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਨਸੀਹਤ ਸਾਰੇ ਧਾਰਮਿਕ ਵਿਸ਼ਵਾਸ਼ੀਆਂ ਲਈ, ਅਤੇ ਹਲ ਸਾਡੇ ਸੰਸਾਰ ਦੀ ਸੰਕਟ ਲਈ, ਸਤ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਬਚੇ ਦੁਖ ਪਾ ਰਹੇ ਹਨ, ਅਤੇ ਉਹ ਇਸ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ਉਹ ਪੀੜਤ ਨਾਲੋਂ ਅਪਰਾਧੀ ਦਾ ਪਖ ਲੈਂਦੇ ਹਨ। (ਹਾਂਜੀ, ਸਤਿਗੁਰੂ ਜੀ।) ਅਤੇ ਬਾਹਰ ਉਨਾਂ ਦੀ ਸਮਾਜ਼ ਵਿਚ, ਉਹ ਬਸ ਇਕ ਵਿਚਾਰੇ ਚੋਰ, ਜਾਂ ਕੁਝ ਛੋਟੇ, ਛੋਟੇ ਮੋਟੇ ਅਪਰਾਧੀ ਦਾ ਪਿਛਾ ਕਰ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਬਸ ਦਿਖਾਵੇ ਲਈ,ਮ ਬਸ ਇਹ ਟੀਵੀ ਉਤੇ ਲਾਉਣ ਲਈ, ਬਸ ਅਖਬਾਰਾਂ ਵਿਚ ਹੋਣ ਲਈ, ਕਿ ਉਹ ਕੁਝ ਚੀਜ਼ ਕਰ ਰਹੇ ਹਨ - ਜਦੋਂ ਕਿ ਅਸਲੀ, ਸਚਮੁਚ ਦੁਸ਼ਟ, ਸਭ ਤੋਂ ਬਦਤਰ ਅਪਰਾਧੀ ਸੁਰਖਿਅਤ ਹਨ ਆਪਣੇ ਆਵਦੇ ਸਿਸਟਮ ਰਾਹੀਂ। ਉਸੇ ਕਰਕੇ ਮੈਂ ਉਨਾਂ ਨੂੰ ਕਿਹਾ, ਇਹ ਸਾਰੀਆਂ ਸਰਕਾਰਾਂ ਜਿਨਾਂ ਨੇ ਕੁਝ ਨਹੀਂ ਕੀਤਾ ਬਚ‌ਿਆਂ ਨੂੰ ਸੁਰਖਿਅਤ ਰਖਣ ਲਈ - ਅਤੀਤ, ਵਰਤਮਾਨ ਅਤੇ ਭਵਿਖ ਦੇ, ਉਹ ਸਾਰੇ ਨਿਕੰਮੇ, ਭ੍ਰਿਸ਼ਟ ਹਨ।
ਹੋਰ ਦੇਖੋ
ਸਾਰੇ ਭਾਗ (4/7)