ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਨਹੀਂ ਜਾਣਦੇ। ਸਤਿਗੁਰੂ ਤੁਹਾਨੂੰ ਬਹੁਤ ਜਿਆਦਾ ਪਿਆਰ ਕਰਦੇ ਹਨ, ਹਰ ਇਕ ਨੂੰ, ਬਹੁਤ ਜਿਆਦਾ, ਬਹੁਤ ਜਿਆਦਾ। ਭਾਵੇਂ ਜਦੋਂ ਤੁਸੀਂ ਇਤਨੇ ਅੰਨੇ ਅਤੇ ਬੋਲੇ ਹੋਵੋਂ, ਅਤੇ ਤੁਸੀਂ ਸਤਿਗੁਰੂ ਨੂੰ ਨਹੀਂ ਦੇਖਦੇ, ਤੁਸੀਂ ਸਤਿਗੁਰੂ ਨੂੰ ਨਹੀਂ ਸੁਣਦੇ, ਅਜ਼ੇ ਵੀ ਸਤਿਗੁਰੂ ਦੇਖ ਭਾਲ ਕਰਦੇ ਹਨ। ਸੋ, ਜਦੋਂ ਤੁਸੀਂ ਅਚਾਨਕ ਆਪਣੀ ਬਿਮਾਰੀ ਤੋਂ ਠੀਕ ਹੋ ਜਾਂਦੇ ਹੋ ਜਾਂ ਅਚਾਨਕ ਕੁਝ ਚਮਤਕਾਰ ਤੁਹਾਡੇ ਪ੍ਰਤੀ ਆਉਂਦੇ ਹਨ, ਤੁਸੀਂ ਸੋਚਦੇ ਹੋ, "ਓਹ, ਇਹ ਕੁਦਰਤੀ ਹੈ, ਸ਼ਾਇਦ ਕੁਝ ਚੀਜ਼।" ਨਹੀਂ! ਸਤਿਗੁਰੂ ਸਾਰਾ ਸਮਾਂ ਦੇਖ ਭਾਲ ਕਰ ਰਹੇ ਹਨ। ਉਹ ਨਹੀਂ ਵਾਪਰਦੇ... ਬਸ ਤੁਸੀਂ ਨਹੀਂ ਦੇਖਦੇ। ਉਹ ਬਸ ਕੁਦਰਤੀ ਨਹੀਂ ਵਾਪਰਦੇ। (...)