ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਕਹਾਣੀ ਅਨੰਦਾ ਦੀ, ਨਰਕ ਦੇ ਨਾਮ ਅਤੇ ਵਡਿਆਈ ਬੁਧ ਦੀ, ਗਿਆਰਾਂ ਹਿਸਿਆਂ ਦਾ ਤੀਸਰਾ ਭਾਗ Aug. 10, 2015"

ਵਿਸਤਾਰ
ਹੋਰ ਪੜੋ
ਬਸ ਜਿਵੇਂ ਅਨੇਕ ਹੀ ਪ੍ਰਤਿਭਾਵਾਨਾਂ ਵਾਂਗ, ਉਨਾਂ ਨੇ ਜਨਮ ਲਿਆ, ਚਾਰ, ਪੰਜ ਸਾਲ ਦੀ ਉਮਰ ਦੇ ਪਹਿਲੇ ਹੀ ਉਹ ਵਜ਼ਾ ਸਕਦੇ ਪੀਆਨੋ ਜਾਂ ਕਰ ਸਕਦੇ ਮਹਾਨ ਚੀਜ਼ਾਂ ਜਾਂ ਨਚ ਸਕਦੇ ਉਵੇਂ ਜਿਵੇਂ ਪੇਸ਼ਾਵਰ ਹੋਣ, ਕਿਉਂਕਿ ਉਨਾਂ ਨੇ ਉਹ ਕੀਤਾ ਅਤੀਤ ਦੀਆਂ ਜਿੰਦਗੀਆਂ ਵਿਚ। ਸੋ ਉਥੇ ਕਰਮ ਮੌਜ਼ੂਦ ਹਨ; ਪੁਨਰ ਜਨਮ ਮੌਜ਼ੂਦ ਹੈ, ਨਹੀਂ ਤਾਂ ਤੁਸੀ ਕਿਵੇਂ ਉਹ ਸਭ ਸਪਸ਼ਟ ਕਰ ਸਕਦੇ ਹੋਂ?
ਹੋਰ ਦੇਖੋ
ਸਾਰੇ ਭਾਗ (3/11)