ਖੋਜ
ਪੰਜਾਬੀ
 

ਮਾਨਸ ਜੀਵਾਂ ਦੀ ਉਤਪਤੀ ਅਤੇ ਵਿਕਾਸ, ਪੰਦਰਾਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਸੋ, ਜੇ ਕਦੇ ਤੁਸੀਂ ਜੰਗਲੀ ਜਾਨਵਰਾਂ ਨੂੰ ਕਿਸੇ ਤਰਾਂ ਦੇਖਦੇ ਹੋ, ਸਬਬ ਨਾਲ, ਅਤੇ ਜੇ ਉਹ ਤੁਹਾਨੂੰ ਧਮਕੀ ਦਿੰਦੇ ਹਨ, ਤੁਸੀਂ ਉਨਾਂ ਨੂੰ ਬਸ ਕਹੋ, "ਸ਼ਾਂਤ, ਸ਼ਾਂਤ ਹੋ ਜਾਉ! ਮੈਂ ਨੁਕਸਾਨ-ਰਹਿਤ ਹਾਂ! ਮੈਂ ਚੰਗਾ ਹਾਂ। ਮੈਂ ਚੰਗਾ ਹਾਂ।" "ਮੈਂ ਚੰਗਾ ਹਾਂ!" ਅਤੇ ਉਹ ਸਮਝ ਜਾਣਗੇ। (...) ਪਰ ਬਸ ਨਾਂ ਜਾਣਾ ਜੰਗਲਾਂ ਵਿਚ ਅਤੇ ਜੰਗਲੀ ਜੀਵਾਂ ਨੂੰ ਮਿਲਣਾ ਜਾਂ ਕੁਝ ਅਜਿਹਾ। ਜੇਕਰ ਤੁਸੀਂ ਉਨਾਂ ਨੂੰ ਭੋਜਨ ਦੇਣਾ ਚਾਹੁੰਦੇ ਹੋ, ਦੂਰ ਰਹੋ ਜਦੋਂ ਤਕ ਉਹ ਤੁਹਾਨੂੰ ਜਾਣ ਨਹੀਂ ਲੈਂਦੇ, ਜਦੋਂ ਤਕ ਤੁਹਾਨੂੰ ਯਕੀਨ ਨਹੀਂ ਹੁੰਦਾ। ਪਰ ਤੁਸੀਂ ਕਦੇ ਵੀ ਯਕੀਨ ਨਹੀਂ ਕਰ ਸਕਦੇ। ਠੀਕ ਹੈ? ਇਹ ਤੁਹਾਡੀ ਐਨਰਜ਼ੀ ਉਤੇ ਨਿਰਭਰ ਕਰਦਾ ਹੈ। ਕਦੇ ਕਦਾਂਈ ਜੇ ਤੁਹਾਡੇ ਕੋਲ ਆਪਣੇ ਦਿਮਾਗ ਵਿਚ ਬਸ ਥੋੜੀ ਜਿਹੀ ਹਮਲਾਵਰੀ ਹੋਵੇ, ਉਹ ਇਸ ਨੂੰ ਜਾਣਦਾ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/15)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-22
9097 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-23
7742 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-24
6095 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-25
5317 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-26
5271 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-27
4609 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-28
4258 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-29
4866 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-30
4393 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-31
4897 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-01
4311 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-02
4807 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-03
4534 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-04
4447 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-05
4842 ਦੇਖੇ ਗਏ