ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਭਵਿਖਬਾਣੀ ਭਾਗ 425 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਉਨਾਂ ਦੀਆਂ ਭਵਿੱਖਬਾਣੀਆਂ ਇੱਕ ਤੋਂ ਬਾਅਦ ਇੱਕ ਪੂਰੀਆਂ ਹੁੰਦੀਆਂ ਗਈਆਂ, ਇਸ ਲਈ ਉਨਾਂ ਨੂੰ "12ਵੀਂ ਸਦੀ ਦੇ ਇੰਡੋਨੇਸ਼ੀਆ ਦਾ ਨੋਸਟ੍ਰਾਡੇਮਸ" ਉਪਨਾਮ ਮਿਲਿਆ।

ਜੇ ਤੁਸੀਂ ਕਿਸੇ ਇੰਡੋਨੇਸ਼ੀਅਨ ਨਾਗਰਿਕ ਨੂੰ ਪੁੱਛੋ ਕਿ ਇਤਿਹਾਸ ਵਿੱਚ ਉਨ੍ਹਾਂ ਦਾ ਸਭ ਤੋਂ ਪਿਆਰਾ ਰਾਜਾ ਕੌਣ ਹੈ, ਤਾਂ ਤੁਸੀਂ ਸ਼ਾਇਦ ਮਹਾਰਾਜਾ ਰਾਜਾ ਜਯਾਬਾਯਾ ਬਾਰੇ ਸੁਣੋਗੇ। ਇਸ 12ਵੀਂ ਸਦੀ ਦੇ ਰਾਜੇ ਨੂੰ, ਜਿਸਨੇ ਪੂਰਬੀ ਜਾਵਾ ਵਿੱਚ ਕਦੀਰੀ ਰਾਜ ਉੱਤੇ ਰਾਜ ਕੀਤਾ ਸੀ, ਉਨਾਂ ਦੀ ਬੁੱਧੀ ਅਤੇ ਹਮਦਰਦੀ ਦੇ ਨਾਲ-ਨਾਲ ਉਨਾਂ ਦੀਆਂ ਭਵਿੱਖਬਾਣੀਆਂ ਲਈ ਯਾਦ ਕੀਤਾ ਜਾਂਦਾ ਹੈ। ਆਪਣੇ ਰਾਜ ਦੌਰਾਨ, ਉਸਨੇ ਜਾਵਾ ਵਿੱਚ ਬੇਮਿਸਾਲ ਸ਼ਾਂਤੀ, ਖੁਸ਼ਹਾਲੀ ਅਤੇ ਸੱਭਿਆਚਾਰਕ ਵਿਕਾਸ ਲਿਆਂਦਾ। ਆਪਣੀ ਵਧਦੀ ਉਮਰ ਵਿੱਚ, ਰਿਸ਼ੀ ਰਾਜਾ ਆਪਣੇ ਸਿੰਘਾਸਣ ਤੋਂ ਹਟ ਗਏ ਅਤੇ ਮੇਨਾਂਗ ਪਿੰਡ ਵਿੱਚ ਚਿੰਤਨ ਦੇ ਇੱਕ ਸ਼ਾਂਤ ਜੀਵਨ ਵੱਲ ਪਰਤ ਗਏ। ਕੁਝ ਲੋਕ ਮੰਨਦੇ ਹਨ ਕਿ ਅੰਤ ਵਿੱਚ, ਉਹ ਸਰੀਰਕ ਮੌਤ ਦਾ ਅਨੁਭਵ ਕੀਤੇ ਬਿਨਾਂ ਸਵਰਗ ਵਿੱਚ ਚੜ੍ਹ ਗਏ, ਇਸ ਤਰ੍ਹਾਂ ਉਨ੍ਹਾਂ ਦੇ ਵਿਸ਼ਵਾਸ ਦੀ ਪੁਸ਼ਟੀ ਕਰਦਾ ਹੈ ਕਿ ਉਹ ਹਿੰਦੂ ਦੇਵਤਾ ਭਗਵਾਨ ਵਿਸ਼ਨੂੰ ਦਾ ਇਕ ਅਵਤਾਰ ਸਨ। ਅੱਜ, ਮੇਨਾਂਗ ਪਿੰਡ ਇੱਕ ਪਵਿੱਤਰ ਤੀਰਥ ਸਥਾਨ ਬਣਿਆ ਹੋਇਆ ਹੈ, ਅਤੇ ਉਨਾਂ ਦੀ ਵਿਰਾਸਤ ਦੇ ਸਨਮਾਨ ਵਿੱਚ ਇੱਕ ਸਾਲਾਨਾ ਨਵੇਂ ਸਾਲ ਦਾ ਜਲੂਸ ਕੱਢਿਆ ਜਾਂਦਾ ਹੈ।

ਠੀਕ ਹੈ, ਆਓ ਅਸੀਂ ਅਗਲੀ ਜਾਣਕਾਰੀ ਵੱਲ ਵਧੀਏ: ਮੁਹੱਰਮ ਨਵੇਂ ਸਾਲ ਦੀ ਪਹਿਲੀ ਤਾਰੀਖ ਦੀ ਯਾਦ। ਕਦੀਰੀ ਦੇ ਕਈ ਨਿਵਾਸੀਆਂ ਨੇ ਇੱਕ ਰਵਾਇਤੀ ਜਾਵਾਨੀਜ਼ ਸਮਾਰੋਹ ਦਾ ਆਯੋਜਨ ਕੀਤਾ। ਇਹ ਸਮਾਰੋਹ ਪਰੰਪਰਾ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਦੇ ਪੂਰਵਜ, ਸ਼੍ਰੀ ਆਡੀ ਜਯਾਬਾਯਾ ਦੇ ਸੰਘਰਸ਼ਾਂ ਦਾ ਸਨਮਾਨ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ।

ਇਹ ਪਰੰਪਰਾਗਤ ਜਾਵਾਨੀਜ਼ ਸਮਾਰੋਹ ਮੇਨਾਂਗ ਪਿੰਡ, ਪਾਗੂ ਜ਼ਿਲ੍ਹੇ, ਕਦੀਰੀ ਰੀਜੈਂਸੀ ਵਿੱਚ ਆਯੋਜਿਤ ਕੀਤਾ ਗਿਆ ਸੀ। ਰਵਾਇਤੀ ਪਹਿਰਾਵੇ ਪਾ ਕੇ, ਭਾਗੀਦਾਰਾਂ ਨੇ ਮੇਨਾਂਗ ਪਿੰਡ ਦੇ ਦਫ਼ਤਰ ਤੋਂ 500 ਮੀਟਰ ਦੂਰ ਸ਼੍ਰੀ ਆਡੀ ਜਯਾਬਾਯਾ ਇਤਿਹਾਸਕ ਸਥਾਨ ਤੱਕ ਇੱਕ ਜਲੂਸ ਵਿੱਚ ਹਿੱਸਾ ਲਿਆ। ਇਹ ਜਲੂਸ ਹਰ ਸਾਲ ਪਹਿਲੀ ਮੁਹੱਰਮ ਨਵੇਂ ਸਾਲ ਦੀ ਯਾਦ ਵਿੱਚ ਕੱਢਿਆ ਜਾਂਦਾ ਹੈ। ਪਰੰਪਰਾ ਨੂੰ ਸੰਭਾਲਣ ਦੇ ਨਾਲ-ਨਾਲ, ਜਾਵਾਨੀਜ਼ ਰਿਵਾਜੀ ਸਮਾਰੋਹ ਉਨ੍ਹਾਂ ਦੇ ਪੂਰਵਜ, ਰਾਜਾ ਸ਼੍ਰੀ ਅਡੀ ਜਯਾਬਾਯਾ ਦੇ ਸੰਘਰਸ਼ਾਂ ਦੇ ਸਨਮਾਨ ਲਈ ਆਯੋਜਿਤ ਕੀਤਾ ਜਾਂਦਾ ਹੈ। ਇਸ ਇਤਿਹਾਸ ਦੇ ਵਿਦਿਅਕ ਮੁੱਲ ਨੂੰ ਆਧੁਨਿਕ ਯੁੱਗ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਅਤੇ ਜਨਤਾ ਪ੍ਰਬੂ ਜਯਾਬਾਯਾ ਦੇ ਪੈਰਾਂ ਦੇ ਨਿਸ਼ਾਨ ਨੂੰ ਨਾ ਭੁੱਲਣ। ਇਤਿਹਾਸਕ ਰਿਕਾਰਡ ਦਰਸਾਉਂਦੇ ਹਨ ਕਿ ਸ੍ਰੀ ਆਡੀ ਜਯਾਬਾਯਾ ਨੇ ਪੰਜਾਲੂ ਅਤੇ ਜੰਗਾਲਾ ਦੇ ਰਾਜਾਂ ਨੂੰ ਕਦੀਰੀ ਦੇ ਇੱਕ ਰਾਜ ਵਿੱਚ ਦੁਬਾਰਾ ਜੋੜਨ ਵਿੱਚ ਸਫਲਤਾ ਪ੍ਰਾਪਤ ਕੀਤੀ। ਇਹ ਪਰੰਪਰਾ ਇੱਕ ਆਕਰਸ਼ਕ ਸੱਭਿਆਚਾਰਕ ਸੈਰ-ਸਪਾਟਾ ਆਕਰਸ਼ਣ ਵਜੋਂ ਵੀ ਕੰਮ ਕਰਦੀ ਹੈ, ਜੋ ਹਰ ਸਾਲ ਵੱਖ-ਵੱਖ ਖੇਤਰਾਂ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ। ਸੂਰੋ ਦਾ ਪਹਿਲਾ ਸਮਾਰੋਹ ਜਾਵਾਨੀਜ਼ ਨਵੇਂ ਸਾਲ ਨੂੰ ਮਨਾਉਣ ਲਈ ਆਯੋਜਿਤ ਕੀਤਾ ਜਾਂਦਾ ਹੈ ਅਤੇ ਨਾਲ ਹੀ, ਪ੍ਰਬੂ ਸ਼੍ਰੀ ਜਯਾਬਾਯਾ ਦੇ ਯੋਗਦਾਨ ਨੂੰ ਯਾਦ ਕਰਨ ਅਤੇ ਉਨ੍ਹਾਂ ਦਾ ਸਨਮਾਨ ਕਰਨ ਲਈ ਵੀ ਮਨਾਇਆ ਜਾਂਦਾ ਹੈ, ਜੋ ਆਪਣੀਆਂ ਭਵਿੱਖਬਾਣੀਆਂ ਲਈ ਮਸ਼ਹੂਰ ਹਨ, ਜਿਨ੍ਹਾਂ ਨੂੰ ਜਾਂਗਕਾ ਜਯਾਬਾਯਾ ਵਜੋਂ ਜਾਣਿਆ ਜਾਂਦਾ ਹੈ।

ਜਿੱਥੋਂ ਤੱਕ ਘਟਨਾ ਦੀ ਗੱਲ ਹੈ, ਗਤੀਵਿਧੀਆਂ ਦੇ ਕ੍ਰਮ ਵਿੱਚ ਕੀ ਸ਼ਾਮਲ ਹੈ? ਖੈਰ, ਇਹ ਮੇਨਾਂਗ ਪਿੰਡ ਦੇ ਚੌਕ ਤੋਂ ਸ਼ੁਰੂ ਹੁੰਦਾ ਹੈ, ਪ੍ਰਬੂ ਸ਼੍ਰੀ ਆਡੀ ਜਯਾਬਾਯਾ ਦੇ ਮੁਕਤੀ ਸਥਾਨ ਤੱਕ ਜਾਂਦਾ ਹੈ, ਅਤੇ ਫਿਰ ਸੰਡਾਂਗ ਤਿਰਤਾ ਕਾਮਾਨਡਾਨੂੰ ਤੱਕ ਜਾਂਦਾ ਹੈ।

ਇਸ ਰਸਮ ਨੂੰ ਮਨਾਉਣ ਦੀਆਂ ਕੀ ਉਮੀਦਾਂ ਹਨ? ਉਮੀਦ ਹੈ ਕਿ ਇਸ ਪਹਿਲੇ ਸੂਰੋ ਰਸਮ ਸਮਾਰੋਹ ਰਾਹੀਂ, ਅਸੀਂ ਸਾਰੇ ਸਿਰਜਣਹਾਰ ਪ੍ਰਮਾਤਮਾ ਤੋਂ ਅਸ਼ੀਰਵਾਦ ਪ੍ਰਾਪਤ ਕਰਾਂਗੇ।

ਰਵਾਇਤੀ ਜਾਵਾਨੀਜ਼ ਸਮਾਰੋਹ ਦੌਰਾਨ, ਉਹ ਇਤਿਹਾਸਕ ਸਥਾਨ 'ਤੇ ਇੱਕ ਸਾਂਝੀ ਪ੍ਰਾਰਥਨਾ ਅਤੇ ਇੱਕ ਫੁੱਲਾਂ-ਖਿਲਾਰਨ ਵਾਲਾ ਜਲੂਸ ਵੀ ਕੱਢਦੇ ਹਨ। ਇਹ ਪ੍ਰਮਾਤਮਾ ਸਰਬਸ਼ਕਤੀਮਾਨ ਦੁਆਰਾ ਦਿੱਤੇ ਗਏ ਅਸ਼ੀਰਵਾਦ ਅਤੇ ਸੁਰੱਖਿਆ ਲਈ ਸ਼ੁਕਰਗੁਜ਼ਾਰੀ ਦੇ ਪ੍ਰਤੀਕ ਵਜੋਂ ਕੀਤਾ ਜਾਂਦਾ ਹੈ।

ਮਹਾਰਾਜਾ ਰਾਜਾ ਜਯਾਬਾਯਾ ਆਪਣੀ ਦੂਰਦਰਸ਼ੀ ਸ਼ਕਤੀ ਅਤੇ ਭਵਿੱਖਬਾਣੀਆਂ ਦੇ ਸੰਗ੍ਰਹਿ ਲਈ ਮਸ਼ਹੂਰ ਹਨ, ਜੋ ਇੰਡੋਨੇਸ਼ੀਅਨ ਟਾਪੂ ਸਮੂਹ ਅਤੇ ਪੂਰੀ ਦੁਨੀਆ ਦੇ ਪ੍ਰਮੁੱਖ ਰਾਜਨੀਤਿਕ ਅਤੇ ਸਮਾਜਿਕ ਤਬਦੀਲੀਆਂ ਦੀ ਭਵਿੱਖਬਾਣੀ ਕਰਦੇ ਹਨ। ਉਨਾਂ ਦੇ ਦਰਸ਼ਨਾਂ ਨੂੰ ਪਹਿਲਾਂ ਮੌਖਿਕ ਪਰੰਪਰਾਵਾਂ ਰਾਹੀਂ ਸੁਰੱਖਿਅਤ ਰੱਖਿਆ ਗਿਆ ਸੀ ਅਤੇ ਫਿਰ "ਸੇਰਾਤ ਮੁਸਾਰਾਰ," "ਸੇਰਾਤ ਪ੍ਰਾਨੀਤੀਵਾਕਿਆ," ਅਤੇ "ਪ੍ਰੀਲਾਮਬਾਂਗ ਜਯਾਬਾਯਾ" ਵਰਗੇ ਗ੍ਰੰਥਾਂ ਵਿੱਚ ਦਰਜ ਕੀਤਾ ਗਿਆ ਸੀ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਉਨਾਂ ਦੀਆਂ ਭਵਿੱਖਬਾਣੀਆਂ ਇੱਕ ਤੋਂ ਬਾਅਦ ਇੱਕ ਪੂਰੀਆਂ ਹੁੰਦੀਆਂ ਗਈਆਂ, ਇਸ ਲਈ ਉਨਾਂ ਨੂੰ "12ਵੀਂ ਸਦੀ ਦੇ ਇੰਡੋਨੇਸ਼ੀਆ ਦਾ ਨੋਸਟ੍ਰਾਡੇਮਸ" ਉਪਨਾਮ ਮਿਲਿਆ।

ਉਨਾਂ ਦੀ ਇੱਕ ਖਾਸ ਤੌਰ 'ਤੇ ਪ੍ਰਸਿੱਧ ਭਵਿੱਖਬਾਣੀ ਸੀ, "ਕਈ ਸਦੀਆਂ ਬੀਤ ਜਾਣਗੀਆਂ, ਅਤੇ ਚਿੱਟੇ-ਚਿਹਰੇ ਵਾਲੇ ਜੇਤੂ ਜਾਵਾ ਵਿੱਚ ਆਉਣਗੇ। ਉਹ ਦੇਸ਼ ਉੱਤੇ ਕਬਜ਼ਾ ਕਰ ਲੈਣਗੇ। ਉਹ ਆਦਿਵਾਸੀ ਲੋਕਾਂ 'ਤੇ ਜ਼ੁਲਮ ਕਰਨਗੇ। ਫਿਰ 'ਚਾਰ ਗੋਰੇ ਰਾਜਿਆਂ' ਦਾ ਰਾਜ ਆਵੇਗਾ। ਉਨ੍ਹਾਂ ਦਾ ਰਾਜ ਵੀ ਖਤਮ ਹੋ ਜਾਵੇਗਾ। ਉਨ੍ਹਾਂ ਦੀ ਥਾਂ ਉੱਤਰ ਤੋਂ ਛੋਟੇ ਪੀਲੇ-ਚਿਹਰੇ ਵਾਲੇ ਆਦਮੀ ਲੈ ਲੈਣਗੇ। ਪਰ ਉਨ੍ਹਾਂ ਦੀ ਸ਼ਕਤੀ ਓਨੀ ਦੇਰ ਰਹੇਗੀ ਜਿੰਨਾ ਚਿਰ ਮੱਕੀ ਜਿਉਂਦੀ ਹੈ। ਅਤੇ ਉਸ ਤੋਂ ਬਾਅਦ, ਇੰਡੋਨੇਸ਼ੀਆ ਸੁਤੰਤਰ ਹੋ ਜਾਵੇਗਾ।"

"ਚਾਰ ਰਾਜਿਆਂ ਦਾ ਯੁੱਗ" ਇੰਡੋਨੇਸ਼ੀਅਨ ਕਬਜ਼ੇ ਦੇ 400 ਸਾਲਾਂ ਨੂੰ ਦਰਸਾਉਂਦਾ ਹੈ - ਡੱਚ, ਫਰਾਂਸੀਸੀ, ਪੁਰਤਗਾਲੀ ਅਤੇ ਬ੍ਰਿਟਿਸ਼ ਨੇ ਵਾਰੀ-ਵਾਰੀ ਇੰਡੋਨੇਸ਼ੀਆ ਨੂੰ ਕੰਟਰੋਲ ਕੀਤਾ। 1941 ਵਿੱਚ, ਜਪਾਨ ਨੇ ਉਨ੍ਹਾਂ ਨੂੰ ਕਬਜ਼ਾ-ਕਰਨ ਵਾਲਿਆਂ ਵਜੋਂ ਬਦਲ ਦਿੱਤਾ। ਫਿਰ 1945 ਵਿੱਚ ਅਮਰੀਕਾ ਨੇ ਜਾਪਾਨ ਦੀ ਥਾਂ ਲੈ ਲਈ। ਜਯਾਬਾਯਾ ਨੇ ਭਵਿੱਖਬਾਣੀ ਕੀਤੀ ਸੀ ਕਿ ਇੰਡੋਨੇਸ਼ੀਆ ਅੱਗੇ ਖੁਸ਼ਹਾਲੀ ਦੇਖੇਗਾ। ਪਰ ਉਨਾਂ ਨੇ ਚੇਤਾਵਨੀ ਦਿੱਤੀ ਕਿ ਇਹ ਸਮਾਂ ਛੋਟਾ ਹੋਵੇਗਾ, ਕਿਉਂਕਿ ਦੁਨੀਆ ਦਾ ਸਭ ਤੋਂ ਹਨੇਰਾ ਯੁੱਗ ਬਾਅਦ ਵਿੱਚ ਆ ਰਿਹਾ ਸੀ।

ਸਤਿਕਾਰਯੋਗ ਰਾਜੇ ਨੇ ਕਈ ਸੰਕੇਤਾਂ ਦਾ ਜ਼ਿਕਰ ਕੀਤਾ ਜੋ ਮਨੁੱਖਤਾ ਉੱਤੇ ਸਭ ਤੋਂ ਹਨੇਰੇ ਯੁੱਗ ਦਾ ਸੰਕੇਤ ਦੇਣਗੇ, ਇਸਨੂੰ "ਜਾਮਾਨ ਈਦਾਨ" ਜਾਂ "ਪਾਗਲਪਨ ਦਾ ਯੁੱਗ" ਕਿਹਾ।

ਉਨਾਂ ਨੇ ਤਕਨੀਕੀ ਕਾਢਾਂ ਦੀ ਭਵਿੱਖਬਾਣੀ ਕੀਤੀ ਜੋ ਉਨਾਂ ਦੇ ਸਮੇਂ ਤੋਂ ਬਹੁਤ ਅੱਗੇ ਸਨ, "ਇੱਕ ਘੋੜੇ ਤੋਂ ਬਿਨਾਂ ਇੱਕ ਗੱਡੀ" ਦਾ ਵਰਣਨ ਕਰਦੇ ਹੋਏ, ਜਿਸਨੂੰ ਬਹੁਤ ਸਾਰੇ ਲੋਕ ਆਟੋਮੋਬਾਈਲ ਮੰਨਦੇ ਹਨ। "ਇੱਕ ਦਿਨ ਇੱਕ ਘੋੜੇ ਤੋਂ ਬਿਨਾਂ ਇੱਕ ਗੱਡੀ ਹੋਵੇਗੀ।"

ਉਨਾਂ ਨੇ ਇੱਕ "ਲੋਹੇ ਦਾ ਹਾਰ" ਵੀ ਦੱਸਿਆ ਜੋ ਜਾਵਾ ਟਾਪੂ ਨੂੰ ਘੇਰੇਗਾ, ਜੋ ਜਾਵਾ ਦੇ ਆਲੇ-ਦੁਆਲੇ ਰੇਲਗੱਡੀਆਂ ਅਤੇ ਰੇਲ ਪਟੜੀਆਂ ਦਾ ਹਵਾਲਾ ਦਿੰਦਾ ਪ੍ਰਤੀਤ ਹੁੰਦਾ ਹੈ। "ਜਾਵਾ ਟਾਪੂ ਨੂੰ ਲੋਹੇ ਦੇ ਹਾਰ ਨਾਲ ਘੇਰਿਆ ਜਾਵੇਗਾ।"

ਉਨਾਂ ਨੇ ਇੱਕ "ਅਸਮਾਨ ਵਿੱਚ ਉੱਡਦੀ ਕਿਸ਼ਤੀ" ਦੇਖੀ, ਜੋ ਅੱਜ ਦੇ ਹਵਾਈ ਜਹਾਜ਼ਾਂ ਵਾਂਗ ਸੁਣਾਈ ਦਿੰਦੀ ਹੈ। "ਅਸਮਾਨ ਵਿੱਚ ਇੱਕ ਕਿਸ਼ਤੀ ਉੱਡਦੀ ਹੋਵੇਗੀ।"

ਉਨਾਂ ਨੇ "ਭੀੜ ਤੋਂ ਬਿਨਾਂ ਬਾਜ਼ਾਰ" ਵਿੱਚ ਆਰਥਿਕ ਗਤੀਵਿਧੀਆਂ ਹੋਣ ਦਾ ਪਹਿਲਾਂ ਹੀ ਅੰਦਾਜ਼ਾ ਲਗਾਇਆ ਸੀ, ਜੋ ਕਿ ਇੰਟਰਨੈੱਟ ਦੀ ਵਰਤੋਂ ਦੁਆਰਾ ਸੰਭਵ ਹੋਇਆ ਹੈ। ਦਰਅਸਲ, ਔਨਲਾਈਨ ਖਰੀਦਦਾਰੀ ਇੰਨੀ ਮਸ਼ਹੂਰ ਹੋ ਰਹੀ ਹੈ ਕਿ ਬਹੁਤ ਸਾਰੇ ਸਟੋਰ ਅਤੇ ਦੁਕਾਨਾਂ ਆਪਣੇ ਭੌਤਿਕ ਸਥਾਨਾਂ ਨੂੰ ਬੰਦ ਕਰ ਰਹੀਆਂ ਹਨ ਜੋ ਪਹਿਲਾਂ ਲੋਕਾਂ ਨਾਲ ਭਰੇ ਹੁੰਦੇ ਸਨ। "ਇੱਥੇ ਭੀੜ ਤੋਂ ਬਿਨਾਂ ਬਾਜ਼ਾਰ ਹੋਣਗੇ।"

ਦਰਸ਼ਕ ਨੇ ਇੰਡੋਨੇਸ਼ੀਆ 'ਤੇ ਆਉਣ-ਵਾਲੀਆਂ ਕੁਦਰਤੀ ਆਫ਼ਤਾਂ ਅਤੇ ਅਤਿਅੰਤ ਮੌਸਮ ਦਾ ਵੀ ਪਹਿਲਾਂ ਹੀ ਅੰਦਾਜ਼ਾ ਲਗਾ ਲਿਆ ਸੀ, ਜੋ ਕਿ ਦੁਨੀਆ ਭਰ ਵਿੱਚ ਵੀ ਹੋ ਰਹੇ ਹਨ।

ਉਨਾਂ ਨੇ ਚੇਤਾਵਨੀ ਦਿੱਤੀ ਕਿ ਨਦੀਆਂ ਆਪਣੇ ਵਹਾਅ ਗੁਆ ਦੇਣਗੀਆਂ। "ਨਦੀਆਂ ਆਪਣਾ ਵਹਾਅ ਗੁਆ ਦੇਣਗੀਆਂ।"

ਦੁਨੀਆ ਭਰ ਵਿੱਚ, ਨਦੀਆਂ ਸੁੱਕ ਰਹੀਆਂ ਹਨ। ਜੋ ਕਦੇ ਇੱਕ ਦੂਰ ਦੀ ਚੇਤਾਵਨੀ ਸੀ, ਹੁਣ ਇੱਕ ਵੱਡਾ ਸੰਕਟ ਬਣ ਗਿਆ ਹੈ। ਧਰਤੀ ਦੇ ਸਾਰੇ ਦਰਿਆਈ ਬੇਸਿਨਾਂ ਵਿੱਚੋਂ ਅੱਧੇ ਤੋਂ ਵੱਧ ਵਿੱਚ ਪਾਣੀ ਦਾ ਪੱਧਰ ਅਸਧਾਰਨ ਤੌਰ 'ਤੇ ਘੱਟ ਦਰਜ ਕੀਤਾ ਗਿਆ। ਅਮਰੀਕਾ ਤੋਂ ਏਸ਼ੀਆ ਤੱਕ, ਯੂਰਪ ਤੋਂ ਅਫਰੀਕਾ ਅਤੇ ਆਸਟ੍ਰੇਲੀਆ ਤੱਕ, ਪ੍ਰਸਿੱਧ ਨਦੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਸੁੰਗੜ ਰਹੀਆਂ ਹਨ।

ਕੋਲੋਰਾਡੋ ਅਤੇ ਰੀਓ ਗ੍ਰਾਂਡੇ ਵਰਗੀਆਂ ਨਦੀਆਂ ਘਾਟ ਦੇ ਪ੍ਰਤੀਕ ਬਣ ਗਈਆਂ ਹਨ। ਕਿਉਂਕਿ ਦੋਵੇਂ ਦਰਿਆ ਹੁਣ ਸਮੁੰਦਰ ਤੱਕ ਪਹੁੰਚਣ ਵਿੱਚ ਅਸਫਲ ਰਹਿੰਦੇ ਹਨ। ਇੱਥੋਂ ਤੱਕ ਕਿ ਮਿਸੀਸਿਪੀ, ਜੋ ਕਦੇ ਰੁਕ ਨਹੀਂ ਸਕਦੀ ਸੀ, ਵੀ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਕੇ, ਜਹਾਜ਼ ਫਸ ਗਏ ਅਤੇ ਨਿਰਯਾਤ ਠੱਪ ਹੋ ਗਿਆ। ਦੱਖਣੀ ਅਮਰੀਕਾ ਵਿੱਚ, ਐਮਾਜ਼ਾਨ ਨੂੰ ਹੁਣ ਤੱਕ ਦੇ ਸਭ ਤੋਂ ਭੈੜੇ ਸੋਕੇ ਦਾ ਸਾਹਮਣਾ ਕਰਨਾ ਪਿਆ। ਜਦੋਂ ਕਿ ਪਰਾਨਾ ਨਦੀ ਨੇ ਖੇਤਰੀ ਵਪਾਰ ਨੂੰ ਲਗਭਗ ਬੰਦ ਕਰ ਦਿੱਤਾ ਸੀ। ਬ੍ਰਾਜ਼ੀਲ ਤੋਂ ਅਰਜਨਟੀਨਾ ਤੱਕ, ਬਾਰਿਸ਼ ਦੀ ਕਮੀ ਅਤੇ ਜੰਗਲਾਂ ਦੀ ਕਟਾਈ ਪੂਰੇ ਲੈਂਡਸਕੇਪ ਨੂੰ ਮੁੜ ਆਕਾਰ ਦੇ ਰਹੀ ਹੈ।

ਅਤੇ ਪੂਰੇ ਯੂਰਪ ਵਿੱਚ, ਰਾਈਨ, ਪੋ ਅਤੇ ਡੈਨਿਊਬ ਸਾਰੇ 2022 ਵਿੱਚ ਇਤਿਹਾਸਕ ਹੇਠਲੇ ਪੱਧਰ 'ਤੇ ਡਿੱਗ ਗਏ, ਜਿਸ ਨਾਲ ਸੁੱਕੇ ਦਰਿਆਈ ਤਲ ਅਤੇ ਸਦੀਆਂ ਪੁਰਾਣੇ ਭੁੱਖੇ ਪੱਥਰ ਵੀ ਸਾਹਮਣੇ ਆਏ। ਯੂਰਪ ਦੀਆਂ ਨਦੀਆਂ, ਜੋ ਕਦੇ ਭਰਪੂਰਤਾ ਦੇ ਪ੍ਰਤੀਕ ਸਨ, ਹੁਣ ਕਮਜ਼ੋਰੀ ਦੇ ਚੇਤਾਵਨੀ ਸੰਕੇਤ ਦੇ ਰਹੀਆਂ ਹਨ। ਏਸ਼ੀਆ ਵਿੱਚ, ਗੰਗਾ, ਯਾਂਗਸੀ ਅਤੇ ਮੇਕਾਂਗ ਇੱਕ ਸਮਾਨ ਕਹਾਣੀ ਦੱਸਦੇ ਹਨ: ਵਧੇਰੇ ਕਮਜ਼ੋਰ ਮਾਨਸੂਨ, ਪਿਘਲਦੇ ਗਲੇਸ਼ੀਅਰ, ਅਤੇ ਵਧਦੀ ਮੰਗ। ਅਫਰੀਕਾ ਨੂੰ ਵੀ ਇਸੇ ਤਰ੍ਹਾਂ ਦਾ ਸੰਘਰਸ਼ ਕਰਨਾ ਪੈ ਰਿਹਾ ਹੈ, ਪਰ ਹੋਰ ਵੀ ਉੱਚੇ ਦਾਅ ਦੇ ਨਾਲ। ਨੀਲ, ਨਾਈਜਰ ਅਤੇ ਜ਼ਾਂਬੇਜ਼ੀ ਸਾਰੇ ਦਬਾਅ ਹੇਠ ਹਨ, ਜਿੱਥੇ ਹਰ ਬੂੰਦ ਸ਼ਾਂਤੀ ਅਤੇ ਟਕਰਾਅ ਵਿੱਚ ਅੰਤਰ ਦਾ ਅਰਥ ਰੱਖ ਸਕਦੀ ਹੈ।

ਆਦਿ...

ਸਾਡੇ ਸੰਸਾਰ ਅਤੇ ਆਉਣ-ਵਾਲੀਆਂ ਪੀੜ੍ਹੀਆਂ 'ਤੇ ਪਾਣੀ ਦੀ ਕਮੀ ਦਾ ਲੰਬੇ ਸਮੇਂ ਦਾ ਪ੍ਰਭਾਵ ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਲਈ ਡੂੰਘੀ ਚਿੰਤਾ ਦਾ ਇੱਕ ਵਿਸ਼ਾ ਰਿਹਾ ਹੈ।

ਜੇਕਰ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਜਾਰੀ ਰਹਿੰਦਾ ਹੈ, ਤਾਂ ਉਹ ਹਿਸਾਬ ਲਗਾਉਂਦੇ ਹਨ ਕਿ ਲਗਭਗ ਪੂਰੀ ਦੁਨੀਆ ਸੋਕੇ ਦੀ ਲਪੇਟ ਵਿੱਚ ਹੋਵੇਗੀ। ਅਤੇ ਫਿਰ- ਫਿਰ ਵੀ - 2090 ਤੋਂ 2099 ਤੱਕ, ਇੱਥੋਂ ਤੱਕ ਕਿ ਆਰਕਟਿਕ, ਮੈਂ ਇੱਥੇ ਲਗਭਗ ਇੱਕ ਪੂਰਾ ਖੇਤਰ ਦੇਖਦੀ ਹਾਂ, ਇੱਥੇ ਵੀ ਕੁਝ ਸੋਕਾ ਪੈਣਾ ਸ਼ੁਰੂ ਹੋ ਜਾਵੇਗਾ। ਅਤੇ ਲਗਭਗ ਸਾਰੀ ਦੁਨੀਆਂ ਲਾਲ ਹੈ। ਮੈਨੂੰ ਸੋਚਦੀ ਹਾਂ ਕਿ ਕੀ ਸਾਡੇ ਬੱਚਿਆਂ ਦੇ ਬੱਚਿਆਂ ਕੋਲ ਪੀਣ ਲਈ ਕਾਫ਼ੀ ਪਾਣੀ ਹੋਵੇਗਾ, ਜਾਨਵਰ-ਲੋਕਾਂ ਨੂੰ ਦੇਣ ਦੀ ਗੱਲ ਤਾਂ ਪਾਸੇ ਰਹੀ। ਜੇਕਰ ਅਸੀਂ ਜਾਨਵਰ-ਲੋਕਾਂ ਦੇ ਉਤਪਾਦਾਂ ਕਾਰਨ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਨਹੀਂ ਰੋਕਦੇ, ਅਤੇ ਜੇਕਰ ਅਸੀਂ ਜਾਨਵਰ-ਲੋਕਾਂ ਦੇ ਉਦਯੋਗ ਲਈ - ਬਹੁਤ ਜ਼ਿਆਦਾ ਸਾਫ਼ ਪਾਣੀ ਦੀ ਵਰਤੋਂ ਨੂੰ ਨਹੀਂ ਰੋਕਦੇ, ਤਾਂ ਸਾਡੇ ਬੱਚਿਆਂ ਦੇ ਬੱਚੇ ਸ਼ਾਇਦ ਪਿਆਸ ਨਾਲ ਮਰ ਜਾਣਗੇ। ਇਹ ਬਹੁਤ ਭਿਆਨਕ ਹੈ।

ਕੁਦਰਤੀ ਆਫ਼ਤਾਂ ਤੋਂ ਇਲਾਵਾ, ਮਹਾਰਾਜਾ ਰਾਜਾ ਜਯਾਬਾਯਾ ਨੇ ਆਪਣੇ ਦ੍ਰਿਸ਼ਟੀਕੋਣ ਵਿੱਚ ਮਨੁੱਖੀ ਸਮਾਜ ਦੇ ਨੈਤਿਕ ਪਤਨ ਨੂੰ ਵੀ ਦਰਸਾਇਆ।

"ਲੋਕ ਪ੍ਰਮਾਤਮਾ ਦੇ ਕਾਨੂੰਨ ਦੀ ਉਲੰਘਣਾ ਕਰਦੇ ਹਨ।

... ਬਹੁਤ ਸਾਰੇ ਲੋਕ ਪੈਸੇ ਨੂੰ ਤਰਜੀਹ ਦਿੰਦੇ ਹਨ। ਉਹ ਆਪਣੀ ਇਨਸਾਨੀਅਤ ਭੁੱਲ ਜਾਂਦੇ ਹਨ। ਉਹ ਆਪਣੀ ਦਿਆਲਤਾ ਭੁੱਲ ਜਾਂਦੇ ਹਨ।

... ਬੱਚੇ ਆਪਣੇ ਪਿਤਾਵਾਂ ਨੂੰ ਖਾਂਦੇ ਹਨ। ਭਰਾ ਆਪਣੇ ਭਰਾਵਾਂ ਨੂੰ ਖਾਂਦੇ ਹਨ..." ...ਇਨਸਾਨ ਇਨਸਾਨਾਂ ਨੂੰ ਖਾ ਰਹੇ ਹਨ।"

ਦਰਅਸਲ, ਪੈਸੇ ਅਤੇ ਭੌਤਿਕ ਲਾਭ ਦੀ ਲਾਲਸਾ ਨੇ ਬਹੁਤ ਸਾਰੇ ਲੋਕਾਂ ਨੂੰ ਅੰਨ੍ਹਾ ਕਰ ਦਿੱਤਾ ਹੈ ਅਤੇ ਪਰਿਵਾਰ ਤੋੜ ਦਿੱਤੇ ਹਨ, ਕੁਝ ਤਾਂ ਆਪਣੇ ਝਗੜੇ ਅਦਾਲਤ ਵਿੱਚ ਵੀ ਲੈ ਗਏ ਹਨ। ਅਸੀਂ ਲੋਕਾਂ ਦੇ ਘਰ ਗੁਆਉਣ ਦੀਆਂ ਰਿਪੋਰਟਾਂ ਦੇਖਦੇ ਹਾਂ ਜਦੋਂ ਉਹ ਬਿਮਾਰੀ, ਬੇਰੁਜ਼ਗਾਰੀ, ਜਾਂ ਹੋਰ ਮੁਸੀਬਤਾਂ ਕਾਰਨ ਆਪਣੇ ਗਿਰਵੀਨਾਮੇ ਜਾਂ ਹੋਰ ਕਰਜ਼ੇ ਨਹੀਂ ਦੇ ਸਕਦੇ। ਇਹ ਇੱਕ ਅਜਿਹਾ ਸਿਸਟਮ ਹੈ ਜੋ ਤਾਕਤਵਰ ਨੂੰ ਇਨਾਮ ਦਿੰਦਾ ਹੈ ਅਤੇ ਕਮਜ਼ੋਰ ਨੂੰ ਸਜ਼ਾ ਦਿੰਦਾ ਹੈ। ਭਾਵੇਂ ਦੁਨੀਆਂ ਵਿੱਚ ਹਰ ਕਿਸੇ ਲਈ ਕਾਫ਼ੀ ਭੋਜਨ ਹੈ, ਪਰ ਸਾਂਝਾ ਕਰਨ ਅਤੇ ਦੇਖਭਾਲ ਦੀ ਘਾਟ ਕਾਰਨ ਭੁੱਖਮਰੀ ਕਾਰਨ ਬਹੁਤ ਸਾਰੀਆਂ ਮੌਤਾਂ ਹੋਈਆਂ ਹਨ।

"ਬਹੁਤ ਸਾਰੇ ਲੋਕ ਭੋਜਨ ਦੇ ਕੋਲ ਭੁੱਖ ਨਾਲ ਮਰ ਜਾਂਦੇ ਹਨ। ਬਹੁਤ ਸਾਰੇ ਅਮੀਰ ਹਨ ਪਰ ਉਨ੍ਹਾਂ ਦੀ ਜ਼ਿੰਦਗੀ ਦੁਖੀ ਹੈ।" ਜਿਵੇਂ ਮਹਾਰਾਜਾ ਰਾਜਾ ਜਯਾਬਾਯਾ ਨੇ ਭਵਿੱਖਬਾਣੀ ਕੀਤੀ ਸੀ, ਬਹੁਤ ਸਾਰੇ ਲੋਕ, ਭਾਵੇਂ ਉਹ ਅਮੀਰ ਹਨ, ਮਾਨਸਿਕ ਬਿਮਾਰੀ ਅਤੇ ਕਈ ਤਰ੍ਹਾਂ ਦੇ ਪਦਾਰਥਾਂ ਦੇ ਆਦੀ ਹਨ। ਉਨ੍ਹਾਂ ਦੀ ਜ਼ਿੰਦਗੀ ਅਜੇ ਵੀ ਤਰਸਯੋਗ ਹੈ।

ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਨੇ ਰਾਜਾ ਜਯਾਬਾਯਾ ਦੁਆਰਾ ਭਵਿੱਖਬਾਣੀ ਕੀਤੇ ਗਏ ਇਸ "ਪਾਗਲਪਨ ਦੇ ਯੁੱਗ" ਵਿੱਚ ਆਫ਼ਤਾਂ ਅਤੇ ਦੁੱਖਾਂ ਦੇ ਮੂਲ ਕਾਰਨ ਵੱਲ ਇਸ਼ਾਰਾ ਕੀਤਾ ਹੈ।

ਹੁਣ ਸਾਡੇ ਕੋਲ ਹਰ ਰੋਜ਼ ਆਫ਼ਤਾਂ ਆਉਂਦੀਆਂ ਹਨ। ਹਰ ਰੋਜ਼, ਜੇਕਰ ਤੁਸੀਂ ਕੋਈ ਵੀ ਚੈਨਲ, ਟੀਵੀ ਚੈਨਲ ਜਾਂ ਇੱਥੋਂ ਤੱਕ ਕਿ ਇੰਟਰਨੈੱਟ ਚੈਨਲ ਵੀ ਦੇਖਦੇ ਹੋ, ਤਾਂ ਤੁਸੀਂ ਹਮੇਸ਼ਾ ਕੁਝ ਆਫ਼ਤਾਂ ਵੇਖੋਗੇ - ਹਰ ਜਗ੍ਹਾ ਬੇਮਿਸਾਲ ਆਫ਼ਤਾਂ। ਲੋਕ ਮਰ ਰਹੇ ਹਨ, ਜਾਇਦਾਦਾਂ ਬਰਬਾਦ ਹੋ ਰਹੀਆਂ ਹਨ, ਖੇਤੀ ਵਾਲੀ ਜ਼ਮੀਨ ਜਾਂ ਫ਼ਸਲਾਂ ਤਬਾਹ ਹੋ ਰਹੀਆਂ ਹਨ। ਲੋਕ ਹੋਰ ਵੀ ਜ਼ਿਆਦਾ ਨਿਰਾਸ਼ ਹੁੰਦੇ ਜਾ ਰਹੇ ਹਨ। ਜ਼ਿਆਦਾ ਤੋਂ ਜ਼ਿਆਦਾ ਲੋਕ ਹੁਣ ਇਹ ਵੀ ਨਹੀਂ ਜਾਣਦੇ ਕਿ "ਭੋਜਨ ਸੰਤੁਸ਼ਟ ਕਰਦਾ ਹੈ" ਦਾ ਕੀ ਅਰਥ ਹੈ। ਉਹ ਅੱਜ ਖਾਂਦੇ ਹਨ, ਉਹ ਨਹੀਂ ਜਾਣਦੇ ਕਿ ਕੱਲ੍ਹ ਨੂੰ ਉਨ੍ਹਾਂ ਕੋਲ ਖਾਣਾ ਹੋਵੇਗਾ ਜਾਂ ਨਹੀਂ। ਉਹ ਸਵੇਰੇ ਖਾਂਦੇ ਹਨ। ਉਹਨਾਂ ਨੂੰ ਨਹੀਂ ਪਤਾ ਕਿ ਸ਼ਾਮ ਨੂੰ ਉਹਨਾਂ ਨੂੰ ਕੁਝ ਮਿਲੇਗਾ ਕਿ ਨਹੀਂ।

ਇਹ ਸਭ ਇਸ ਲਈ ਕਿਉਂਕਿ ਅਸੀਂ ਬਚਾਅ ਦੇ ਤੱਤ ਨੂੰ ਤਬਾਹ ਕਰ ਰਹੇ ਹਾਂ। ਪਿਆਰ ਦਾ ਤੱਤ, ਜੋ ਕਿ ਬ੍ਰਹਿਮੰਡ ਵਿੱਚ ਸਾਰੇ ਜੀਵਨ ਦਾ ਅਧਾਰ ਹੈ। ਯਾਨੀ: ਸਾਰਿਆਂ ਨਾਲ ਉਸੇ ਤਰ੍ਹਾਂ ਪੇਸ਼ ਆਉਣਾ ਜਿਵੇਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਪੇਸ਼ ਆਵੇ।

ਮਹਾਰਾਜਾ ਰਾਜਾ ਜਯਾਬਾਯਾ ਦੁਆਰਾ ਭਵਿੱਖਬਾਣੀ ਕੀਤੀਆਂ ਗਈਆਂ ਦੁਖਦਾਈ ਘਟਨਾਵਾਂ ਨਾ ਸਿਰਫ਼ ਪਾਗਲਪਨ ਦੇ ਯੁੱਗ ਦੀਆਂ ਨਿਸ਼ਾਨੀਆਂ ਹਨ, ਸਗੋਂ ਇੱਕ ਨਵੇਂ ਯੁੱਗ ਦੇ ਆਗਮਨ ਦੀਆਂ ਵੀ ਨਿਸ਼ਾਨੀਆਂ ਹਨ।

"ਇਹ ਸੰਕੇਤ ਹਨ ਕਿ ਜਯਾਬਾਯਾ ਯੁੱਗ ਆ ਰਿਹਾ ਹੈ।"

"ਜਯਾ" ਸ਼ਬਦ ਦਾ ਅਰਥ ਹੈ ਮਹਿਮਾ ਅਤੇ "ਬਾਇਆ" ਦਾ ਅਰਥ ਹੈ ਖ਼ਤਰਾ। ਇਸ ਤਰ੍ਹਾਂ, ਜਯਾਬਾਯਾ ਯੁੱਗ ਦਾ ਅਰਥ ਹੈ ਹਨੇਰੇ ਯੁੱਗ ਤੋਂ ਬਾਅਦ ਸੁਨਹਿਰੀ ਯੁੱਗ। ਮਹਾਰਾਜਾ ਰਾਜਾ ਜਯਾਬਾਯਾ ਨੇ ਪਹਿਲਾਂ ਹੀ ਦੇਖਿਆ ਸੀ ਕਿ ਇੱਕ ਬ੍ਰਹਮ ਪੁਰਖ ਧਰਤੀ ਨੂੰ ਅਗਲੇ ਅਧਿਆਇ ਵਿੱਚ ਤਬਦੀਲ ਕਰਨ ਵਿੱਚ ਮਦਦ ਕਰਨ ਲਈ ਉਤਰੇਗਾ। ਉਨਾਂ ਨੇ ਇਸਨੂੰ "ਰਾਤੂ ਆਦਿਲ" ਕਿਹਾ, ਜਿਸਦਾ ਅਰਥ ਹੈ ਨਿਆਂ ਦੀ ਰਾਣੀ। ਅਸੀਂ ਅਗਲੇ ਐਪੀਸੋਡ ਵਿੱਚ ਇਸ ਵਿਸ਼ੇ ਦੀ ਪੜਚੋਲ ਕਰਨਾ ਜਾਰੀ ਰੱਖਾਂਗੇ।

"ਚੰਦਰਸੇਂਗਕਾਲਾ ਸਾਲ ਵਿੱਚ ਜਦੋਂ 'ਇੱਕ ਪੁਜਾਰੀ ਨੂੰ ਦੁਨੀਆਂ ਵਿੱਚ ਪ੍ਰਵੇਸ਼ ਕਰਦੇ ਹੋਏ ਦੇਖਿਆ ਜਾਂਦਾ ਹੈ,' ਗ੍ਰਹਿਣਸ਼ੀਲ ਜਾਵਾਨੀਜ਼ ਲੋਕ ਪਿਆਰ ਦੇ ਧਰਮ ਅਤੇ ਗਿਆਨ ਦੀ ਭਾਲ ਰਹੇ ਅਤੇ ਪਾਲਣਾ ਕਰ ਰਹੇ ਹਨ, ਜੋ ਕਿ ਅਸੀਸ-ਦੇਣ ਵਾਲੇ ਪ੍ਰਮਾਤਮਾ ਅਵਤਾਰ, ਮੁਕਤੀਦਾਤਾ, ਨਿਆਂ ਦੀ ਰਾਣੀ ਦੁਆਰਾ ਬਖਸ਼ਿਆ ਗਿਆ ਹੈ।"
ਹੋਰ ਦੇਖੋ
ਸਾਰੇ ਭਾਗ (102/102)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-10
19803 ਦੇਖੇ ਗਏ
2
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-17
13114 ਦੇਖੇ ਗਏ
3
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-24
11594 ਦੇਖੇ ਗਏ
4
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-01
11594 ਦੇਖੇ ਗਏ
5
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-08
13172 ਦੇਖੇ ਗਏ
6
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-15
30657 ਦੇਖੇ ਗਏ
7
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-22
11801 ਦੇਖੇ ਗਏ
8
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-29
11789 ਦੇਖੇ ਗਏ
9
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-05
11244 ਦੇਖੇ ਗਏ
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-12
11015 ਦੇਖੇ ਗਏ
11
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-19
11979 ਦੇਖੇ ਗਏ
12
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-26
10607 ਦੇਖੇ ਗਏ
13
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-02
11076 ਦੇਖੇ ਗਏ
14
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-09
10517 ਦੇਖੇ ਗਏ
15
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-16
13293 ਦੇਖੇ ਗਏ
16
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-23
11497 ਦੇਖੇ ਗਏ
17
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-02
12383 ਦੇਖੇ ਗਏ
18
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-09
12391 ਦੇਖੇ ਗਏ
19
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-16
10671 ਦੇਖੇ ਗਏ
20
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-23
11116 ਦੇਖੇ ਗਏ
21
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-30
11147 ਦੇਖੇ ਗਏ
22
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-06
11108 ਦੇਖੇ ਗਏ
23
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-13
10641 ਦੇਖੇ ਗਏ
24
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-20
11487 ਦੇਖੇ ਗਏ
25
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-27
10724 ਦੇਖੇ ਗਏ
26
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-04
12634 ਦੇਖੇ ਗਏ
27
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-11
10803 ਦੇਖੇ ਗਏ
28
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-18
9736 ਦੇਖੇ ਗਏ
29
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-25
10254 ਦੇਖੇ ਗਏ
30
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-01
10109 ਦੇਖੇ ਗਏ
31
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-08
9871 ਦੇਖੇ ਗਏ
32
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-15
12173 ਦੇਖੇ ਗਏ
33
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-22
11142 ਦੇਖੇ ਗਏ
34
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-29
12895 ਦੇਖੇ ਗਏ
35
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-06
12274 ਦੇਖੇ ਗਏ
36
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-13
10319 ਦੇਖੇ ਗਏ
37
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-20
12139 ਦੇਖੇ ਗਏ
38
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-27
9868 ਦੇਖੇ ਗਏ
39
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-03
11220 ਦੇਖੇ ਗਏ
40
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-10
9621 ਦੇਖੇ ਗਏ
41
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-17
9784 ਦੇਖੇ ਗਏ
42
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-24
9707 ਦੇਖੇ ਗਏ
43
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-31
9462 ਦੇਖੇ ਗਏ
44
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-07
9910 ਦੇਖੇ ਗਏ
45
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-14
9346 ਦੇਖੇ ਗਏ
46
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-21
9196 ਦੇਖੇ ਗਏ
47
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-28
9479 ਦੇਖੇ ਗਏ
48
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-05
9084 ਦੇਖੇ ਗਏ
49
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-12
9844 ਦੇਖੇ ਗਏ
50
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-19
10038 ਦੇਖੇ ਗਏ
51
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-26
9436 ਦੇਖੇ ਗਏ
52
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-02
12744 ਦੇਖੇ ਗਏ
53
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-09
9748 ਦੇਖੇ ਗਏ
54
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-16
9471 ਦੇਖੇ ਗਏ
55
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-23
9594 ਦੇਖੇ ਗਏ
56
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-30
9219 ਦੇਖੇ ਗਏ
57
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-07
9770 ਦੇਖੇ ਗਏ
58
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-14
9670 ਦੇਖੇ ਗਏ
59
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-21
9408 ਦੇਖੇ ਗਏ
60
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-28
9169 ਦੇਖੇ ਗਏ
61
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-04
9009 ਦੇਖੇ ਗਏ
62
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-11
9346 ਦੇਖੇ ਗਏ
63
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-18
10581 ਦੇਖੇ ਗਏ
64
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-25
8874 ਦੇਖੇ ਗਏ
65
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-01
9408 ਦੇਖੇ ਗਏ
66
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-08
9608 ਦੇਖੇ ਗਏ
67
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-15
9443 ਦੇਖੇ ਗਏ
68
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-22
11338 ਦੇਖੇ ਗਏ
69
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-03-01
11165 ਦੇਖੇ ਗਏ
70
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-03-22
9517 ਦੇਖੇ ਗਏ
71
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-03-29
8967 ਦੇਖੇ ਗਏ
72
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-05
8422 ਦੇਖੇ ਗਏ
73
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-12
8932 ਦੇਖੇ ਗਏ
74
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-19
9729 ਦੇਖੇ ਗਏ
75
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-26
9326 ਦੇਖੇ ਗਏ
76
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-03
8752 ਦੇਖੇ ਗਏ
77
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-10
8842 ਦੇਖੇ ਗਏ
78
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-17
8623 ਦੇਖੇ ਗਏ
79
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-24
8639 ਦੇਖੇ ਗਏ
80
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-31
8533 ਦੇਖੇ ਗਏ
81
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-07
9076 ਦੇਖੇ ਗਏ
82
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-14
8461 ਦੇਖੇ ਗਏ
83
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-21
8276 ਦੇਖੇ ਗਏ
84
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-28
8513 ਦੇਖੇ ਗਏ
85
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-05
8714 ਦੇਖੇ ਗਏ
86
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-12
8347 ਦੇਖੇ ਗਏ
87
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-19
7989 ਦੇਖੇ ਗਏ
88
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-26
7767 ਦੇਖੇ ਗਏ
89
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-02
7797 ਦੇਖੇ ਗਏ
90
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-09
7768 ਦੇਖੇ ਗਏ
91
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-16
7169 ਦੇਖੇ ਗਏ
92
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-23
6848 ਦੇਖੇ ਗਏ
93
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-30
7601 ਦੇਖੇ ਗਏ
94
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-06
5526 ਦੇਖੇ ਗਏ
95
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-13
5426 ਦੇਖੇ ਗਏ
96
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-20
5281 ਦੇਖੇ ਗਏ
97
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-27
4862 ਦੇਖੇ ਗਏ
98
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-10-04
4965 ਦੇਖੇ ਗਏ
99
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-10-11
4723 ਦੇਖੇ ਗਏ
100
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-10-18
3957 ਦੇਖੇ ਗਏ
101
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-10-25
3279 ਦੇਖੇ ਗਏ
102
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-11-01
1057 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-11-02
1238 ਦੇਖੇ ਗਏ
ਧਿਆਨਯੋਗ ਖਬਰਾਂ
2026-11-02
966 ਦੇਖੇ ਗਏ
ਧਿਆਨਯੋਗ ਖਬਰਾਂ
2026-11-01
6651 ਦੇਖੇ ਗਏ
ਧਿਆਨਯੋਗ ਖਬਰਾਂ
2026-11-01
1032 ਦੇਖੇ ਗਏ
ਧਿਆਨਯੋਗ ਖਬਰਾਂ
2026-11-01
665 ਦੇਖੇ ਗਏ
34:38
ਧਿਆਨਯੋਗ ਖਬਰਾਂ
2026-11-01
315 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-11-01
1057 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-11-01
343 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ