ਖੋਜ
ਪੰਜਾਬੀ
 

ਸਵਾਰਥਹੀਣਤਾ ਅਤੇ ਨਿਮਰਤਾ, ਬਾਰਾਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਉਥੇ ਇਕ ਚੁਟਕਲਾ ਹੈ: ਤਿੰਨ ਆਦਮੀ ਮੌਤ ਤੋਂ ਬਾਅਦ ਸਵਰਗ ਨੂੰ ਗਏ... ਆਪਣੀ ਜ਼ਰਮਨ ਬੋਲੀ ਨੂੰ ਮੁੜ ਠੀਕ ਕਰਦੀ ਹਾਂ। ਤਿੰਨ ਆਦਮੀ, ਮੌਤ ਹੋ ਗਈ, ਖਤਮ, ਸਵਰਗ ਨੂੰ ਚਲੇ ਗਏ - ਵਿਦੇਸ਼ੀ ਜ਼ਰਮਨ। ਸੇਂਟ ਪੀਟਰ ਨੇ ਉਨਾਂ ਨੂੰ ਪੁਛਿਆ, "ਤੁਸੀਂ ਕੀ ਚਾਹੁੰਦੇ ਹੋ?" ਹਰ ਇਕ ਨੂੰ ਇਕ ਇਛਾ ਦਿਤੀ ਗਈ। ਪਹਿਲੇ ਆਦਮੀ ਨੇ ਕਿਹਾ, "ਆਪਣੀ ਆਖਰੀ ਜਿੰਦਗੀ ਵਿਚ, ਮੈਂ ਬਹੁਤਾ ਹੁਸ਼ਿਆਰ ਨਹੀਂ ਸੀ। ਆਪਣੀ ਅਗਲੀ ਜਿੰਦਗੀ ਵਿਚ, ਜੇਕਰ ਮੇਰਾ ਧਰਤੀ ਉਤੇ ਮੁੜ ਜਨਮ ਹੁੰਦਾ ਹੈ, ਮੈਂ ਵਧੇਰੇ ਹੁਸ਼ਿਆਰ ਬਣਨਾ ਚਾਹੁੰਦਾ ਹਾਂ, ਕਹਿ ਲਵੋ, ਇਕ ਹਜ਼ਾਰ ਗੁਣਾਂ ਵਧ ਹੁਸ਼ਿਆਰ।" (ਸੇਂਟ) ਪੀਟਰ ਨੇ ਕਿਹਾ, "ਠੀਕ ਹੈ, ਤੁਸੀਂ ਇਕ ਚੰਗੀ ਜਿੰਦਗੀ ਬਿਤਾਈ; ਤੁਸੀਂ ਇਕ ਚੰਗੇ, ਭਲੇ ਆਦਮੀ ਹੋ। ਤੁਹਾਨੂੰ ਇਕ ਹਜ਼ਾਰ ਗੁਣਾਂ ਵਧ ਆਈ ਕਿਊ ਮਿਲਦਾ ਹੈ।" ਸ਼ਾਨਦਾਰ, ਵਧੀਆ! ਸੋ ਉਹ ਧਰਤੀ ਨੂੰ ਵਾਪਸ ਗਿਆ।
ਹੋਰ ਦੇਖੋ
ਸਾਰੇ ਭਾਗ (2/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-27
6409 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-28
5152 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-29
4384 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-30
4050 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-31
4112 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-01
5185 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-02
4229 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-03
4350 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-04
3845 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-05
3704 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-06
3579 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-07
3718 ਦੇਖੇ ਗਏ