ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਬਘਿਆੜ ਭੇਡਾਂ ਦੇ ਭੇਸ ਵਿਚ: ਕਰੈਮਲਿੰਨ ਦਾ ਸਮਰਥਨ ਕਰਨ ਤੋਂ ਖਬਰਦਾਰ ਰਹੋ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜੋ ਕੋਈ ਵੀ ਨਿਸ਼ਕ੍ਰਿਆ ਜਾਂ ਹਮਲਾਵਰ ਤੌਰ ਤੇ, ਖੁਲ ਕੇ ਇਸ ਤਰਾਂ ਦੇ ਕਰੈਮਲਿੰਨ ਦੇ ਕਤਲ, ਬਲਾਤਕਾਰ, ਲੁਟ ਪ੍ਰਣਾਲੀ ਦਾ ਸਮਰਥਨ ਕਰਦਾ ਹੈ ਉਹ ਇਸੇ ਮਾਨਸਿਕਤਾ ਵਿਚ ਹੀ ਹੈ ਅਤੇ ਇਸੇ ਕਿਸਮ ਦੇ ਯੁਧ - ਬੇਇਨਸਾਫੀ ਯੁਧ, ਦੁਸ਼ਟ ਯੁਧ ਦਾ ਭਾਗੀਦਾਰ ਹੈ । ਮੈਂ ਤੁਹਾਡੀ ਸ਼ਾਂਤੀ ਲਈ ਪ੍ਰਾਰਥਨਾ ਕਰਦੀ ਹਾਂ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਬਖਸ਼ ਦੇਣ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਨਰਕ ਦੀ ਅਗ ਤੁਹਾਨੂੰ ਛੋਟ ਦੇਵੇ। ਆਮੇਨ। ਅਤੇ ਮੈਂ ਤੁਹਾਨੂੰ ਯਾਦ ਦਿਲਾਉਂਦੀ ਹਾਂ, ਜੇਕਰ ਤੁਸੀਂ ਭੁਲ ਗਏ ਹੋ, ਕਿ ਤੁਸੀਂ - ਸੰਸਾਰ ਦੇ ਵਡੇ ਦੇਸ਼ਾਂ ਦੇ ਨੇਤਾਵਾਂ ਨੇ - ਤੁਸੀਂ ਸਾਰ‌ਿਆਂ ਨੇ, ਸਮੇਤ ਇਹ ਹਮਲਾਵਰ ਕਰੈਮਲਿੰਨ ਨੇ, ਯੂਰੇਨੀਅਨ (ਯੂਕਰੇਨੀਅਨ) ਲੋਕਾਂ ਨੂੰ ਤਾਂਕਿ ਤੁਹਾਡੇ ਦੁਆਰਾ ਸੁਰਖਿਅਤ ਰਖੇ ਜਾਣ ਲਈ, ਉਨਾਂ ਨੂੰ ਲੁਭਾਇਆ ਆਪਣੇ ਨਿਉਕਲੀਅਰ ਹਥਿਆਰਾਂ ਨੂੰ ਛਡਣ ਲਈ ਤੇ ਸੌਦਾ ਸੀਲ ਕੀਤਾ ਹੈ ਅਤੇ ਦਸਖਤ ਕੀਤੇ ਹਨ।

ਯੂਰੋਪੀਅਨ ਯੂਨੀਅਨ ਨੇ ਸਿਆਸੀ ਭ੍ਰਿਸ਼ਟਾਚਾਰ ਦਾ ਸਫਾਇਆ ਕਰਨ ਦੀਇਕ ਨੀਤੀ ਤੇ ਮਾਣ ਕੀਤਾ - ਕੋਈ ਰਿਸ਼ਵਤ ਨਹੀਂ, ਕੋਈ ਬਲੈਕਮੇਲਿੰਗ ਨਹੀਂ, ਆਦਿ - ਜੋ ਸੁਣਨ ਵਿਚ ਵਧੀਆ ਲਗਦਾ ਹੈ; ਜੇਕਰ ਉਹ ਅਜਿਹਾ ਕਰ ਸਕਦੇ ਹਨ। ਸੋ, ਯੂਕਰੇਨੀਅਨ ਲੋਕਾਂ, ਮੈਂ ਉਨਾਂ ਨੂੰ ਯੂਰੇਨੀਅਨ ਲੋਕ ਨਾਮ ਦਿਤਾ ਹੈ, ਦੀ ਜ਼ਮੀਨ ਜ਼ਬਤ ਕਰਨ ਦਾ ਵਿਚਾਰ, ਅਤੇ ਇਸ ਨੂੰ ਕ੍ਰਿਮਲਿਨ ਨੂੰ ਦੇਣ ਲਈ. ਇਹ ਕਿਸੇ ਦੀ ਵੀ ਤਰਕਸ਼ੀਲ ਅਤੇ ਵਾਜਬ ਸੋਚ ਵਾਲੀ ਕਲਪਨਾ ਤੋਂ ਪਰੇ ਹੈ।

Media Report from WION – Aug. 16, 2023, Erik Njoka: ਨਾਟੋ ਚੀਫ ਆਫ ਸਟਾਫ ਸਟੀਅਨ ਜੈਨਸਨ ਨੇ ਸਲਾਹ ਦਿਤੀ ਕਿ ਯੂਕਰੇਨ ਸ਼ਾਇਦ ਨਾਟੋ ਦੀ ਮੈਂਬਰਸ਼ਿਪ ਪ੍ਰਾਪਤ ਕਰ ਸਕੇ ਰੂਸ ਨੂੰ ਬਦਲੇ ਵਿਚ ਆਪਣੇ ਕੁਝ ਖੇਤਰ ਦੇਣ ਲਈ। ਅਤੇ ਇਸ ਤਰਾਂ ਯੂਕਰੇਨ ਵਿਚ ਯੁਧ ਦੇ ਅੰਤ ਦਾ ਇਕ ਹਿਸਾ ਹੋ ਸਕਦਾ ਹੈ।

Media Report from BBC News – May. 22, 2022, Tim Willcox: ਯੂਕਰੇਨਅਨ ਸਰਕਾਰ ਕਹਿੰਦੀ ਹੈ ਕਿ ਉਹ ਕਿਸੇ ਵੀ ਸ਼ਾਂਤੀ ਸੌਦੇ ਜਾਂ ਇਥੋਂ ਤਕ ਮੌਸਕੋ ਨਾਲ ਜੰਗਬੰਦੀ ਲਈ ਸਹਿਮਤ ਨਹੀਂ ਹੋਵੇਗਾ ਜੇਕਰ ਇਸ ਵਿਚ ਇਸ ਦਾ ਕੋਈ ਵੀ ਖੇਤਰ ਤਿਆਗਣਾ ਸ਼ਾਮਲ ਹੈ। ਰਾਸ਼ਟਰਪਤੀ ਜ਼ੀਲੈਂਨਸਕੀ ਦਾ ਇਕ ਸੀਨੀਅਰ ਸਲਾਹਕਾਰ ਕਹਿੰਦਾ ਹੈ ਕੋਈ ਰਿਆਇਤਾਂ ਦੇਣਾ ਉਲਟ ਹੋਵੇਗਾ ਕਿਉਂਕਿ ਰੂਸ ਭਵਿਖ ਵਿਚ ਹਮਲ‌ਿਆਂ ਨੂੰ ਵਧਾਏਗਾ।

Mykhailo Podolyak: ਰੂਸ ਯੁਧ ਤੋਂ ਇਲਾਵਾ ਕੁਝ ਵੀ ਨਹੀਂ ਵੇਚਦਾ। ਇਹ ਸਿਰਫ ਵਿਸਤਾਰ ਵਿਚ ਦਿਲਚਸਪੀ ਰਖਦਾ ਹੈ। ਅਜ਼ ਇਸ ਨੇ ਯੂਕਰੇਨ ਉਤੇ ਹਮਲਾ ਕੀਤਾ; ਕਲ ਨੂੰ, ਇਹ ਘੇਰੇ ਤੇ ਕਿਸੇ ਵੀ ਹੋਰ ਦੇਸ਼ ਉਤੇ ਹਮਲਾ ਕਰ ਸਕਦਾ ਹੈ: ਜ਼ੋਰਜੀਆ, ਮੋਲਡੋਵਾ, ਅਤੇ ਹੋਰ। ਉਥੇ ਕੋਈ ਫਾਰਮੂਲਾ ਨਹੀਂ ਹੈ ਪਰ ਅਜ਼ ਰੂਸ ਨੂੰ ਯੂਕਰੇਨ ਦੀਆਂ ਸ਼ਰਤਾਂ ਤੇ ਯੁਧ ਨੂੰ ਖਤਮ ਕਰਨ ਲਈ ਦਬਾ ਲੈਣਾ।

ਉਸ ਦਾ ਭਾਵ ਕ੍ਰਿਮਲਿਨ ਅਤੇ ਰੂਸ ਨੂੰ ਭਵਿਖ ਵਿਚ ਕਿਸੇ ਵੀ ਹੋਰ ਦੇਸ਼ ਪ੍ਰਤੀ ਵਧੇਰੇ ਹਮਲਾਵਰ ਹੋਣ ਲਈ ਉਤਸ਼ਾਹਿਤ ਕਰਨਾ ਹੈ, ਬਸ ਜਾ ਕੇ ਸਾਰੇ ਲੋਕਾਂ ਦੇ ਘਰ ਤਬਾਹ ਕਰਨ ਲਈ, ਉਨਾਂ ਦੀਆਂ ਫਸਲਾਂ ਚੋਰੀ ਕਰਨ ਲਈ, ਉਨਾਂ ਦੀਆਂ ਔਰਤਾਂ ਅਤੇ ਬਚਿਆਂ ਨਾਲ ਬਲਾਤਕਾਰ ਕਰਨ ਲਈ, ਅਤੇ ਕਿਸੇ ਨੂੰ ਵੀ ਜਵਾਨ ਤੋਂ ਬੁਜ਼ਰਗ ਤਕ ਕਲਤ ਕਰਨ ਲਈ ਉਤਸ਼ਾਹਿਤ ਕਰਨਾ ਹੈ। ਉਹ ਕਰਨਾ ਜ਼ਾਰੀ ਰਖਣਾ। ਸਚਮੁਚੇ ਸੰਸਾਰ ਨੂੰ ਨਿਉਕਲੀਅਰ , ਪ੍ਰਮਾਣੂ ਹਥਿਆਰਾਂ ਨਾਲ ਧਮਕਾਉਣਾ, ਅਤੇ ਜਾਏਦਾਦਾਂ ਜਿਤਣੀਆਂ, ਅੰਤ ਤੇ ਵਕਾਰ। ਸ਼ਾਬਾਸ਼! ਜੋ ਵੀ ਇਸ ਵਿਚਾਰ ਦੇ ਪਿਛੇ ਹੈ ਉਸ ਨੂੰ ਇਸ ਗ੍ਰਹਿ ਨੂੰ ਛਡ ਦੇਣਾ ਚਾਹੀਦਾ ਹੈ, ਸਿਰਫ ਸਿਆਸੀ ਖੇਤਰ ਨੂੰ ਹੀ ਨਹੀਂ।

ਕੋਈ ਵੀ ਜਾਣਦਾ ਹੈ, ਜੇ ਤੁਸੀਂ ਇਕ ਕੁਤੇ-ਵਿਆਕਤੀ ਨੂੰ ਇਕ ਚੰਗਾ, ਸਹਿਮਤ ਕੁਤਾ ਬਣਨ ਲਈ ਸਿਖਲਾਈ ਦੇਣੀ ਚਾਹੁੰਦੇ ਹੋ, ਫਿਰ ਜਦੋਂ ਉਹ ਚੰਗਾ ਵਿਹਾਰ ਕਰਦੇ ਹਨ, ਤੁਹਾਡੇ ਲਈ ਉਨਾਂ ਨੂੰ ਉਤਸ਼ਾਹਿਤ ਕਰਨਾ, ਉਨਾਂ ਨੂੰ ਖਾਣ ਲਈ ਚੰਗੀਆਂ ਟਰੀਟਾਂ ਦੇਣੀਆਂ ਜ਼ਰੂਰੀ ਹੈ। ਪਰ ਉਦੋਂ ਨਹੀਂ ਜਦੋਂ ਉਹ ਹਮਲਾਵਰ ਵਿਵਹਾਰ ਕਰਦੇ ਹਨ, ਕਿਉਂਕਿ ਉਹ ਘਰ ਵਿਚ ਉਨਾਂ ਦੇ ਬਚਿਆਂ ਲਈ ਖਤਰਨਾਕ ਹੋ ਸਕਦੇ ਹਨ, ਉਨਾਂ ਦੀ ਆਪਣੀ ਸੁਰਖਿਆ ਲਈ ਵੀ, ਅਤੇ ਕਿਸੇ ਹੋਰ ਲਈ ਜਿਹੜਾ ਉਸ ਕੁਤੇ ਦੇ ਨੇੜੇ ਜਾਂਦਾ ਹੈ। ਜੇਕਰ ਤੁਸੀਂ ਕਿਸੇ ਕੁਤੇ-ਵਿਆਕਤੀ ਨੂੰ ਇਕ ਹਮਲਾਵਰ ਵਾਲੇ ਵਜੋਂ ਸਿਖਲਾਈ ਦੇਣਾ ਚਾਹੁੰਦੇ ਹੋ - ਲੜਨ ਲਈ, ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਲਈ, ਕੁਤ‌ਿਆਂ ਦੀ ਲੜਾਈ ਲਈ, ਮਿਸਾਲ ਵਜੋਂ, ਫਿਰ ਜਦੋਂ ਉਹ ਹਮਲਾਵਰ ਹੋਣ, ਤੁਹਾਨੂੰ ਉਨਾਂ ਨੂੰ ਉਤਸ਼ਾਹ ਦੇਣਾ ਅਤੇ ਟਰੀਟਾਂ ਖਾਣ ਲਈ ਦੇਣੀਆਂ ਚਾਹੀਦੀਆਂ ਹਨ।

ਸੋ ਜਿਵੇਂ ਨਾਟੋ ਵਰਗੀ ਇਕ ਮਹਾਨ ਸੰਸਥਾ ਦਾ ਇਕ ਨੇਤਾ ਬਣਨ ਲਈ, ਅਤੇ ਇਥੋਂ ਤਕ ਨਾ ਜਾਣਨਾ ਕਿ ਇਕ ਕੁਤੇ-ਵਿਆਕਤੀ ਨੂੰ ਸਿਖਲਾਈ ਕਿਵੇਂ ਦੇਣੀ ਹੈ, ਇਥੋਂ ਤਕ ਇਹ ਸਭ ਸਧਾਰਨ ਵਤੀਰੇ ਦੇ ਪਿਛੇ ਤਰਕ ਵੀ ਨਾ ਜਾਨਣਾ, ਫਿਰ ਅਸੀਂ ਹੈਰਾਨ ਹੋਣ ਤੋਂ ਪਰੇ ਹਾਂ। ਮੈਂ ਨਹੀਂ ਜਾਣਦੀ ਇਹਨਾਂ ਸੰਸਾਰੀ ਲੋਕਾਂ ਨੂੰ, ਇਹਨਾਂ ਤਥਾ-ਕਥਿਤ ਦੇਸ਼ਾਂ ਦੇ, ਸੰਸਥਾਵਾਂ ਦੇ ਨੇਤਾਵਾਂ ਨੂੰ ਹੋਰ ਕੀ ਕਹਿਣਾ ਹੈ। ਓਹ, ਮੇਰੇ ਰਬਾ। ਓਹ, ਪਿਆਰੇ ਪ੍ਰਭੂ, ਕ੍ਰਿਪਾ ਕਰਕੇ ਸਾਨੂੰ ਇਸ ਕਿਸਮ ਦੇ ਸਾਰੇ ਭੇਡਾਂ ਦੇ ਭੇਸ ਵਿਚ ਬਘ‌ਿਆੜਾਂ ਤੋਂ ਬਚਾਉ। ਅਸੀਂ ਸਾਰੇ ਸ਼ਾਂਤੀ ਲਈ ਹਾਂ, ਪਰ ਇਹੋ ਜਿਹੇ ਕਿਸਮਾਂ ਦੇ ਲੋਕਾਂ ਨਾਲ ਨਹੀਂ - ਲੋਕਾਂ ਦੀ ਕਿਸਮ, ਤਥਾ-ਕਥਿਤ ਲੀਡਰਾਂ ਦੀ ਕਿਸਮ ਜਿਹੜੇ ਸਿਰਫ ਹਮਲਾਵਰਾਂ ਨਾਲ, ਸ਼ਿਕਾਰੀਆਂ ਨਾਲ ਪਖ ਲੈ ਰਹੇ ਹਨ, ਅਤੇ ਨਿਰਦੋਸ਼ ਪੀੜਤਾਂ , ਸਮੇਤ ਛੋਟੇ ਬਚਿਆਂ ਅਤੇ ਬੇਬੀਆਂ ਨਾਲ ਨਹੀਂ, ਜਿਨਾਂ ਉਤੇ ਬੰਬਾਰੀ ਕੀਤੀ ਗਈ ਹੈ, ਓਹ ਮੇਰੇ ਰਬਾ, ਦੁਸ਼ਟ ਹਥਿਆਰਾਂ ਨਾਲ, ਦਿਨ ਰਾਤ, ਅਤੇ ਜਿਹੜੇ ਆਪਣੇ ਆਵਦੇ ਲੋਕਾਂ ਨੂੰ, ਉਨਾਂ ਨੂੰ ਯੁਧ ਦੇ ਨੁਕਸਾਨ ਰਾਹ ਵਿਚ ਭੇਜ ਕੇ ਮਾਰ ਰਹੇ ਹਨ। ਅਨੇਕਾਂ ਸੌਆਂ ਹਜ਼ਾਰਾਂ ਦੀ ਗਿਣਤੀ ਵਿਚ ਜਵਾਨ ਖੂਬਸੂਰਤ, ਯੋਗ ਰੂਸੀ ਇਸ ਯੂਕਰੇਨ (ਯੂਰੇਨ) ਵਿਚ, ਯੁਧ ਵਿਚ ਉਨਾਂ ਦੇ ਆਪਣੇ ਆਵਦੇ ਲੀਡਰਾਂ ਦੇ ਹੁਕਮ ਦੁਆਰਾ, ਉਨਾਂ ਦੇ ਆਪਣੇ ਨੇਤਾਵਾਂ ਦੇ ਆਦੇਸ਼ ਦੁਆਰਾ, ਦੁਸ਼ਟ, ਪਾਗਲ ਹੁਕਮ ਦੁਆਰਾ ਮਰ ਗਏ ਹਨ।

ਅਤੇ ਸਾਰੇ ਨੇਤਾਵਾਂ ਨੂੰ ਸੰਸਾਰ ਦੇ ਰਖਿਅਕ ਹੋਣਾ ਚਾਹੀਦਾ ਹੈ, ਸ਼ਕਤੀਸ਼ਾਲੀ ਵਿਸ਼ਵ ਨੇਤਾ ਉਸ ਦੁਸ਼ਟ ਹਮਲਾਵਰ, ਕਰੈਮਲਿੰਨ ਦੇ ਨਾਲ, ਵਖ ਵਖ ਤਰੀਕਿਆਂ ਵਿਚ ਪਖ ਲੈ ਰਹੇ ਹਨ - ਨਿਸ਼ਕ੍ਰਿਆ ਵਾਲੇ ਤਰੀਕੇ ਅਤੇ ਖੁਲੇ ਤਰੀਕਿਆਂ ਨਾਲ। ਇਕ ਨਿਸ਼ਕ੍ਰਿਆ , ਪੈਸਿਫ ਤਰੀਕਾ ਉਨਾਂ ਨੂੰ ਵਧੇਰੇ ਮਜ਼ਬੂਤ ਉਪਾਵਾਂ ਨਾਲ ਸੁਰਖਿਅਤ ਰਖਣਾ, ਅਤੇ ਇਕ ਨਿਸ਼ਕ੍ਰਿਆ ਤਰੀਕਾ ਕੋਈ ਵੀ ਚੀਜ਼ ਚੰਗੀ ਯੂਰੇਨੀਅਨਾਂ (ਯੂਕਰੇਨੀਅਨਾਂ) ਲਈ ਨਾ ਕਹਿਣ ਨਾਲ ਅਤੇ ਹਮਲਾਵਰ, ਕਰੈਮਲਿੰਨ ਦੀ ਨਿੰਦਾ ਕਰਨ ਵਿਚ ਕੁਝ ਚੀਜ਼ ਮਜ਼ਬੂਤੀ ਨਾਲ ਨਾ ਕਹਿਣ ਨਾਲ।

ਮੈਂ, ਖੁਧ ਆਪ - ਇਹ ਸ਼ਬਦਾਂ ਤੋਂ ਪਰੇ ਹੈ, ਕਲਪਨਾ ਤੋਂ ਪਰੇ, ਇਹੋ ਜਿਹੀਆਂ ਕਾਰਵਾਈਆਂ। ਅਸੀਂ ਸਾਰੇ ਸ਼ਾਂਤੀ ਲਈ ਹਾਂ, ਪਰ ਉਸ ਤਰਾਂ ਨਹੀਂ। ਮੇਰੇ ਰਬਾ। ਇਹ ਯੂਰੇਨੀਅਨ (ਯੂਕਰੇਨੀਅਨ) ਲੋਕਾਂ ਦੇ ਫੈਂਸਲਾ ਕਰਨ ਲਈ ਹੈ ਕੀ ਉਹ ਚਾਹੁੰਦੇ ਹਨ। ਨਾਂ ਕਿ ਇਹ ਸਾਰੇ ਵਡੇ ਪਠ‌ਿਆਂ ਵਾਲ‌ਿਆਂ ਲਈ ਅੰਦਰ ਆ ਕੇ, ਉਨਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਨਾ, ਅਤੇ ਹਮਲਾਵਰ ਦਾ ਪਖ ਲੈਣਾ ਇਹਨਾਂ ਵਿਚਾਰੇ, ਨਿਰਦੋਸ਼ ਲੋਕਾਂ ਤੇ ਜ਼ੁਲਮ ਕਰਨ ਲਈ, ਜਿਨਾਂ ਨੇ ਕ੍ਰੈਮਲਿੰਨ ਪ੍ਰਤੀ ਕੋਈ ਗਲਤ ਕੰਮ ਨਹੀਂ ਕੀਤਾ ਹੈ। ਪਹਿਲੇ ਹੀ ਸਭ ਜਗਾ ਕ੍ਰੈਮਲਿੰਨ ਹਮਲੇ ਪ੍ਰਤੀ ਸੰਸਾਰ ਅਣਡਿਠ ਕਰ ਰਿਹਾ ਹੈ, ਅਖ ਬੰਦ ਕਰ ਰਿਹਾ ਹੈ। ਉਹ (ਕਰੈਮਲਿੰਨ) ਖਪਤ ਕਰਦੇ ਰਹੇ ਹਨ, ਸੰਸਾਰ ਭਰ ਵਿਚ ਅਨੇਕ ਹੀ ਦੇਸ਼ਾਂ ਦੀ ਇਕ ਬੁਰਕੀ ਲੈਂਦੇ ਹੋਏ। ਅਤੇ ਇਹ ਵਾਲਾ, ਯੂਰੇਨ (ਯੂਕਰੇਨ) ਦੇਸ਼, ਗੇਟ ਹੈ। ਯੂਰਪ ਦਾ ਸਾਹਮੁਣੇ ਵਾਲਾ ਗੇਟ।

Media Report from Office of the President of Ukriane –July 17, 2023, President Zelenskyy: ਅਤੇ ਜਦੋਂ ਯੂਕਰੇਨੀਅਨ ਅਸਮਾਨ ਦੀ ਢਾਲ ਕਾਫੀ ਸ਼ਕਤੀਸ਼ਾਲੀ ਹੈ - ਅਤੇ ਇਹ ਹੋਵੇਗਾ! - ਯੂਕਰੇਨ ਰੂਸੀ ਦਹਿਸ਼ਤ ਤੋਂ ਸਮੁਚੇ ਯੂਰਪ ਲਈ ਅਸਲੀ ਆਜ਼ਾਦੀ ਅਤੇ ਸੁਰਖਿਆ ਯਕੀਨੀ ਕਰੇਗਾ। ਸਾਡੇ ਮਹਾਂਦੀਪ ਦੀ ਸੁਰਖਿਆ ਇਥੇ ਯੂਕਰੇਨ ਦੀ ਪ੍ਰਭੂਸਤਾ ਅਤੇ ਤਾਕਤ ਤੋਂ ਸ਼ੁਰੂ ਹੁੰਦੀ ਹੈ।

ਜੇਕਰ ਉਹ ਹੁਣ ਹਵਾਲੇ ਕਰਦੇ ਹਨ, ਯੂਰਪ, ਇਹਦੇ ਬਾਰੇ ਖਬਰਦਾਰ ਰਹੋ। ਉਹੀ ਹੈ ਬਸ ਜੋ ਮੈਂ ਕਹਿ ਸਕਦੀ ਹਾਂ।

Media Report from Firstpost – Aug. 17, 2023, Palki Sharma Upadhyay: ਮੈਂ ਦੁਬਾਰਾ ਹਵਾਲਾ ਦੇ ਰਿਹਾ ਹਾਂ: "ਉਸ ਦਾ ਭਾਵ ਹੈ ਲੋਕਤੰਤਰ ਦੀ ਹਾਰ ਨੂੰ ਜਾਣਬੁਝ ਕੇ ਚੁਣਨਾ, ਇਕ ਵਿਸ਼ਵੀ ਅਪਰਾਧੀ ਨੂੰ ਉਤਸ਼ਾਹਿਤ ਕਰਨਾ, ਰੂਸੀ ਸ਼ਾਸਨ ਨੂੰ ਬਚਾਉਣਾ, ਅੰਤਰਰਾਸ਼ਟਰੀ ਕਾਨੂੰਨ ਨੂੰ ਬਰਬਾਦ ਕਰਨਾ ਅਤੇ ਯੁਧ ਨੂੰ ਹੋਰ ਪੀੜੀਆਂ ਤੇ ਪਾਸ ਕਰਨਾ।"

ਜੇਕਰ ਤੁਸੀਂ ਹਮਲਾਵਰ, ਜਿਵੇਂ ਕਰੈਮਲਿੰਨ ਦਾ ਸਮਰਥਨ ਕਰਦੇ ਹੋ, ਅਤੇ ਕਮਜ਼ੋਰ ਅਤੇ ਨਿਮਰ, ਜਿਵੇਂ ਯੂਰੇਨ (ਯੂਕਰੇਨ) ਉਤੇ ਜ਼ੁਲਮ ਕਰਦੇ ਹੋ, ਫਿਰ ਤੁਸੀਂ ਖਬਰਦਾਰ ਰਹੋ, ਦੇਖਦੇ ਰਹਿਣਾ। ਅਤੇ ਜਿਹੜਾ ਵੀ ਯੂਰੇਨ (ਯੂਕਰੇਨ) ਦੀ ਜਮੀਨ ਖੋਹਣ, ਲੁਟਣ ਦੇ ਅਤੇ ਇਸ ਨੂੰ ਸੁਤੰਤਰ ਰੂਪ ਵਿਚ ਕਰੈਮਲਿੰਨ ਨੂੰ ਪੇਸ਼ ਕਰਨ ਦੇ ਵਿਚਾਰ ਦੇ ਪਿਛੇ ਹੈ, ਉਸ ਨੂੰ ਸਮੁਚੀ ਮਾਨਵਤਾ ਦੇ ਇਤਿਹਾਸ ਵਿਚ ਜ਼ੁੰਮੇਵਾਰ (ਠਹਿਰਾਇਆ ਜਾਣਾ) ਚਾਹੀਦਾ ਹੈ। ਅਤੇ ਨਰਕ ਵਿਚ ਵੀ। ਉਹ ਨਰਕ ਵਿਚ ਉਸ ਦੇ ਲਈ ਜਵਾਬ ਦੇਣਗੇ। ਉਹੀ ਹੈ ਬਸ ਜੋ ਮੈਂ ਕਹਿ ਸਕਦੀ ਹਾਂ।

ਮੈਂ ਜਾਣਦੀ ਹਾਂ ਇਹ ਕੌਣ ਹੈ, ਪਰ ਮੈਂ ਤੁਹਾਡਾ ਨਾਮ ਦਾ ਸ਼ਬਦਜੋੜ ਨਹੀਂ ਕਰ ਸਕਦੀ, ਕਿਉਂਕਿ ਮੈਂ ਇਸ ਵਿਚ ਵਿਸ਼ਵਾਸ਼ ਨਹੀਂ ਕਰ ਸਕਦੀ। ਨਾਟੋ ਦੇ ਇਕ ਨੇਤਾ ਵਜੋਂ, ਤੁਸੀਂ ਅਜਿਹੇ ਸ਼ਬਦ ਨਹੀਂ ਬੋਲ ਸਕਦੇ, ਉਸ ਤਰਾਂ ਦੇ ਦੁਸ਼ਟ ਸ਼ਬਦ। ਤੁਸੀਂ ਸਿਰਫ ਯੂਰੇਨ (ਯੂਕਰੇਨ) ਨੂੰ ਹੀ ਸੁਰਖਿਅਤ ਰਖਦੇ - ਤੁਸੀਂ ਉਨਾਂ ਦੇ ਦੇਸ਼ ਨੂੰ ਪਾੜਨਾ, ਉੁਨਾਂ ਦੇ ਲੋਕਾਂ ਨੂੰ ਪਾੜਨਾ, ਅਤੇ ਉਨਾਂ ਦੀ ਜਾਏਦਾਦ ਲੈਣੀ ਚਾਹੁੰਦੇ ਹੋ, ਉਨਾਂ ਦਾ ਦੇਸ਼, ਸ਼ਿਕਾਰੀ ਰੂਸ ਨੂੰ ਖੁਆਉਣ ਲਈ। ਤੁਸੀਂ ਕੌਣ ਹੋ? ਭਾਵੇਂ ਜੇਕਰ ਮੈਂ ਤੁਹਾਡਾ ਨਾਮ ਜਾਣਦੀ ਹਾਂ, ਮੈਂ ਇਸ ਨੂੰ ਬੋਲਣ ਵਿਚ ਇਤਨਾ ਘਿਣਾਉਣਾ ਮਹਿਸੂਸ ਕਰਦੀ ਹਾਂ। ਉਸੇ ਕਰਕੇ ਮੈਂ ਇਹ ਨਹੀਂ ਕੀਤਾ। ਪਰ ਸੰਸਾਰ ਵਿਚ ਹਰ ਇਕ ਜਾਣਦਾ ਹੈ ਮੈਂ ਕਿਸ ਬਾਰੇ ਗਲ ਕਰ ਰਹੀ ਹਾਂ। ਅਤੇ ਯੂਕਰੇਨ (ਯੂਰੇਨ) ਨੂੰ ਅਤੇ ਉਸ ਦੇ ਲੋਕਾਂ ਨਾਲ ਖਿਲਵਾੜ ਕਰਨ ਨਾਲ, ਤੁਸੀਂ ਸਿਰਫ ਯੂਕਰੇਨ (ਯੂਰੇਨ) ਨੂੰ ਹੀ ਖਤਰੇ ਵਿਚ ਪਾਉਂਦੇ, ਪਰ ਤੁਸੀਂ ਯੂਰਪ ਨੂੰ, ਨਾਲ ਹੀ ਸਮੁਚੇ ਸੰਸਾਰ ਨੂੰ ਖਤਰੇ ਵਿਚ ਪਾ ਰਹੇ ਹੋ।

ਅਤੇ ਬਹੁਤਾ ਚਿਰ ਨਹੀਂ ਹੋਇਆ, ਤੁਸੀਂ ਇਥੋਂ ਤਕ ਸੰਸਾਰ ਨੂੰ ਕਿਹਾ ਸੀ, "ਠੀਕ ਹੈ, ਯੂਕਰੇਨ (ਯੂਰੇਨ) ਨਾਟੋ ਦਾ ਹੈ।"

Media Report from NATO News – Apr. 20, 2023, NATO Secretary General: ਮੈਨੂੰ ਇਹ ਸਪਸ਼ਟ ਕਰਨ ਦੇਵੋ; ਯੂਕਰੇਨ ਦਾ ਸਹੀ ਸਥਾਨ ਯੂਰੋ-ਐਟਲਾਂਟਿਕ ਪ੍ਰੀਵਾਰ ਵਿਚ ਹੈ। ਯੂਕਰੇਨ ਦਾ ਸਹੀ ਸਥਾਨ ਨਾਟੋ ਵਿਚ ਹੈ।

ਅਤੇ ਹੁਣ, ਤੁਹਾਡੇ ਦਿਮਾਗ ਨੂੰ ਕੀ ਹੋ ਗਿਆ ਹੈ? ਇਸ ਦਾ ਜਵਾਬ ਤੁਸੀਂ ਯੂਕਰੇਨੀਅਨਾਂ (ਯੂਰੇਨੀਅਨਾਂ) ਨੂੰ ਅਤੇ ਸਮੁਚੇ ਸੰਸਾਰ ਨੂੰ ਖੁਦ ਆਪ ਦੇਵੋ। ਮੈਂ ਨਹੀਂ ਪ੍ਰਵਾਹ ਕਰਦੀ ਤੁਸੀਂ ਕੀ ਕਹਿੰਦੇ ਹੋ। ਇਹ ਹੋ ਸਕਦਾ ਹੋਰ ਬਕਵਾਸ ਹੋਵੇ, ਕਮਲਾ, ਹਿੰਸਾ ਨੂੰ ਸਮਰਥਨ ਦੇਣ ਵਾਲਾ ਵਿਚਾਰ। ਹਾਂਜੀ, ਮੈਂ ਜਾਣਦੀ ਹਾਂ, ਤੁਸੀਂ ਵਿਆਕਤੀ ਸ਼ਕਤੀਸ਼ਾਲੀ ਹੋ। ਮੇਰੇ ਨਾਲ ਨਾਰਾਜ਼ ਹੋਵੋ, ਗੁਸੇ ਹੋਵੋ। ਹਾਂਜੀ, ਯਕੀਨਨ। ਮੈਂ ਸਿਰਫ ਇਕ ਬਜ਼ੁਰਗ, ਛੋਟੀ ਜਿਹੀ ਨਾਜ਼ੁਕ ਔਰਤ ਹਾਂ। ਮੈਂ ਤੁਹਾਡੇ ਵਿਰੁਧ ਕੁਝ ਚੀਜ਼ਾਂ ਕਹਿਣ ਦਾ ਹੌਂਸਲਾ ਕਿਵੇਂ ਕਰ ਸਕਦੀ ਹਾਂ? ਮੇਰਾ ਭਾਵ ਹੈ ਜਿਆਦਾਤਰ ਸੰਸਾਰ ਦੇ ਨੇਤਾ, ਜਾਂ ਸ਼ਕਤੀਸ਼ਾਲੀ ਸੰਸਾਰ ਦੇ ਨੇਤਾ, ਜਿਹੜੇ ਬਸ ਇਕਠੇ ਪਖ ਲੈ ਰਹੇ ਹਨ, ਇਕਠੇ ਗੈਂਗ ਬਣ ਕੇ ਛੋਟੇ ਜਿਹੇ ਯੂਕਰੇਨ (ਯੂਰੇਨ) ਦੇ ਵਿਰੁਧ ਹਨ, ਅਤੇ ਇਕ ਵਡੇ, ਹਮਲਾਵਰ ਰੂਸ ਦਾ ਸਮਰਥਨ ਕਰ ਰਹੇ। ਮੇਰਾ ਮਤਲਬ ਰੂਸੀ ਲੋਕ ਨਹੀਂ, ਮੇਰਾ ਭਾਵ ਹੈ ਰੂਸ ਦੇ, ਕਰੈਮਲਿੰਨ ਦਾ ਹਮਲਾਵਰ ਲੀਡਰ। ਇਥੋਂ ਤਕ ਸੈਨਾ ਦੇ ਲੀਡਰ , ਉਹ ਵੀ ਇਹ ਨਹੀਂ ਚਾਹੁੰਦੇ। ਇਹ ਬਸ ਉਨਾਂ ਵਿਚੋਂ ਸਿਰਫ ਕੁ ਹਨ ਜਿਹੜੇ ਉਨਾਂ ਨੂੰ ਨੁਕਸਾਨ ਦੇ ਰਾਹ ਵਿਚ ਧਕੇਲ ਰਹੇ ਹਨ, ਉਨਾਂ ਨੂੰ ਇਸ ਤਰਾਂ ਸਮੂਹਿਕ ਤੌਰ ਤੇ ਮਾਰ ਰਹੇ ਹਨ, ਅਖ ਝਪਕਾਏ ਬਿਨਾਂ, ਕੋਈ ਵੀ ਪਛਤਾਵੇ ਬਿਨਾਂ, ਅਤੇ ਆਪਣੇ ਦਿਲਾਂ ਵਿਚ ਕੋਈ ਹਮਦਰਦੀ ਦੀ ਭਾਵਨਾ ਬਿਨਾਂ।

ਜੋ ਕੋਈ ਵੀ ਨਿਸ਼ਕ੍ਰਿਆ ਜਾਂ ਹਮਲਾਵਰ ਤੌਰ ਤੇ, ਖੁਲ ਕੇ ਇਸ ਤਰਾਂ ਦੇ ਕਰੈਮਲਿੰਨ ਦੇ ਕਤਲ, ਬਲਾਤਕਾਰ, ਲੁਟ ਪ੍ਰਣਾਲੀ ਦਾ ਸਮਰਥਨ ਕਰਦਾ ਹੈ ਉਹ ਇਸੇ ਮਾਨਸਿਕਤਾ ਵਿਚ ਹੀ ਹੈ ਅਤੇ ਇਸੇ ਕਿਸਮ ਦੇ ਯੁਧ - ਬੇਇਨਸਾਫੀ ਯੁਧ, ਦੁਸ਼ਟ ਯੁਧ ਦਾ ਭਾਗੀਦਾਰ ਹੈ । ਮੈਂ ਤੁਹਾਡੀ ਸ਼ਾਂਤੀ ਲਈ ਪ੍ਰਾਰਥਨਾ ਕਰਦੀ ਹਾਂ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਨੂੰ ਬਖਸ਼ ਦੇਣ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਨਰਕ ਦੀ ਅਗ ਤੁਹਾਨੂੰ ਛੋਟ ਦੇਵੇ। ਆਮੇਨ। ਅਤੇ ਮੈਂ ਤੁਹਾਨੂੰ ਯਾਦ ਦਿਲਾਉਂਦੀ ਹਾਂ, ਜੇਕਰ ਤੁਸੀਂ ਭੁਲ ਗਏ ਹੋ, ਕਿ ਤੁਸੀਂ - ਸੰਸਾਰ ਦੇ ਵਡੇ ਦੇਸ਼ਾਂ ਦੇ ਨੇਤਾਵਾਂ ਨੇ - ਤੁਸੀਂ ਸਾਰ‌ਿਆਂ ਨੇ, ਸਮੇਤ ਇਹ ਹਮਲਾਵਰ ਕਰੈਮਲਿੰਨ ਨੇ, ਯੂਰੇਨੀਅਨ (ਯੂਕਰੇਨੀਅਨ) ਲੋਕਾਂ ਨੂੰ ਤਾਂਕਿ ਤੁਹਾਡੇ ਦੁਆਰਾ ਸੁਰਖਿਅਤ ਰਖੇ ਜਾਣ ਲਈ, ਉਨਾਂ ਨੂੰ ਲੁਭਾਇਆ ਆਪਣੇ ਨਿਉਕਲੀਅਰ ਹਥਿਆਰਾਂ ਨੂੰ ਛਡਣ ਲਈ ਤੇ ਸੌਦਾ ਸੀਲ ਕੀਤਾ ਹੈ ਅਤੇ ਦਸਖਤ ਕੀਤੇ ਹਨ।

Media Report from WION – Feb. 10, 2022, Mohammed Saleh: ਹੁਣ ਇਕ ਸਮੇਂ ਵਿਚ ਯੂਕਰੇਨ ਸੰਸਾਰ ਦਾ ਤੀਜਾ ਸਭ ਤੋਂ ਵਡਾ ਨਿਉਕਲੀਅਰ ਹਥਿਆਰਾਂ ਵਾਲਾ ਸੀ। ਅਤੇ ਫਿਰ, ਕੀ ਵਾਪਰ‌ਿਆ? ਅਮਰੀਕਾ ਨੇ ਯੂਕਰੇਨ ਨਾਲ ਸ਼ਸਤਰ-ਹੀਣ ਹੋਣ ਲਈ ਦਿਲਚਸਪ ਗਲਬਾਤ ਕੀਤੀ ਅਤੇ ਕੀਫ ਨੇ ਐਨਪੀਟੀ ਤੇ ਦਸਤਖਤ ਕਰਨ ਦਾ ਫੈਸਲਾ ਕੀਤਾ, ਪ੍ਰਮਾਣੂ ਹਥਿਆਰਾਂ ਦੀ ਗੈਰ-ਪਸਾਰ ਤੇ ਸੰਧੀ ਲਈ। ਇਸ ਨੇ ਆਪਣੇ ਨਿਉਕਲੀਅਰ ਹਥਿਆਰਾਂ ਨੂੰ ਤਿਆਗ ਦਿਤਾ ਅਤੇ ਬਦਲੇ ਵਿਚ, ਸਯੁੰਕਤ ਰਾਜ ਅਮਰੀਕਾ ਨੇ ਯੂਕਰੇਨ ਦੀ ਪ੍ਰਭੂਸਤਾ ਦੀ ਰਖ‌ਿਆ ਕਰਨ ਲਈ ਵਾਅਦਾ ਕੀਤਾ। ਸਯੁੰਕਤ ਰਾਜ ਅਮਰੀਕਾ ਇਕਲਾ ਨਹੀਂ ਸੀ। ਯੂਨਾਏਟਿਡ ਕਿੰਗਡਮ ਨੇ ਵੀ ਉਸੇ ਤਰਾਂ ਦਾ ਵਚਨ ਲਿਆ, ਅਤੇ ਕਾਫੀ ਵਿਅੰਗਾਤਮਕ ਤੌਰ ਤੇ, ਰੂਸ ਨੇ ਵੀ ਇਸੇ ਤਰਾਂ ਕੀਤਾ।

VO: ਇਕੇਰਾਂ ਲੋਭੀ ਪ੍ਰਮਾਣੂ ਸ਼ਕਤੀ ਵਾਲਾ ਰਾਜ ਅਜ਼ ਰੂਸ ਦੇ ਸਿਪਾਹੀ ਇਸ ਦੀ ਗਰਦਨ ਥਲੇ ਸਾਹ ਲੈਂਦੇ ਹੋਇਆਂ ਨਾਲ ਨਿਹਥੇ ਖੜਾ ਹੈ। ਜਦੋਂ ਯੂਕਰੇਨ ਐਨਪੀਟੀ ਵਿਚ ਸ਼ਾਮਲ ਹੋਇਆ, ਸੰਸਾਰ ਦੀਆਂ ਸ਼ਕਤੀਆਂ ਇਸ ਦੀ ਪ੍ਰਭੂਸਤਾ ਦੀ ਰਖਿਆ ਕਰਨ ਲਈ ਵਚਨਬਧ ਸਨ। ਸੰਯੁਕਤ ਰਾਜ ਅਮਰੀਕਾ, ਯੂਨਾਏਟਿਡ ਕਿੰਗਡਮ ਅਤੇ ਰੂਸ ਨੇ ਬੂਡਾਪੈਸਟ ਮੈਮੋਰੰਡਮ ਦਸਤਖਤ ਕੀਤੇ। ਇਹਨਾਂ ਪ੍ਰਮਾਣੂ-ਸ਼ਕਤੀ ਵਾਲ‌ਿਆਂ ਨੇ ਯੂਕਰੇਨ ਦੀ ਪ੍ਰਭੂਸਤਾ ਦੀ ਰਖਿਆ ਕਰਨ ਦਾ, ਯੂਕਰੇਨ ਦੀ ਖੇਤਰੀ ਅਖੰਡਤਾ ਦਾ ਸਤਿਕਾਰ ਕਰਨ ਦਾ, ਅਤੇ ਆਰਥਿਕ ਜ਼ਰਬਦਸਤੀ ਤੋਂ ਪਰਹੇਜ਼ ਕਰਨ ਦਾ ਵਾਅਦਾ ਕੀਤਾ ਸੀ। ਉਨਾਂ ਨੇ ਯੂਕਰੇਨ ਦੇ ਵਿਰੁਧ ਤਾਕਤ ਨਾ ਵਰਤੋਂ ਕਰਨ ਦਾ ਜਾਂ ਧਮਕੀ ਨਾ ਦੇਣ ਦਾ ਵੀ ਵਾਅਦਾ ਕੀਤਾ ਸੀ। ਰੂਸ ਨੂੰ ਇਹ ਵਚਨਬਧਤਾ ਦੇ ਸਭ ਦੀ ਉਲ਼ੰਘਣਾ ਕਰਨ ਲਈ ਸਿਰਫ 10 ਸਾਲ ਲਗੇ। ਇਹ ਟਕਰਾਅ ਅੰਤਰਰਾਸ਼ਟਰੀ ਸੰਧੀਆਂ ਦੀ ਭੋਰੇਸੇਯੋਗਤਾ ਨੂੰ ਤੋੜਦਾ ਹੈ। ਰੂਸ ਦੇ ਹਮਲੇ ਜਾਂ ਪਛਮ ਦਾ ਜਵਾਬ ਸੁਰਖਿਆ ਦੀਆਂ ਗਰੰਟੀਆਂ ਦੀ ਅਸਫਲਤਾ ਬਾਰੇ ਬਹੁਤ ਹੀ ਬੋਲਦਾ ਹੈ।

ਅਤੇ ਹੁਣ, ਕਰੈਮਲਿੰਨ ਨੇ ਕੀ ਕੀਤਾ ਹੈ? ਆਪਣਾ ਵਾਅਦਾ ਖਾ ਪੀ ਲਿਆ; ਜਾ ਕੇ ਅਤੇ ਕਤਲ, ਬਲਾਤਕਾਰ, ਅਤੇ ਇਥੋਂ ਤਕ ਬਚਿਆਂ ਅਤੇ ਬੇਬੀਆਂ ਨਾਲ ਸ਼ੋਸ਼ਣ ਕਰ ਰਹੇ। ਉਹ ਸਭ ਤੁਹਾਡੀਆਂ ਅਖਾਂ ਦੇ ਸਾਹਮੁਣੇ। ਅਤੇ ਤੁਸੀਂ ਇਸਦਾ ਅਜ਼ੇ ਵੀ ਸਮਰਥਨ ਕਰਦੇ ਹੋ?! ਆਪਣੇ ਆਪ ਨੂੰ ਸਵਾਲ ਕਰੋ, ਤੁਸੀਂ ਕਿਸ ਕਿਸਮ ਦੇ ਆਦਮੀ ਹੋ? ਤੁਹਾਡੇ ਕੋਲ ਆਪਣੇ ਦਿਮਾਗ ਵਿਚ ਕਿਹੋ ਜਿਹੀ ਸੋਚ ਹੈ? ਕਿਸ ਕਿਸਮ ਦੇ ਪਖ ਦੀ ਤੁਸੀਂ ਚੋਣ ਕਰ ਰਹੇ ਹੋ? ਸ਼ੈਤਾਨ ਜਾਂ ਪ੍ਰਮਾਤਮਾ ? ਨਰਕ ਜਾਂ ਸਵਰਗ? ਸਵਰਗੀ ਲੋਕ ਇਹ ਨਹੀਂ ਕਰਦੇ। ਸੋ ਤੁਸੀਂ ਨਰਕ ਦਾ ਪਖ ਲੈ ਰਹੇ ਹੋ - ਅਤੇ ਉਹ ਹੈ ਜਿਥੇ ਤੁਸੀਂ ਜਾਵੋਂਗੇ। ਉਹ ਤਰਕਸ਼ੀਲ ਹੈ। ਸਮਾਨ ਚੀਜ਼ ਉਸੇ ਕਿਸਮ ਦੀ ਚੀਜ਼ ਨੂੰ ਆਕਰਸ਼ਿਤ ਕਰਦੀ ਹੈ। ਜੇਕਰ ਤੁਸੀਂ ਕਿਸੇ ਚੀਜ਼ ਦਾ ਸਮਰਥਨ ਕਰਦੇ ਹੋ, ਉਸ ਦਾ ਭਾਵ ਹੈ ਤੁਹਾਡੇ ਕੋਲ ਉਸ ਤਰਾਂ ਦਾ ਦਿਲ ਹੈ, ਤੁਹਾਡੀ ਦਿਮਾਗੀ-ਸੋਚ ਉਸ ਤਰਾਂ ਦੀ ਹੈ। ਸੋ ਤੁਸੀਂ ਉਸ ਕਿਸਮ ਦੀ ਮਾਨਸਿਕਤਾ ਵਿਚ, ਉਸ ਕਿਸਮ ਦੀ ਐਨਰਜ਼ੀ ਵਿਚ, ਉਸ ਕਿਸਮ ਦੀ ਨਰਕ ਵਰਗੀ ਜਗਾ ਵਿਚ ਖਿਚੇ ਜਾਵੋਂਗੇ। ਇਹ ਨਾਂ ਸੋਚਣਾ ਮੈਂ ਤੁਹਾਨੂੰ ਧਮਕੀ ਦੇ ਰਹੀ ਹਾਂ। ਤੁਸੀਂ ਇਸ ਬਾਰੇ ਸੋਚੋ ਅਤੇ ਤੁਸੀਂ ਜਾਣ ਲਵੋਂਗੇ - ਬਸ ਸਮਾਨ ਕਿਸਮ ਦੀ ਚੀਜ਼ ਉਸੇ ਤਰਾਂ ਦੀ ਸਮਾਨ ਚੀਜ਼ ਨੂੰ ਆਕਰਸ਼ਿਤ ਕਰਦੀ ਹੈ। ਉਸੇ ਤਰਾਂ ਦੇ ਕਰਮ ਸਮਾਨ ਕਿਸਮ ਦੇ ਪ੍ਰਤਿਫਲ ਨੂੰ ਆਕਰਸ਼ਿਤ ਕਰਦੇ ਹਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
5:14

Inauguration of President Trump

386 ਦੇਖੇ ਗਏ
2025-01-22
386 ਦੇਖੇ ਗਏ
2025-01-21
546 ਦੇਖੇ ਗਏ
2025-01-20
673 ਦੇਖੇ ਗਏ
2025-01-20
407 ਦੇਖੇ ਗਏ
39:31
2025-01-20
195 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ