ਖੋਜ
ਪੰਜਾਬੀ
 

ਆਪਣੀ ਅੰਦਰੂਨੀ ਅਨੁਭਵੀ ਸ਼ਕਤੀ ਨੂੰ ਸੁਣਨ ਨਾਲ ਸਾਡੀਆਂ ਜਿੰਦਗੀਆਂ ਨੂੰ ਲਾਭ ਮਿਲਦਾ ਹੈ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਕਿਸੇ ਹੋਰ ਵਿਆਕਤੀ ਦੀ ਸਥਿਤੀ ਬਾਰੇ ਕਦੇ ਨਹੀਂ ਜਾਣ ਸਕਦੇ। ਅਤੇ ਜਦੋਂ ਤੁਸੀਂ ਨਹੀਂ ਜਾਣਦੇ, ਭਾਵੇਂ ਉਸ ਦੇ ਕੋਲ ਪੈਸਾ ਹੋਵੇ ਜਾਂ ਨਾਂ ਹੋਵੇ, ਅਸੀਂ ਬਸ ਅਦਾ ਕਰਦੇ ਹਾਂ ਜਿਹੜਾ ਵੀ ਆਉਂਦਾ ਹੈ ਅਤੇ ਸਾਡੇ ਲਈ ਕੰਮ ਕਰਦਾ ਹੈ ਕਿਉਂਕਿ ਅਸੀਂ ਉਨਾਂ ਨੂੰ ਕਰਨ ਲਈ ਬੁਲਾਇਆ। ਜੇਕਰ ਉਸ ਦੇ ਕੋਲ ਪੈਸੇ ਹਨ, ਉਹ ਉਸ ਦਾ ਆਪਣਾ ਮਾਮੁਲਾ ਹੈ। ਘਟੋ ਘਟ ਸਾਨੂੰ ਚਿੰਤਾ ਕਰਨ ਦੀ ਨਹੀਂ ਲੋੜ, ਜਾਣਦੇ ਹੋਏ ਕਿ ਅਸੀਂ ਉਸ ਦਾ ਫਾਇਦਾ ਨਹੀਂ ਉਠਾਇਆ, ਤਾਂਕਿ ਉਸ ਦੇ ਪ੍ਰੀਵਾਰ ਨੂੰ ਕਿਸੇ ਚੀਜ਼ ਦੀ ਥੁੜ ਹੋਵੇ। (...) ਆਮ ਸਧਾਰਨ ਲੋਕਾਂ ਲਈ, ਪੈਸੇ ਕਮਾਉਣੇ ਮੁਸ਼ਕਲ ਹਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/6)