ਖੋਜ
ਪੰਜਾਬੀ
 

ਪ੍ਰਮਾਤਮਾ ਸਾਨੂੰ ਮਾਫ ਕਰ ਦੇਣਗੇ ਜੇਕਰ ਅਸੀਂ ਹੋਰਨਾਂ ਨੂੰ ਮਾਫ ਕਰਦੇ ਹਾਂ, ਨੌਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਹੋਰ ਪੜੋ
ਉਸ ਨੇ ਭੁਗਤਾਨ ਨਹੀਂ ਕੀਤਾ, ਅਤੇ ਡਰਾਈਵਰ ਨੂੰ ਦੁਰਕਾਰਿਆ, ਮਾੜੀਆਂ ਗਲਾਂ ਕੀਤੀਆਂ ਅਤੇ ਉਹ ਸਭ। ਪਰ ਡਰਾਈਵਰ, ਆਦਮੀ ਨੇ, ਕੋਈ ਚੀਜ਼ ਕਰਨ ਦੀ ਹਿੰਮਤ ਨਹੀਂ ਕੀਤੀ। (ਵਾਓ।) ਉਸ ਨੂੰ ਇਸ ਗਲ ਦੀ ਚਿੰਤਾ ਸੀ ਕਿ ਉਹ ਪੁਲੀਸ ਨੂੰ ਬੁਲਾਵੇਗੀ ਅਤੇ ਉਸਨੂੰ ਛੂਹਣ ਦਾ ਅਤੇ ਉਸ ਨਾਲ ਦੁਰਵਿਵਹਾਰ ਕਰਨ ਦਾ ਇਲਜ਼ਾਮ ਲਗਾਵੇਗੀ। (ਹਾਂਜੀ। ਸਮਝੇ, ਸਤਿਗੁਰੂ ਜੀ।) [...] ਆਮ ਤੌਰ ਤੇ ਮੈਂ ਸੋਚਦੀ ਹਾਂ ਸਿਰਫ ਆਦਮੀ ਔਰਤਾਂ ਨਾਲ ਦੁਰਵਿਵਹਾਰ ਕਰਦੇ ਹਨ, ਪਰ ਕੁਝ ਕੇਸਾਂ ਵਿਚ, ਇਹ ਉਸ ਤਰਾਂ ਨਹੀਂ ਹੈ।
ਹੋਰ ਦੇਖੋ
ਸਾਰੇ ਭਾਗ (9/9)