ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪ੍ਰਮਾਤਮਾ ਵਲੋਂ ਖੁਲਾਸਾ-ਕੀਤਾ-ਗਿਆ ਨਰਕ ਵਿਚ ਡਿਗਣ ਦਾ ਸਭ ਤੋਂ ਮਹਤਵਪੂਰਨ ਕਾਰਨ, ਗਿਆਰਾਂ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਏ, ਸ਼ਾਨਦਾਰ ਆਤਮਾਵਾਂ, ਪ੍ਰਮਾਤਮਾ ਦੇ ਪਿਆਰਿਓ, ਮੇਰੇ ਭਰੋਸੇਯੋਗ ਦੋਸਤ ਸਮੁਚੇ ਸੰਸਾਰ ਵਿਚ। ਅਜ ਮੈਂ ਤੁਹਾਨੂੰ ਇਕ ਕਾਰਨ ਬਾਰੇ ਯਾਦ ਦਿਲਾਉਣਾ ਚਾਹੁੰਦੀ ਹਾਂ, ਇਕ ਮਹਤਵਪੂਰਨ ਕਾਰਨ, ਸਭ ਤੋਂ ਮਹਤਵਪੂਰਨ ਕਾਰਨ ਜੋ ਲੋਕਾਂ ਨੂੰ ਨਰਕ ਨੂੰ ਖਿਚ ਕੇ ਲਿਜਾਂਦਾ ਹੈ, ਅਤੇ ਇਹ ਸਦੀਵੀ-ਨਰਕ ਹੋ ਸਕਦਾ ਹੈ। ਕਲਪਨਾ ਕਰੋ, ਸਿਰਫ ਇਕੋ ਕਾਰਨ! ਅਸਲ ਵਿਚ, ਪ੍ਰਮਾਤਮਾ ਵੀ ਚਾਹੁੰਦੇ ਸਨ ‌ਕਿ ਮੈਂ ਇਹ ਤੁਹਾਨੂੰ ਦਸਾਂ। ਕਾਰਨ ਹੰਕਾਰ, ਘਮੰਡ, ਅਭਿਮਾਨ ਹੈ। ਅਤੇ ਇਹ ਹੰਕਾਰ ਕਿਥੋਂ ਹੈ? ਇਹ ਹਉਮੈਂ ਦੀ ਇਕ ਪੈਦਾਵਾਰ ਹੈ। ਹੁੳਮੈਂ ਹੀ ਹੈ ਜੋ ਮਾਇਆ ਦੁਆਰਾ ਸਿਰਜ਼ੀ ਗਈ ਸੀ ਤੁਹਾਨੂੰ ਡੇਗਣ ਲਈ, ਤੁਹਾਨੂੰ ਹੰਕਾਰ ਮਹਿਸੂਸ ਕਰਾਉਣ ਲਈ, ਤੁਹਾਨੂੰ ਸਭ ਕਿਸਮ ਦੇ ਮਾੜੇ ਕੰਮ ਕਰਾਉਣ ਲਈ। ਭਾਵੇਂ ਜੇਕਰ ਤੁਸੀਂ ਲੋਕਾਂ ਨੂੰ ਮਾਰਦੇ ਹੋ, ਭਾਵੇਂ ਤੁਸੀਂ ਯੁਧ ਬਨਾਉਂਦੇ ਹੋ, ਇਥੋਂ ਤਕ ਭਾਵੇਂ ਤੁਸੀਂ ਗਰਭਪਾਤ ਕਰਦੇ ਹੋ, ਭਾਵੇਂ ਤੁਸੀਂ ਜਾਨਵਰ-ਲੋਕਾਂ ਦਾ ਮਾਸ ਖਾਂਦੇ ਹੋ ਅਤੇ ਨਸ਼ਾ ਪੀਂਦੇ ਹੋ, ਨਸ਼ੀਲੇ ਪਦਾਰਥ ਲੈਂਦੇ ਹੋ, ਲੁਟ-ਮਾਰ, ਹੰਕਾਰ ਦੀ ਤੁਲਨਾ ਵਿਚ ਇਹ ਸਭ ਉਦਾਹਰਨ ਕੁਝ ਵੀ ਨਹੀਂ ਹਨ।

ਪ੍ਰਮਾਤਮਾ ਨੇ ਕਿਹਾ ਕਿ ਜਿਆਦਤਰ ਲੋਕ, ਇਸ ਸੰਸਾਰ ਵਿਚ ਜਿਆਦਾਤਰ ਲੋਕਾਂ ਕੋਲ ਇਹ ਸਮਸਿਆ ਮੌਜ਼ੂਦ ਹੈ, ਇਸ ਬਿਮਾਰੀ ਹੈ ਜਿਸ ਨੂੰ ਹੰਕਾਰ ਆਖਿਆ ਜਾਂਦਾ ਹੈ। ਹੰਕਾਰ ਬਹੁਤ, ਬਹੁਤ ਰੂਪਾਂ ਵਿਚ ਪ੍ਰਗਟ ਹੁੰਦਾ ਹੈ। ਪਰ ਗਲ ਇਹ ਹੈ, ਇਹ ਸਭ ਹਉਮੈਂ ਦੇ ਕਰਕੇ ਹੈ। ਮੈਂ ਤੁਹਾਨੂੰ ਲੰਮਾਂ ਸਮਾਂ ਪਹਿਲਾਂ ਦਸਿਆ ਸੀ ਅਤੇ ਬਾਰ ਬਾਰ, ਅਤੇ ਬਾਰ ਬਾਰ, ਕਿ ਹਉਮੈਂ ਸਾਡਾ ਨੰਬਰ ਇਕ ਦੁਸ਼ਮਨ ਹੈ। ਇਹ ਤੁਹਾਨੂੰ ਸਭ ਕਿਸਮਾਂ ਦੇ ਕੰਮ ਕਰਨ ਦਿੰਦਾ ਹੈ ਬਸ ਆਪਣੇ ਆਪ ਨੂੰ ਜਾਇਜ਼ ਠਹਿਰਾਉਣ ਲਈ, ਆਪਣੇ ਆਪ ਨੂੰ ਮਹਾਨ, ਮਸ਼ਹੂਰ ਬਨਾਉਣ ਲਈ। ਇਹਨਾਂ ਲੋਕਾਂ ਨੂੰ ਇਥੋਂ ਤਕ ਹੰਕਾਰੀ ਬਣਨ ਲਈ ਅਮੀਰ ਜਾਂ ਮਸ਼ਹੂਰ ਹੋਣ ਦੀ ਨਹੀਂ ਲੋੜ, ਬਸ ਆਮ ਸਧਾਰਨ ਲੋਕ। ਉਹ ਹੰਕਾਰੀ ਹਨ ਕਿਉਂਕਿ ਉਹ ਸੋਚਦੇ ਉਹ ਪ੍ਰਮਾਤਮਾ ਨੂੰ ਜਾਣਦੇ ਹਨ, ਕਿ ਉਹ "ਇਸਾਈ" ਹਨ, ਕਿ ਉਹ "ਬੋਧੀ" ਹਨ, ਕਿ ਉਹ "ਹਿੰਦੂ" ਹਨ, ਕਿ ਉਹ ਜੋ ਵੀ ਹਨ ਤੁਸੀਂ ਇਸ ਨੂੰ ਨਾਮ ਦਿੰਦੇ ਹੋ, "ਮੁਸਲਮਾਨ," ਇਥੌਂ ਤਕ।

ਮਾਫ ਕਰਨਾ, ਮੈਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਮੇਰਾ ਭਾਵ ਹੈ, ਮੈਂ ਕੋਈ ਵੀ ਧਰਮਾਂ, ਸਥਾਪਿਤ ਧਰਮਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਮੈਂ ਬਸ ਤੁਹਾਨੂੰ ਸਿਰਫ ਇਸ ਬਾਰੇ ਦਸ ਰਹੀ ਹਾਂ, ਪ੍ਰਕ੍ਰਿਤੀ, ਮਾੜਾ ਗੁਣ ਜੋ ਕਿ ਸਭ ਧਾਰਮਿਕ-ਵਫਾਦਾਰ ਸਮਾਜ ਵਿਚ ਮੌਜ਼ੂਦ ਹੈ। ਇਸ ਦੇ ਬਾਰੇ ਗਲ ਕਰਨੀ ਤਾਂ ਪਾਸੇ ਰਹੀ ਜੋ ਗੈਰ-ਧਾਰਮਿਕ ਹਨ। ਭਾਵੇਂ ਜੇਕਰ ਤੁਸੀਂ ਇਕ ਗੈਰ-ਧਾਰਮਿਕ, ਅਧਰਮੀ ਵਿਆਕਤੀ ਹੋ ਅਤੇ ਤੁਸੀਂ ਇਕ ਨਾਸਤਕ ਹੋ, ਪ੍ਰਮਾਤਮਾ ਤੁਹਾਨੂੰ ਅਜੇ ਵੀ ਬਚਾਅ ਸਕਦੇ ਹਨ। ਪਰ ਜੇਕਰ ਤੁਸੀਂ ਇਕ ਧਾਰਮਿਕ ਵਿਆਕਤੀ ਹੋ... ਅਤੇ ਜੇਕਰ ਤੁਸੀਂ ਮੇਰੇ ਅਖੌਤੀ ਪੈਰੋਕਾਰ ਹੋ ਅਤੇ ਤੁਹਾਨੂੰ ਮੇਰੇ ਦੁਆਰਾ ਦੀਖਿਆ ਦਿਤੀ ਗਈ ਹੈ, ਪਰ ਤੁਸੀਂ ਮੇਰੇ ਵਿਰੁਧ ਮੁੜਦੇ ਹੋ ਬਸ ਮੇਰੀਆਂ ਬਾਹਰੀ ਗਤੀਵਿਧੀਆਂ ਦੀ ਨਕਲ ਕਰਦੇ ਹੋ, ਅਤੇ ਫਿਰ ਤੁਸੀਂ ਆਪਣੇ ਆਪ ਨੂੰ "ਗੁਰੂਜੀ"ਅਖਵਾਉਂਦੇ ਹੋ, ਜਿਵੇਂ ਟ੍ਰਾਨ ਤਾਮ। ਉਸ ਦੇ ਕੋਲ ਬਹੁਤ ਸਾਰੇ ਨਾਮ ਹਨ।

ਟ੍ਰਾਨ ਤਾਮ ਬਹੁਤ ਸਾਰੇ ਨਾਮ ਵਰਤਦਾ ਹੈ ਕਾਨੂੰਨ ਤੋਂ ਬਚਣ ਲਈ, ਜਾਂ ਵਪਾਰ ਕਰਨ ਲਈ। ਜਾਂ ਲੋਕਾਂ ਨੂੰ ਮੂਰਖ ਬਨਾਉਣ ਲਈ ਡਬੇਬੰਦ ਭੋਜਨਾਂ ਉਤੇ ਆਪਣੇ ਮਾਪਿਆਂ ਦੀਆਂ ਤਸਵੀਰਾਂ ਵਰਤਦਾ ਹੈ। ਉਸ ਦੇ ਭੋਜਨ ਵੀਗਨ ਨਹੀਂ ਹਨ! ਉਨਾਂ ਨੂੰ ਨਾ ਖਰੀਦੋ, ਉਨਾਂ ਨੂੰ ਨਾ ਖਾਉ!

ਟ੍ਰਾਨ ਤਾਮ ਦੇ ਨਕਲੀ ਨਾਮ: ਸੇਂਟ ਜੋਹਨ ਟ੍ਰਾਨ ਵਾਂਗ ਤਾਮ ਮਾਸਟਰ ਟ੍ਰਾਨ ਤਾਮ ਟ੍ਰਾਨ ਅਟ ਹਯੂਨ ਲੌਂਗ ਟ੍ਰਾਨ ਡਾਂਗ ਤਾਮ ਟੌਮ ਟ੍ਰਾਨ ਮਾਸਟਰ ਰੂਮਾ ਰੂਮਾਜੀ ਆਦਿ...

ਜਾਂ "ਟੌਮ ਥੌਮ" ਜਾਂ ਉਹ ਕੀ ਹੈ? ਮੈਂ ਭੁਲ ਗਈ। ਮੈਂ ਇਹ ਸਭ ਯਾਦ ਨਹੀਂ ਕਰਨੇ ਚਾਹੁੰਦੀ ਸੀ। ਇਸ ਬਾਰੇ ਗਲ ਕਰਦਿਆ ਇਥੋਂ ਤਕ ਮੈਨੂੰ ਬਿਮਾਰ ਕਰਦਾ ਅਤੇ ਹੋਰ ਖੰਘਣ ਲਈ ਮਜ਼ਬੂਰ ਕਰਦਾ। ਕਰੂਪ ਚੀਜ਼ਾਂ ਵੀ ਤੁਹਾਡੇ ਉਤੇ ਥੋੜਾ ਜਿਹਾ, ਜਾਂ ਬਹੁਤ, ਪ੍ਰਭਾਵ ਪਾ ਸਕਦੀਆਂ ਹਨ, ਇਹ ਨਿਰਭਰ ਕਰਦਾ ਹੈ।

ਟ੍ਰਾਨ ਤਾਮ, 22 ਅਕਤੂਬਰ, 1972 ਵਿਚ ਜਨਮਿਆ ਅਮਰੀਕੀ ਪਾਸਪੋਰਟ ਧਾਰਕ, ਅਮਰੀਕਾ ਵਿਚ ਕਾਨੂੰਨੀ ਨਾਮ ਨੂੰ ਜੋਹਨ ਸੇਂਟ ਵਿਚ ਬਦਲ‌ਿਆ ਗਿਆ, ਕਿਵੇਂ ਵੀ ਉਹ ਕਾਨੂੰਨੀ ਮੁਸ਼ਕਲਾਂ ਕਾਰਨ ਅਮਰੀਕਾ ਤੋਂ ਭਜ ਗਿਆ। ਟ੍ਰਾਨ ਤਾਮ ਅਤੇ ਉਸ ਦੇ ਭਰਾ, ਪੀਟਰ ਸੇਂਟ, ਦੇ ਵਿਰੁਧ ਅਦਾਲਤੀ ਕੇਸ, ਉਨਾਂ ਦੇ ਫਲੋਰੀਡਾ ਵਿਚ ਆਪਣੇ ਆਸ਼ਰਮ ਲਈ ਇਕ ਜਾਇਦਾਦ ਡੀਡ ਨੂੰ ਜਾਅਲੀ ਬਨਾਉਣ ਦੇ ਸਬੰਧ ਵਿਚ। ਉਹ ਕੇਸ ਹਾਰ ਗਏ ਅਤੇ ਡੀਡ ਅਸਲੀ ਮਾਲਕ ਨੂੰ ਵਾਪਸ ਕਰਨਾ ਪਿਆ। ਅਦਾਲਤੀ ਦਸਤਾਵੇਜ ਦੇ ਅਨੁਸਾਰ, ਪੀਟਰ ਸੇਂਟ ਟ੍ਰਾਨ ਤਾਮ ਦਾ ਭਰਾ ਹੈ। ਟ੍ਰਾਨ ਤਾਮ ਅਤੇ ਉਸ ਦੀ ਸਾਬਕਾ ਪਤਨੀ ਦਾ 2007 ਵਿਚ ਤਲਾਕ ਹੋ ਗਿਆ। ਅਦਾਲਤੀ ਰਿਕਾਰਡਾਂ ਤੋਂ ਅਸੀਂ ਉਸ ਦੇ ਤਲਾਕ ਨੂੰ ਸੂਚੀਬਧ ਦੇਖ ਸਕਦੇ ਹਾਂ, ਇਹ ਇਹ ਵੀ ਦਰਸਾਉਂਦਾ ਹੈ ਕਿ ਉਨਾਂ ਨੇ ਉਸ ਦੇ ਪੁਤਰ ਦਾ ਨਾਮ 2004 ਵਿਚ ਬਦਲ ਦਿਤਾ। ਉਥੇ ਕੁਝ ਕੁ ਆਵਾਜਾਈ ਦੀ ਉਲੰਘਣਾ ਅਤੇ ਉਸ ਦੀਆਂ ਦੋ ਜਾਇਦਾਦਾਂ ਉਤੇ ਬੰਦਸ਼ਾਂ ਵੀ ਹਨ, ਭਾਵ ਭੁਗਤਾਨ ਨਾ ਕਰਨ ਲਈ, ਬੈਂਕਾਂ ਨੇ ਉਸ ਦੀ ਜਾਇਦਾਦ ਜ਼ਬਤ ਕਰ ਲਈ। ਸਾਨੂੰ ਅਦਾਲਤੀ ਦਸਤਾਵੇਜ ਵੀ ਮਿਲੇ ਹਨ ਇਹ ਦਸਦੇ ਹੋਏ ਕਿ ਟ੍ਰਾਨ ਤਾਮ ਨੇ ਆਪਣੀ ਸਾਬਕਾ ਪਤਨੀ ਨੂੰ ਚਾਇਲਡ ਸਪੋਰਟ ਦਾ ਭੁਗਤਾਨ ਕਰਨ ਵਿਚ ਅਸਫਲ ਰਿਹਾ ਸੀ। ਉਥੇ ਸਾਬਕਾ ਪਤਨੀ ਦੀ ਅਦਾਲਤ ਵਿਚ ਬਚੇ ਦੇ ਨਾਲ ਤਬਦੀਲ ਕਰਨ ਲਈ ਪੈਟੀਸ਼ਨ ਦਾ ਰਿਕਾਰਡ ਵੀ ਹੈ। ਸੋ ਸ਼ਾਇਦ ਉਨਾਂ ਦਾ ਟ੍ਰਾਨ ਤਾਮ ਨਾਲ ਰਿਸ਼ਤਾ ਚੰਗਾ ਨਹੀਂ ਹੈ।

ਅਤੇ ਫਿਰ ਉਸ ਨੇ ਮੇਰਾ ਡੀਜ਼ਾਇਨ ਚੋਰੀ ਕਰ ਲਿਆ, ਨਕਲੀ ਗਹਿਣੇ ਬਨਾਉਣ ਲਈ, ਅਤੇ ਅਸਮਾਨੀ ਕੀਮਤਾਂ ਤੇ ਵੇਚਣ ਲਈ; ਮੇਰੀ ਕਵਿਤਾ ਚੋਰੀ ਕੀਤੀ ਅਤੇ ਇਸ ਨੂੰ ਆਪਣੇ ਫਾਇਦੇ ਲਈ ਮਰੋੜਿਆ, ਇਹ ਕਹਿ ਕੇ ਕਿ ਉਹ ਮੇਰਾ ਉਤਰਾਧਿਕਾਰੀ ਹੈ। ਇਹ ਸਭ ਸਚ ਨਹੀਂ ਹੈ। ਤੁਸੀਂ ਹੁਣ ਨੂੰ ਮੇਰੀ ਕਵਿਤਾ ਬਾਰੇ ਜਾਣਦੇ ਹੋ, ਭਾਵੇਂ ਜੇਕਰ ਤੁਸੀਂ ਪਹਿਲਾਂ ਨਹੀਂ ਜਾਣਦੇ ਸੀ। ਅੰਗਰੇਜ਼ੀ ਮੂਲ ਵਿਚ, ਉਥੇ ਕੁਝ ਵੀ "ਟ੍ਰਾਨ ਤਾਮ" ਇਹਦੇ ਵਿਚ ਨਹੀਂ ਹੈ। ਮੈਂ ਕਦੇ ਉਸ ਨੂੰ ਉਸ ਸਮੇਂ ਨਹੀਂ ਜਾਣਦੀ ਸੀ, ਸ਼ਾਇਦ ਉਸ ਦਾ ਅਜ਼ੇ ਜਨਮ ਵੀ ਨਹੀਂ ਹੋਇਆ ਸੀ, ਜਦੋਂ ਮੈਂ ਆਪਣੇ ਸਾਬਕਾ ਮੰਗੇਤਰ, ਡਾ. ਜੋਕਨ ਕੇ. ਨੂੰ ਉਹ ਕਵਿਤਾ ਲਿਖੀ ਸੀ। "ਕੇ" ਬਸ ਇਕ ਛੋਟਾ ਨਾਮ ਹੈ। ਮੈਂ ਬਿਨਾਂਸ਼ਕ, ਉਸ ਦੇ ਨਾਮ ਦਾ ਜ਼ਿਕਰ ਨਹੀਂ ਕਰਨਾ ਚਾਹੁੰਦੀ ਸੀ।

ਇਹ ਦੁਖਦਾਈ, ਸ਼ੈਤਾਨ ਟ੍ਰਾਨ ਤਾਮ ਆਪਣੇ ਆਪ ਨੂੰ ਮੇਰਾ ਉਤਰਾਧਿਕਾਰੀ ਮੰਨਦਾ ਹੈ, ਪਰ ਸਭ ਕੁਝ ਦੁਸ਼ਟ, ਬੁਰਾ ਕਰਦਾ ਹੈ, ਮੇਰੀ ਸਿਖਿਆ ਦੇ ਅਤੇ ਸਾਰੇ ਗੁਰੂਆਂ ਦੀ ਸਿਖਿਆ ਦੇ ਪੂਰੀ ਤਰਾਂ ਉਲਟ। ਕੁਝ ਲੋਕ ਅਜੇ ਵੀ ਕਿਵੇਂ ਉਸ ਵਿਚ ਵਿਸ਼ਵਾਸ਼ ਕਰ ਸਕਦੇ ਹਨ? ਕੁਝ ਸਰਕਾਰਾਂ ਅਜੇ ਵੀ ਉਸ ਨੂੰ ਲੋਕਾਂ ਨੂੰ ਭੌਤਿਕ ਤੌਰ ਤੇ, ਮਾਨਸਿਕ ਤੌਰ ਤੇ, ਅਤੇ ਰੂਹਾਨੀ ਤੌਰ ਤੇ ਨੁਕਸਾਨ ਪਹੁੰਚਾਉਣ ਤੋਂ ਰੋਕਣ ਲਈ ਕਿਉਂ ਬਹਤਾ ਨਹੀਂ ਕਰ ਰਹੀਆਂ? ਕਾਰਨ ਉਹ (ਟ੍ਰਾਨ ਤਾਮ) ਦੇ ਕੋਲ ਬਹੁਤ ਸਾਰੇ ਨਾਮ ਇਸ ਕਰਕੇ ਹਨ ਕਿਉਂਕਿ ਉਸ ਨੂੰ ਵਖ-ਵਖ ਦੇਸ਼ਾਂ ਵਿਚ ਕਾਨੂੰਨ ਨਾਲ ਸਮਸ‌ਿਆ ਹੈ ਜਿਵੇਂ ਅਮਰੀਕਾ ਵਿਚ, ਔ ਲੈਕ (ਵੀਐਤਨਾਮ) ਵਿਚ, ਇਥੋਂ ਤਕ ਲਾਓਸ ਵਿਚ ਵੀ, ਉਸ ਨੂੰ ਦੇਸ਼ ਵਿਚ ਦਾਖਲ ਹੋਣ ਤੋਂ ਮਨਾ ਕੀਤਾ ਗਿਆ ਹੈ। ਪ੍ਰਮਾਤਮਾ ਦਾ ਧੰਨਵਾਦ ਹੈ, ਲਾਓਸ ਦੇ ਲੋਕ ਇਤਨੇ ਸਿਆਣੇ ਹਨ, ਇਸ ਕਰਕੇ। ਉਹ ਇਸ ਬੋਧੀ ਵਫਾਦਾਰ ਦੇਸ਼ ਨੂੰ ਹੋਰ ਦੁਖੀ ਨਹੀਂ ਕਰ ਸਕਦਾ। ਖੈਰ, ਘਟੋ ਘਟ ਪਹਿਲਾਂ ਨਾਲੋਂ ਘਟ। ਕਿਉਂਕਿ ਉਹ ਅਜੇ ਵੀ ਆਪਣੀਆਂ ਦੁਸ਼ਟ ਗੈਂਗਾਂ ਨੂੰ ਉਥੇ ਭੇਜ ਰਿਹਾ ਹੈ ਨਾਕਾਰਾਤਮਿਕ ਸ਼ਕਤੀ ਫੈਲਾਉਣ ਲਈ ਬੁਧ ਦੇ ਸਚੇ ਧਰਮ ਤੋਂ ਉਲਟ ਦਿਸ਼ਾ ਵਿਚ ਲੋਕਾਂ ਨੂੰ ਲੁਭਾਉਣ ਲਈ।

ਅਜਿਹਾ ਇਕ ਛੋਟਾ ਜਿਹਾ ਦੇਸ਼, ਅਤੇ ਬਹੁਤ ਸਖਤ ਨਹੀਂ, ਅਤੇ ਜੇਕਰ ਉਹ ਪੀਲਾ ਭਿਕਸ਼ੂ ਦਾ ਚੋਗਾ ਪਹਿਨਦਾ ਹੈ, ਫਿਰ ਉਹ ਉਸ ਦਾ ਆਦਰ ਕਰਨਗੇ। ਪਰ ਇਥੋਂ ਤਕ ਉਸ ਦੇਸ਼ ਵਿਚ ਉਹ ਵਰਜਿਤ ਹੈ, ਕਿਉਂਕਿ ਉਸ ਨੇ ਭਿਕਸ਼ੂਆਂ ਨਾਲ ਬਲਾਤਕਾਰ ਕੀਤਾ ਅਤੇ ਇਹ ਕਾਰਨ ਹੈ। ਪਰ ਫਿਰ ਵੀ, ਨੈਤਿਕਤਾ ਲਈ ਨਾਂ ਹੀ ਦੇਸ਼ਾਂ ਦੇ ਕਾਨੂੰਨਾਂ ਲਈ ਕੋਈ ਸਤਿਕਾਰ ਬਿਨਾਂ, ਉਹ ਲੋਕਾਂ ਨੂੰ ਧੁੰਦਲਾ ਕਰਨਾ ਜਾਰੀ ਰਖਦਾ ਹੈ, ਹੋਰ ਆਪਣੀ ਪਕੜ ਵਿਚ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂਕਿ ਉਹ ਬਲਾਤਕਾਰ ਕਰਨਾ ਜਾਰੀ ਰਖ ਸਕੇ ਕਿਸੇ ਨੂੰ ਜਿਸ ਨੂੰ ਉਹ ਚਾਹੇ। ਕਿਉਂਕਿ ਇਹੋ ਜਿਹੀਆਂ ਚੀਜ਼ਾਂ, ਉਸ ਦੇ ਖਿਲਾਫ ਸਬੂਤ ਲਭਣਾ ਮੁਸ਼ਕਲ ਹੈ। ਅਤੇ ਫਿਰ ਹੋਰ ਲੋਕ ਅੰਦਰ ਆਉਂਦੇ ਹਨ, ਉਸ ਦੇ ਕੋਲ ਇਸ ਕਿਸਮ ਦੀ ਬੁਰਾਈ , ਗੰਦੇ ਕੰਮ ਕਰਨ ਲਈ ਵਧੇਰੇ ਮੌਕਾ ਹੈ। ਅਤੇ ਨਾਲੇ, ਉਹ ਚੀਜ਼ਾਂ ਚੋਰੀ ਕਰ ਸਕਦਾ ਹੈ। ਮਿਸਾਲ ਵਜੋਂ, ਜਿਵੇਂ ਉਸ ਨੇ ਮੇਰਾ ਸਟਾਇਲ ਚੋਰੀ ਕੀਤਾ, ਮੇਰੇ ਡੀਜ਼ਾਇਨ, ਮੇਰੀ ਸਿਖਿਆ ਦਾ ਤਰੀਕਾ ਚੋਾਰੀ ਕੀਤਾ ਅਤੇ ਉਨਾਂ ਉਪਰ ਆਪਣਾ ਨਾਮ ਪਾਇਆ। ਕੋਈ ਵੀ ਚੀਜ਼ ਉਹ ਮੈਥੋਂ ਚੋਰੀ ਕਰ ਸਕੇ, ਉਹ ਚੋਰੀ ਕਰਦਾ ਹੇ।

ਅਤੇ ਫਿਰ ਉਹ ਇਸ ਤਰਾਂ ਕਮਜ਼ੋਰ, ਮਾਸੂਮ ਰੂਹਾਂ ਨੂੰ ਉਸ ਦੀ ਪਕੜ ਵਿਚ ਆਉਣ ਲਈ ਭਰਮਾਉਣ ਲਈ ਜਾਰੀ ਰਖਦਾ ਹੈ ਤਾਂਕਿ ਉਹ ਉਨਾਂ ਨਾਲ ਛੇੜਛਾੜ ਕਰ ਸਕੇ, ਬਚ‌ਿਆਂ ਨਾਲ ਛੇੜਛਾੜ ਇਥੋਂ ਤਕ, ਜਿਵੇਂ ਉਸ ਨੇ ਪਹਿਲਾਂ ਕੀਤਾ ਸੀ - ਘਟੋ ਘਟ ਉਨਾਂ ਵਿਚੋਂ 50 ਵਿਆਕਤੀਆਂ ਨਾਲ। ਪਰ ਉਥੇ ਹੋਰ ਪੀੜਨ ਹੋਣਗੇ ਜੋ ਬਾਹਰ ਨਹੀਂ ਆਏ। ਅਤੇ ਇਥੋਂ ਤਕ ਹੁਣ, ਕੁਝ ਲੋਕ ਵੀ ਬਾਹਰ ਨਹੀਂ ਆਉਣਾ ਚਾਹੁੰਦੇ, ਕਿਉਂਕਿ ਉਹ ਉਸ ਦੇ ਸਰਾਪ ਤੋਂ ਡਰਦੇ ਹਨ, ਜਾਂ ਉਹ ਆਪ ਸ਼ਰਮਿੰਦਾ ਹਨ। ਜਿਆਦਾਤਰ ਲੋਕ ਅਜਿਹੀਆਂ ਕਰੂਪ, ਗੰਦੀਆਂ ਚੀਜ਼ਾਂ ਬਾਰੇ ਦਸਣਾ ਨਹੀਂ ਪਸੰਦ ਕਰਦੇ। ਪਰ ਜੇਕਰ ਉਸ ਦੇ ਕੋਲ ਹੋਰ ਲੋਕ ਹੋਣ, ਫਿਰ ਉਹ ਚੋਰੀ ਕਰ ਸਕਦਾ, ਉੇਹ ਉਨਾਂ ਤੋਂ ਪੈਸੇ ਲੈ ਸਕਦਾ ਹੈ, ਉਨਾਂ ਨੂੰ ਇਕ ਸਰਾਪ ਨਾਲ ਧਮਕੀ ਦੇ ਸਕਦਾ ਤਾਂਕਿ ਉਨਾਂ ਨੂੰ ਉਸ ਨੂੰ ਪੈਸੇ ਦੀ ਪੇਸ਼ਕਸ਼ ਕਰਨੀ ਪਵੇ, ਅਤੇ ਇਥੋਂ ਤਕ ਭਰ ਵੇਚਣੇ ਪੈਣ, ਜਿਵੇਂ ਕਿ ਤੁਸੀਂ ਕੁਝ ਪਿਛਲੇ ਫਲਾਏ-ਇੰਨ ਖਬਰਾਂ ਵਿਚ ਕੁਝ ਇਕਬਾਲ ਅਤੇ ਗਵਾਹੀਆਂ ਤੋਂ ਪਹਿਲਾਂ ਹੀ ਜਾਣਦੇ ਹੋ।

Excerpt from a heartline from Ngọc Hạnh in Âu Lạc (Vietnam): ਪਿਆਰੇ ਪਰਮ ਸਤਿਗੁਰੂ ਚਿੰਗ ਹਾਏ ਜੀ, ਮੈਂ ਸਦਾ ਲਈ ਤੁਹਾਡੀ ਧੰਨਵਾਦੀ ਹਾਂ, ਮੈਨੂੰ ਆਪਣੇ ਪੈਰੋਕਾਰ ਵਜੋਂ ਸਵੀਕਾਰ ਕਰਨ ਲਈ। ਮੈਂ ਟ੍ਰਾਨ ਤਾਮ ਦਾ ਅਠ ਸਾਲਾਂ ਲਈ ਅਨੁਸਰਨ ਕੀਤਾ ਸੀ ਅਤੇ ਕੁਝ ਜਾਣਕਾਰੀ ਸਾਂਝੀ ਕਰਨੀ ਚਾਹੁੰਦੀ ਹਾਂ ਉਨਾਂ ਨੂੰ ਸਾਵਧਾਨ ਕਰਨ ਲਈ ਜਿਹੜੇ ਉਸ ਦਾ ਅਨੁਸਰਨ ਜਾਂ ਸਮਰਥਨ ਕਰ ਰਹੇ ਹਨ। ਮੈਂ ਟ੍ਰਾਨ ਤਾਮ ਦੇ ਮੈਡੀਟੇਸ਼ਨ ਸੈਂਟਰ ਨੂੰ ਜਾਂਦੀ ਹੁੰਦੀ ਸੀ ਅਤੇ ਆਪਣੀ ਮਦਦ ਪੇਸ਼ ਕਰਦੀ ਅਤੇ ਦੇਖਿਆ ਕਿ ਬਾਹਰੋਂ, ਉਹ ਬਹੁਤ ਗੌਰਵਮਈ ਦਿਖਾਈ ਦਿਤਾ, ਜਿਵੇਂ ਇਕ ਚੰਗਾ ਅਧਿਆਪਕ। ਕਿਵੇਂ ਵੀ, ਇਕ ਦਿਨ, ਮੈਂ ਸੁਣ‌ਿਆ ਟ੍ਰਾਨ ਤਾਮ ਦਾ ਇਕ ਕਰੀਬੀ ਪੈਰੋਕਾਰ ਨੇ ਕਿਹਾ ਕਿ ਉਸ ਨੇ ਆਪਣੇ ਪੈਰੋਕਾਰਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਪਹਿਲਾਂ, ਮੈਂ ਸ਼ਕੀ ਸੀ ਕਿਉਂਕਿ ਮੈਂ ਉਸ ਦਾ ਜਿਵੇਂ ਇਕ ਜੀਵਤ ਬੁਧ ਵਾਂਗ ਸਤਿਕਾਰ ਕਰਦੀ ਸੀ। ਮੇਰਾ ਦਿਲ ਟੁਟ ਗਿਆ ਅਤੇ ਇਕ ਹਫਤੇ ਲਈ ਹੋਈ ਕਿਉਂਕਿ ਇਹ ਬਹੁਤ ਹੀ ਸਦਮਾਜਨਕ ਸੀ। ਮੈਂ ਉਚੇਰੀਆਂ ਸ਼ਕਤੀਆਂ ਨੂੰ ਸਚਾਈ ਲਈ ਪ੍ਰਾਰਥਨਾ ਕੀਤੀ। ਫਿਰ ਮੈਂ ਟ੍ਰਾਨ ਤਾਮ ਦੇ ਲਾਓਸ ਸੈਂਟਰ ਵਿਚ ਇਕ ਮਨੇਜਰ ਨੂੰ ਅਤੇ ਉਸਦੇ ਇਕ ਸਾਬਕਾ ਨਜ਼ਦੀਕੀ ਭਿਕਸ਼ੂ ਨੂੰ ਮਿਲੀ ਸੀ, ਦੋਵਾਂ ਨੇ ਪੁਸ਼ਟੀ ਕੀਤੀ ਕਿ ਇਹ ਜਾਣਕਾਰੀ ਸਹੀ ਹੈ। ਇਹ ਸਾਬਕਾ ਭਿਕਸ਼ੂ ਵੀ ਖੁਦ ਇਕ ਸ਼ਿਕਾਰ, ਪੀੜਤ ਸੀ। ਟ੍ਰਾਨ ਤਾਮ ਨੇ ਦੋਵੇਂ ਨਰ ਅਤੇ ਮਾਦਾ ਪੈਰੋਕਾਰਾਂ ਦਾ ਸ਼ੋਸ਼ਣ ਕੀਤਾ, ਪਰ ਮੁਖ ਤੌਰ ਤੇ ਮਰਦ ਸਨ। ਉਸ ਨੇ ਇਥੋਂ ਤਕ ਇਕੇਰਾਂ ਯੂਐਸ ਵਿਚ ਇਕ ਨੌਜਵਾਨ ਲੜਕੇ ਤੇ ਵੀ ਜਿਨਸੀ ਹਮਲਾ ਕੀਤਾ ਅਤੇ ਮੁੰਡੇ ਦੀ ਮਾਂ ਨੂੰ ਧੋਖਾ ਦਿਤਾ ਇਹ ਵਿਸ਼ਵਾਸ਼ ਕਰਨ ਲਈ ਕਿ ਮੁੰਡੇ ਕੋਲ ਮਾੜੇ ਕਰਮ ਸਨ ਅਤੇ ਉਸ ਦੇ ਮੈਡੀਟੇਸ਼ਨ ਸੈਂਟਰ ਵਿਚ ਰਹਿਣਾ ਜ਼ਰੂਰੀ ਸੀ। ਮੁੰਡੇ ਦੀ ਮਾਂ ਨੇ ਉਸ ਤੇ ਮੁਕਦਮਾ ਕੀਤਾ, ਪਰ ਕਿਵੇਂ ਨਾ ਕਿਵੇਂ ਮਾਮਲੇ ਨੂੰ ਦਬਾ ਦਿਤਾ ਗਿਆ। ਮੈਂ 50 ਤੋਂ ਵਧ ਪੀੜਤਾਂ ਨੂੰ ਜਾਣਦੀ ਹਾਂ ਜਿਨਾਂ ਦਾ ਉਸ ਦੁਆਰਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।

Testimony by a former follower of Ruma Trần Tâm, Aug. 1, 2024: ਮੈਂ ਟ੍ਰਾਨ ਤਾਮ ਦੀ ਇਕ ਅਨੁਯਾਈ ਹੁੰਦੀ ਸੀ। ਮੈਂ ਸਿਧੇ ਤੌਰ ਤੇ ਅੰਦਰੂਨੀ ਮਾਮਲਿਆਂ ਵਿਚ ਸਬੰਧਿਤ ਸੀ ਜਿਵੇਂ ਰਹਿਣ ਦੇ ਖਰਚੇ, ਭੋਜਨ, ਅਤੇ ਖਰੀਦਾਰੀ। ਇਸ ਲਈ, ਮੈਂ ਉਸ ਦੀ ਸਖਸ਼ੀਅਤ ਅਤੇ ਜੀਵਨ ਸ਼ੈਲੀ ਬਾਰੇ ਸਭ ਜਾਣਦੀ ਹਾਂ। ਮੈਨੂੰ ਹੌਲੀ ਹੌਲੀ ਪਤਾ ਲਗ ਗਿਆ ਕਿ ਉਸ ਦੇ ਅਨੇਕ ਹੀ ਕੰਮ ਸਹੀ ਨਹੀ, ਜਿਵੇਂ ਕਿ ਅਭਿਆਸੀਆਂ ਤੋਂ ਪੈਸੇ ਲੈਣੇ, ਉਨਾਂ ਵਿਚੋਂ ਕਈਆਂ ਨੂੰ ਆਪਣੇ ਘਰ ਵੇਚਣੇ ਪਏ ਪੇਸ਼ਕਸ਼ਾਂ ਕਰਨ ਲਈ ਉਸ ਦੇ ਸਰਾਪ ਦੇ ਡਰ ਕਾਰਨ। ਉਥੇ ਨਰ ਅਭਿਆਸੀ ਸਨ ਜਿਹੜੇ ਛਡ ਕੇ ਚਲੇ ਅਤੇ ਉਸ ਨੂੰ ਰਿਪੋਰਟ ਕੀਤਾ ਕਿਉਂਕਿ ਉਸ ਨੇ ਕਾਮਕ ਤੌਰ ਤੇ ਉਨਾਂ ਨੂੰ ਸਤਾਇਆ ਉਨਾਂ ਦੇ ਸਮੂਹ ਵਿਚ ਭਾਗ ਲੈਣ ਦੌਰਾਨ। ਬਹੁਤ ਸਾਰੇ ਲੋਕਾਂ ਨਾਲ ਇਸ ਤਰਾਂ ਦੁਰਵਿਵਹਾਰ ਕੀਤਾ ਗਿਆ ਸੀ। ਉਸ ਨੇ ਇਥੋਂ ਤਕ ਧਮਕਾਉਣ ਅਤੇ ਸਰਾਪ ਵਾਲੀਆਂ ਚਿਠੀਆਂ ਲਿਖੀਆਂ ਕਿ ਉਨਾਂ ਦਾ ਸਾਰਾ ਪ੍ਰੀਵਾਰ ਬਿਮਾਰ ਹੋ ਜਾਵੇਗਾ ਜਾਂ ਮਰ ਜਾਣਗੇ ਜੇਕਰ ਉਹ ਵਾਪਸ ਨਹੀਂ ਆਉਂਦੇ। ਉਸ ਦੇ ਸਜ਼ੇ-ਹਥ ਦੇ ਆਦਮੀ, ਜੋ ਆਪਣੇ ਆਪ ਨੂੰ ਉਸ ਦੇ ਧਰਮ ਰਖਿਅਕਾਂ ਵਜੋਂ ਅਤੇ ਸੰਨਿਆਸੀਆਂ ਵਜੋਂ ਕਹਾਉਂਦੇ ਸਨ, ਖੁਲੇਆਮ ਅਭਿਆਸੀਆਂ ਤੋਂ ਪੈਸੇ ਉਸ ਦੇ ਲਈ ਇਕਠੇ ਕਰਦੇ ਸਨ ਅਤੇ ਇਥੋਂ ਤਕ ਇਹ ਆਪਣੀਆਂ ਜੇਬਾਂ ਵਿਚ ਪਾਉਂਦੇ ਸਨ। ਰੀਟਰੀਟਾਂ ਦੌਰਾਨ, ਭੋਜਨ ਬਹੁਤ ਹੀ ਮਹਿੰਗੇ ਭਾਅ ਉਤੇ ਵੇਚ‌ਿਆ ਜਾਂਦਾ ਸੀ, ਇਥੋਂ ਤਕ 20 ਗੁਣਾਂ ਵਧ ਅਸਲੀ ਕੀਮਤ ਨਾਲੋਂ, ਕਿਉਂਕਿ ਉਸ ਨੇ ਦਾਅਵਾ ਕੀਤਾ ਇਹਦੇ ਵਿਚ ਆਸ਼ੀਰਵਾਦ ਸ਼ਕਤੀ ਹੈ। ਮਿਸਾਲ ਵਜੋਂ, ਉਸ ਨੇ ਇਕ ਸਾਪੋਡਿਲਾ (ਫਲ) ਯੂਐਸ$100 ਲਈ ਵੇਚ‌ਿਆ ਸੀ ਜੋ ਉਸ ਨੇ ਆਪਣੇ ਆਪ ਉਗਾਇਆ ਸੀ, ਇਕ ਪੈਨਕੇਕ 500, 000 ਵੀਐਂਡੀ (ਵੀਐਤਨਾਮੀਜ਼ ਡੋਂਗ ~ ਯੂਐਸ$20 ਲਈ), ਇਕ ਚੌਲਾਂ ਦੀ ਥਾਲੀ 1 ਮਿਲੀਅਨ ਵੀਐਨਡੀ (ਯੂਐਸ$40) ਲਈ, ਅਤੇ ਹੋਰ ਸਮਾਨ ਬਹੁਤ ਜਿਆਦਾ ਮਹਿੰਗੇ ਭਾਅ ਤੇ ਵਸਤੂਆਂ।

ਮੈਨੂੰ ਆਪ ਨੂੰ ਵੀ ਇਸ ਬਾਰੇ ਗਲ ਕਰਨ ਤੋਂ ਨਫਰਤ ਹੈ ਕਿਉਂਕਿ ਇਹ ਭਿਆਨਕ ਹੈ। ਇਥੋਂ ਤਕ ਇਹਦੇ ਬਾਰੇ ਸੋਚਣਾ ਵੀ ਮਾਣ ਤੋਂ ਪਰੇ ਹੈ। ਪਰ ਮੈਨੂੰ ਲੋਕਾਂ ਨੂੰ ਦਸਣਾ ਜ਼ਰੂਰੀ ਹੈ, ਅਤੇ ਮੈਂ ਤੁਹਾਨੂੰ ਅਜ ਦੁਬਾਰਾ ਦਸ ਰਹੀ ਹਾਂ, ਤਾਂਕਿ ਕੋਈ ਵੀ ਜਿਸ ਕੋਲ ਸੁਣਨ ਲਈ ਕੰਨ ਹਨ ਉਸ ਵਿਆਕਤੀ ਤੋਂ ਬਚਣ ਦੀ ਕੋਸ਼ਿਸ਼ ਕਰ ਸਕਦਾ ਹੈ ਤਾਂਕਿ ਉਹ ਤੁਹਾਡਾ ਪੈਸਾ, ਤੁਹਾਡੀਆਂ ਜਾਇਦਾਦਾਂ, ਅਤੇ ਇਥੋਂ ਤਕ ਤੁਹਾਡੀ ਜੀਵਨ ਸ਼ਕਤੀ ਨਾ ਚੂਸ ਲਵੇ, ਆਪਣੀ ਜਿੰਦਗੀ, ਆਪਣੀ ਜੀਵਨ ਸ਼ਕਤੀ ਮਾਇਆ ਦੀ ਗੈਂਘ ਨੂੰ ਪੇਸ਼ਕਸ਼ ਕਰਨ ਲਈ ਤਾਂਕਿ ਉਹ ਉਨਾਂ ਦੀ ਨਾਕਾਰਾਤਮਿਕ ਸ਼ਕਤੀ ਦੀ ਵਰਤੋਂ ਕਰਨੀ ਜਾਰੀ ਰਖ ਸਕਦੇ ਮੌਜ਼ੂਦ ਰਹਿਣ ਲਈ ਅਤੇ ਲੋਕਾਂ ਨੂੰ ਆਕਰਸ਼ਿਤ ਕਰਨ ਲਈ।

ਇਹ ਨਾ ਸੋਚਣਾ ਕਿ ਮਾਇਆ ਜਾਂ ਦਾਨਵਾਂ ਜਾਂ ਭੂਤਾਂ ਕੋਲ ਲੁਭਾਉਣ ਵਾਲੀ, ਮਨਮੋਹਕ ਸ਼ਕਤੀ ਨਹੀਂ ਹੈ। ਉਨਾਂ ਕੋਲ ਹੈ। ਬਿਨਾਂਸ਼ਕ। ਔ ਲੈਕ (ਵੀਐਤਨਾਮ) ਵਿਚ ਅਸੀਂ ਕਹਿੰਦੇ ਹਾਂ, "ਫਾਟ ਕਾਓ ਮੋਟ ਥੁਓਕ, ਮਾ ਕਾਓ ਮੋਟ ਟ੍ਰਓਂਗ।" ਮੈਨੂੰ ਸਮਝਾਉਣ ਦੇਵੋ। "ਫਾਟ ਕਾਓ ਮੋਟ ਥੁਓਕ, ਮਾ ਕਾਓ ਮੋਟ ਟ੍ਰਓਂਗ, " ਭਾਵ ਮਾਇਆ ਇਥੋਂ ਤਕ ਬੁਧਾਂ ਨਾਲੋਂ ਵੀ ਉਚੀ ਹੈ। ਇਸ ਕਰਕੇ ਨਹੀਂ ਕਿਉਂਕਿ ਉਨਾਂ ਕੋਲ ਵਧੇਰੇ ਸ਼ਕਤੀ ਹੈ, ਪਰ ਕਿਉਂਕਿ ਉਨਾਂ ਕੋਲ ਪਿਆਰ ਨਹੀਂ ਹੈ। ਉਨਾਂ ਕੋਲ ਬਹੁਤ ਸਾਰੀ ਸ਼ਕਤੀ ਹੈ, ਅਤੇ ਜੋ ਉਨਾਂ ਦੇ ਅਧੀਨ ਹਨ ਉਹ ਉਨਾਂ ਨੂੰ ਵੀ ਇਹ ਦਿੰਦੇ ਹਨ। ਇਸੇ ਕਰਕੇ ਉਹ ਸਾਡੇ ਸੰਸਾਰ ਵਿਚਮ ਸਾਡੀਆਂ ਜਿੰਦਗੀਆਂ ਵਿਚ ਤਬਾਹੀ ਮਚਾਉਣੀ ਜਾਰੀ ਰਖਦੇ ਹਨ।

Photo Caption: ਕੁਝ ਵੀ ਸਚੀ, ਅਸਲੀ ਰੋਸ਼ਨੀ ਨੂੰ ਰੋਕ ਨਹੀਂ ਸਕਦਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (1/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
5:14

Inauguration of President Trump

386 ਦੇਖੇ ਗਏ
2025-01-22
386 ਦੇਖੇ ਗਏ
2025-01-21
546 ਦੇਖੇ ਗਏ
2025-01-20
673 ਦੇਖੇ ਗਏ
2025-01-20
407 ਦੇਖੇ ਗਏ
39:31
2025-01-20
195 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ