ਖੋਜ
ਪੰਜਾਬੀ
 

ਹਮੇਸ਼ਾਂ ਪ੍ਰਭੂ ਦੇ ਨਾਮ ਨੂੰ ਯਾਦ ਰਖੋ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਕਿਵੇਂ ਵੀ, ਜਿਤਨਾ ਜਿਆਦਾ ਅਸੀਂ ਪ੍ਰਭੂ ਬਾਰੇ ਸੋਚਦੇ ਹਾਂ, ਉਤਨਾ ਜਿਆਦਾ ਅਸੀਂ ਸ਼ਾਂਤ ਹੋਵਾਂਗੇ। ਸੋਚਣਾ ਜਾਂ ਨਾਂ ਸੋਚਣਾ ਸਮਾਨ ਹੈ, ਕਿਉਂਕਿ ਉਸ ਸਮੇਂ, ਅਸੀਂ ਪਹਿਲੇ ਹੀ ਇਕ ਹੋ ਗਏ ਹਾਂ ਪ੍ਰਭੂ ਨਾਲ। ਸਿਰਫ ਉਸ ਸਮੇਂ ਇਸ ਨੂੰ ਕਿਹਾ ਜਾ ਸਕਦਾ ਹੈ "ਤੁਰਦ‌ਿਆਂ, ਜਿਉਂਦ‌ਿਆਂ, ਬੈਠਦਿਆਂ, ਅਤੇ ਲੇਟਦਿਆਂ ਸਭ ਜ਼ੈਨ ਹਨ।" ਉਹ ਹੈ ਜਿਵੇਂ ਇਹ ਹੈ। ਉਸ ਸਮੇਂ, ਅਸੀਂ ਤਾਓ ਹੀ ਬਣ ਜਾਂਦੇ ਹਾਂ। ਸਾਨੂੰ ਕੋਸ਼ਿਸ਼ ਕਰਨ ਦੀ ਨਹੀਂ ਲੋੜ। ਅਸੀਂ ਤਾਓ ਪ੍ਰਾਪਤ ਕਰਾਂਗੇ। ਇਥੋਂ ਤਕ ਬਿਨਾਂ ਯਤਨ ਦੇ, ਅਸੀਂ ਬਹੁਤ ਹੀ ਹਾਸਲ ਕਰ ਲਵਾਂਗੇ।
ਹੋਰ ਦੇਖੋ
ਸਾਰੇ ਭਾਗ (5/6)
1
ਗਿਆਨ ਭਰਪੂਰ ਸ਼ਬਦ
2022-10-24
7223 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2022-10-25
6099 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2022-10-26
5354 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2022-10-27
5438 ਦੇਖੇ ਗਏ
5
ਗਿਆਨ ਭਰਪੂਰ ਸ਼ਬਦ
2022-10-28
5108 ਦੇਖੇ ਗਏ
6
ਗਿਆਨ ਭਰਪੂਰ ਸ਼ਬਦ
2022-10-29
4916 ਦੇਖੇ ਗਏ