ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਸ਼ੀਰਵਾਦ: ਸਤਿਗੁਰੂ ਜੀ ਪੈਰੋਕਾਰਾਂ ਨੂੰ ਮਿਲਦੇ ਹਨ, ਸੰਗ੍ਰਹਿ 1, ਅਠ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਮਲ ਦਿਆਲਤਾ ਤੁਹਾਡੇ ਕਰਮਾਂ ਨੂੰ ਘਟਾਵੇਗਾ। ਆਰਾਮ ਨਾਲ ਇਹ ਲਵੋ। ਇਸ ਨੂੰ ਥਲੇ ਰਖ ਦੇਵੋ, ਇਸਨੂੰ ਸੁਟ ਦੇਵੋ। ਇਹ ਸਭ ਛਡ ਦੇਵੋ, ਇਹ ਸਭ ਛਡ ਦੇਵੋ। ਜਿਤਣਾ ਜਾਂ ਹਾਰਣਾ, ਇਹ ਸਮਾਨ ਹੈ, ਉਹੀ ਪ੍ਰੀਵਾਰ ਹੈ। ਕੀ ਤੁਸੀਂ ਸਮਝਦੇ ਹੋ? ਇਹਨੂੰ ਦੂਰ ਕਰ ਦੇਵੋ, ਇਹ ਸਭ ਨੂੰ ਦੂਰ ਕਰ ਦੇਵੋ। ਇਸ ਨੂੰ ਥਲੇ ਰਖ ਦੇਵੋ। ਕਿਸੇ ਵਲ ਨਾ ਦੇਖੋ, ਠੀਕ ਹੈ? ਇਥੇ ਦੇਖੋ। ਅਭਿਆਸ ਕਰਨਾ ਯਾਦ ਰਖੋ! ਜਿੰਦਗੀ ਛੋਟੀ ਹੈ, ਕੌਣ ਜਾਣਦਾ ਹੈ ਜੇਕਰ ਤੁਸੀਂ ਕਲ ਨੂੰ ਮਰ ਜਾਵੋਂਗੇ, ਤੁਹਾਡੇ ਕੋਲ ਅਭਿਆਸ ਕਰਨ ਲਈ ਸਮਾਂ ਨਾ ਹੋਵੇ। ਇਹ ਯਾਦ ਰਖੋ। ਤੁਹਾਨੂੰ ਇਹਦੀ ਅਜੇ ਸਮਝ ਨਹੀਂ ਆਈ, ਇਸ ਬਾਰੇ ਹੌਲੀ ਹੌਲੀ ਸੋਚੋ। ਯਾਦ ਰਖੋ ਕਿ ਜਿੰਦਗੀ ਬਹੁਤ ਛੋਟੀ ਹੇ, ਸਭ ਚੀਜ਼ ਅਸਥਾਈ ਹੈ, ਜੇਕਰ ਤੁਸੀਂ ਜ਼ਲਦੀ ਨਾਲ ਅਭਿਆਸ ਨਹੀਂ ਕਰਦੇ, ਤੁਸੀਂ ਨਾਲ ਚਲਣ ਦੇ ਯੋਗ ਨਹੀਂ ਹੋਵੋਂਗੇ। ਕਦੇ ਕਦਾਂਈ ਤੁਸੀਂ ਮਹਿਸੂਸ ਕਰਦੇ ਜਿਵੇਂ ਤੁਸੀਂ ਜਵਾਨ ਹਾਂ, ਪਰ ਤੁਸੀਂ ਨਹੀਂ ਜਾਣਦੇ ਜੇਕਰ ਤੁਸੀਂ ਕਲ ਨੂੰ ਜਾਂ ਪਰਸੋਂ ਨੂੰ ਮਰ ਜਾਵੋਂਗੇ। ਬਸ ਅਭਿਆਸ ਕਰੋ, ਕਿਸੇ ਚੀਜ਼ ਬਾਰੇ ਨਾ ਸੋਚੋ, ਬਸ ਇਸ ਨੂੰ ਨਜ਼ਰਅੰਦਾਜ਼ ਕਰੋ।

Photo Caption: ਨਜ਼ਦੀਕੀ ਨਫਰਤ ਨਾਲੋਂ ਦੂਰ ਦਾ ਪਿਆਰ ਬਿਹਤਰ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (1/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-14
121 ਦੇਖੇ ਗਏ
32:48
2024-11-12
100 ਦੇਖੇ ਗਏ
2024-11-12
96 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ