ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 18

ਵਿਸਤਾਰ
ਹੋਰ ਪੜੋ
ਇੱਕ ਖਰਗੋਸ਼, 4-6%। ਇੱਕ ਗਾਂ ਤੁਹਾਨੂੰ 7-15% ਰੂਹਾਨੀ ਅੰਕ ਦਏਗੀ। ਜਿੰਨੇ ਵੱਧ ਗੁਣ ਤੁਹਾਡੇ ਕੋਲ ਹੋਣਗੇ, ਉਤਨੀਆਂ ਹੀ ਅਸੀਸਾਂ ਵੱਧ ਜਾਣਗੀਆਂ ਜਾਨਵਰਾਂ ਅਤੇ ਖ਼ਰਿਸ਼ਤਿਆਂ ਅਤੇ ਦੇਵਤਿਆਂ ਤੋਂ ਅਤੇ ਸੰਤਾਂ ਅਤੇ ਸਾਧੂਆਂ ਅਤੇ ਰੂਹਾਨੀ ਅਭਿਆਸੀਆਂ ਤੋਂ। ਲੇਲਾ ਤੁਹਾਨੂੰ 5-10% ਦਏਗਾ। ਇੱਕ ਘੋੜਾ ਤੁਹਾਨੂੰ 6-15% ਦਏਗਾ। ਇੱਕ ਹਾਥੀ ਤੁਹਾਨੂੰ 40% ਰੁਹਾਨੀ ਗੁਣ ਦਏਗਾ। ਇੱਕ ਸੀਲ ਤੁਹਾਨੂੰ 13% ਦਏਗੀ। ਇੱਕ ਬੱਕਰੀ ਤੁਹਾਨੂੰ 5% ਦਏਗੀ।

ਇਥੋਂ ਤਕ ਲੂੰਬੜ ਵੀ ਤੁਹਾਨੂੰ ਅਸੀਸ ਦਿੰਦੇ ਹਨ। ਕਾਟੋਆਂ ਤੁਹਾਨੂੰ ਅਸੀਸ ਦਿੰਦੀਆਂ ਹਨ, ਊਦਬਿਲਾਉ ਤੁਹਾਨੂੰ ਅਸੀਸ ਦਿੰਦੇ ਹਨ, ਬੱਤਖ਼ਾਂ ਤੁਹਾਨੂੰ ਅਸੀਸ ਦਿੰਦੀਆਂ ਹਨ, ਰਾਜਹੰਸ ਤੁਹਾਨੂੰ ਅਸੀਸ ਦਿੰਦੇ ਹਨ, ਸ਼ਾਰਕਾਂ ਵੀ ਤੁਹਾਨੂੰ ਅਸੀਸ ਦਿੰਦੀ ਹੈ। ਹੰਸ ਤੁਹਾਨੂੰ 15% ਅਸੀਸ ਦਿੰਦੇ ਹਨ। ਇਥੋਂ ਤੱਕ ਕਿ ਭੌਰਾ ਵੀ ਤੁਹਾਨੂੰ 1% ਅਸੀਸ ਦਿੰਦਾ ਹੈ। ਮੇਰੇ ਪ੍ਰਭੂ, ਇੰਨਾ ਛੋਟਾ, ਮਧੂ ਮੱਖੀ! ਛੋਟੀ ਵਾਲੀ! ਕ੍ਰਿਪਾ ਕਰਕੇ ਮਧੂ ਮੱਖੀਆਂ ਦਾ ਧਿਆਨ ਰੱਖੋ। ਇੱਕ ਤਿਤਲੀ ਵੀ ਤੁਹਾਨੂੰ 1% ਅਸੀਸ ਦਿੰਦੀ ਹੈ। ਇੱਕ ਮੱਖੀ ਵੀ ਤੁਹਾਨੂੰ 0.5% ਅਸੀਸ ਦਿੰਦੀ ਹੈ। ਜੰਗਲੀ ਪੰਛੀ ਤੁਹਾਨੂੰ ਅਸੀਸ ਦਿੰਦੇ ਹਨ। ਸੀਗੁਲ ਤੁਹਾਨੂੰ 8% ਅਸੀਸ ਦਿੰਦੀ ਹੈ। ਇੱਥੋਂ ਤੱਕ ਮਗਰਮੱਛ ਤੁਹਾਨੂੰ 2% ਅਸੀਸ ਦਿੰਦੇ ਹਨ। ਇੱਕ ਜੰਗਲੀ ਸੂਰ ਤੁਹਾਨੂੰ 8%ਅਸੀਸ ਦਿੰਦਾ ਹੈ। ਕੱਛੂਕੁਮੇ ਤੁਹਾਨੂੰ 15% ਅਸੀਸ ਦਿੰਦੇ ਹਨ। ਇੱਕ ਜੰਗਲੀ ਬਿੱਲੀ 2-6%। ਇੱਕ ਲੂੰਬੜੀ 4% ਤੱਕ। ਖੈਰ, ਅਸੀਂ ਸਦਾ ਜਾਰੀ ਰੱਖ ਸਕਦੇ ਹਾਂ। ਕੋਈ ਅਚਰਜ ਨਹੀਂ, ਪ੍ਰਭੂ ਨੇ ਇੰਜੀਲ ਵਿੱਚ ਕਿਹਾ ਹੈ ਕਿ, "ਮੈਂ ਸਾਰੇ ਜਾਨਵਰਾਂ ਨੂੰ ਤੁਹਾਡੇ ਸਹਾਇਕ ਬਣਨ ਲਈ ਰਚਿਆ।" ਹੁਣ ਅਸੀਂ ਸਮਝ ਰਹੇ ਹਾਂ?
ਹੋਰ ਦੇਖੋ
ਸਾਰੇ ਭਾਗ (18/22)
1
ਸ਼ਾਰਟਸ
2019-04-03
11121 ਦੇਖੇ ਗਏ
2
ਸ਼ਾਰਟਸ
2019-04-03
7854 ਦੇਖੇ ਗਏ
3
ਸ਼ਾਰਟਸ
2019-04-03
6958 ਦੇਖੇ ਗਏ
4
ਸ਼ਾਰਟਸ
2019-04-03
7066 ਦੇਖੇ ਗਏ
5
ਸ਼ਾਰਟਸ
2019-04-03
6916 ਦੇਖੇ ਗਏ
6
ਸ਼ਾਰਟਸ
2019-04-03
6691 ਦੇਖੇ ਗਏ
7
ਸ਼ਾਰਟਸ
2019-04-03
7268 ਦੇਖੇ ਗਏ
8
ਸ਼ਾਰਟਸ
2019-04-03
6719 ਦੇਖੇ ਗਏ
9
ਸ਼ਾਰਟਸ
2019-04-03
6311 ਦੇਖੇ ਗਏ
10
ਸ਼ਾਰਟਸ
2019-04-03
8259 ਦੇਖੇ ਗਏ
11
ਸ਼ਾਰਟਸ
2019-04-03
7020 ਦੇਖੇ ਗਏ
12
ਸ਼ਾਰਟਸ
2019-04-03
6953 ਦੇਖੇ ਗਏ
13
ਸ਼ਾਰਟਸ
2019-04-03
6521 ਦੇਖੇ ਗਏ
14
ਸ਼ਾਰਟਸ
2019-04-03
6480 ਦੇਖੇ ਗਏ
15
ਸ਼ਾਰਟਸ
2019-04-03
6585 ਦੇਖੇ ਗਏ
16
ਸ਼ਾਰਟਸ
2019-04-03
6373 ਦੇਖੇ ਗਏ
17
ਸ਼ਾਰਟਸ
2019-04-03
6721 ਦੇਖੇ ਗਏ
18
ਸ਼ਾਰਟਸ
2019-04-03
6461 ਦੇਖੇ ਗਏ
19
ਸ਼ਾਰਟਸ
2019-04-03
6372 ਦੇਖੇ ਗਏ
20
ਸ਼ਾਰਟਸ
2019-04-03
6476 ਦੇਖੇ ਗਏ
21
ਸ਼ਾਰਟਸ
2019-04-03
6453 ਦੇਖੇ ਗਏ
22
ਸ਼ਾਰਟਸ
2019-04-03
6518 ਦੇਖੇ ਗਏ