ਖੋਜ
ਪੰਜਾਬੀ
 

ਸਰਕਾਰਾਂ ਨੂੰ ਇਖਲਾਕੀ ਅਤੇ ਇਮਾਨਦਾਰ ਹੋਣਾ ਚਾਹੀਦਾ ਹੈ, ਤਿੰਨ ਹਿਸ‌ਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਖੈਰ, ਮੈਂ ਨਹੀਂ ਕੋਈ ਵੀ ਹੋਰ ਰਾਸ਼ਟਰਪਤੀ ਦੇਖਿਆ ਸੰਸਾਰ ਵਿਚ ਜਿਸ ਨਾਲ ਇਤਨੀ ਨਫਰਤ ਅਤੇ ਇਤਨੀ ਧਕੇਸ਼ਾਹੀ ਕੀਤੀ ਜਾਂਦੀ ਹੈ ਅਤੇ ਇਤਨਾ ਕੋਨੇ ਵਿਚ ਘੇਰਿਆ ਜਾਂਦਾ ਜਿਵੇਂ ਰਾਸ਼ਟਰਪਤੀ ਟਰੰਪ ਵਾਂਗ। ਇਥੋਂ ਤਕ ਜੇਕਰ ਮੈਂ ਇਕ ਡੈਮੋਕਰੇਟ ਹੋਵਾਂ ਵੀ, ਇਖਲਾਕੀ ਸ਼ੁਧਤਾ ਲਈ, ਮੈਂ ਟਰੰਪ ਲਈ ਅਫਸੋਸ ਮਹਿਸੂਸ ਕਰਾਂਗੀ। ਕਿਉਂਕਿ ਰਾਸ਼ਟਰਪਤੀ ਟਰੰਪ ਸ਼ਾਂਤੀ ਲਈ ਹੈ, ਕਦੇ ਹਿੰਸਾ ਨੂੰ ਨਹੀਂ ਭੜਕਾਇਆ। ਸਗੋਂ ਇਸ ਦੇ ਵਿਪਰੀਤ, ਅਨੇਕ ਹੀ ਡੈਮੋਕਰੇਟ ਹਲਾਸ਼ੇਰੀ ਦਿੰਦੇ ਹਨ ਹਲਚਲ, ਗੜਬੜ ਨੂੰ, ਅਤੇ ਪੁਲੀਸ ਨੂੰ ਬੇਜਾਨ ਕਰਨ ਲਈ, ਜੋ ਕਿ ਲੋਕਾਂ ਦੀ ਰਖਿਅਕ ਹੈ।
ਹੋਰ ਦੇਖੋ
ਸਾਰੇ ਭਾਗ (2/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-08-06
6427 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-08-07
4718 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-08-08
4277 ਦੇਖੇ ਗਏ