ਖੋਜ
ਪੰਜਾਬੀ
 

ਐਨਰਜ਼ੀ ਸਾਡੇ ਸੰਸਾਰ ਵਿਚ ਫੈਲ ਰਹੀ, ਚਾਰ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਉਹਦੇ (ਪੈਨਸ) ਕੋਲ ਅਜਿਹੀ ਇਕ ਅਭਿਲਾਸ਼ਾ ਵੀ ਹੈ ਅਤੇ ਲੋਭ ਤਾਕਤ ਲਈ। ਉਸੇ ਕਰਕੇ ਨਾਕਾਰਾਤਮਿਕ ਉਸ ਦੀ ਇਥੋਂ ਤਕ ਹੋਰ ਵਰਤੋਂ ਕਰ ਸਕਦੀ ਹੈ। (ਓਹ, ਵਾਓ।) ਅਤੇ ਰਾਸ਼ਟਰਪਤੀ ਟਰੰਪ ਸਾਕਾਰਾਤਮਿਕ ਪਖ ਵਲੋਂ ਹੈ। ਉਹ (ਪੈਂਨਸ) ਵੀ ਪ੍ਰਭਾਵਿਤ ਹੋ ਗਿਆ ਬਾਈਡਨ ਅਤੇ ਸਾਰੇ ਬਚੇ-ਮਾਰਨ ਵਾਲੇ ਪ੍ਰਸ਼ਾਸਨ ਦੀ ਨਾਕਾਰਾਤਮਿਕ ਤਾਕਤ ਦੁਆਰਾ। (ਹਾਂਜੀ, ਸਤਿਗੁਰੂ ਜੀ।) ਘੋਰ ਐਨਰਜ਼ੀ ਨਾਕਾਰਾਤਮਿਕ ਚੁੰਭਕੀ ਪ੍ਰਭਾਵ ਖੇਤਰ। (ਅਛਾ।) ਪਰ ਤੁਸੀਂ ਹਮੇਸ਼ਾਂ ਕਿਸੇ ਨੂੰ ਵਿਆਕਤੀਗਤ ਤੌਰ ਤੇ ਦੋਸ਼ ਨਹੀਂ ਦੇ ਸਕਦੇ। ਦੋਸ਼ ਕਰਮਾ ਉਤੇ ਹੈ ਜੋ ਮਨੁਖ ਸਿਰਜ਼ਦੇ ਹਨ, ਵਿਆਕਤੀਗਤ ਤੌਰ ਤੇ, ਜਾਂ ਇਕ ਦੇਸ਼ ਵਜੋਂ, ਜਾਂ ਸਮੁਚੇ ਸਹਿਯੋਗੀਆਂ ਵਜੋਂ, ਜਾਂ ਸਮੁਚੇ ਸੰਸਾਰ ਵਜੋਂ।
ਹੋਰ ਦੇਖੋ
ਸਾਰੇ ਭਾਗ (3/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-23
6949 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-24
5007 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-25
4916 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-26
5474 ਦੇਖੇ ਗਏ