ਖੋਜ
ਪੰਜਾਬੀ
 

ਹਮੇਸ਼ਾਂ ਪ੍ਰਭੂ ਦੇ ਨਾਮ ਨੂੰ ਯਾਦ ਰਖੋ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਹਫਤੇ ਦੇ ਅੰਤ ਵਿਚ, ਅਸੀਂ ਫਲ ਤੋੜਨ ਜਾਂਦੇ ਸੀ। ਸਾਡੇ ਕੋਲ ਬਹੁਤ ਹੀ ਫਲਾਂ ਦੇ ਬਾਗ ਸਨ ਦਖਣ ਵਿਚ। ਜਿਵੇਂ ਮੈਂਗੋਸਟੀਨ ਜਾਂ ਰਾਮਬੂਤਾਨ, ਵਾਓ, ਉਹ ਸਭ ਜਗਾ ਹਨ! ਇਕੇਰਾਂ ਤੁਸੀਂ ਅੰਦਰ ਜਾਂਦੇ ਹੋ ਤੁਸੀਂ ਬੇਸੁਧ ਹੋ ਜਾਵੋਂਗੇ। ਇਹ ਬਹੁਤ ਸਮਾਨ ਹੈ ਜਿਵੇਂ ਜਪਾਨ ਵਿਚ ਸੇਬ ਬਾਗਾਂ ਦੀ ਤਰਾਂ। ਇਹ ਬਹੁਤ ਖੂਬਸੂਰਤ ਹੈ। ਅਸੀਂ ਵਿਚ ਉਥੇ ਗੁਆਚ ਜਾਂਦੇ ਸੀ। ਅਸੀਂ ਉਥੇ ਜਾਂਦੇ ਅਤੇ ਕੁਝ ਉਹ ਤੋੜਦੇ, ਅਤੇ ਫਿਰ ਅਸੀਂ ਉਥੇ ਖਾਂਦੇ ਸੀ। ਜਦੋਂ ਅਸੀਂ ਰਜ਼ ਜਾਂਦੇ, ਅਸੀਂ ਬਸ ਲੇਟਦੇ ਉਥੇ ਅਤੇ ਸੌਂ ਜਾਂਦੇ ਸੀ।
ਹੋਰ ਦੇਖੋ
ਸਾਰੇ ਭਾਗ (3/6)
1
ਗਿਆਨ ਭਰਪੂਰ ਸ਼ਬਦ
2022-10-24
7223 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2022-10-25
6099 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2022-10-26
5354 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2022-10-27
5438 ਦੇਖੇ ਗਏ
5
ਗਿਆਨ ਭਰਪੂਰ ਸ਼ਬਦ
2022-10-28
5108 ਦੇਖੇ ਗਏ
6
ਗਿਆਨ ਭਰਪੂਰ ਸ਼ਬਦ
2022-10-29
4916 ਦੇਖੇ ਗਏ