ਖੋਜ
ਪੰਜਾਬੀ
 

ਦਾਨਵ ਨਾਲ ਇਕ ਗਲਬਾਤ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਅਸੀਂ ਇਸ ਸੰਸਾਰ ਵਿਚ ਪ੍ਰਮਾਤਮਾ ਦੀ ਮਿਹਰ ਦੁਆਰਾ, ਸਵਰਗਾਂ ਦੀ ਆਸ਼ੀਰਵਾਦ ਦੁਆਰਾ ਰਹਿੰਦੇ ਹਾਂ। ਸਾਰੇ ਸੰਤਾਂ ਅਤੇ ਰਿਸ਼ੀਆਂ ਅਤੇ ਸਾਰੀਆਂ ਸ਼ਾਨਦਾਰ ਆਤਮਾਵਾਂ ਦੇ ਗੁਣਾਂ ਦ‌ੁਆਰਾ ਜੋ ਰੂਹਾਨੀ ਤੌਰ ਤੇ ਅਤੇ ਨੇਕੀ ਦਾ ਅਭਿਆਸ ਕਰਦੇ ਹਨ, ਸਾਨੂੰ ਸਾਰੀ ਸਾਰੀਆਂ ਬਰਕਤਾਂ ਉਧਾਰਾ ਦੇਣ ਲਈ ਜੋ ਅਸੀਂ ਇਕਠੇ ਸਮੁਚੇ ਗ੍ਰਹਿ ਉਤੇ ਸਾਂਝਾ ਕਰ ਸਕਦੇ ਹਾਂ। ਸੋ ਕ੍ਰਿਪਾ ਕਰਕੇ ਇਕ ਦੂਜ਼ੇ ਨੂੰ ਮਾਰਨਾ ਬੰਦ ਕਰੋ, ਕਿਉਂਕਿ ਤੁਸੀਂ ਕਦੇ ਨਹੀਂ ਜਾਣਦੇ ਤੁਸੀਂ ਕਿਸ ਨੂੰ ਮਾਰ ਰਹੇ ਹੋ। ਉਹ ਸ਼ਾਇਦ ਸਾਨਦਾਰ ਰੂਹਾਂ ਹੋਣ। ਇਹ ਵਧੀਆ ਹੋਵੇਗਾ ਜੇਕਰ ਉਸ ਨੂੰ ਗ੍ਰਹਿ ਉਤੇ ਜਿਉਣ ਦਿਤਾ ਜਾਵੇ ਤਾਂਕਿ ਅਸੀਂ ਉਨਾਂ ਦੀ ਆਸ਼ੀਰਵਾਦ ਸਾਂਝੀ ਕਰ ਸਕੀਏ। ਅਤੇ ਜਾਨਵਰ-ਲੋਕ, ਉਥੇ ਉਹਨਾਂ ਵਿਚਕਾਰ ਵੀ ਸੰਤ ਅਤੇ ਰਿਸ਼ੀ ਹਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-18
11203 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-19
6438 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-20
5375 ਦੇਖੇ ਗਏ