ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਔਰਤ ਦਾ ਉਚਾ ਦਰਜਾ, ਵੀਹ ਹਿਸਿਆਂ ਦਾ ਉਂਨੀਵਾਂਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਇਕ ਹੋਰ ਚੀਜ਼: ਮੈਂ ਬਿਲਕੁਲ ਨਿਸ਼ਚਿਤ ਨਹੀਂ ਕਰ ਸਕਦੀ ਕਦੋਂ ਮਹਾਂਮਾਰੀ ਜਾਂ ਕੁਝ ਭਿਆਨਕ ਚੀਜ਼ਾਂ ਆ ਰਹੀਆਂ ਹਨ, ਕਿਉਂਕਿ ਮਨੁਖ ਵੀ ਬਦਲਦੇ ਹਨ, ਬਦਲਣਾ ਜਾਰੀ ਰਖਦੇ ਹਨ। ਜੇਕਰ, ਮਿਸਾਲ ਵਜੋਂ, ਉਹ ਪਿੰਡ ਨੂੰ ਭਿਆਨਕ ਚੀਜ਼ਾਂ ਉਨਾਂ ਨਾਲ ਵਾਪਰਨੀਆਂ ਚਾਹੀਦੀਆਂ ਹਨ, ਪਰ ਅਚਾਨਕ ਉਹ ਕਿਸੇ ਕਾਰਨ ਬਦਲ ਜਾਂਦੇ ਹਨ, ਜਾਂ ਉਨਾਂ ਵਿਚੋਂ ਬਹੁਤੇ ਬਦਲ ਜਾਂਦੇ ਹਨ, ਫਿਰ ਤੂਫਾਨ ਹਟ ਜਾਵੇਗਾ, ਜਾਂ ਬਾਅਦ ਵਿਚ ਆਵੇਗਾ ਜੇਕਰ ਉਹ ਆਪਣੇ ਨੇਕ ਤਰੀਕੇ ਨੂੰ ਜ਼ਾਰੀ ਨਹੀਂ ਰਖਦੇ।

ਜਦੋਂ ਮੈਂ ਤਾਏਵਾਨ (ਫਾਰਮੋਸਾ) ਵਿਚ ਸੀ, ਲਗਾਤਾਰ ਚਾਰ ਸਾਲਾਂ ਲਈ, ਤੂਫਾਨ ਆਇਆ ਸੀ, ਪਰ ਇਹਦੇ ਤਾਏਵਾਨ (ਫਾਰਮੋਸਾ) ਤਕ ਪਹੁੰਚਣ ਤੋਂ ਪਹਿਲਾਂ, ਇਹਨੇ ਯੂ-ਟਾਰਨ ਕੀਤਾ ਜਾਂ ਇਥੋਂ ਤਕ ਵੀ-ਟਰਨ ਹੋ ਗਿਆ। ਅਤੇ ਜਪਾਨੀ ਵਿਗਿਆਨੀਆਂ ਜਾਂ ਲੋਕਾਂ ਨੇ ਇਹ ਦੇਖਿਆ ਸੀ। ਉਨਾਂ ਨੇ ਸੋਚ‌ਿਆ ਤਾਏਵਾਨੀਜ਼ (ਫਾਰਮੋਸਨਾਂ) ਕੋਲ ਕੁਝ ਜਾਦੂ ਹੈ ਜਾਂ ਕੁਝ ਚੀਜ਼। ਜੋ ਵੀ ਇਹ ਹੈ, ਮੈਂ ਬਸ ਚਾਹੁੰਦੀ ਹਾਂ ਇਸ ਉਦਾਹਰਣ ਦਾ ਹਵਾਲਾ ਦੇਣਾ ਤੁਹਾਡੇ ਇਹ ਜਾਨਣ ਲਈ, ਇਥੋਂ ਤਕ ਜੇਕਰ ਤੂਫਾਨ ਸ਼ਾਇਦ ਤੁਹਾਡੇ ਪਿੰਡ ਨੂੰ ਆਵੇਗਾ, ਪਰ ਇਸ ਨੂੰ ਹਟਾਇਆ ਜਾ ਸਕਦਾ ਹੈ, ਜਾਂ ਇਹ ਨਹੀਂ ਆਵੇਗਾ।

Excerpt from a heartline from all Taiwanese (Formosan) contact persons of our Supreme Master Ching Hai International Association: ਅਗਸਤ 9, 2021 ਅਪਡੇਟ ਰਿਪੋਰਟ ਤਾਏਵਾਨ (ਫਾਰਮੋਸਾ) ਵਿਚ ਸਭ ਤੋਂ ਵਧ ਦੇਖਭਾਲ ਕਰਨ ਵਾਲੇ ਸਤਿਗੁਰੂ ਜੀ, ਅਸੀਂ ਤੁਹਾਨੂੰ ਆਪਣਾ ਆਭਾਰ ਪ੍ਰਗਟ ਕਰਨਾ ਚਾਹੁੰਦੇ ਹਾਂ ਤੁਹਾਡੀ ਸਦੀਵੀ ਦੇਖਭਾਲ ਲਈ। ਤਾਏਵਾਨ (ਫਾਰਮੋਸਾ) ਸਚਮੁਚ ਮੁਬਾਰਕ ਹੈ ਇਕ ਚਮਤਕਾਰ ਤੋਂ ਬਾਅਦ ਦੂਜੇ ਨਾਲ। ਜੁਲਾਈ 23 ਉਤੇ, ਇਕ ਨੇੜੇ ਆ ਰਿਹਾ ਤੂਫਾਨ ਇਕ 90-ਡਿਗਰੀ ਮੋੜ ਲਿਆ; ਅਤੇ ਅਗਸਤ 5, ਇਕ ਹੋਰ ਤੂਫਾਨ ਨੇ ਵੀ ਇਕ ਤਿਖਾ ਮੋੜਭ ਲਿਆ ਅਤੇ ਪਹਿਲੇ ਜ਼ਮੀਨ ਨਾਲ ਟਕਰਿਆ, ਇਸ ਦੇ ਨਾਲ ਸਿਰਫ ਥੋੜੀ ਜਿਹੀ ਬਾਰਿਸ਼ ਛਡੀ ਗਈ। (...) ਸਾਡੀ ਡੂੰਘੀ ਪ੍ਰਸ਼ੰਸਾ ਅਤੇ ਸਤਿਕਾਰ ਨਾਲ, ਸਾਰੇ ਤਾਏਵਾਨੀਜ਼ (ਫਾਰਮੋਸਨ) ਸੰਪਰਕ ਵਿਆਕਤੀ

Excerpt from a heartline from a heartline from Hao-Jan in Taiwan (Formosa): ਸਭ ਤੋਂ ਪਿਆਰੇ ਸਤਿਗੁਰੂ ਜੀ ਅਤੇ ਸਮਰਪਿਤ ਸੁਪਰੀਮ ਮਾਸਟਰ ਟੀਵੀ ਟੀਮ,

ਹਾਲ ਹੀ ਵਿਚ, ਖਬਰ ਸਾਹਮਣੇ ਆਈ ਸਭ ਤੋਂ ਮਸ਼ਹੂਰ ਜਪਾਨੀ ਨੈਟਵਾਰਕ ਐਨਹੈਚਕੇ (ਜਪਾਨ ਬਰੌਡਕਾਸਟਿੰਗ ਕੋਰਪੋਰੇਸ਼ਨ) ਦੁਆਰਾ, ਜਿਸ ਵਿਚ ਇਕ ਅਸਾਧਾਰਨ ਵਰਤਾਰਾ ਦਿਖਾਇਆ ਗਿਆ ਸੀ; ਹਰ ਤੂਫਾਨ ਜੋ ਤਾਏਵਾਨ (ਫਾਰਮੋਸਾ) ਦੇ ਨੇੜੇ ਆ ਰਿਹਾ ਸੀ ਪਿਛੇ ਤਿੰਨ ਸਾਲਾਂ ਵਿਚ ਤਾਏਵਾਨ (ਫਾਰਮੋਸਾ) ਤੋਂ ਖਿਸਕ ਗਿਆ, ਜਿਵੇਂ ਅਸੀਂ ਚਿਤਰ 1 ਤੋਂ ਦੇਖ ਸਕਦੇ ਹਾਂ। ਜੂਨ ਤੋਂ ਦਸੰਬਰ ਤਕ, ਤੂਫਾਨ ਦਾ ਮੌਸਮ, ਹਰ ਤੂਫਾਨ ਨੇ ਤਾਏਵਾਨ (ਫਾਰਮੋਸਾ) ਤੋਂ ਲਗਾਤਾਰ ਤਿੰਨ ਸਾਲਾਂ ਲਈ ਮੂੰਹ ਮੋੜ ਲਿਆ, ਸੋ ਐਨਹਿਚਕੇ ਨੇ ਤਿੰਨ ਸਵਾਲੀਆ ਚਿੰਨ ਪਾਏ ਹਨ(?) ਤਾਏਵਾਨ (ਫਾਰਮੋਸਾ) ਉਤੇ। ਇਕ ਸਤੰਬਰ 4, 2022 ਉਤੇ, ਇਥੋਂ ਤਕ ਹੋਰ ਵੀ ਨਾਟਕੀ ਸੀ, ਜਿਵੇਂ ਚਿਤਰ 2 ਵਿਚ ਦਿਖਾਇਆ ਗਿਆ ਹੈ। ਇਹ ਇਸ ਤਰਾਂ ਲਗਦਾ ਹੈ ਜਿਵੇਂ ਕਿਸੇ ਨੇ ਬਰੇਕ ਤੇ ਭਾਰੀ ਕਦਮ ਰਖਿਆ, ਅਤੇ ਇਸ ਨੇ ਇਕ ਤਿਖਾ ਵੀ-ਮੋੜ ਲਿਆ, ਇਕ ਨਿਰਵਿਘਨ ਯੂ-ਟਰਨ ਨਹੀਂ। ਸਭ ਤੋਂ ਤਾਜ਼ਾ, ਸਤੰਬਰ 13 ਚਿਤਰ 3 ਵਿਚ ਵੀ ਆਪਣੇ ਪੁਰਖਿਆਂ ਦੇ ਕਦਮਾਂ ਦੇ ਨਕਸ਼ੇ ਵਿਚ ਚਲ‌ਿਆ ਸੀ।

ਬਹੁਤ ਸਾਰੇ ਜਪਾਨੀ ਹੈਰਾਨ ਸਨ ਅਤੇ ਇਹਨਾਂ ਅਸਾਧਾਰਨ ਤਬਦੀਲੀਆਂ ਬਾਰੇ ਉਤਸੁਕ ਸਨ। ਉਥੇ ਅਨੇਕ ਹੀ ਜਵਾਬ ਸਨ ਇਸ ਖਬਰ ਲਈ ਅਤੇ ਸਪਸ਼ਟੀਕਰਨ । ਕਈਆਂ ਨੇ ਕਿਹਾ, "ਤਾਏਵਾਨ (ਫਾਰਮੋਸਾ) ਦੇ ਕੋਲ ਕੇਂਦਰੀ ਪਹਾੜ ਹਨ, ਤੂਫਾਨ ਉਨਾਂ ਨੂੰ ਚਣੌਤੀ ਦੇਣ ਦੀ ਹਿੰਮਤ ਨਹੀਂ ਕਰਦਾ।" "ਤਾਏਵਾਨ (ਫਾਰਮੋਸਾ) ਨੇ ਸ਼ਾਇਦ ਤੂਫਾਨਾਂ ਨੂੰ ਰੋਕਣ ਲਈ ਹਾਏ-ਟੈਕ ਦੀ ਵਰਤੋਂ ਕੀਤੀ ਹੋਵੇ।" ਇਕ ਨੇ ਇਥੋਂ ਤਕ ਮਜ਼ਾਕ ਵੀ ਕਰਦਾ ਹੈ, "ਇਸ ਨੂੰ ਤਾਏ-ਫੂਨ ਆਖਿਆ ਜਾਂਦਾ ਹੈ, ਕਿਉਂਕਿ ਇਹ ਤਾਏ-ਵਾਨ ਦੁਆਰਾ ਨਿਯੰਤਰਿਤ ਅਤੇ ਨਿਰਦੇਸ਼ਤ ਹੈ।"

ਇਸ ਸਾਰੇ ਵਿਗਿਆਨਕ ਤਰਕ ਦੇ ਅਤੇ ਮਜ਼ਾਕੀਆ ਗਲਾਂ ਦੇ ਬਾਵਜੂਦ, ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸਤਿਗੁਰੂ ਜੀ ਦੀ ਮੌਜ਼ੂਦਗੀ ਅਤੇ ਬਹੁਤ ਪਿਆਰ ਅਤੇ ਕੁਰਬਾਨੀ ਦੇ ਕਾਰਨ ਹੈ। ਅਸੀਂ ਸਾਡੇ ਪਿਆਰੇ ਸਤਿਗੁਰੂ ਜੀ ਨੂੰ ਕਦੇ ਵੀ ਆਪਣਾ ਕਾਫੀ ਆਭਾਰ ਪ੍ਰਗਟ ਨਹੀਂ ਕਰ ਸਕਦੇ। ਪ੍ਰਮਾਤਮਾ ਹਮੇਸ਼ਾਂ ਸਤਿਗੁਰੂ ਜੀ ਨੂੰ ਸੁਰਖਿਅਤ ਰਖਣ ਅਤੇ ਆਰਾਮ ਵਿਚ ਰਖਣ ਇਸ ਅਸ਼ਾਂਤ ਸੰਸਾਰ ਵਿਚ। ਸਤਿਗੁਰੂ ਜੀ ਆਪਣੀ ਸ਼ਾਂਤੀ ਦਦਾ ਅਨੰਦ ਵੀ ਮਾਨਣ ਜਿਵੇਂ ਉਨਾਂ ਨੇ ਸਾਨੂੰ ਬਖਸ਼ਿਆ ਹੈ। ਬਹੁਤ ਪਿਆਰ ਅਤੇ ਧੰਨਵਾਦ ਨਾਲ, ਤਾਏਵਾਨ (ਫਾਰਮੋਸਾ) ਤੋਂ ਹਾਓ-ਜਾਨ

ਇਸ ਸਮੇਂ, ਮੈਂ ਤਾਏਵਾਨ (ਫਾਰਮੋਸਾ) ਵਿਚ ਹੋਰ ਨਹੀਂ ਰਹਿ ਸਕਦੀ ਕਿਉਂਕਿ ਮੈਨੂੰ ਕੁਝ ਹੋਰ ਸਥਾਨਾਂ ਵਿਚ ਕੰਮ ਕਰਨ ਦੀ ਲੋੜ ਹੈ। ਅਤੇ ਕਦੇ ਕਦਾਂਈ ਤੂਫਾਨ ਆਉਂਦਾ ਹੈ ਅਤੇ ਉਨਾਂ ਲਈ ਮੁਸੀਬਤ ਬਣਾਉਂਦਾ ਹੈ। ਪਰ ਜੇਕਰ ਤਾਏਵਾਨੀਜ਼ (ਫਾਰਮੋਸਨ) ਲੋਕਾਂ ਕੋਲ ਹੋਰ ਵੀਗਨ ਲੋਕ ਹੋਣ, ਹੋਰ ਚੰਗੇ ਦਿਲਾਂ ਵਾਲੇ, ਹੋਰ ਪ੍ਰਾਰਥਨਾ ਕਰਦੇ, ਪ੍ਰਮਾਤਮਾ ਦੀ ਉਸਤਿਤ, ਫਿਰ ਇਹ ਹੋਰ ਬਿਹਤਰ ਹੋਵੇਗਾ। ਫਿਰ ਮੈਂ ਉਨਾਂ ਨਾਲ ਹੋਰ ਸੰਪਰਕ ਕਰ ਸਕਦੀ ਅਤੇ ਉਨਾਂ ਦੀ ਬਿਹਤਰ ਮਦਦ ਕਰ ਸਕਦੀ ਹਾਂ। ਪਰ ਮਨੁਖ ਬਹੁਤ ਮੁਸ਼ਕਲ ਹਨ। ਅਜਕਲ, ਸਾਡੇ ਸੰਸਾਰ ਦੀ ਇਸ ਅਵਧੀ ਦੌਰਾਨ, ਮਨੁਖਾਂ ਨੂੰ ਦਸਣਾ ਬਹੁਤ ਮੁਸ਼ਕਲ ਹੈ ਕਿ ਕੀ ਕਰਨਾ ਹੈ, ਕਿਉਂਕਿ ਉਹ ਸੋਚਦੇ ਹਨ ਉਹ ਪ੍ਰਮਾਤਮਾ ਹਨ। ਉਨਾਂ ਕੋਲ ਸਭ ਚੀਜ਼ ਹੈ। ਜੋ ਵੀ ਉਹ ਚਾਹੁੰਦੇ ਹਨ, ਉਨਾਂ ਕੋਲ ਇਹ ਕੁਝ ਕੁ ਡਾਲਰਾਂ, ਕੁਝ ਸੌ ਕੁ ਡਾਲਰਾਂ ਨਾਲ ਪ੍ਰਾਪਤ ਕਰ ਸਕਦੇ ਹਨ।

ਅਤੇ ਤਾਏਵਾਨ (ਫਾਰਮੋਸਾ) ਦੇ ਲੋਕ ਪਹਿਲੇ ਹੀ ਬਹੁਤ ਚੰਗੇ ਹਨ, ਪਰ ਕਾਫੀ ਮਜ਼ਬੂਤ ਨਹੀਂ ਹਨ। ਤਾਏਵਾਨ (ਫਾਰਮੋਸਾ) ਵਿਚ, ਉਹ ਚੰਗੇ ਪੈਸੇ ਕਮਾਉਂਦੇ ਹਨ, ਅਤੇ ਉਨਾਂ ਕੋਲ ਇਕ ਬਹੁਤ ਚੰਗੀ ਸਰਕਾਰ ਹੈ, ਸਾਫ ਸਰਕਾਰ, ਅਤੇ ਉਨਾਂ ਕੋਲ ਇਕ ਚੰਗਾ ਸਿਸਟਮ ਹੈ। ਉਨਾਂ ਕੋਲ ਚੰਗੇ ਕਾਨੂੰਨ ਹਨ। ਉਹ ਆਪਣੇ ਲੋਕਾਂ ਦਾ ਬਹੁਤ ਚੰਗਾ ਖਿਆਲ ਰਖਦੇ ਹਨ। ਸੋ ਤਾਏਵਾਨੀਜ਼ (ਫਾਰਮੋਸਨ) ਲੋਕ ਮਹਿਸੂਸ ਕਰਦੇ ਹਨ ਜਿਵੇਂ ਉਥੇ ਚਿੰਤਾ ਕਰਨ ਲਈ ਕੁਝ ਨਹੀਂ ਹੈ, ਅਤੇ ਉਹ ਆਪਣੀਆਂ ਜਿੰਦਗੀਆਂ ਦਾ ਅਨੰਦ ਮਾਣਦੇ ਹਨ, ਜਾਂ ਉਹ ਪ੍ਰਮਾਤਮਾ ਨੂੰ ਭੁਲ ਗਏ, ਬੁਧ ਨੂੰ ਭੁਲ ਗਏ। ਇਹੀ ਸਮਸ‌ਿਆ ਹੈ। ਸੋ ਇਹ ਤਾਏਵਾਨੀਜ਼ (ਫਾਰਮੋਸਨ) ਲੋਕਾਂ ਲਈ ਹੈ: ਕ੍ਰਿਪਾ ਕਰਕੇ ਜਾਗੋ, ਠੀਕ ਹੈ? ਕ੍ਰਿਪਾ ਕਰਕੇ ਜਾਗ ਜਾਓ। ਪ੍ਰਮਾਤਮਾ ਅਤੇ ਸਵਰਗ ਤੁਹਾਨੂੰ ਸੁਰਖਿਅਤ ਰਖਣਾ ਜਾਰੀ ਨਹੀਂ ਰਖ ਸਕਦੇ ਜੇਕਰ ਤੁਸੀਂ ਉਲਟ ਦਿਸ਼ਾ ਵਲ ਜਾ ਰਹੋ।

ਜਦੋਂ ਮੈਂ ਤਾਏਵਾਨ (ਫਾਰਮੋਸਾ) ਵਿਚ ਸੀ, ਤੁਸੀਂ ਸਾਰੇ... ਮੇਰਾ ਭਾਵ ਹੈ, ਘਟੋ ਘਟ ਮੇਰੇ ਤਥਾ-ਕਥਿ ਪੈਰੋਕਾਰ ਆਏ, ਅਭਿਆਸ ਕੀਤਾ ਸੀ। ਅਸੀਂ ਹਰ ਹਫਤੇ ਅਭਿਆਸ ਕੀਤਾ, ਅਤੇ ਕਦੇ ਕਦਾਂਈ ਲੰਮੇਂ ਸਮੇਂ ਲਈ, ਅਨੇਕ ਦਿਨਾਂ ਲਈ, ਅਤੇ ਲੋਕਾਂ ਨੂੰ ਚੰਗ‌ਿਆਈ ਬਾਰੇ ਵਧੇਰੇ ਯਾਦ ਦਿਲਾਇਆ ਗਿਆ ਸੀ, ਰੂਹਾਨੀ ਅਭਿਆਸ ਸਾਰੇ ਚਾਰ ਸਾਲਾਂ ਲਈ ਜਦੋਂ ਮੈਂ ਪਿਛੇ ਜਿਹੇ ਵਾਪਸ ਆਈ ਸੀ। ਮੈਂ ਗਲ ਨਹੀਂ ਕਰ ਰਹੀ ਉਨਾਂ ਅਨੇਕ ਹੀ ਸਾਲਾਂ ਬਾਰੇ ਜਦੋਂ ਮੈਂ ਉਥੇ ਰਹੀ ਸੀ। ਨਹੀਂ, ਨਹੀਂ, ਸਿਰਫੇ ਪਿਛਲੇ ਕੁਝ।

ਮੇਰੇ ਨੌਂ ਸਾਲਾਂ ਲਈ ਦੂਰ ਰਹਿਣ ਤੋਂ ਬਾਅਦ, ਮੈਂ ਤਾਏਵਾਨ (ਫਾਰਮੋਸਾ) ਨੂੰ ਵਾਪਸ ਨਹੀਂ ਜਾ ਸਕਦੀ ਸੀ ਕਿਉਂਕਿ ਉਹ ਅਨੇਕ ਹੀ ਅਖਬਾਰਾਂ ਅਤੇ ਵੀਡਿਓਆਂ ਵਿਚ ਕਿਵੇਂ ਮੇਰੀ ਬਦਨਾਮੀ ਕਰਦੇ ਰਹੇ ਸਨ, ਅਤੇ ਉਹ ਇਸ ਬਾਰੇ ਕੁਝ ਨਹੀਂ ਜਾਣਦੇ ਸੀ। ਉਨਾਂ ਨੇ ਬਸ ਇਕ ਜਾਂ ਦੋ ਬੁਰੇ ਵਿਆਕਤੀ ਨੂੰ ਸੁਣ‌ਿਆ ਸੀ ਜਿਹੜੇ ਬਾਹਰ ਗਏ ਅਤੇ ਮੇਰੇ ਬਾਰੇ ਮਾੜੀਆਂ ਗਲਾਂ ਕੀਤੀਆਂ। ਉਨਾਂ ਨੇ ਇਥੋਂ ਤਕ ਜਾਂਚ ਵੀ ਨਹੀਂ ਕੀਤੀ। ਉਨਾਂ ਨੇ ਇਥੋਂ ਤਕ ਜਾਂਚ ਨਹੀਂ ਕੀਤੀ ਜਾਂ ਕੋਈ ਚੀਜ਼, ਇਥੋਂ ਤਕ ਸਾਨੂੰ ਪੁਛਿਆ ਵੀ ਨਹੀਂ, ਬਸ ਮੇਰੇ ਬਾਰੇ ਸਭ ਮਾੜੀਆਂ ਚੀਜ਼ਾਂ ਲਿਖੀਆਂ। ਇਥੋਂ ਤਕ ਟੈਲੀਵੀਜ਼ਨ ਵੀ ਉਨਾਂ ਦੇ ਨਾਲ ਜੁੜ ਗਏ। ਬਾਅਦ ਵਿਚ, ਕਈ ਸਾਡੇ ਆਸ਼ਰਮ ਨੂੰ ਆਏ ਅਤੇ ਮੇਰੀ ਨਿਜ਼ੀ ਪਰਾਇਵੇਟ ਗੁਫਾ ਦੀ ਜਾਂਚ ਕਰਨ ਆਏ। ਫਿਰ ਸਪਸ਼ਟ ਤੌਰ ਤੇ ਸਭ ਜਾਨਣ ਤੋਂ ਬਾਅਦ, ਅਸਲੀ ਸਚੇ ਵੇਰਵੇ, ਉਨਾਂ ਨੇ ਮਾਫੀ ਮੰਗੀ, ਅਤੇ ਇਹ ਲਿਖਿਆ, ਜਾਂ ਇਹ ਆਪਣੀ ਟੀਵੀ ਉਤੇ ਦਿਖਾਇਆ। ਉਨਾਂ ਨੇ ਇਥੋਂ ਤਕ ਕਿਹਾ "ਨਮੋ ਚਿੰਗ ਹਾਏ ਵੂ ਸ਼ਾਂਗ ਸ਼ੀ," ਭਾਵ ਨਮੋ, ਨਮਸਕਾਰ ਪਰਮ ਸਤਿਗੁਰੂ ਚਿੰਗ ਹਾਈ ਜੀ।

ਪਰ ਕਰਮ ਇਤਨੇ ਭਾਰੀ ਸਨ ਕਿ ਹਰ ਵਾਰ ਮੈਂ ਤਾਏਵਾਨ (ਫਾਰਮੋਸਾ) ਨੂੰ ਵਾਪਸ ਆਉਣ ਦੀ ਕੋਸ਼ਿਸ਼ ਕੀਤੀ, ਮੈਂ ਨਹੀਂ ਆ ਸਕੀ। ਇਥੋਂ ਤਕ ਸਮੁਚੇ ਹਵਾਈ ਜ਼ਹਾਜ ਨੂੰ ਕੈਂਸਲ ਕੀਤਾ ਗਿਆ। ਸਮੁਚੇ ਹਵਾਈ ਜਹਾਜ਼ ਨੂੰ! ਸਿਰਫ ਇਕ ਸੀਟ ਨਹੀ, ਦੋ ਸੀਟਾਂ ਨਹੀਂ ਕੈਂਸਲ ਕੀਤੀਆਂ ਗਈਆਂ; ਤਾਂਕਿ ਮੈਂ ਨਾ ਜਾ ਸਕਾਂ। ਅਤਟੇ ਮੈਂ ਅਧੇ ਆਪਣੇ ਪੂਰੇ ਪੈਸੇ ਗੁਆ ਬੈਠੀ ਜੋ ਹਵਾਈ ਜਹਾਜ਼ ਦੇ ਪ੍ਰਬੰਧ ਉਤੇ ਖਰਚ ਕੀਤੇ ਗਏ ਸੀ। ਮੈਂ ਇਥੋਂ ਤਕ ਪਹਿਲੇ ਹੀ ਯਕੀਨੀ ਬਣਾਇਆ ਕਿ ਮੇਰੇ ਸਾਰੇ ਕੁਤੇ-ਲੋਕ ਅਤੇ ਹਰ ਇਕ ਉਸ ਹਵਾਈ ਜ਼ਹਾਜ਼ ਵਿਚ ਜਾ ਸਕਣ। ਸਾਨੂੰ ਕੈਂਸਰ ਕਰਨਾ ਪਿਆ। ਇਸ ਬਸ ਉਦਾਹਰਣਾਂ ਵਿਚੋਂ ਇਕ ਹੈ। ਹੋਰ ਉਦਾਹਰਣ, ਮੈਂ ਭੁਲ ਗਈ ਹਾਂ, ਯਾਦ ਨਹੀਂ ਰਖਣਾ ਚਾਹੁੰਦੀ!

ਪਰ ਜਦੋਂ ਮੈਂ ਤਾਏਵਾਨ (ਫਾਰਮੋਸਾ) ਨੂੰ ਵਾਪਸ ਆ ਸਕੀ, ਮੈਂ ਚਾਰ ਸਾਲਾਂ ਤਕ ਰਹੀ ਸੀ - ਲਗਾਤਾਰ ਚਾਰ ਸਾਲਾਂ ਤਕ, ਬਿਲਕੁਲ ਕੋਈ ਤੂਫਾਨ ਨਹੀਂ ਸਨ। ਅਤੇ ਜਿਸ ਸਾਲ ਮੈਂ ਛਡ ਕੇ ਚਲੀ ਗਈ, ਤੂਫਾਨ ਆਏ ਅਤੇ ਹੁਣ ਤਕ ਜਾਰੀ ਹਨ। ਸਿਰਫ ਇਕ ਵਾਰ ਇਹ ਦੂਰ ਕੀਤਾ ਗਿਆ; ਮੇਰੇ ਖਿਆਲ ਪਿਛਲੇ ਸਾਲ ਜਾਂ ਕੁਝ ਅਜਿਹਾ। ਮੇਰੇ ਖਿਆਲ ਵਿਚ ਉਸ ਸਮੇਂ, ਕੁਝ ਚੀਜ਼ ਬਦਲ ਗਈ। ਕਿਉਂਕਿ ਯੁਧ ਜਿਵੇਂ ਉਨਾਂ ਦੇ ਦਰਵਾਜ਼ੇ ਤੇ ਧਮਕੀ ਦੇ ਰਿਹਾ ਸੀ, ਸੋ ਸ਼ਾਇਦ ਲੋਕ ਉਸ ਸਮੇਂ ਵਧੇਰੇ ਸੰਜੀਦਾ ਬਣ ਗਏ। ਮੇਰਾ ਇਹ ਭਾਵ ਨਹੀਂ ਸਿਰਫ ਮੇਰੇ ਤਥਾ-ਕਥਿਤ ਪ੍ਰਮਾਤਮਾ ਦੇ ਪੈਰੋਕਾਰ, ਪਰ ਆਮ ਬਾਹਰਲੇ ਲੋਕ ਵੀ ਵਧੇਰੇ ਬੁਧਾਂ ਵਲ ਵਧ ਗਏ ਅਤੇ ਆਪਣੇ ਵਿਸ਼ਵਾਸ਼ ਵਲ ਅਤੇ ਪ੍ਰਮਾਤਮਾ ਵਲ। ਸੋ ਉਸ ਸਾਲ, ਤੂਫਾਨ ਚਲਾ ਗ‌ਿਆ, ਬਸ ਇਕ ਵਾਰ, ਮੈਨੂੰ ਪਕਾ ਪਤਾ ਨਹੀਂ ਅਗਲੇ ਸਾਲ ਬਾਰੇ।

ਇਹ ਸਾਰੇ ਤਥ ਹਨ। ਤੁਸੀਂ ਇਹਦੀ ਇੰਟਰਨੈਟ ਉਤੇਜਾਂ ਮੌਸਮ ਦਫਤਰ ਤੇ ਜਾਂਚ ਕਰ ਸਕਦੇ ਹੋ। ਮੈਂ ਇਹ ਸਭ ਨਹੀਂ ਘੜ‌ਿਆ। ਉਸ ਸਮੇਂ, ਮੇਰੇ ਸਾਰੇ ਅਖੌਤੀ ਪੈਰੋਕਾਰਾਂ ਨੇ ਮੇਰੀ ਬਹੁਤ ਸ਼ਲਾਘਾ ਕੀਤੀ ਅਤੇ ਕਿਹਾ, "ਓਹ, ਸਤਿਗੁਰੂ ਜੀ ਘਰ ਆ ਗਏ ਹਨ, ਇਸੇ ਕਰਕੇ।" ਪਰ ਅਸੀਂ ਕਿਸੇ ਨੂੰ ਬਹੁਤਾ ਨਹੀਂ ਕਿਹਾ ਸੀ, ਸਿਰਫ ਪੈਰੋਕਾਰ ਇਹਦੇ ਬਾਰੇ ਜਾਣਦੇ ਸਨ। ਪਰ ਹਰ ਇਕ ਨਹੀਂ ਜਾਣਦਾ ਅਤੇ ਉਸ ਤਰਾਂ ਸੋਚਦਾ, ਇਥੋਂ ਤਕ ਜਪਾਨੀ।

ਮੈਂ ਇਹ ਕਹਾਣੀ ਤੁਹਾਨੂੰ ਸਮਝਾਉਣ ਲਈ ਦਸੀ ਸੀ, ਕਿ ਇਹ ਸਚਮੁਚ ਸੌਖਾ ਨਹੀਂ ਹੈ ਸੰਕੇਤ ਕਰਨਾ ਕਦੋਂ ਆਫਤ ਕਿਸੇ ਸਮੇਂ ਆਵੇਗੀ ਅਤੇ ਕਿਥੇ, ਕਿਉਂਕਿ ਮਨੁਖਾਂ ਦੇ ਦਿਲ ਬਦਲ ਸਕਦੇ ਹਨ ਅਤੇ ਮਨੁਖਾਂ ਦੀ ਸ਼ੁਧਤਾ ਬਦਲ ਸਕਦੀ ਹੈ।

Media report from The Economist – Oct. 30, 2021: ਤਿੰਨ ਡਿਗਰੀ (ਸੈਲਸੀਅਸ)। ਇਹ ਬਰਫ ਅਤੇ ਬਰਫ ਵਾਲੇ ਮੀਂਹ ਵਿਚਕਾਰ ਫਰਕ ਹੋ ਸਕਦਾ ਹੈ, ਇਕ ਜੈਕਟ ਪਹਿਨਣੀ ਹੈ ਜਾਂ ਨਹੀਂ। ਤੁਹਾਡੀ ਰੋਜ਼ਮਰਾ ਦੀ ਜਿੰਦਗੀ ਵਿਚ, ਇਹ ਸ਼ਾਇਦ ਜਿਆਦਾ ਮਹਤਵਪੂਰਨ ਨਹੀਂ ਜਾਪਦਾ, ਪਰ ਗਲੋਬਲ ਵਾਰਮਿੰਗ ਦੀ ਤਿੰਨ ਡਿਗਰੀ ਘਾਤਕ ਹੋ ਸਕਦੀ ਹੈ।

Excerpt from “Can We Cool the Planet?” (2020), Narrator: ਕੀ ਵਧ ਰਹੇ ਤਾਪਮਾਨ ਧਰਤੀ ਦੇ ਈਕੋਸਿਸਟਮਾਂ ਨੂੰ ਕੋਈ ਵਾਪਸੀ ਦੇ ਬਿੰਦੂ ਦੇ ਪਾਰ ਲਿਜਾ ਰਿਹਾ ਹੈ?

Jane Long: ਅਸੀਂ ਵਾਪਸ ਨਹੀਂ ਮੁੜ ਸਕਦੇ, ਉਥੇ ਪਿਛੇ ਵਲ ਮੁੜਨ ਦਾ ਕੋਈ ਰਸਤਾ ਨਹੀਂ ਹੈ।

Stephen Pacala: ਹਰ ਸਾਲ, ਨੁਕਸਾਨ ਬਦਤਰ ਹਨ।

Media report from The Economist – Apr. 13, 2023, Sandra Bookman: ਪਛਮੀ ਨਿਊ ਯਾਰਕ ਵਿਚ ਬਰਫਬਾਰੀ ਗਜ਼ਾਂ ਵਿਚ ਮਾਪਿਆ ਜਾ ਰਿਹਾ ਹੈ, ਇੰਚਾਂ ਵਿਚ ਨਹੀਂ...

Reporter: ਸਭ ਤੋਂ ਮਜ਼ਬੂਤ ਤੂਫਾਨਾਂ ਵਿਚੋਂ ਇਕ ਰਿਕਾਰਡ ਕੀਤਾ ਗਿਆ...

Brian Williams: ਇਕ ਲਗਾਤਾਰ ਬਰਫੀਲਾ ਤੂਫਾਨ...

Hoda Kotb: ਰਿਕਾਰਡ ਮੀਂਹ...

Reporter2: ਰਿਕਾਰਡ ਤੋੜਨਾ ਵਾਲੀ ਬਾਰਿਸ਼...

Reporter3: ਇਕ ਨਵੇਂ ਯੂਕੇ ਰਿਕਾਰਡ ਤਾਪਮਾਨ ਨਾਲ।

Narrator: ਧਰਤੀ ਬਹੁਤ ਜ਼ਿਆਦਾ ਅਤਿਅੰਤ ਮੌਸਮ ਦਾ ਸਾਹਮਣਾ ਕਰ ਰਹੀ ਹੈ, ਸੰਸਾਰ ਵਿਚ ਸਭ ਜਗਾ ਤਬਾਹੀ ਮਚਾ ਰਹੀ, ਈਕੋਸਿਸਟਮਾਂ, ਆਰਥਿਕਤਾ, ਅਤੇ ਭਾਈਚਾਰ‌ਿਆਂ ਨੂੰ ਉਜਾੜ ਰਹੀ।

ਆਦਿ...

ਇਸ ਤਰਾਂ, ਤੁਸੀਂ ਆਫਤਾਂ ਨੂੰ ਘਟਾ ਸਕਦੇ ਹੋ, ਜਾਂ ਤੁਸੀਂ ਆਫਤਾਂ ਨੂੰ ਪੂਰੀ ਤਰਾਂ ਮਿਟਾ ਸਕਦੇ ਹੋ। ਅਤੇ ਜੇਕਰ ਤੁਹਾਡੇ ਕੋਲ ਇਕ ਮਜ਼ਬੂਤ ਗੁਰੂ ਹੋਵੇ, ਸ਼ਕਤੀਸ਼ਾਲੀ ਗੁਰੂ ਤੁਹਾਡੇ ਨਾਲ, ਫਿਰ ਬਿਨਾਂਸ਼ਕ ਇਹ ਤੁਹਾਡੇ ਲਈ ਹੋਰ ਵੀ ਬਿਹਤਰ ਅਤੇ ਸੌਖਾ ਹੈ। ਪਰ ਕਿਉਂਕਿ ਤੁਹਾਨੂੰ ਪਕਾ ਯਕੀਨ ਨਹੀਂ ਹੈ, ਸੋ ਤੁਸੀਂ ਖਿਆਲ ਰਖੋ। ਜਿਵੇਂ ਮੈਂ ਤੁਹਾਨੂੰ ਦਸ‌ਿਆ ਸੀ, ਆਪਣੇ ਘਰ ਵਿਚ ਭੋਜਨ ਰਖੋ, ਭੋਜਨ ਜੋ ਤੁਹਾਨੂੰ ਪਕਾਉਣ ਦੀ ਨਹੀਂ ਲੋੜ, ਸਿਰਫ ਐਮਰਜ਼ੇਂਨਸੀ ਲਈ ਖਾਣ ਲਈ, ਜਿਵੇਂ ਦਸ ਦਿਨਾਂ ਲਈ, ਦੋ ਹਫਤ‌ਿਆਂ ਲਈ। ਕਿਉਂਕਿ ਜੇ ਕਦੇ ਉਸ ਕੇਸ ਵਿਚ, ਜਦੋਂ ਕੋਈ ਆਫਤ ਆਉਂਦੀ ਹੈ, ਤੁਸੀਂ ਇਥੋਂ ਤਕ ਪਕਾ ਵੀ ਨਹੀਂ ਸਕਦੇ। ਤੁਹਾਡੇ ਕੋਲ ਬਿਜ਼ਲੀ ਨਹੀਂ ਹੈ, ਅਤੇ ਮੈਂ ਨਹੀਂ ਜਾਣਦੀ ਜੇਕਰ ਗੈਸ ਇਥੋਂ ਤਕ ਕੰਮ ਕਰੇਗੀ। ਸੋ ਬਿਹਤਰ ਹੈ ਚੀਜ਼ਾਂ ਖਰੀਦੋ ਜੋ ਤੁਸੀਂ ਖਾ ਸਕਦੇ ਹੋ ਜਿਵੇਂ ਇਹ ਹਨ। ਇਥੋਂ ਤਕ ਤੁਰੰਤ ਨੂਡਲਜ਼, ਤੁਸੀਂ ਥੋੜਾ ਜਿਹਾ ਪਾਣੀ ਵਰਤ ਸਕਦੇ ਪਕਾਉਣ ਲਈ, ਜਾਂ ਤੁਸੀਂ ਇਹ ਇਸ ਤਰਾਂ ਸੁਕਾ ਖਾ ਸਕਦੇ ਹੋ। ਮੈਂ ਇਸ ਤਰਾਂ ਸੁਕਾ ਖਾਂਦੀ ਹਾਂ, ਜਦੋਂ ਮੇਰੇ ਕੋਲ ਪਕਾਉਣ ਲਈ ਇਕ ਸਹੂਲਤ ਨਾ ਹੋਵੇ, ਜਦੋਂ ਮੈਂ ਦੌੜ ਰਹੀ ਹੁੰਦੀ ਹਾਂ, ਜਾਂ ਜਦੋਂ ਮੈਂ ਨਹੀਂ ਚਾਹੁੰਦੀ ਗੁਆਂਢੀਆਂ ਨੂੰ ਪਤਾ ਲਗੇ ਕਿ ਮੈਂ ਉਥੇ ਹਾਂ, ਮਿਸਾਲ ਵਜੋਂ ਉਸ ਤਰਾਂ। ਇਹਦਾ ਸੁਆਦ ਠੀਕ ਹੈ। ਤੁਰੰਤ ਨੂਡਲਜ਼ ਠੀਕ ਹਨ।

ਸੋ ਇਸ ਦਾ ਇਹ ਭਾਵ ਨਹੀਂ ਕਿ ਮੈਂ ਹਮੇਸ਼ਾਂ ਤਿਲ ਅਤੇ ਭੂਰੇ ਚਾਵਲ ਪਕਾ ਸਕਦੀ ਹਾਂ। ਅਤੇ ਜਦੋਂ ਮੈਂ ਤੁਹਾਨੂੰ ਕਿਹਾ ਸੀ, ਮੈਂ ਸਿਰਫ ਭੂਰੇ ਚਾਵਲ ਅਤੇ ਤਿਲ ਖਾ ਸਕਦੀ ਹਾਂ ਕਦੇ ਕਦਾਂਈ, ਕਿਉਂਕਿ ਹਰ ਇਕ ਜਾਣਦਾ ਹੈ ਅਤੇ ਬਹੁਤ ਲੋਕ ਕਾਪੀ ਕਰਦੇ ਹਨ, ਸੋ ਮੈਂ ਇਥੋਂ ਤਕ ਇਹ ਵੀ ਨਹੀਂ ਖਾ ਸਕਦੀ। ਸੋ ਬਸ ਕੋਈ ਵੀ ਚੀਜ਼। ਸਲਾਦ ਅਤੇ ਫਲ ਵੀ ਤੁਹਾਡੇ ਲਈ ਪਹਿਲੇ ਹੀ ਵਧੀਆ ਹਨ। ਚਿਟੇ ਚਾਵਲ, ਭੂਰੇ ਚਾਵਲ ਵਿਚ ਇਸ ਕਿਸਮ ਦੀ ਆਰਸੈਨਿਕ, ਸੰਖੀਏ ਗੁਣ ਹੈ, ਇਸ ਵਿਚ ਟਰੇਸ ਹੈ, ਜਾਂ ਇਸ ਵਿਚ ਕੁਝ ਆਰਸੈਨਿਕ, ਸੰਖੀਏ ਵਸਤ। ਬਹੁਤ ਡਰਾਉਣਾ। ਪਰ ਉਥੇ ਇਸ ਤੋਂ ਪਰੇਜ਼ ਕਰਨ ਦਾ ਇਕ ਤਰੀਕਾ ਹੈ। ਮੈਂ ਇਹ ਇੰਟਰਨੈਟ ਉਤੇ ਦੇਖਿਆ ਸੀ। ਪਰ ਮੈਂ ਨਹੀਂ ਜਾਣਦੀ ਕਿਵੇਂ ਇਸ ਨੂੰ ਵਾਪਸ ਜਾ ਕੇ ਲਭਣਾ ਹੈ, ਕਿਉਂਕਿ ਮੈਂ ਬਹੁਤ ਵਿਆਸਤ ਸੀ ਖਬਰਾਂ ਦੀ ਭਾਲ ਵਿਚ। ਉਸ ਸਮੇਂ ਮੇਰੇ ਕੋਲ ਕਰਨ ਲਈ ਹੋਰ ਚੀਜ਼ਾਂ ਸਨ। ਅਤੇ ਫਿਰ ਇਕੇਰਾਂ ਉਹ ਲੇਖ ਚਲਾ ਗਿਆ, ਮੈਂਨੂੰ ਨਹੀਂ ਪਤਾ ਕਿਵੇਂ ਉਸ ਨੂੰ ਮੁੜ ਲਭਣਾ ਹੈ। ਮੈਂ ਇਕ ਹਾਏ-ਟੈਕ ਵਿਆਕਤੀ ਨਹੀਂ ਹਾਂ। ਮੈਂ ਸਿਰਫ ਕੁਝ ਚੀਜ਼ਾਂ ਜਾਣਦੀ ਹਾਂ, ਜਿਵੇਂ ਕਿਵੇਂ ਸੁਪਰੀਮ ਮਾਸਟਰ ਟੈਲੀਵੀਜ਼ਨ ਨੂੰ ਚਾਲੂ ਕਰਨਾ ਹੈ, ਕਿਵੇਂ ਇਸ ਨੂੰ ਬੰਦ ਕਰਨਾ ਹੈ।

ਅਤੇ ਹੁਣ ਮੈਂ 40- ਕੁਆਡਰਿਲੀਅਨ ਸਿਸਟਮ ਨੂੰ ਚਾਲੂ ਕਰਨਾ ਸਿਖ‌ਿਆ ਹੈ ਤਾਂਕਿ ਸਾਡੇ ਕੋਲ ਬਹੁਤ ਸਾਰੀਆਂ ਸਕ੍ਰੀਨਾਂ ਹੋਣ, ਜੋ ਸੰਸਾਰ ਨੂੰ ਬਹੁਤ ਸਾਰੀਆਂ ਬਰਕਤਾਂ ਦਿੰਦਾ ਹੈ ਸੁਪਰੀਮ ਮਾਸਟਰ ਟੈਲੀਵੀਜ਼ਨ ਦੀ ਸਕ੍ਰੀਨ ਦੁਆਰਾ। ਜੇਕਰ, ਓਹ ਮੇਰੇ ਰਬਾ, ਜੇਕਰ ਸਮੁਚਾ ਗ੍ਰਹਿ ਵੀਗਨ ਖਾਂਦਾ ਹੈ ਅਤੇ ਇਹ ਚਾਲੂ ਕਰਦਾ ਹੈ, ਫਿਰ ਸਾਡੇ ਕੋਲ ਇਕ ਸਵਰਗ ਹੋਵੇਗਾ। ਉਥੇ ਹੋਰ ਯੁਧ, ਕੋਈ ਚੀਜ਼ ਮਾੜੀ ਨਹੀਂ ਹੋਵੇਗੀ। ਅਤੇ ਕੋਈ ਭੁਖਾ ਨਹੀਂ ਹੋਵੇਗਾ। ਕੋਈ ਆਫਤ ਸਾਡੇ ਗ੍ਰਹਿ ਨੂੰ ਆਉਣ ਦੀ ਕਦੇ ਹਿੰਮਤ ਨਹੀਂ ਕਰੇਗੀ।

ਮੈਂ ਤੁਹਾਨੂੰ ਸਚ ਦਸ ਰਹੀ ਹਾਂ, ਪਰ ਮੈਂ ਜਾਣਦੀ ਹਾਂ ਤੁਹਾਡੇ ਵਿਚੋਂ ਬਹੁਤੇ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ, ਮੇਰੇ ਪੈਰੋਕਾਰਾਂ ਦੇ ਸਿਵਾਇ, ਬਿਨਾਂਸ਼ਕ। ਅਤੇ ਮੈਂ ਤੁਹਾਡੇ ਵਿਸ਼ਵਾਸ਼ ਲਈ ਤੁਹਾਡਾ ਧੰਨਵਾਦ ਕਰਦੀ ਹਾਂ। ਸਾਡੇ ਸੰਸਾਰ ਨੂੰ ਉਚਾ ਚੁਕਣ ਲਈ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਕੰਮ ਕਰਨ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਮੈਂ ਅੰਤ ਤਕ ਤੁਹਾਡਾ ਧੰਨਵਾਦ ਕਰਦੀ ਹਾਂ। ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਸੁਰਖਿਅਤ ਰਖੇ ਅਤੇ ਤੁਹਾਡੀ ਮਦਦ ਕਰੇ, ਤੁਹਾਡਾ ਰੂਹਾਨੀ ਤੌਰ ਤੇ ਅਤੇ ਸਰੀਰਕ ਤੌਰ ਤੇ ਪਾਲਣ-ਪੋਸ਼ਣ ਕਰੇ। ਅਤੇ ਤੁਸੀਂ ਹਮੇਸ਼ਾਂ ਤਰਕੀ ਕਰੋ, ਆਪਣੀ ਰੂਹਾਨੀ ਯਾਤਰਾ ਵਿਚ ਉਚਾ ਅਤੇ ਹੋਰ ਉਚਾ ਜਾਓ। ਉਹ ਮੈਨੂੰ ਸਭ ਤੋਂ ਵਧ ਖੁਸ਼ ਕਰੇਗਾ। ਤੁਹਾਨੂੰ ਪਿਆਰ, ਤੁਹਾਨੂੰ ਸਦਾ ਲਈ ਪਿਆਰ, ਬਚਿਓ। ਤੁਹਾਨੂੰ ਪਿਆਰ, ਤੁਹਾਨੂੰ ਪਿਆਰ, ਖੂਬਸੂਰਤ ਆਤਮਾਵਾਂ। ਤੁਹਾਨੂੰ ਪਿਆਰ, ਨੇਕ ਲੋਕ। ਤੁਹਾਨੂੰ ਪਿਆਰ, ਪ੍ਰਮਾਤਮਾ ਦੇ ਸਨੇਹੀ ਲੋਕ।

Photo Caption: ਸੁੰਦਰ ਅਤੇ ਵਿਲਖਣ ਆਪਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (19/20)
9
2024-12-02
3700 ਦੇਖੇ ਗਏ
10
2024-12-03
3121 ਦੇਖੇ ਗਏ
11
2024-12-04
2958 ਦੇਖੇ ਗਏ
12
2024-12-05
2979 ਦੇਖੇ ਗਏ
13
2024-12-06
2988 ਦੇਖੇ ਗਏ
14
2024-12-07
2874 ਦੇਖੇ ਗਏ
15
2024-12-08
2839 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
5:14

Inauguration of President Trump

386 ਦੇਖੇ ਗਏ
2025-01-22
386 ਦੇਖੇ ਗਏ
2025-01-21
546 ਦੇਖੇ ਗਏ
2025-01-20
673 ਦੇਖੇ ਗਏ
2025-01-20
407 ਦੇਖੇ ਗਏ
39:31
2025-01-20
195 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ