ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੰਤੁਸ਼ਟ ਰਹੋ ਅਤੇ ਕੁਰਬਾਨੀ ਭਾਵਨਾ ਨਾਲ ਸੇਵਾ ਕਰੋ, ਅਠ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਸਤਿਗੁਰੂ ਜੀ ਬਹੁਤ ਸੁੰਦਰ ਹਨ।) […] ਬਹੁਤ ਜ਼ਿਆਦਾ ਅਭਿਆਸ ਕਰਨ ਨਾਲ ਲੋਕ ਸੁੰਦਰ ਬਣ ਜਾਂਦੇ ਹਨ। ਮੈ ਇਹ ਜਾਣ‌ਿਆ ਹੈ। ਮੈਨੂੰ ਇਹ ਬਹੁਤ ਪਹਿਲਾਂ ਪਤਾ ਲੱਗਾ ਸੀ। ਮੈਨੂੰ ਨਹੀਂ ਪਤਾ ਕਿ ਮੇਰੇ ਉੱਤੇ ਕਿਸ ਤਰ੍ਹਾਂ ਦਾ ਕਰਮ ਥੋਪਿਆ ਗਿਆ ਹੈ? ਮੈਨੂੰ ਨਹੀਂ ਪਤਾ। ਮੈਂ ਸ਼ਾਇਦ ਤੁਹਾਡੇ ਦੁਆਰਾ ਦੂਸ਼ਿਤ ਹੋ ਗਈ ਹਾਂ, ਕਿਉਂਕਿ ਮੈਂ ਦੇਖਦੀ ਹਾਂ ਕਿ ਤੁਹਾਡੀ ਜ਼ਿੰਦਗੀ ਹੋਰ ਵੀ ਸਾਦੀ ਹੁੰਦੀ ਜਾ ਰਹੀ ਹੈ, ਕੱਪੜੇ ਹੋਰ ਵੀ ਸਾਦੇ ਹੁੰਦੇ ਜਾ ਰਹੇ ਹਨ, ਜਦੋਂ ਕਿ ਮੇਰੀ ਜ਼ਿੰਦਗੀ ਹੋਰ ਵੀ ਗੁੰਝਲਦਾਰ ਹੁੰਦੀ ਜਾ ਰਹੀ ਹੈ, ਅਤੇ ਮੇਰੇ ਕੱਪੜੇ ਹੋਰ ਵੀ ਗੁੰਝਲਦਾਰ ਹੁੰਦੇ ਜਾਂਦੇ ਹਨ। ਜਦੋਂ ਤੁਸੀਂ ਸਾਰਿਆਂ ਨੇ ਸਜ਼ਣਾ ਧਜਣਾ ਬੰਦ ਕਰ ਦਿੱਤਾ, ਮੈਂ ਸਜ਼ਣਾ ਧਜਣਾ ਸ਼ੁਰੂ ਕਰ ਦਿੱਤਾ। ਇਸ ਵਿੱਚ ਜ਼ਰੂਰ ਕੁਝ ਗਲਤ ਹੋਵੇਗਾ। ਕੋਈ ਗੱਲ ਨਹੀਂ। ਕਰਮ ਜੋ ਵੀ ਹੋਵੇ, ਇਹ ਠੀਕ ਹੈ ਜਦੋਂ ਤੱਕ ਤੁਸੀਂ ਵਧੀਆ ਕਰ ਰਹੇ ਹੋ। […]

ਤੁਸੀਂ ਇਸ ਨਾਲ ਕਿਹੋ ਜਿਹੀ ਚਾਹ ਬਣਾ ਰਹੇ ਹੋ? (ਇਹ ਸੂਪ ਪਕਾਉਣ ਲਈ ਹੈ।) ਸਿਰਫ਼ ਅਦਰਕ ਦਾ ਸੂਪ ਹੀ ਨਹੀਂ, ਸਗੋਂ ਚਾਹ ਵੀ। (ਹਾਂਜੀ।) (ਲਾਲ ਬੀਨਜ਼ ਅਤੇ ਤਾਰੋ।) ਇਹ ਹੋਰ ਮਿੱਠਾ ਹੋਣਾ ਚਾਹੀਦਾ ਹੈ। (ਠੀਕ ਹੈ।) ਨਾ ਬਹੁਤ ਮਿੱਠਾ, ਨਾ ਬਹੁਤ ਹਲਕਾ। ਕੱਲ੍ਹ ਬਹੁਤ ਹਲਕਾ ਸੀ। (ਠੀਕ ਹੈ।) ਜਦੋਂ ਤੁਸੀਂ ਇਸਨੂੰ ਇਸ ਤਰਾਂ ਪਕਾਉਂਦੇ ਹੋ, ਤਾਂ ਲੋਕ ਇਸਨੂੰ ਖਾਂਦੇ ਨਹੀਂ ਥੱਕਣਗੇ। ਜੇ ਉਹ ਇਸਨੂੰ ਨਹੀਂ ਖਾਂਦੇ, ਤਾਂ ਇਹ ਬਰਬਾਦੀ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਖੰਡ ਪਾਉਂਦੇ ਹੋ, ਤਾਂ ਇਹ ਖੰਡ ਦੀ ਬਰਬਾਦੀ ਹੈ, ਅਤੇ ਲੋਕਾਂ ਦੀ ਸਿਹਤ ਲਈ ਚੰਗੀ ਨਹੀਂ ਹੈ। ਜੇਕਰ ਬਹੁਤ ਘੱਟ ਖੰਡ ਪਾਈ ਜਾਵੇ, ਤਾਂ ਇਹ ਭੋਜਨ ਦੀ ਬਰਬਾਦੀ ਹੋਵੇਗੀ। ਇਹ ਬੇਸਵਾਦ ਹੋਵੇਗਾ। (ਠੀਕ ਹੈ। ਠੀਕ ਹੈ।) ਗੰਨੇ ਨਾਲੋਂ ਥੋੜ੍ਹਾ ਜਿਹਾ ਮਿੱਠਾ ਹੀ ਠੀਕ ਰਹੇਗਾ। (ਵਧੀਆ, ਗੰਨੇ ਨਾਲੋਂ ਥੋੜ੍ਹਾ ਹੋਰ ਮਿੱਠਾ।) (ਠੀਕ ਹੈ।) ਗੰਨੇ ਨਾਲੋਂ ਦੋ ਗੁਣਾ ਮਿੱਠਾ। (ਦੋ ਗੁਣਾ ਮਿੱਠਾ।) ਪਰ ਮੇਰਾ ਮਤਲਬ ਮਿੱਠੇ ਕਿਸਮ ਦੇ ਗੰਨੇ ਤੋਂ ਹੈ। ਸੁੱਕੇ ਗੰਨੇ ਦੀ ਤੁਲਨਾ ਨਾ ਕਰੋ। […]

Photo Caption: ਓਹ, ਬਸੰਤ ਹਮੇਸ਼ਾਂ ਆਉਂਦੀ ਹੈ, ਲੁਕੀ ਹੋਈ ਜਾਂ ਖੁਲੇ ਤੌਰ ਤੇ, ਸਾਨੂੰ ਪ੍ਰਮਾਤਮਾ ਦੇ ਸ਼ਾਨਦਾਰ ਪਿਆਰ ਬਾਰੇ ਯਾਦ ਦਿਲਾਉਣ ਲਈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-14
4417 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-15
3420 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-16
3385 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-17
3177 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-18
3309 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-19
3300 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-20
3531 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-02-21
2910 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-04-09
490 ਦੇਖੇ ਗਏ
21:59

The Artistry of Floral Elements

204 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2026-04-09
204 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-09
611 ਦੇਖੇ ਗਏ
37:46
ਧਿਆਨਯੋਗ ਖਬਰਾਂ
2026-04-08
132 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-04-08
137 ਦੇਖੇ ਗਏ
ਸਿਹਤਮੰਦ ਜੀਵਨ ਸ਼ੈਲੀ
2026-04-08
128 ਦੇਖੇ ਗਏ
20:28

The Link Between Breath and Vision

129 ਦੇਖੇ ਗਏ
ਵਿਗਿਆਨ ਅਤੇ ਰੂਹਾਨੀਅਤ
2026-04-08
129 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-04-08
996 ਦੇਖੇ ਗਏ
3:59

GLOBAL DISASTERS, FEB. 2026

174 ਦੇਖੇ ਗਏ
ਸ਼ਾਰਟਸ
2026-04-08
174 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ