ਖੋਜ
ਪੰਜਾਬੀ
 

ਕੋਈ ਵੀ ਆਪਣੀ ਜ਼ਮੀਰ ਤੋਂ ਨਹੀਂ ਬਚ ਸਕਦਾ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਦਹਾਕ‌ਿਆਂ ਤਕ ਪਹਿਲੇ ਹੀ ਗਲਾਂ ਕਰਦੀ ਰਹੀ ਹਾਂ। ਉਥੇ ਬਹੁਤ ਸਾਰੇ ਵੀਡਿਓ ਹਨ - ਤੁਸੀਂ ਉਨਾਂ ਨੂੰ ਦੇਖ ਸਕਦੇ ਹੋ, ਅਤੇ ਇਥੋਂ ਤਕ ਜੇਕਰ ਤੁਸੀਂ ਸੋਚਦੇ ਹੋ ਤੁਹਾਡੇ ਕੋਲ ਕੋਈ ਅੰਦਰੋਂ ਜਵਾਬ ਨਹੀਂ ਹਨ, ਅੰਦਰੂਨੀ ਸਤਿਗੁਰੂ ਤੋਂ, ਤੁਸੀਂ ਮੇਰੇ ਭਾਸ਼ਣਾਂ ਤੋਂ ਜਵਾਬ ਪ੍ਰਾਪਤ ਕਰ ਸਕਦੇ ਹੋ। ਅਤੇ ਅਜ਼ਕਲ, ਇਹ ਬਹੁਤ ਸੁਖਾਵਾਂ ਹੈ ਕਿਸੇ ਸਤਿਗੁਰੂ ਦੇ ਦਰਸ਼ਨ ਕਰਨੇ। ਪੁਰਾਣੇ ਸਮ‌ਿਆਂ ਵਿਚ, ਇਹ ਇਕ ਲੰਮਾ, ਲੰਮਾ, ਲੰਮਾ, ਲੰਮਾ ਸਮਾਂ ਲਗਦਾ ਸੀ। ਭਾਰਤ ਵਿਚ, ਜੇਕਰ ਤੁਸੀਂ ਇਕ ਸਤਿਗੁਰੂ ਨੂੰ ਦੇਖਣਾ ਚਾਹੁੰਦੇ ਸੀ, ਤੁਹਾਨੂੰ ਸ਼ਾਇਦ ਸਾਲਾਂ ਤਕ ਤੁਰਨਾ ਅਤੇ ਤੈਰਨਾ ਅਤੇ ਘੋੜੇ ਤੇ ਜਾਣਾ ਪੈਂਦਾ ਸੀ।
ਹੋਰ ਦੇਖੋ
ਸਾਰੇ ਭਾਗ (3/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-11
5289 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-12
4117 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-01-13
3966 ਦੇਖੇ ਗਏ