ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਆਪਣੀ ਪੂਰੀ ਕੋਸ਼ਿਸ਼ ਕਰੋ ਅਤੇ ਸਹੀ ਰਸਤੇ ਉਤੇ ਚਲਣਾ ਜ਼ਾਰੀ ਰਖੋ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਸਿਰਫ ਸੂਖਮ, ਐਸਟਰਲ ਜੀਵ ਦੇਖ ਸਕਦੇ ਹਨ। ਐਸਟਰਲ ਜੀਵ ਐਸਟਰਲ ਹਸਤੀਆਂ ਨੂੰ ਦੇਖ ਸਕਦੇ ਹਨ। ਸੋ, ਉਥੇ ਵੀ ਇਕ ਸਰੀਰ ਹੈ। ਦੂਜ਼ੇ ਗ੍ਰਹਿਆਂ ਉਤੇ, ਉਹ ਦੇਖ ਕੇ ਲੋਕਾਂ ਦਾ ਸਤਿਕਾਰ ਕਰਦੇ ਹਨ... ਸਤਿਕਾਰਿਤ ਮਾਤਰ ਬਾਹਰਲੀ ਦਿਖ ਉਤੇ ਨਿਰਭਰ ਕਰਦੀ ਹੈ; ਤੁਹਾਡਾ ਚੁੰਬਕੀ ਖੇਤਰ ਕਿਤਨਾ ਚਮਕਦਾਰ ਅਤੇ ਨੂਰਾਨੀ ਹੈ। ਜਿਤਨੇ ਜਿਆਦਾ ਤੁਸੀਂ ਚਮਕਦੇ ਹੋ, ਉਤਨਾ ਜਿਆਦਾ ਵਡ‌ਿਆਂ ਵਜੋਂ ਸਤਿਕਾਰ ਅਤੇ ਸਨਮਾਨ ਤੁਹਾਨੂੰ ਦਿਤਾ ਜਾਂਦਾ ਹੈ। ਸਾਡੇ ਸੰਸਾਰ ਵਿਚ, ਜੇਕਰ ਤੁਹਾਨੂੰ ਵਧੇਰੇ ਵੋਟ ਮਿਲਦੇ ਹਨ, ਜਾਂ ਤੁਸੀਂ ਵੋਟਾਂ ਚੋਰੀ ਕਰਦੇ ਹੋ, ਤੁਹਾਨੂੰ ਵੀ ਸਤਿਕਾਰ ਦਿਤਾ ਜਾਂਦਾ ਹੈ। ਤੁਸੀਂ ਮੁਫਤ ਹਵਾਈ ਜ਼ਹਾਜ਼ ਉਤੇ ਇਧਰ ਉਧਰ ਦੌੜ ਸਕਦੇ ਹੋ, ਅਤੇ ਇਕ ਵਡੀ ਭੀੜ ਰਾਹੀ ਸਵਾਗਤ ਕੀਤਾ ਜਾਂਦਾ ਹੈ, ਜਾਂ ਕਿੲ ਮਿਲਟਰੀ ਪਰੇਡ ਦੁਆਰਾ। ਕਿਵੇਂ ਵੀ, ਹੋਰਨਾਂ ਗ੍ਰਹਿਆਂ ਉਤੇ, ਤੁਸੀਂ ਉਸ ਤਰਾਂ ਧੋਖਾ ਨਹੀਂ ਦੇ ਸਕਦੇ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-02
5472 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-03
4179 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-04
3661 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-05
3389 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-06
3242 ਦੇਖੇ ਗਏ