ਖੋਜ
ਪੰਜਾਬੀ
 

"ਰੂਹਾਨੀ ਰਤਨ" - ਹਜ਼ੂਰ ਮਹਾਂਰਾਜ਼ ਸਾਵਨ ਸਿੰਘ ਜੀ ਦੀਆਂ ਰੁਹਾਨੀ ਚਿਠੀਆਂ ਪੈਰੋਕਾਰਾਂ ਅਤੇ ਖੋਜ਼ੀਆਂ ਲਈ, ਦੋ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
(ਅੰਦਰੂਨੀ ਸਵਰਗੀ) ਆਵਾਜ਼ ਧੁੰਨ ਅਤੇ ਸਤਿਗੁਰੂ ਤੁਹਾਡੇ ਅੰਦਰ ਹੈ। ਤੁਹਾਨੂੰ ਨਹੀ ਲੋੜ ਕਿਸੇ ਹੋਰ ਦੇ ਸਾਥ ਦੀ। ...ਜਿਤਨਾ ਜਿਆਦਾ ਇਕਾਂਤ, ਉਤਨਾ ਬਿਹਤਰ ਹੈ। ਉਥੇ ਹੋਰ ਕੋਈ ਬਿਹਤਰ ਨਸੀਬ ਨਹੀ ਹੈ ਇਕਲੇਪਣ ਨਾਲੋਂ। “ਉਹ ਜਿਸ ਨੇ ਪਰਦਾ ਤੋੜ ਦਿਤਾ ਅੰਦਰ ਅਤੇ ਮਨ ਨੂੰ ਲਿਆਂਦਾ ਹੈ ਕਾਬੂ ਹੇਠ, ਉਹਨੇ ਜਿਤ ਲ‌ਿਆ ਸਾਰੇ ਸੰਸਾਰ ਨੂੰ ਅਤੇ ਸਮੁਚਾ ਸੰਸਾਰ ਉਹਦੇ ਹੁਕਮ ਹੇਠ ਹੈ।“