ਖੋਜ
ਪੰਜਾਬੀ
 

ਵੀਨਸ ਦੇ ਭੇਦ, ਬਾਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਬਸ ਉਮੀਦ ਕਰਦੀ ਹਾਂ ਕਿ ਸਾਰੇ ਲੋਕ ਇਮਾਨਦਾਰ ਬਣਦੇ ਹਨ ਅਤੇ ਸਚਮੁਚ ਆਪਣੀਆਂ ਆਵਦੀਆਂ ਜਾਨਾਂ ਅਤੇ ਨਾਲ ਹੀ ਆਪਣੇ ਬਚ‌ਿਆਂ ਦੀਆਂ ਜਾਨਾਂ ਬਚਾਉਣੀਆਂ ਚਾਹੁੰਦੇ ਹਨ। ਮੈਂ ਸਾਰੇ ਪ੍ਰਭੂਆਂ ਨੂੰ, ਸਾਰੇ ਫਰਿਸ਼ਤਿਆਂ ਨੂੰ, ਸਾਰੀ ਦੈਵੀ ਸੂਝ ਨੂੰ ਥਲੇ ਇਸ ਗ੍ਰਹਿ ਉਤੇ ਆਉਣ ਲਈ ਕਿਹਾ ਅਤੇ ਮਨੁਖਜਾਤੀ ਨੂੰ ਜਗਾਉਣ ਵਿਚ ਸਾਡੀ ਮਦਦ ਕਰਨ ਲਈ। ਕਿਉਂਕਿ ਸਮਾਂ ਦਬਾ ਪਾ ਰਿਹਾ ਹੈ ਅਤੇ ਸਾਡੇ ਕੋਲ ਕਾਫੀ ਮਨੁਖੀ ਸ਼ਕਤੀ ਨਹੀਂ ਹੈ। (...) ਇਸ ਲਈ ਮੈਂ ਦਿਨ ਰਾਤ ਪ੍ਰਾਰਥਨਾ ਕਰਦੀ ਹਾਂ, ਉਨਾਂ ਨੂੰ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਕਿਹਾ ਹੈ, ਆਪਣੀ ਸ਼ਕਤੀ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ, ਲੋਕਾਂ ਨਾਲ ਤਰਕ ਕਰਨ ਲਈ, ਅਤੇ ਉਨਾਂ ਨੂੰ ਜਗਾਉਣ ਲਈ ਤਾਂਕਿ ਉਹ ਜ਼ਲਦੀ ਵੀਗਨ ਬਣ ਜਾਣ। ਅਤੇ, ਬਿਨਾਂਸ਼ਕ, ਉਹ ਸਾਡੀ ਮਦਦ ਕਰ ਰਹੇ ਹਨ। ਸਾਨੂੰ ਉਨਾਂ ਦਾ ਵੀ ਧੰਨਵਾਦ ਕਰਨਾ ਜ਼ਰੂਰੀ ਹੈ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-03
6465 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-04
4432 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-05
4230 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-06
3981 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-07
3952 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-08
3820 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-09
3451 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-10
3515 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-11
3054 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-12
3127 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-13
2896 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-01-14
3218 ਦੇਖੇ ਗਏ