ਖੋਜ
ਪੰਜਾਬੀ
 

ਵਿਸ਼ਵ ਮੁਕਤੀ ਲਈ ਪ੍ਰਾਰਥਨਾ ਕਰੋ, ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਇਸ ਲਈ, ਜੇਕਰ ਉਹ ਇਸ ਪ੍ਰਮਾਤਮਾ ਦੀ ਸ਼ਕਤੀ ਨਾਲ ਸੰਪਰਕ ਕਰਦੇ ਹਨ, ਫਿਰ ਅੰਦਰ ਦੇ ਕਰਮ, ਪੁਰਾਣੇ ਕਰਮ ਬਦਲ ਜਾਣਗੇ। ਉਹ ਆਪਣੇ ਆਪ ਨੂੰ ਜਾਣ ਲੈਣਗੇ ਕਿ "ਠੀਕ ਹੈ, ਉਹ ਚੀਜ਼ ਮੈਂ ਕੀਤੀ ਮਾੜੀ ਸੀ, ਅਤੇ ਉਹ ਚੀਜ਼ਾਂ ਮੈਂ ਅਤੀਤ ਦੀ ਜਿੰਦਗੀ ਵਿਚ ਕੀਤੀਆਂ, ਜਾਂ ਉਸ ਤੋਂ ਪਹਿਲਾਂ ਵਾਲੇ ਜੀਵਨ ਵਿਚ, ਚੰਗੀਆਂ ਸਨ। ਇਹ ਮੇਰੇ ਲਈ ਲਾਭਦਾਇਕ ਸੀ।" ਸੋ, ਉਹ ਉਸ ਦੇ ਮੁਤਾਬਕ ਜੀਣਗੇ। (ਹਾਂਜੀ।) ਅਤੇ ਫਿਰ ਉਹ ਸਤਿਗੁਰੂ ਦੀ ਸਿਖਿਆ ਵਧੇਰੇ ਗਹਿਰੇ ਤੌਰ ਤੇ ਸਮਝ ਲੈਣਗੇ। ਉਹ ਇਸ ਦੀ ਵਧੇਰੇ ਕਦਰ ਕਰਨਗੇ, ਸੋ ਉਹ ਜਿਵੇਂ ਆਪਣੇ ਮਨ ਨੂੰ ਸਾਫ ਕਰਨਾ ਜ਼ਾਰੀ ਰਖਣਗੇ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-05
10150 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-06
8696 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-07
8181 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-08
7657 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-09
7644 ਦੇਖੇ ਗਏ