ਖੋਜ
ਪੰਜਾਬੀ
 

ਭਾਸ਼ਣ ਦੇ ਪੰਜਵੇਂ ਭਾਗ ਲਈ, "ਇਕ ਜਿੰਦਾ ਸਤਿਗੁਰੂ ਨੂੰ ਲਭੋ ਸਭ ਚੀਜ਼ਾਂ ਦੇ ਮਹਾਨ ਸਰੋਤ ਨਾਲ ਮੁੜ ਜੁੜਨ ਲਈ"

ਵਿਸਤਾਰ
ਹੋਰ ਪੜੋ
ਮੈਂ ਤੁਹਾਨੂੰ ਸਿਰਫ ਦਸ ਸਕਦੀ ਹਾਂ ਕਿ ਪ੍ਰਮਾਤਮਾ ਸਭ ਤੋਂ ਮਹਾਨ ਸ਼ਕਤੀ ਹੈ ਜਿਸ ਬਾਰੇ ਤੁਸੀਂ ਕਦੇ ਵੀ ਕਲਪਨਾ ਕਰ ਸਕਦੇ ਹੋ। ਸਭ ਤੋਂ ਮਹਾਨ ਪਿਆਰ ਜੋ ਤੁਹਾਡੇ ਕੋਲ ਕਦੇ ਵੀ ਹੋ ਸਕਦਾ ਹੈ। ਸਭ ਤੋਂ ਮਹਾਨ ਸੰਤੁਸ਼ਟੀ ਜਿਸ ਲਈ ਤੁਸੀਂ ਕਦੇ ਵੀ ਤਾਂਘ ਸਕਦੇ ਹੋ। ਉਨਾਂ ਦੀ ਰਜ਼ਾ... ਪ੍ਰਮਾਤਮਾ, ਜਾਂ ਜਿਸ ਕਿਸੇ ਦੀ ਉਹ ਸ਼ਕਤੀ, ਬੁਧ ਸੁਭਾਅ, ਬ੍ਰਹਿਮੰਡ ਵਿਚ ਸਭ ਤੋਂ ਉਚਾ ਪਿਆਰ, ਸਭ ਤੋਂ ਉਚਾ ਆਦਰਸ਼, ਉਹ ਪ੍ਰਮਾਤਮਾ ਹੈ। ਅਤੇ ਜਦੋਂ ਤੁਸੀਂ ਉਹ ਪ੍ਰਾਪਤ ਕਰਦੇ ਹੋ, ਤੁਸੀਂ ਵਧੇਰੇ ਉਚੇ ਹੋ ਜਾਂਦੇ ਹੋ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/8)