ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਸੁਰਖਿਆ ਜੋ ਸਤਿਗੁਰੂ ਜੀ ਪੈਰੋਕਾਰਾਂ ਉਪਰ ਬਖਸ਼ਦੇ ਹਨ

ਵਿਸਤਾਰ
ਹੋਰ ਪੜੋ
"2020 ਵਿਚ ਕੋਵਿਡ-19 ਮਹਾਂਮਾਰੀ ਦੇ ਛਿੜਣ ਤੋਂ, ਇਹ ਦੋ ਸਾਲਾਂ ਤੋਂ ਵਧ ਸਮਾਂ ਹੋ ਗਿਆ ਹੈ, ਅਤੇ ਇਹ ਅਜ਼ੇ ਤਕ ਵੀ ਨਹੀਂ ਖਤਮ ਹੋਈ। ਬਹੁਤ ਸਾਰੇ ਲੋਕਾਂ ਨੇ ਆਪਣਾ ਟੀਕਾ ਲਗਾ ਲਿਆ, ਜਦੋਂ ਕਿ ਮੇਰਾ ਪਕਾ ਵਿਸ਼ਵਾਸ਼ ਹੈ ਕਿ ਰੂਹਾਨੀ ਅਭਿਆਸੀ ਵਖਰੇ ਹਨ! ਸੋ, ਮੈਂ ਇਕ ਟੀਕਾ ਨਹੀਂ ਲਗਾਇਆ ਪਰ ਸਗੋਂ ਰੁਹਾਨੀ ਤੌਰ ਤੇ ਵਧੇਰੇ ਦ੍ਰਿੜਤਾ ਨਾਲ ਅਭਿਆਸ, ਮੈਡੀਟੇਸ਼ਨ ਕਰਨ ਤੇ ਜ਼ੋਰ ਦਿਤਾ। ਜੂਨ 2021 ਦੇ ਸ਼ੁਰੂ ਵਿਚ ਇਕ ਗਰੁਪ ਮੈਡੀਟੇਸ਼ਨ ਦੌਰਾਨ, ਸਮਾਧੀ ਵਿਚ ਪ੍ਰਭੂ ਨੇ ਰੂਹਾਨੀ ਅਭਿਆਸੀਆਂ ਲਈ ਸੁਰਖਿਆ ਮੈਨੂੰ ਦੇਖਣ ਦਿਤੀ: ਉਥੇ ਸਰੀਰ ਦੇ ਬਾਹਰ ਆਲੇ ਦੁਆਲੇ ਪੰਜ ਖੂਬਸੂਰਤ ਪਰਤਾਂ ਹਨ! ਸਾਰੀਆਂ ਪਰਤਾਂ ਰੋਸ਼ਨੀ ਛਡ ਰਹੀਆਂ ਹਨ!

ਪਹਿਲੀ ਪਰਤ ਜਿਵੇਂ ਪਾਰਦਰਸ਼ੀ ਹੈ, ਸ਼ੁਧ ਚਿਟੇ ਰੇਸ਼ਮ-ਵਰਗੇ ਕਪੜਿਆਂ ਵਰਗੀ ਸਾਡੀ ਚਮੜੀ ਦੇ ਨਾਲ ਪਹਿਨੀ ਹੋਈ। ਦੂਸਰੀ ਪਰਤ ਨਰਮ ਹੈ, ਉਵੇਂ ਜਿਵੇਂ ਇਕ ਲੇਟੈਕਸ ਦੇ ਟੁਕੜੇ ਵਾਂਗ, ਪਹਿਲੀ ਪਰਤ ਦੇ ਉਪਰੋਂ ਦੀ ਪਹਿਨੀ ਹੋਈ। ਤੀਸਰੀ ਪਰਤ ਉਵੇਂ ਹੈ ਜਿਵੇਂ ਲੋਹੇ ਵਾਂਗ ਸਖਤ ਇਕ ਸੋਨੇ ਦਾ ਬਕਤਰ, ਬਹੁਤ ਹੀ ਚਮਕਦੀ ਰੋਸ਼ਨੀ ਛਡ ਰਹੀ, ਸਾਡੇ ਸਰੀਰਾਂ ਦੀ ਰਖਿਆ ਕਰਦੀ ਹੋਈ।

ਪਹਿਲੀਆਂ ਤਿੰਨ ਪਰਤਾਂ ਸਾਡੇ ਉਪਰ ਕਪੜਿਆਂ ਵਾਂਗ ਪਹਿਨਾਈਆ ਗਈਆਂ ਹਨ। ਚੌਥੀ ਪਰਤ ਇਕ ਦਮਕਦੀ ਆਭਾ ਹੈ ਜੋ ਸਾਡੇ ਸਰੀਰਾਂ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਹੈ। ਪੰਜਵੀਂ ਪਰਤ ਚੌਥੀ ਪਰਤ ਦੀ ਆਭਾ ਨਾਲ ਜੁੜੀ ਹੋਈ ਹੈ ਅਤੇ ਸਾਡੇ ਸਰੀਰ ਦੇ ਆਲੇ ਦੁਆਲੇ ਲਿਸ਼ਕਦੀਆਂ ਲਾਟਾਂ ਛਡਦੀ ਦਿਖਾਈ ਦਿੰਦੀ ਹੈ। ਆਭਾ ਅਤੇ ਲਾਟ ਦਾ ਘੇਰਾ ਇਕ ਦੂਜੇ ਵਿਚ ਮਿਲਦਾ ਹੈ। ਆਭਾ ਦੀ ਚਮਕ ਅਤੇ ਰੰਗ ਅਤੇ ਲਾਟ ਦੀ ਰੋਸ਼ਨੀ ਅਤੇ ਊਰਜ਼ਾ ਹਰ ਇਕ ਵਿਆਕਤੀ ਦੇ ਰੂਹਾਨੀ ਪਧਰ ਦੇ ਮੁਤਾਬਕ ਵਖਰੀ ਹੈ। ਜਦੋਂ ਕੋਈ ਵਿਆਕਤੀ ਪੰਜ ਪਵਿਤਰ ਨਾਵਾਂ ਨੂੰ ਉਚਾਰਦਾ ਹੈ, ਲਾਟ ਦੀ ਰੋਸ਼ਨੀ ਅਤੇ ਆਭਾ ਬਾਹਰ ਵਲ ਫੈਲਦੀ ਹੈ, ਲਹਿਰ ਦੇ ਬਾਅਦ ਲਹਿਰ।

ਅਸੀਂ ਹਰ ਰੋਜ਼ ਸਹੀ ਸਲਾਮਤ ਸੁਰਖਿਅਤ ਹਾਂ, ਜਦੋਂ ਤਕ ਅਸੀਂ ਧਿਆਨ, ਦ੍ਰਿੜਤਾ ਅਤੇ ਲਗਨ ਨਾਲ ਰੂਹਾਨੀ ਤੌਰ ਤੇ ਅਭਿਆਸ ਕਰਦੇ ਹਾਂ!!! ਤੁਹਾਡਾ ਧੰਨਵਾਦ, ਸਤਿਗੁਰੂ ਜੀ, ਤੁਹਾਡੀਆਂ ਬਖਸ਼ਿਸ਼ਾਂ ਅਤੇ ਮਿਹਰਾਂ ਲਈ। ਤੁਹਾਡਾ ਧੰਨਵਾਦ, ਪ੍ਰਭੂ ਜੀਉ, ਤੁਹਾਡੀਆਂ ਬਖਸ਼ਿਸ਼ਾਂ, ਪਿਆਰ ਅਤੇ ਸੁਰਖਿਆ ਲਈ। ਤੁਹਾਡਾ ਧੰਨਵਾਦ, ਫਰਿਸ਼ਤਿਉ, ਤੁਹਾਡੀ ਰਖਿਆ ਅਤੇ ਸੁਰਖਿਆ ਲਈ। ਸਤਿਗੁਰੂ ਜੀ, ਮੈਂ ਤੁਹਾਨੂੰ ਬਹੁਤ ਮਿਸ ਕਰਦੀ ਹਾਂ! ਜ਼ੀ-ਯੂ, ਚੀਨ ਤੋਂ ਤੁਹਾਡੇ ਪੈਰੋਕਾਰ"

ਵੀਗਨ: ਸਵਰਗਾਂ ਵਲੋਂ ਸੁਰਖਿਅਤ

ਵੀਗਨ: ਰੋਸ਼ਨੀ ਬਣੋ ਅੰਧਕਾਰ ਸਮ‌ਿਆਂ ਵਿਚ!

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਹੋਰ ਪ੍ਰਮਾਣਾਂ ਨੂੰ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ (6/13)
3
ਸ਼ਾਰਟਸ
2022-04-02
10445 ਦੇਖੇ ਗਏ
4
ਸ਼ਾਰਟਸ
2022-06-27
8594 ਦੇਖੇ ਗਏ
5
ਸ਼ਾਰਟਸ
2022-04-06
12592 ਦੇਖੇ ਗਏ
6
ਸ਼ਾਰਟਸ
2022-10-21
7486 ਦੇਖੇ ਗਏ
7
ਸ਼ਾਰਟਸ
2022-12-21
5734 ਦੇਖੇ ਗਏ
8
ਸ਼ਾਰਟਸ
2022-12-24
6832 ਦੇਖੇ ਗਏ
9
ਸ਼ਾਰਟਸ
2023-05-11
5772 ਦੇਖੇ ਗਏ
10
ਸ਼ਾਰਟਸ
2024-02-28
3912 ਦੇਖੇ ਗਏ
11
ਸ਼ਾਰਟਸ
2024-06-04
4567 ਦੇਖੇ ਗਏ
12
ਸ਼ਾਰਟਸ
2024-06-04
3595 ਦੇਖੇ ਗਏ
13
ਸ਼ਾਰਟਸ
2024-07-20
6093 ਦੇਖੇ ਗਏ