ਖੋਜ
ਪੰਜਾਬੀ
 

ਭਵਿਖਬਾਣੀ ਲਈ ਭਾਗ 315 - ਅੰਤ ਸਮ‌ਿਆਂ ਦੇ ਮਹਾਨ ਪ੍ਰਤੀਫਲ ਤੋਂ ਕਿਵੇਂ ਬਚਣਾ ਹੈ? ਬੇਮਿਸਾਲ ਮਤਰੇਆ ਬੁਧ, ਸਰਬ-ਸ਼ਕਤੀਮਾਨ ਧਰਮ-ਪਹੀਆ ਮੋੜਨ ਵਾਲੇ ਰਾਜੇ ਵਿਚ ਸ਼ਰਨ ਲੈਣ ਨਾਲ

ਵਿਸਤਾਰ
ਹੋਰ ਪੜੋ
“ਮਹਾਨ ਨਿਰਵਾਨਾ ਦੀ, ਪ੍ਰਾਪਤੀ ਕਰਦੇ ਹੋਏ ਵਿਆਕਤੀ ਜਿਹੜਾ ਕਸ਼ਟਾਂ ਨੂੰ ਮਹਾਨ ਦਇਆ ਨਾਲ ਸਹਾਰਾ ਦੇਵੇਗਾ, ਸਭ ਨੂੰ ਪ੍ਰਸੰਨ ਕਰਨ ਲਈ, ਸੰਸਾਰ ਵਿਚ ਪ੍ਰਗਟ ਹੋ ਗਿਆ ਹੈ। ਜਦੋਂ ਉਹ ਇਕ ਬੋਧੀਸਾਤਵਾ ਸੀ, ਉਹਨੇ ਹਮੇਸ਼ਾਂ ਹੀ ਦੂਜਿਆਂ ਨੂੰ ਪਰਮ ਆਨੰਦ ਦਿਤਾ, ਕਦੇ ਵੀ ਕਤਲ ਜਾਂ ਪੀੜਾ ਦੂਜਿਆਂ ਨੂੰ ਨਹੀ ਦਿਤੀ। ਅਤੇ ਉਹਦੀ ਸਹਿਣਸ਼ੀਲਤਾ ਮਹਾਨ ਧਰਤੀ ਦੀ ਤਰਾਂ ਹੈ।"
ਹੋਰ ਦੇਖੋ
ਸਾਰੇ ਭਾਗ (4/11)