ਖੋਜ
ਪੰਜਾਬੀ
 

ਇਕ ਸਚਾ ਪੈਰੋਕਾਰ ਉਮੀਦ ਅਤੇ ਡਰ ਤੋਂ ਪਰੇ ਹੈ, ਚਾਰ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਬਸ ਜਿਵੇਂ ਜਿਆਦਾਤਰ ਲੋਕ, ਉਹ ਜਾਨਵਰ-ਲੋਕਾਂ ਦਾ ਮਾਸ ਖਾਂਦੇ ਹਨ; ਉਹ ਨਹੀਂ ਦੇਖਦੇ ਕਿਵੇਂ ਗਉ- ਜਾਂ ਸੂਰ-ਵਿਆਕਤੀ ਨੂੰ ਮਾਰ‌ਿਆ ਗਿਆ ਅਜਿਹੇ ਇਕ ਬੇਰਹਿਮ ਅਤੇ ਨਿਰਦਈ ਢੰਗ ਨਾਲ। ਅਤੇ ਲੋਕ ਜਿਹੜੇ ਫਾਰ ਪਹਿਨਦੇ ਹਨ ਉਹ ਨਹੀਂ ਦੇਖਦੇ ਕਿਵੇਂ ਉਹ ਇਕ ਨਿਰਦੋਸ਼ ਸੀਲ-ਵਿਆਕਤੀ ਬਚੇ ਦੇ ਸਿਰ ਨੂੰ ਕੁਟਦੇ ਹਨ, ਮਿਸਾਲ ਵਜੋਂ, ਬਸ ਸਿਰਫ ਇਕ ਫਾਰ ਦਾ ਟੁਕੜਾ ਪ੍ਰਾਪਤ ਕਰਨ ਲਈ ਕੁਝ ਅਸਥਾਈ ਸਰੀਰ ਨੂੰ ਸਜਾਉਣ ਲਈ। ਦੋਵੋਂ ਸਿਰੇ ਇਕ ਦੂਜੇ ਤੋਂ ਬਹੁਤ ਦੂਰ ਹਨ । ਇਕ ਸਿਰਾ ਮਾਰ ਰਿਹਾ ਹੈ, ਦੂਜਾ ਸਿਰਾ ਇਕ ਖੂਬਸੂਰਤ ਉਤਪਾਦ ਪਹਿਲਾਂ ਹੀ ਬਣਾਇਆ ਗਿਆ ਹੈ, ਸੋ ਉਥੇ ਕੁਝ ਨਹੀਂ ਹੈ ਜੋ ਉਨਾਂ ਦੀ ਦੋਸ਼ ਦੀ ਭਾਵਨਾਂ ਨੂੰ ਪੈਦਾ ਕਰ ਸਕਦਾ ਜਾਂ ਜਾਨਵਰ-ਲੋਕਾਂ ਲਈ ਤਰਸ ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-04
5318 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-05
3851 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-06
3677 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-07
3398 ਦੇਖੇ ਗਏ