ਖੋਜ
ਪੰਜਾਬੀ
 

ਇਕ ਸਤਿਗੁਰੂ ਦੇ ਸਰੀਰ ਦਾ ਕੋਡ, ਗਿਆਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਇਹ ਮਸ਼ੀਨ ਬਹੁਤ ਆਧਿਨਿਕ ਹੈ। ਹਰ ਇਕ ਇਹਨੂੰ ਵਰਤੋਂ ਨਹੀਂ ਕਰ ਸਕਦਾ। ਉਸ ਨੇ ਇਹਦੇ ਬਾਰੇ ਅਚਾਨਕ ਹੀ ਪਤਾ ਕੀਤਾ । (...) ਅਸੀਂ ਬਸ ਇਹ ਉਥੇ ਭੇਜਿਆ ਦੇਖਣ ਲਈ ਜੇਕਰ ਕੋਈ ਬਿਮਾਰੀ ਹੈ, ਕਿਉਂਕਿ ਮੈਂ ਬਹੁਤ, ਬਹੁਤ ਥਕੀ ਹਾਂ, ਅਤੇ ਕਦੇ ਕਦਾਂਈ ਮੈਂ ਗਰਮੀ ਮਹਿਸੂਸ ਕਰਦੀ, ਕਦੇ ਕਦਾਂਈ ਮੈਨੂੰ ਠੰਡ ਲਗਦੀ - ਗਰਮੀ, ਠੰਡ, ਗਰਮੀ, ਠੰਡ, ਬਹੁਤ ਜ਼ਲਦੀ। (...) ਸੋ ਉਸ ਨੇ ਮੈਨੂੰ ਕੁਝ ਵਾਲਾਂ ਦੀ ਮੰਗ ਕੀਤੀ, ਸੋ ਮੈਂ ਕੁਝ ਕਟ ਕੇ ਦਿਤੇ, (ਅਤੇ) ਇਹ ਉਸ ਨੂੰ ਦਿਤੇ। (...) ਸੋ, ਮੈਨੂੰ ਬਹੁਤ ਖੁਸ਼ੀ ਹੈ। ਮੈਂ ਬਹੁਤ ਹੀ ਖੁਸ਼ ਸੀ; ਇਕੇਰਾਂ ਉਸ ਨੇ ਮਸ਼ੀਨ ਦੇ ਨਾਲ ਮੇਰੀ ਜਾਣ ਪਛਾਣ ਕੀਤੀ, ਮੈਂ ਜਾਣਦੀ ਸੀ, ਮੈਂ ਜਾਣਦੀ ਸੀ, ਇਹ ਕੀ ਸੀ। ਮੈਂ ਕੋਰੀਆ ਲਈ ਬਹੁਤ ਖੁਸ਼ ਹਾਂ ਕਿ ਉਨਾਂ ਕੋਲ ਅਜਿਹੀ ਇਕ ਮਸ਼ੀਨ ਹੈ। ਇਹ ਇਸ ਸੰਸਾਰ ਤੋਂ ਨਹੀਂ ਹੈ। ਇਹ ਇਸ ਵਿਆਕਤੀ ਦੁਆਰਾ ਅਗੇ ਭੇਜ਼ੀ ਗਈ ਹੈ - ਵਰਤੋਂ ਕਰਨ ਲਈ, ਇਸ ਸੰਸਾਰ ਦੀ ਮਨੁਖਜਾਤੀ ਦੀ ਮਦਦ ਕਰਨ ਲਈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-30
6451 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-01
4511 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-02
4255 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-03
3909 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-04
4031 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-05
3683 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-06
3521 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-07
3541 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-08
3256 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-09
3185 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-10
3612 ਦੇਖੇ ਗਏ