ਖੋਜ
ਪੰਜਾਬੀ
 

ਆਪਣੀ ਪੂਰੀ ਕੋਸ਼ਿਸ਼ ਕਰੋ ਅਤੇ ਸਹੀ ਰਸਤੇ ਉਤੇ ਚਲਣਾ ਜ਼ਾਰੀ ਰਖੋ, ਪੰਜ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਜੇਕਰ ਤੁਸੀਂ ਇਕਠੇ ਰਹਿੰਦੇ ਹੋ, ਤੁਸੀਂ ਬਹੁਤ, ਬਹੁਤ ਅਤੇ ਬਹੁਤ ਬਚਾਉਂਦੇ ਹੋ। ਤੁਸੀਂ ਇਕਠੇ ਖਰੀਦਾਰੀ ਕਰਨ ਜਾਂਦੇ ਹੋ, ਤੁਹਾਨੂੰ ਇਕਲੇ ਖਰੀਦਾਰੀ ਕਰਨ ਦੀ ਨਹੀਂ ਲੋੜ, ਤੁਸੀਂ ਜਾਣਦੇ ਹੋ - ਚਾਰ ਵਿਆਕਤੀਆਂ ਦੀ ਬਜਾਏਂ ਇਕ ਵਿਆਕਤੀ ਲਈ ਪੈਟਰੋਲ ਦਾ ਭੁਗਤਾਨ ਕਰਦਾ ਹੈ; ਚਾਰ ਵਿਆਕਤੀਆਂ ਦੀ ਬਜਾਏ ਇਕ ਵ‌ਿਆਕਤੀ ਲਈ ਖਰੀਦਾਰੀ ਕਰਨ ਜਾਣਾ। ਤੁਸੀਂ ਪ੍ਰੀਵਾਰ ਦੇ ਸਾਇਜ਼ ਵਾਲਾ, ਚਾਰ ਵਿਆਕਤੀਆਂ ਲਈ ਵਡਾ ਪੈਕਟ ਖਰੀਦਦੇ ਹੋ, ਇਹ ਇਕ ਵਿਆਕਤੀ ਲਈ ਨਾਲੋਂ ਵਧੇਰੇ ਸਸਤਾ ਹੈ। ਤੁਸੀਂ ਬਹੁਤ ਸਾਰੇ ਤਰੀਕਿਆਂ ਵਿਚ ਬਚਾਉਂਦੇ ਹੋ ਅਤੇ ਮਹੀਨੇ ਦੇ ਅੰਤ ਵਿਚ, ਤੁਸੀਂ ਹੈਰਾਨ ਹੋਵੋਂਗੇ ਕਿਤਨਾ ਪੈਸਾ ਤੁਹਾਡੀ ਜੇਬ ਵਿਚ ਬਚ‌ਿਆ ਹੋਵੇਗਾ ਤੁਹਾਡੇ ਵਾਧੂ ਕੰਮ ਕਰਨ ਤੋਂ ਬਗੈਰ! ਕੁਝ ਲੋਕ ਬਹੁਤ ਸਾਰੀਆਂ ਵਾਧੂ ਨੌਕਰੀਆਂ ਉਤੇ ਕੰਮ ਕਰਦੇ ਹਨ ਕਿਉਂਕਿ ਉਹਨਾਂ ਨੂੰ ਇਹਦੀ ਲੋੜ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-02
5472 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-03
4179 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-04
3661 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-05
3389 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-06
3242 ਦੇਖੇ ਗਏ