ਵਿਸਤਾਰ
ਹੋਰ ਪੜੋ
"ਇਕ ਅੰਗਰੇਜ਼ੀ ਭਦਰ ਪੁਰਸ਼ ਨਾਲੋਂ ਵਧ। (ਹਾਂਜੀ।) ਉਹ ਇਕ ਅਮਰੀਕਨ ਸਨ, ਪਰ ਸਚਮੁਚ ਇਕ ਭਦਰ ਪੁਰਸ਼। ਖਾਸ ਕਰਕੇ ਯੁਧ ਵਿਚ, ਇਥੋਂ ਤਕ। (ਹਾਂਜੀ।) ਅਤੇ ਉਹਨਾਂ ਦੇ ਕੋਲ ਇਕ ਸੰਤ ਦਾ ਦਿਲ ਸੀ, ਇਕ ਲੂਹ-ਤਿਹਾਏ ਕਾਤਲ ਵਾਂਗ ਨਹੀਂ ਸਨ। (ਹਾਂਜੀ, ਉਹ ਸਹੀ ਹੈ।) ਉਹ ਲੜਾਈ ਝਗੜਾ, ਦੁਸ਼ਮਣੀ ਨਹੀਂ ਚਾਹੁੰਦੇ ਸੀ । ਉਹ ਕੇਵਲ ਸ਼ਾਂਤੀ ਚਾਹੁੰਦੇ ਸਨ।" (ਹਾਂਜੀ।)