ਖੋਜ
ਪੰਜਾਬੀ
 

ਜੋ ਵੀ ਤੁਸੀਂ ਕਰਦੇ ਹੋ ਇਹ ਸਭ ਤੁਹਾਡੇ ਆਪਣੇ ਲਈ ਹੈ, ਨੌਂ ਹਿਸਿਆਂ ਦਾ ਨੌਂਵਾਂ ਭਾਗ

ਵਿਸਤਾਰ
ਹੋਰ ਪੜੋ
ਖਾਣ ਤੋਂ ਪਹਿਲਾਂ ਤੁਸੀਂ ਪ੍ਰਭੂ ਦਾ ਧੰਨਵਾਦ ਕਰੋ। (ਹਾਂਜੀ, ਸਤਿਗੁਰੂ ਜੀ।) ਧੰਨਵਾਦ ਕਰੋ ਸਾਰੇ ਸਤਿਗੁਰੂਆਂ ਦਾ ਉਨਾਂ ਦੀਆਂ ਸਾਰੀਆਂ ਅਸੀਸਾਂ ਲਈ ਕਿ ਸਾਡੇ ਕੋਲ ਚੰਗਾ ਭੋਜ਼ਨ ਹੈ (ਹਾਂਜੀ।) ਇਸ ਗ੍ਰਹਿ ਉਤੇ। ਪਰ ਸੰਸਾਰ ਵਿਚ ਲੋਕ, ਮਨੁਖੀ ਜਾਤ, ਉਹ ਬਹੁਤਾ ਜ਼ਲਦੀ ਖਪਤ ਕਰ ਰਹੇ ਹਨ। (ਉਹ ਸਹੀ ਹੈ।) ਮੈਂ ਸੋਚਦੀ ਹਾਂ ਜੇਕਰ ਉਥੇ ਕੋਈ ਮਿਹਰ, ਕੋਈ ਅਸੀਸ ਬਾਕੀ ਹੈ ਬਿਲਕੁਲ ਵੀ ਸਾਰੇ ਸਤਿਗੁਰੂਆਂ ਵਲੋਂ, ਸਾਰੇ ਸਤਿਗੁਰੂਆਂ ਦੇ ਗੁਣਾਂ, ਬਖਸ਼ਿਸ਼ਾਂ ਤੋਂ ਜੋ ਸਾਨੂੰ ਵਿਰਾਸਤ ਵਿਚ ਮਿਲੇ ਹਨ। ਕਿਉਂਕਿ ਮਨੁਖ, ਉਹ ਬਹੁਤ ਜ਼ਲਦੀ ਖਪਤ ਕਰਦੇ ਹਨ ਸਾਰੀਆਂ ਚੀਜ਼ਾਂ। ਇਤਨਾ ਜ਼ਲਦੀ, ਇਤਨਾ ਜ਼ਲਦੀ। ਜਾਨਵਰ-ਲੋਕਾਂ ਨੂੰ ਮਾਰਨ ਦੁਆਰਾ ਅਤੇ ਇਕ ਦੂਸਰੇ ਨੂੰ ਮਾਰਨ ਦੁਆਰਾ, ਅਤੇ ਇਕ ਦੂਸਰੇ ਨੂੰ ਧੋਖਾ ਦੇਣ ਦੁਆਰਾ, ਧੋਖਾਧੜੀ ਅਤੇ ਉਹ ਸਭ ਉਪਰ ਜਾਣ ਲਈ, ਜਾਂ ਇਕ ਦੂਸਰੇ ਉਤੇ ਕਦਮ ਰਖਦੇ ਉਚਾ ਜਾਣ ਲਈ।
ਹੋਰ ਦੇਖੋ
ਸਾਰੇ ਭਾਗ (9/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-07
9270 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-08
7307 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-09
7905 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-27
5881 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-28
5803 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-29
5566 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-30
4633 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-01
4168 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-02
4353 ਦੇਖੇ ਗਏ