ਵਿਸਤਾਰ
ਹੋਰ ਪੜੋ
ਕੋਈ ਵੀ ਸਰਕਾਰੀ ਅਫਸਰ, ਕੋਈ ਵੀ ਜਿਹੜਾ ਸਰਕਾਰ ਲਈ ਕੰਮ ਕਰਦਾ ਹੈ, ਉਨਾਂ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਉਹ ਲੋਕਾਂ ਲਈ ਕੰਮ ਕਰ ਰਹੇ ਹਨ। (ਹਾਂਜੀ।) ਔ ਲੈਕ (ਵੀਐਤਨਾਮ) ਵਿਚ, ਇਕ ਲੰਮਾਂ ਸਮਾਂ ਪਹਿਲਾਂ, ਮੈਂ ਸੜਕ ਉਤੇ ਕੁਝ ਸਲੋਗਨ ਪੜਿਆ ਸੀ, ਇਸ ਨੇ ਕਿਹਾ, "ਸਰਕਾਰੀ ਕਰਮਚਾਰੀ ਲੋਕਾਂ ਦੇ ਸੇਵਕ ਹਨ।" ਪਰ ਮੈਂ ਉਸ ਤਰਾਂ ਦੇ ਕੋਈ ਸੇਵਕ ਨਹੀਂ ਦੇਖ ਸਕਦੀ। ਮੈਂ ਸੰਸਾਰ ਵਿਚ ਜਿਆਦਾਤਰ ਕੋਈ ਸੇਵਕ ਨਹੀਂ ਦੇਖਦੀ। (ਹਾਂਜੀ।) ਮੈਂ ਸਿਰਫ ਬੌਸ, ਅਤੇ ਖੂਨੀ, ਤਾਨਾਸ਼ਾਹ, ਕਾਤਲ ਅਤੇ ਜੰਗਬਾਜ਼ ਦੇਖਦੀ ਹਾਂ।