ਖੋਜ
ਪੰਜਾਬੀ
 

ਇਕ ਸ਼ਾਂਤਮਈ ਸੰਸਾਰ ਵਲ ਤਰੀਕਾ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਕੁਝ ਸਦੀਆਂ ਪਹਿਲਾਂ, ਉਥੇ ਇਕ ਰਾਜਾ ਸੀ। ਉਹ ਸਚਮੁਚ ਹੀ ਘਟੀਆ ਸੀ - ਬਹੁਤ ਤਾਨਾਸ਼ਾਹੀ ਅਤੇ ਸਵੈ-ਕੇਂਦ੍ਰਿਤ, ਬਹੁਤ ਘਟੀਆ। ਉਹ ਇਕ ‌ਅਧਿਕਾਰੀ ਨੂੰ ਪਸੰਦ ਨਹੀਂ ਕਰਦਾ ਸੀ ਉਸ ਦੇ ਸਿਧੇ ਤਰੀਕੇ ਦੇ ਕਾਰਨ। ਉਹ ਇਕ ਧਰਮੀ ਆਦਮੀ ਸੀ, ਅਤੇ ਉਹ ਅਕਸਰ ਰਾਜੇ ਨੂੰ ਚੰਗਾ ਕਰਨ ਲਈ ਸਲਾਹ ਦਿੰਦਾ ਸੀ। ਸੋ ਰਾਜਾ ਉਸ ਨਾਲ ਨਫਰਤ ਕਰਦਾ ਸੀ। ਇਕ ਦਿਨ, ਰਾਜਾ ਉਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਿਆ। ਅਨੇਕ ਹੀ ਅਧਿਕਾਰੀ ਅਫਸਰ ਡਰੈਗਨ ਕਿਸ਼ਤੀ ਝੀਲ ਉਤੇ ਇਕ ਡਰੈਗਨ ਕਿਸ਼ਤੀ ਤੇ ਮਸਤੀ ਕਰਨ ਲਈ ਅਤੇ ਆਪਣੇ ਆਪ ਦਾ ਆਨੰਦ ਮਾਨਣ ਲਈ ਇਕਠੇ ਹੋਏ। […]

ਅਖੀਰ ਵਿਚ, ਰਾਜਾ ਇਹ ਬਰਦਾਸ਼ਿਤ ਨਹੀਂ ਕਰ ਸਕਿਆ। ਉਸ ਨੇ ਕਿਹਾ, "ਮੈਂ ਸੁਣ‌ਿਆ ਹੈ ਕਿ ਤੁਸੀਂ ਪੜੇ-ਲਿਖੇ ਹੋ, ਸੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਇਕ ਚੰਗਾ ਨਾਗਰਿਕ ਬਣਨ ਲਈ ਵਿਆਕਤੀ ਨੂੰ ਕੀ ਕਰਨਾ ਚਾਹੀਦਾ ਹੈ?" ਉਸ ਨੇ ਜਵਾਬ ਦਿਤਾ, "ਸਾਨੂੰ ਰਾਜੇ ਪ੍ਰਤੀ ਵਫਾਦਾਰ ਹੋਣਾ ਚਾਹੀਦਾ ਅਤੇ ਦੇਸ਼ ਲਈ ਦੇਸ਼ ਭਗਤ ਹੋਣਾ ਚਾਹੀਦਾ ਹੇ। ਇਹ ਆਮ ਗਿਆਨ ਹੈ। ਤੁਹਾਨੂੰ ਇਹ ਜਾਨਣ ਲਈ ਪੜੇ ਲਿਖੇ ਹੋਣ ਦੀ ਲੋੜ ਨਹੀਂ ਹੈ।" ਰਾਜਾ ਉਸ ਨੂੰ ਹੋਰ ਨਫਰਤ ਕਰਦਾ ਸੀ, ਸੋ ਉਸ ਨੇ ਕਿਹਾ, "ਜੇਕਰ ਤੁਸੀਂ ਰਾਜੇ ਪ੍ਰਤੀ ਵਫਾਦਾਰ ਹੋ, ਜੇਕਰ ਰਾਜ਼ਾ ਤੁਹਾਨੂੰ ਮਰਨ ਲਈ ਕਹੇ, ਤੁਸੀਂ ਜਾ ਕੇ ਮਰ ਜਾਵੋਂਗੇ? ਕੀ ਉਹ ਸਹੀ ਹੈ?" ਰਾਜੇ ਨੇ ਉਹਦੇ ਲਈ ਇਕ ਜਾਲ ਵਿਛਾ ਦਿਤਾ। ਵਫਾਦਾਰ ਅਧਿਕਾਰੀ ਨੇ ਤੁਰੰਤ ਕਿਹਾ, "ਹਾਂਜੀ, ਹਾਂਜੀ, ਮਹਾਰਾਜ। ਹਾਂ।" ਫਿਰ ਰਾਜੇ ਨੇ ਕਿਹਾ, "ਠੀਕ ਹੈ, ਹੁਣ ਮੈਂ ਤੁਹਾਨੂੰ ਮਰਨ ਲਈ ਹੁਕਮ ਦਿੰਦਾ ਹਾਂ। ਪਾਣੀ ਦੇ ਵਿਚ ਹੁਣੇ ਛਾਲ ਮਾਰੋ ਅਤੇ ਮਰ ਜਾਵੋ।" ਉਸ ਨੇ ਤੁਰੰਤ ਵਿਚ ਛਾਲ ਮਾਰ ਦਿਤੀ। […]

ਫਿਰ ਉਨਾਂ ਨੇ ਨਕਲੀ ਫੁਲ ਸੁਟੇ, ਪਲਾਸਟਿਕ ਫੁਲ, ਪਾਣੀ ਦੇ ਵਿਚ ਉਸ ਨੂੰ ਅਲਵਿਦਾ ਕਹਿਣ ਲਈ। ਜਾਪਦਾ ਹੈ ਉਸ ਨੇ ਹਰ ਇਕ ਦਾ ਦੁਖੀ ਰੋਣਾ ਸੁਣ‌ਿਆ ਅਤੇ ਉਹ ਪਾਣੀ ਵਿਚੋਂ ਦੁਬਾਰਾ ਬਾਹਰ ਆ ਗਿਆ। ਉਹ ਮਰਨਾ ਨਹੀਂ ਚਾਹੁੰਦਾ ਸੀ, ਸੋ ਉਹ ਮੁੜ ਉਭਰ‌ਿਆ ਅਤੇ ਕਿਨਾਰੇ ਤੇ ਚਲਾ ਗਿਆ, ਪੂਰੀ ਤਰਾਂ ਭਿਜ ਗਿਆ, ਇਕ ਗਿਲੇ ਪੰਛੀ-ਵਿਆਕਤੀ ਦੀ ਤਰਾਂ।

ਰਾਜੇ ਨੇ ਕਿਹਾ, "ਹਹ? ਤੁਸੀਂ ਨਹੀਂ ਮਰੇ?" ਉਸ ਨੇ ਕਿਹਾ, "ਹਾਂਜੀ, ਮੈਂ ਕੀਤਾ ਸੀ। ਜਦੋਂ ਮੈਂ ਉਥੇ ਥਲੇ ਸੀ, ਮੈਂ ਕੂ ਯੁਆਨ ਨੂੰ ਮਿਲ‌ਿਆ।" ਰਾਜੇ ਨੇ ਪੁਛਿਆ, "ਤੁਸੀਂ ਉਸ ਨੂੰ ਥਲੇ ਉਥੇ ਕਿਵੇਂ ਮਿਲੇ ਸੀ?" ਉਸ ਨੇ ਕਿਹਾ, "ਉਹ ਉਥੇ ਡੁਬ ਗਿਆ ਸੀ, ਸੋ ਸਾਰੇ ਪਾਣੀ ਦੇ ਸਰੀਰ ਹੁਣ ਉਸੇ ਦੇ ਬਣ ਗਏ। ਉਸ ਦੀ ਆਤਮਾ ਆਲੇ ਦੁਆਲੇ ਭਟਕ ਰਹੀ ਹੈ। ਉਸ ਨੇ ਮੈਨੂੰ ਥਲੇ ਜਾਂਦੇ ਨੂੰ ਦੇਖਿਆ ਅਤੇ ਉਹ ਤੁਰੰਤ ਮੇਰੇ ਕੋਲ ਆਇਆ। ਉਹਨੇ ਇਥੋਂ ਤਕ ਮੇਰੇ ਨਾਲ ਗਲਾਂ ਕੀਤੀਆਂ ਅਤੇ ਮੈਨੂੰ ਉਪਰ ਆਉਣ ਲਈ ਕਿਹਾ।" ਸੋ ਰਾਜੇ ਨੇ ਕਿਹਾ, "ਉਸ ਨੇ ਇਹ ਕਿਉਂ ਕਿਹਾ ਸੀ? ਮੈਂ ਤੁਹਾਨੂੰ ਮਰਨ ਲਈ ਹੁਕਮ ਦਿਤਾ ਸੀ। ਉਸ ਨੇ ਤੁਹਾਨੂੰ ਉਪਰ ਆਉਣ ਲਈ ਕਿਉਂ ਕਿਹਾ?" ਅਧਿਕਾਰੀ ਨੇ ਕਿਹਾ, "ਕੂ ਯੂਆਨ ਨੇ ਮੈਨੂੰ ਬਹੁਤ ਝਿੜਕਾਂ ਦਿਤੀਆਂ। ਉਸ ਨੇ ਮੈਨੂੰ ਕਿਹਾ ਮੈਂ ਇਕ ਮੂਰਖ ਸੀ। ਕਿਉਂਕਿ ਉਸ ਦੇ ਜੀਵਨਕਾਲ ਵਿਚ, ਉਸ ਨੇ ਇਕ ਮਾੜੇ ਰਾਜੇ ਦਾ ਸਾਹਮੁਣਾ ਕੀਤਾ ਸੀ, ਸੋ ਉਸ ਨੂੰ ਮਰਨਾ ਪਿਆ। ਹੁਣ ਮੇਰੇ ਕੋਲ ਇਕ ਚੰਗਾ ਰਾਜਾ ਹੈ, ਸ‌ੋ ਮੈਨੂੰ ਆਪਣੀ ਜਿੰਦਗੀ ਕਿਉਂ ਖਤਮ ਕਰਨੀ ਚਾਹੀਦੀ ਹੈ? ਮੈਂ ਸੋਚ‌ਿਆ ਉਹ ਸਹੀ ਸੀ, ਸੋ ਮੈਂ ਨਹੀਂ ਮਰ ਸਕਦਾ ਸੀ, ਅਤੇ ਮੈਂ ਵਾਪਸ ਆ ਗਿਆ।" ਕੀ ਤੁਸੀਂ ਉਹ ਸੁਣ‌ਿਆ ਸੀ? (ਹਾਂਜੀ।) ਇਹ ਬਿਹਤਰ ਹੈ, ਠੀਕ ਹੈ?

Photo Caption: ਮਸਕੀਨ ਅਤੇ ਮਜ਼ਬੂਤ, ਉਹ ਚੰਗੀ ਤਰਾਂ ਰਹਿਣ ਲਈ ਇਕ ਦੂਜੇ ਤੇ ਨਿਰਭਰ ਹਨ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-29
2789 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-30
2586 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-31
2694 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-11-01
2198 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-11-02
2137 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-11-03
2086 ਦੇਖੇ ਗਏ