ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਤੀਸਰੇ ਪਧਰ ਦੇ ਸੰਤ ਅਤੇ ਇਸ ਤੋਂ ਪਰੇ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਮੇਰੇ ਲਈ "ਅਜਨਬੀ" ਹੋ, ਕਿਉਂਕਿ ਤੁਸੀਨ ਬਿਲਕੁਲ ਮੇਰੇ ਪੈਰੋਕਾਰ ਨਹੀਂ ਰਹੇ ਹੋ, ਤੁਹਾਡੇ ਵਿਚੋਂ ਸਾਰੇ। ਇਸੇ ਕਰਕੇ ਇਹ ਬਹੁਤ ਸਮਾਂ ਲਗ‌ਿਆ, (ਇਸੇ ਕਰਕੇ) ਇਹ ਬਹੁਤ ਸਮਾਂ ਲਗਿਆ। ਨਹੀਂ ਤਾਂ, ਜੇਕਰ ਤੁਸੀਂ ਮੇਰੇ ਨੇੜੇ ਹੋਵੋਂ, ਤੁਹਾਨੂੰ ਵਧੇਰੇ ਜਲਦੀ ਹੋਣਾ ਚਾਹੀਦਾ ਹੈ।ੳ ਤੁਸੀਂ ਅਤੀਤ ਦੇ ਜੀਵਨ ਵਿਚ ਕਿਸੇ ਹੋਰ ਨਾਲ ਅਭਿਆਸ ਕਰਦੇ ਰਹੇ ਹੋ। ਮੇਰੇ ਤੋਂ ਇਲਾਵਾ ਹਰ ਕਿਸੇ ਨਾਲ। ਕੋਈ ਸਬੰਧ ਨਹੀਂ, ਬਿਲਕੁਲ ਕੁਝ ਨਹੀਂ। ਮੈਂ ਨਹੀਂ ਜਾਣਦੀ ਤੁਸੀਂ ਇਸ ਜੀਵਨਕਾਲ ਵਿਚ ਮੇਰੇ ਤੇ ਕਿਵੇਂ ਭਰੋਸਾ ਕੀਤਾ ਹੈ, ਕਿਉਂਕਿ ਮੈਂ ਪੂਰੀ ਤਰਾਂ ਇਕ "ਅਜਨਬੀ" ਹਾਂ। ਪਿਛਲੇ ਜੀਵਨ ਵਿਚ, ਤੁਸੀਂ ਹੋਰ ਕਿਸੇ, ਹੋਰ ਕਿਸੇ, ਹੋਰ ਕਿਸੇ ਸਾ ਅਨੁਸਰਨ ਕੀਤਾ। ਮੈਂ ਹਮੇਸ਼ਾਂ ਕਹਿੰਦੀ ਹਾਂ, "ਮੈਂ ਇਥੇ ਹਾਂ! ਮੈਂ, ਮੈਂ ! ਮੈਂ ਇਥੇ ਹਾਂ!" ਕੋਈ ਪ੍ਰਵਾਹ ਨਹੀਂ ਕਰਦਾ। ਇਹ ਜਿੰਦਗੀ ਹੈ। ਇਸ ਵਾਰ ਥੋੜਾ ਜਿਹਾ ਮੁਸ਼ਕਲ ਹੈ, ਪਰ ਤੁਸੀਂ ਆ ਗਏ, ਤੁਹਾਡੇ ਵਿਚੋਂ ਕੁਝ। ਦੁਬਾਰਾ ਮੁਬਾਰਕਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।)

ਅਨੁਵਾਦ ਦੀ ਲੋਸ਼ ਹੈ? ਨਹੀਂ? ਹਾਂਜੀ, ਥੋੜੀ ਜਿਹੀ, ਥੋੜੀ ਜਿਹੀ। ਜਾਓ ਪਿਛੇ ਬੈਠੋ। ਟੌਂਗ, ਥੋੜਾ ਜਿਹਾ ਅਨੁਵਾਦ ਕਰੋ। ਉਹ ਜਿਹੜੇ ਅੰਗਰੇਜ਼ੀ ਨਹੀਂ ਸਮਝਦੇ... ਉਸ ਦੇ ਲਾਗੇ ਦੋਨੇ ਪਾਸ‌ਿਆਂ ਤੇ ਬੈਠੋ। ਸੰਖੇਪ ਵਿਚ ਅਨੁਵਾਦ ਕਰੋ ਅਤੇ ਬਾਅਦ ਵਿਚ ਦੁਬਾਰਾ ਅਨੁਵਾਦ ਕਰਨਾ। ਠੀਕ ਹੈ? (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਂ ਕਦੇ ਕਦਾਂਈ ਚੀਨੀ ਬੋਲਦੀ ਹਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਇਥੇ ਬਹੁਤ ਸਾਰੇ ਅੰਗਰੇਜ਼ੀ-ਬੋਲਣ ਵਾਲੇ ਲੋਕ ਹਨ।

ਪਰ ਤੁਸੀਂ ਬਣ ਗਏ ਹੋ, ਜਿਸ ਨੂੰ ਅਸੀਂ ਆਖਦੇ ਹਾਂ, "ਤੀਜੇ ਸੰਤ।" ਜਿਆਦਾਤਰ ਮੁਕਾਬਲ‌ਿਆਂ ਵਿਚ, ਸਾਡੇ ਕੋਲ ਤਿੰਨ ਇਨਾਮ ਹੁੰਦੇ ਹਨ, ਠੀਕ ਹੈ? ਪਹਿਲਾ, ਦੂਸਾਰਾ, ਅਤੇ ਤੀਸਰਾ। ਅਤੇ ਤੁਸੀਂ ਤੀਸਰੇ ਨੰਬਰ ਤੇ ਆਏ ਹੋ, ਬੁਰਾ ਨਹੀਂ! ਜਿਆਦਾਤਰ ਉਨਾਂ ਕੋਲ ਸਿਰਫ ਤਿੰਨ ਇਨਾਮ ਹੁੰਦੇ ਹਨ। ਅਤੇ ਤੁਸੀਂ ਤੀਸਰੇ ਤੇ ਹੋ, ਇਹ ਪਹਿਲੇ ਹੀ ਬਹੁਤ ਵਧੀਆ ਹੈ।

ਮੈਂ ਹਾਲ ਹੀ ਵਿਚ ਇਕ ਫਿਲਮ ਦੇਖੀ ਸੀ ਰੈਸੀਡੇਂਟਾਂ ਨਾਲ ਪਹਿਲਾਂ, ਕੁਝ ਚੀਜ਼ ਜਿਸ ਨੂੰ ਆਖ‌ਿਆ ਜਾਂਦਾ "ਸਵਰਗ ਦੇ ਬਚੇ।" ਇਤਫਾਕ ਨਾਲ, ਤੁਸੀਂ ਉਸ ਵਿਆਕਤੀ ਨੂੰ ਜਾਣਦੇ ਹੋ, ਛੋਟਾ ਬਚਾ? ਉਹ ਬਸ ਤੀਸਰਾ ਇਨਾਮ ਜਿਤਣਾ ਚਾਹੁੰਦਾ ਹੈ, ਕਿਉਂਕਿ ਤੀਸਰੇ ਇਨਾਮ ਲਈ, ਉਹ ਉਸ ਨੂੰ ਸਨੀਕਰ (ਜੁਤੇ) ਦੇਣਗੇ, ਸੋ ਉਹ ਸਨੀਕਰ (ਜੁਤੇ) ਆਪਣੀ ਭੈਣ ਨੂੰ ਦੇ ਸਕਦਾ ਹੈ, ਜਿਸ ਕੋਲ ਸਕੂਲ ਜਾਣ ਲਈ ਕੋਈ ਜੁਤੇ ਨਹੀਂ ਹਨ। ਤੁਸੀਂ ਇਹ ਦੇਖ ਸਕਦੇ ਹੋ। ਤੁਸੀਂ ਇਹ ਉਨਾਂ ਨੂੰ ਅਜ ਰਾਤ ਉਧਾਰਾ ਦੇ ਸਕਦੇ ਹੋ, ਅਤੇ ਉਹ ਇਹ ਇਥੇ ਦੇਖ ਸਕਦੇ ਹਨ। ਤੁਹਾਡੇ ਕੋਲ ਇਥੇ ਇਕ ਵਡੀ ਟੀਵੀ ਹੈ, ਤੁਸੀਂ ਇਹ ਇਥੇ ਦੇਖ ਸਕਦੇ ਹੋ। ਦੋ ਵਡੇ ਟੀਵੀ ਸੇਠ ਇਥੇ ਲਿਆਉ। (ਠੀਕ ਹੈ।) ਕੀ ਇਹ ਬਹੁਤੀ ਦੇਰ ਨਹੀਂ ਹੈ ਉਨਾਂ ਨੂੰ ਹੁਣ ਲਿਆਉਣ ਲਈ? ਬਹੁਤੀ ਦੇਰ। ਇਹ ਭੁਲ ਜਾਓ। ਇਹ ਅਗਲੀ ਵਾਰ ਕਰਨਾ। (ਠੀਕ ਹੈ।) ਮੈਨੂੰ ਇਸ ਬਾਰੇ ਦੁਬਾਰਾ ਸੋਚਣ ਦੇਵੋ। (ਠੀਕ ਹੈ।) ਸਾਇਦ ਉਹ ਉਨਾਂ ਨੂੰ ਇਥੇ ਲਿਆ ਸਕਦਾ ਹੈ।

ਕਿਵੇਂ ਵੀ, ਸੋ, ਉਹ ਪਹਿਲਾ ਇਨਾਮ ਨਹੀਂ ਜਿਤਣਾ ਚਾਹੁੰਦਾ। ਉਹ ਸਿਰਫ ਤੀਸਰਾ ਇਨਾਮ ਜਿਤਣਾ ਚਾਹੁੰਦਾ ਹੈ। ਬਚਾ ਪਹਿਲੇ ਨੰਬਰ ਤੇ ਨਹੀਂ ਆਉਣਾ ਚਾਹੁੰਦਾ, ਅਤੇ ਸਗੋਂ ਤੀਸਰੇ ਤੇ ਹੋਣਾ ਚਾਹੁੰਦਾ ਹੈ। ਸ਼ਾਇਦ ਤੁਸੀਂ ਸਮਾਨ ਹੋ। ਸਿਰਫ ਜੁਤੇ ਚਾਹੁੰਦੇ ਹੋ। ਹੋਰ ਕੁਝ ਨਹੀਂ। ਇਹ ਵਿਆਕਤੀ ਇਕ ਬਚਾ ਹੈ, ਉਹ ਬਹੁਤਾ ਜਿਆਦਾ ਨਹੀਂ ਸੋਚ ਰਿਹਾ, ਬਹੁਤ ਸਧਾਰਨ ਅਤੇ ਭੋਲਾ। ਉਹ ਸਿਰਫ ਆਪਣੀ ਭੈਣ ਲਈ ਇਕ ਜੁਤ‌ਿਆਂ ਦਾ ਜੋੜਾ ਚਾਹੁੰਦਾ ਹੈ। ਤਾਂਕਿ ਉਹ ਜ਼ਲਦੀ ਨਾਲ ਦੌੜਦਾ ਅਤੇ ਉਹ ਜਿਤ ਜਾਂਦਾ। ਉਹ ਸਾਰਾ ਸਮਾਂ ਪਹਿਲਾ ਆਉਂਦਾ ਹੈ, ਪਰ ਉਸ ਨੇ ਦੂਜੇ ਦੋ ਵਿਆਕਤੀ ਦੇ ਅਗੇ ਆਉਣ ਲਈ ਉਡੀਕ ਕੀਤੀ। ਕਿਵੇਂ ਵੀ, ਮੈਂ ਕਹਾਣੀ ਨੂੰ ਵਿਗਾੜਨੀ ਨਹੀਂ ਚਾਹੁੰਦੀ।

ਸੋ ਮੈਂ ਬਾਕੀ ਬਾਰੇ ਨਹੀਂ ਕਹਾਂਗੀ, ਠੀਕ ਹੈ/ ਮੈਂ ਕਿਹਾ ਉਹ ਜਿਤ ਗਿਆ, ਪਰ ਤੁਸੀਂ ਇਥੋਂ ਤਕ ਹੋਰ ਕੁਝ ਨਹੀਂ ਜਾਣਦੇ। ਸੋ ਉਥੇ ਬਹੁਤ ਸਾਰੇ ਅਚੰਭੇ ਆ ਰਹੇ ਹਨ।

ਸੋ ਕਿਵੇਂ ਵੀ, ਸਾਇਦ ਤੁਸੀਂ ਵੀ ਸਮਾਨ ਹੋ। ਪਰ ਮੈਂ ਉਮੀਦ ਕਰਦੀ ਹਾਂ ਤੁਸੀਂ ਤੇਜੀ ਨਾਲ ਜਾਵੋਂਗੇ। ਪਹਿਲਾ ਇਨਾਮ ਜਿਤਣਾ ਇਹ ਮਾੜਾ ਨਹੀਂ ਹੈ। ਚੀਜਾਂ ਜਿਨਾਂ ਬਾਰੇ ਉਹ ਨਹੀਂ ਜਾਣਦਾ ਇਹ ਹੈ ਕਿ ਜੇਕਰ ਉਹ ਪਹਿਲਾ ਇਨਾਮ ਜਿਤਦਾ ਹੈ, ਉਸ ਦੇ ਕੋਲ ਹੋਰ ਬਹੁਤ ਹੋਰ ਚੀਜ਼ਾਂ ਆ ਸਕਦੀਆਂ ਹਨ। ਸ਼ਾਇਦ ਇਕ ਮਸ਼ਹੂਰੀ ਕਰਨ ਵਾਲੀ ਕੰਪਨੀ ਆਵੇ ਅਤੇ ਉਸ ਦੇ ਨਾਲ ਇਕ ਵਡਾ ਕੰਟ੍ਰੈਕਟ ਬਣਾਵੇ। ਉਹ ਸ਼ਾਇਦ ਇਕ ਮੂਵੀ ਸਿਤਾਰਾ ਬਣ ਜਾਵੇ, ਜਾਂ ਸ਼ਾਇਦ ਉਸ ਨੂੰ ਬਾਅਦ ਵਿਚ ਓਲੰਪਿਕ ਖੇਡਾਂ ਵਿਚ ਭਰਤੀ ਕੀਤਾ ਜਾ ਸਕਦਾ, ਹੋਰ ਪ੍ਰਸਿਧ ਹੋਣ ਲਈ। ਅਤੇ ਹ‌ੋਰ ਪ੍ਰਸਿਧ, ਉਸ ਦੇ ਕੋਲ ਹੋਰ ਪੈਸਾ ਹੋਵੇਗਾ। ਉਹ ਬਹੁਤ ਬਹੁਤ ਸਾਰੇ ਜੁਤੇ ਆਪਣੀ ਭੈਣ ਲਈ ਲੈ ਸਕੇਗਾ। ਪਰ ਬਚੇ, ਉਹ ਕੁਝ ਚੀਜ਼ ਨਹੀਂ ਜਾਣਦੇ। ਸੋ, ਮੈਂ ਆਸ ਕਰਦੀ ਹਾਂ ਤੁਸੀਂ ਉਹ ਬਚਾ ਨਹੀਂ ਹੋ। ਮੈਨੂੰ ਉਮੀਦ ਹੈ ਕਿ ਤੁਸੀਂ ਵਡੇ ਹੋ ਗਏ ਹੋ ਅਤੇ ਮੇਰੇ ਲਈ "ਪਹਿਲਾ ਇਨਾਮ" ਜਿਤੋਂਗੇ। (ਹਾਂਜੀ।) ਇਥੋਂ ਤਕ ਪਹਿਲਾ ਇਨਾਮ, ਉਥੇ ਹੋਰ ਵੀ ਉਚੇ ਹਨ, ਹੋਰ ਉਤਮ ਇਨਾਮ। ਪਰ ਕਿਵੇਂ ਵੀ, ਪਹਿਲਾ ਇਨਾਮ ਪਹਿਲੇ ਹੀ ਕਾਫੀ ਵਧੀਆ ਹੈ। ਉਤਮ ਇਨਾਮ, ਹੌਲੀ ਹੌਲੀ, ਉਥੋਂ - ਪਹਿਲੇ (ਇਨਾਮ) ਤੋਂ, ਤੁਸੀਂ ਉਪਰ ਜਾਵੋਂਗੇ। ਉਥੇ ਸਿਖਣ ਲਈ ਬਹੁਤ ਹੈ, ਬਹੁਤ, ਬਹੁਤ... ਤੁਹਾਡੇ ਲਈ ਖੂਬਸੂਰਤ ਚੀਜ਼ਾਂ ਉਡੀਕ ਰਹੀਆਂ ਹਨ।

ਪਰ ਬਿਨਾਂਸ਼ਕ, ਤੁਸੀਂ ਨਹੀਂ ਜਾਣਦੇ। ਜਦੋਂ ਤਕ ਤੁਸੀਂ ਇਸ ਭੌਤਿਕ ਸੰਸਾਰ ਵਿਚ ਹੋ, ਤੁਹਾਨੂੰ ਬਹੁਤਾ ਜਾਨਣ ਦੀ ਇਜਾਜ਼ਤ ਨਹੀਂ ਹੈ, ਸਿਵਾਇ ਜਿਵੇਂ ਤਕਰੀਬਨ ਤੁਹਾਡੇ ਮਰਨ ਤੋਂ ਪਹਿਲਾਂ ਜਾਂ ਕੁਝ ਅਜਿਹਾ। ਸੋ, ਜਦੋਂ ਤੁਹਾਡਾ (ਅੰਦਰਲਾ) ਦਰਸ਼ਨ ਥੋੜਾ ਸਾਫ ਹੋਣਾ ਸ਼ੁਰੂ ਹੁੰਦਾ ਹੈ, ਤੁਸੀਂ ਜਾਣ ਲੈਂਦੇ ਸਮਾਂ ਤਕੀਬਨ ਖਤਮ ਹੋਣ ਵਾਲਾ ਹੈ। ਨਹੀਂ, ਨਹੀਂ, ਨਹੀਂ, ਮੈਂ ਬਸ ਮਜ਼ਾਕ ਕਰ ਰਹੀ ਹਾਂ। ਜਾਂ ਇਹ ਨਿਰਭਰ ਕਰਦਾ ਹੈ। ਨਿਰਭਰ ਕਰਦਾ ਹੈ। ਸ਼ਾਇਦ ਤੁਹਾਡੇ ਕੋਲ ਇਕ ਛੋਟਾ ਜਿਹਾ (ਅੰਦਰਲਾ) ਦਰਸ਼ਨ ਹੋਵੇ। ਪਰ ਜਦੋਂ ਤੁਹਾਡੇ ਕੋਲ ਬਹੁਤ ਸਾਰੇ (ਅੰਦਰੂਨੀ) ਦਰਸ਼ਨ ਹੋਣ ਅਤੇ ਇਹ ਸਭ, ਓਹ ਖੈਰ, ਆਪਣਾ ਸਮਾਨ ਪੈਕ ਕਰ ਲਵੋ। ਜੋ ਵੀ ਸਮਾਨ ਤੁਹਾਡੇ ਕੋਲ ਹੈ।

ਉਸ ਦਿਨ, ਗਿਣਤੀ (ਜੀਵਾਂ ਦੀ ਜਿਨਾਂ ਨੂੰ ਸਤਿਗੁਰੂ ਨੇ ਉਚਾ ਚੁਕ ਦਿਤਾ) ਧੁੰਦਲੀ ਹੋਣ ਲਗ ਗਈ ਕਿਉਂਕਿ ਮੈਂ ਤੁਰੰਤ ਤੁਹਾਡੇ ਨਾਲ ਗਲ ਕਰਨੀ ਚਾਹੁੰਦੀ ਸੀ, ਪਰ ਫਿਰ ਉਥੇ ਤਕਨੀਕੀ ਸਮਸਿਆ ਸੀ ਅਤੇ ਇਹ ਸਭ, ਅਤੇ ਗਿਣਤੀ ਬਦਲਦੀ ਰਹੀ। ਹਰ ਇਕ ਅੰਦਰ ਆਉਣਾ ਚਾਹੁੰਦਾ ਸੀ। ਸੋ ਉਹ "ਕਾਹਲੀ, ਕਾਹਲੀ, ਕਾਹਲੀ।" ਅਤੇ ਗਿਣਤੀ ਵਧ ਗਈ। ਇਸੇ ਕਰਕੇ ਉਸ ਦੇ ਕੋਲ ਕੁਝ ਉਲਝਣਾ ਹੈ। ਪਰ ਤੁਸੀਂ ਇਹ ਬਦਲੋ, ਠੀਕ ਹੈ? ਤੁਸੀਂ ਇਹ ਮੁੜ ਟਾਇਪ ਕਰੋ ਅਤੇ ਇਸਨੂੰ ਬਦਲੋ, ਅਤੇ ਫਿਰ ਸੈਂਟਰ ਨੂੰ ਦਸੋ ਇਹ ਪੋਸਟ ਕਰਨ ਲਈ, ਸੈਂਟਰ ਵਿਚ ਪੈਰੋਕਾਰਾਂ ਦੇ ਦੇਖਣ ਲਈ। ਮੈਗਜ਼ੀਨ ਵਿਚ ਨਹੀਂ। ਮੈਗਜ਼ੀਨ ਵਿਚ, ਹਰ ਕੋਈ ਇਹ ਬਹੁਤ ਜ਼ਲਦੀ ਨਾਲ ਦੇਖ ਸਕਦਾ ਹੈ। ਟੇਪਾਂ ਵਖਰੀਆਂ ਹਨ। ਇਕ ਟੇਪ, ਤੁਸੀਂ ਪਤਾ ਕਰ ਸਕਦੇ ਹੋ ਅਤੇ ਇਹ ਖਰੀਦ ਸਕਦੇ ਹੋ। ਜੇਕਰ ਹਰ ਕੋਈ ਕਿਸੇ ਸਬੰਧਿਤ ਵਿਸ਼ੇ ਬਾਰੇ ਪੁਛਦਾ ਹੈ, ਫਿਰ ਤੁਸੀਂ ਇਹ ਉਨਾਂ ਨੂੰ ਦੇ ਸਕਦੇ ਹੋ, ਜਾਂ ਇਹ ਉਨਾਂ ਨੂੰ ਵੇਚ ਸਕਦੇ ਹੋ। ਇਹ ਨਿਰਭਰ ਕਰਦਾ ਹੈ ਜੇਕਰ ਉਨਾਂ ਕੋਲ ਪੈਸਾ ਹੈ ਜਾਂ ਨਹੀਂ। ਪਰ ਮੈਗਜ਼ੀਨ, ਇਹ ਮੁਫਤ ਹੈ, ਹਰ ਇਕ ਇਹ ਦੇਖ ਸਕਦਾ ਹੈ।

ਖੈਰ, ਉਥੇ ਕੁਝ ਹੈ ਜੋ ਮੈਂ ਤੁਹਾਨੂੰ ਨਹੀਂ ਦਸਿਆ ਸੀ। 26 ਫਰਵਰੀ '03 (ਸਾਲ 2003)ਤਕ, ਮੇਰੇ ਕੋਲ ਸਮਾਂ ਨਹੀਂ ਹੈ ਹੋਰ ਚੈਕ ਕਰਨ ਲਈ ਉਦੋਂ ਤੋਂ ਹੁਣ ਤਕ। 26 ਫਰਵਰੀ । ਅਜ ਕਿਹੜਾ ਦਿਨ ਹੈ? ਦੂਜਾ? (ਮਾਰਚ ਦਾ ਤੀਜਾ ਦਿਨ।) ਮਾਰਚ ਦਾ ਤੀਜਾ ਦਿਨ। (ਹਾਂਜੀ।) ਚੰਗਾ ਸਮਾਂ। 26 ਫਰਵਰੀ, ਦੋ ਹਜ਼ਾਰ ਜ਼ੂਰੋ ਤਿੰਨ (ਸਾਲ 2003) ਤਕ, ਉਥੇ 2,224 ਜੀਵ ਹਨ, ਜੋ ਤੀਸਰੇ ਪਧਰ ਤਕ ਉਪਰ ਵਧ ਗਏ ਸਨ। (ਵਾਓ!) ਅਜ ਮੈਂ ਇਹ ਯਕੀਨੀ ਬਣਾਉਂਦੀ ਹੈ। ਮੈਂ ਇਸਨੂੰ ਲਿਖ ਦਿਤਾ।

ਇਹ ਨਹੀਂ ਕਿ ਉਹ ਆਖਰੀ ਮਿੰਟ ਵਿਚ ਅੰਦਰ ਧੁਸਦੇ ਹਨ, ਮੈਂ ਸਿਰਫ ਗਲ ਕਰ ਰਹੀ ਹਾਂ 26 ਫਰਵਰੀ ਤਕ, ਸਿਰਫ ਤੀਜੇ (ਪਧਰ) ਤਕ। ਹਰ ਇਕ ਦੂਜਾ ਦੂਜੇ ਬੈਚ ਵਿਚ ਹਨ। ਨਹੀਂ ਤਾਂ, ਉਹ ਅੰਦਰ ਧੁਸ ਰਹੇ ਹਨ। ਉਹ ਕਹਿੰਦੇ, "ਮੈਂ ਵੀ, ਮੈਂ ਵੀ! ਮੈਂ ਇਥੇ ਹਾਂ, ਮੈਂ ਇਥੇ ਹਾਂ!"

ਸਿਰਫ 26 ਫਰਵਰੀ, 2,224 ਜੀਵ। ਸਾਡੇ ਸਮੂਹ ਤੋਂ... ਇਹ ਤੀਸਰੇ ਪਧਰ ਤਕ ਉਚਾ ਚੁਕੇ ਗਏ ਹਨ। ਜੇਕਰ ਤੁਸੀਂ ਸੋਚਦੇ ਹੋ ਕਿ ਹਰ ਇਕ ਇਕ ਸੰਤ ਹੈ, ਉਹ ਸਭ ਪਾਸੇ ਉਧਰ ਉਥੇ ਤੁਰ ਰਹੇ ਹਨ, ਇਹ ਉਤਨਾ ਸਸਤਾ ਨਹੀਂ ਹੈ। ਸੰਤਾਂ ਨੂੰ ਲਭਣਾ ਉਤਨਾ ਆਸਾਨ ਨਹੀਂ ਹੈ। ਉਥੇ ਸੰਤ ਹਨ, ਪਰ "ਸੰਤ," ਤੁਸੀਂ ਜਾਣਦੇ ਹੋ, ਸ਼ਾਇਦ, ਕੁਝ ਚੀਜ਼... ਸੋ, ਇਹ ਉਤਨਾ ਆਸਾਨ ਨਹੀਂ ਹੈ। ਇਹ ਆਸਾਨ ਨਹੀਂ ਹੈ। ਹਰ ਇਕ ਜਿਹੜਾ ਦਾਅਵਾ ਕਰਦਾ ਆਪਣੇ ਆਪ ਨੂੰ ਸੰਤ ਕਹਾਉਂਦੇ, ਜਾਂ ਜੋ ਵੀ ਇਸ ਤਰਾਨ... ਸਾਰੇ ਐਸਟਰਲ ਪਧਰ ਉਤੇ ਹਨ। ਭਾਵੇਂ ਕਿਤਨਾ ਵੀ ਜਾਦੂ ਉਨਾਂ ਕੋਲ ਹੋਵੇ, ਜਾਂ ਉਹ ਕੋਈ ਚੀਜ਼ ਨਹੀਂ ਖਾਂਦੇ, ਉਹ ਕੋਈ ਚੀਜ਼ ਨਹੀਂ ਪੀਂਦੇ, ਇਸ ਬਾਰੇ ਪ੍ਰਵਾਹ ਨਾ ਕਰੋ। ਉਥੇ ਐਸਟਰਲ ਜਾਦੂ ਹੈ। ਤੁਸੀਂ ਇਹ ਹੁਣ ਕਰ ਸਕਦੇ ਹੋ ਜੇਕਰ ਤੁਸੀਂ ਚਾਹੋ, ਪਰ ਉਸ ਪਧਰ ਵਿਚ ਨਾ ਪਿਛੇ ਡਿਗਣਾ। ਇਹੀ ਹੈ ਜੋ ਮੈਂ ਕਹਿ ਰਹੀ ਹਾਂ। ਅਸੀਂ ਵੀ ਇਹ ਸਮਾਨ ਸਮੇਂ ਕਰ ਸਕਦੇ ਹਾਂ, ਪਰ ਉਥੇ ਕੋਈ ਲੋੜ ਨਹੀਂ ਹੈ। ਕੋਈ ਲੋੜ ਨਹੀਂ ਹੈ। ਲੈਣ ਦੇਣ ਦਾ ਕਰਮ, ਸਾਨੂੰ ਅਜੇ ਕਰਨਾ ਜ਼ਰੂਰੀ ਹੈ। ਕਿਵੇਂ ਵੀ, ਬਹੁਤਾ ਜਿਆਦਾ ਨਾ ਖਾਣਾ ਜਾਂ ਕੁਝ ਅਜਿਹਾ, ਉਸ ਤੋਂ ਵਧ ਨਹੀਂ ਜਿਤਨਾ ਤੁਹਾਨੂੰ ਚਾਹੀਦਾ ਹੈ, ਕਿਉਂਕਿ... ਅਸੀਂ ਇਸ ਬਾਰੇ ਬਾਅਦ ਵਿਚ ਗਲ ਕਰਾਂਗੇ। ਉਹ ਇਕ ਹੋਰ ਵਿਸ਼ਾ ਹੈ।

ਅਤੇ, 2,224 ਤੀਸਰੇ-ਪਧਰ ਦੇ ਸੰਤਾਂ ਤੋਂ ਸਾਡੇ ਕੋਲ ਆਪਣਾ ਸਮੂਹ ਹੈ, ਸਾਡਾ ਸਮੂਹ - ਪਰਮ ਸਤਿਗੁਰੂ ਚਿੰਗ ਹਾਈ ਸੰਸਥਾ - 1,800 ਜੀਵ। (ਵਾਓ।) ਅਸੀਂ ਹਮੇਸ਼ਾਂ ਪਹਿਲੇ ਹਾਂ! ਇਸ ਵਿਚ ਕੁਤੇ(-ਲੋਕ) ਅਤੇ ਪੰਛੀ(-ਲੋਕ) ਸ਼ਾਮਲ ਹਨ। ਮੇਰੇ ਸਾਰੇ ਪੰਛੀ(-ਲੋਕ) ਅਤੇ ਮੇਰੇ ਸਾਰੇ ਕੁਤੇ(-ਲੋਕ) ਨਹੀਂ। ਇਸ ਵਾਰ ਸਾਡੇ ਕੋਲ... 2,224 ਵਿਚ, ਅਸੀਂ 13 ਕੁਤੇ(-ਲੋਕਾਂ) ਅਤੇ 11 ਪੰਛੀ(-ਲੋਕਾਂ) ਨੂੰ ਸ਼ਾਮਲ ਕੀਤਾ ਹੈ। (ਵਾਓ।) ਹੋਰ ਕੋਈ ਜਾਨਵਰ(-ਲੋਕ) ਨਹੀਂ, ਮਾਫ ਕਰਨਾ। ਅਤੇ ਉਨਾਂ 13 ਕੁਤੇ(-ਲੋਕਾਂ) ਵਿਚੋਂ, ਮੇਰੇ ਕੋਲ ਤਿੰਨ ਹਨ। ਸਾਡੇ ਸਮੂਹ ਵਿਚ, ਸਾਡੇ ਕੋਲ ਤਿੰਨ ਕੁਤੇ(-ਲੋਕ) ਹਨ ਜੋ ਤੂਸਰੇ ਪਧਰ ਨੂੰ ਉਚੇ ਚੁਕੇ ਗਏ ਹਨ। ਅਤੇ ਸਾਡੇ ਸਮੂਹ ਦੇ ਛੇ ਪੰਛੀ(-ਲੋਕ), ਮੇਰੇ ਪੰਛੀ(-ਲੋਕ), ਵੀ ਉਚੇ ਚੁਕੇ ਗਏ ਹਨ। ਤਿੰਨ ਕੁਤਾ(-ਲੋਕ), ਛੇ ਪੰਛੀ(-ਲੋਕ)। (ਓਹ!) ਸਾਡਾ ਸਮੂਹ।

ਸਾਡੇ ਸਮੂਹ ਵਿਚ ਬਹੁਤ ਸਾਰੇ ਕੁਤੇ(-ਲੋਕ) ਨਹੀਂ ਹਨ, ਪਰ ਪੰਛੀ(-ਲੋਕ) ਅਜੇ ਵੀ ਅਧ ਤੋਂ ਵਧ ਖੜੇ ਹਨ। (ਹਾਂਜੀ।) ਖੈਰ, ਕੁਤੇ(-ਲੋਕ), ਮੇਰੇ ਕੋਲ ਸਿਰਫ ਪੰਜ ਕੁਤੇ(-ਲੋਕ) ਹਨ। ਮੇਰੇ ਕੋਲ ਹੋਰ ਹੋਣੇ ਚਾਹੀਦੇ ਹਨ, ਫਿਰ ਅਸੀਂ ਸਾਰੇ ਲੈਂਦੇ ਹਾਂ... ਅਸੀਂ ਸਾਰੇ ਇਨਾਮ ਘਰ ਨੂੰ ਲੈ ਜਾਂਦੇ ਹਾਂ। ਮੈਨੂੰ ਹੁਣ ਬਹੁਤ ਬੁਰਾ ਲਗਦਾ ਹੈ। ਪਰ ਮੇਰਾ ਸੇਵਾਦਾਰ ਸ਼ਿਕਾਇਤ ਕਰਦਾ ਹੈ, ਅਤੇ ਸ਼ਿਕਾਇਤ ਕਰਦਾ, ਮੈਨੂੰ ਸ਼ਿਕਾਇਤ ਨਹੀਂ ਕਰ ਰਿਹਾ, ਅੰਦਰ ਸ਼ਿਕਾਇਤ ਕਰ ਰਿਹਾ ਹੈ, "ਓਹ, ਬਹੁਤੇ ਜਿਆਦਾ ਕੁਤੇ(-ਲੋਕ) ਪਹਿਲੇ ਹੀ! ਬੇਹਦ ਥਕਾਵਟ। ਬਹੁਤ ਜਿਆਦਾ ਸਮਸ‌ਿਆ। ਓਹ..." ਹੁਣ ਤੁਸੀਂ ਦੇਖੋ, ਤੁਸੀਂ ਹਾਰ ਗਏ ਹੋ। ਸਿਰਫ ਤਿੰਨ ਕੁਤੇ(-ਲੋਕ) ਅੰਦਰ ਹਨ!

ਹੁਣ ਤਕ, ਸਮੁਚੇ ਸੰਸਾਰ ਵਿਚ ਪਹਿਲਾ ਬੈਚ, ਅਤੇ ਸਾਡੇ ਕੋਲ ਸਿਰਫ ਤਿੰਨ ਕੁਤੇ(-ਲੋਕ) ਇਹਦੇ ਅੰਦਰ ਹਨ। ਹਾਂਜੀ, ਤੁਸੀਂ ਇਸਦੇ ਹਕਦਾਰ ਹੋ। ਹੁਣ ਤੁਸੀਂ ਆਪਣੀ ਸਾਰੀ ਉਮਰ ਪਛਤਾਉਂਦੇ ਰਹੋਂਗੇ। ਬਸ ਥੋੜਾ ਜਿਹਾ ਕੰਮ ਅਤੇ ਸ਼ਿਕਾਇਤ ਕਰਦੇ। ਇਸ ਲਈ, ਮੈਂ ਬਸ ਤੁਹਾਨੂੰ ਥੋੜਾ ਜਿਹਾ ਦਸ‌ਿਆ ਹੈ। ਬਸ ਇਹੀ ਗਲ ਹੈ। ਇਹ ਕਦੇ ਵੀ ਪਹਿਲਾ ਬੈਚ ਹੈ, ਜਦੋਂ ਤੋਂ ਮੈਂ "ਦਫਤਰ ਵਿਚ ਆਈ" ਹਾਂ। ਜਾਂ ਇਸ ਤੋਂ ਪਹਿਲਾਂ ਵੀ, ਜਦੋਂ ਤੋਂ ਮੈਂ ਜਿੰਦਾ ਹਾਂ। ਜਦੋਂ ਤੋਂ ਮੇਰਾ "ਜਨਮ" ਹੋਇਆ ਸੀ। ਇਹ ਉਦੋਂ ਤੋਂ ਹੈ ਜਦੋਂ ਤੋਂ ਮੇਰਾ "ਜਨਮ" ਹੋਇਆ ਸੀ। ਸਾਰੇ ਅਖੌਤੀ "ਮੇਰੇ ਸਤਿਗੁਰੂ" ਸਮੇਤ, ਜੋ ਵੀ ਹੋਵੇ। ਤੁਸੀਂ ਇਥੇ ਇਹ ਸਭ ਗਿਣ ਸਕਦੇ ਹੋ। ਬਸ ਇਹੀ। ਹੁਣ ਸਮਝਦੇ ਹੋ? (ਹਾਂਜੀ।)

ਕਿਵੇਂ ਵੀ, ਹੁਣ ਤੁਸੀਂ ਸੰਤ ਬਣ ਗਏ ਹੋ, ਤੁਹਾਡੇ ਵਿਚੋਂ ਕਈ। ਵਧੇਰੇ ਸਾਵਧਾਨ ਰਹੋ। ਤੁਸੀਂ ਕਰਮਾਂ ਤੋਂ ਮੁਕਤ ਹੋ। ਇਸਦਾ ਮਤਲਬ ਹੈ ਤੁਹਾਨੂੰ ਕਦੇ ਦੁਬਾਰਾ ਜਨਮ ਨਹੀਂ ਲੈਣਾ ਪਵੇਗਾ। ਨਾਲੇ ਜਦੋਂ ਕਿ ਤੁਸੀਂ ਮੇਰੇ ਪੈਰੋਕਾਰ ਹੋ, ਤੁਹਾਨੂੰ ਦੁਬਾਰਾ ਜਨਮ ਨਹੀਂ ਲੈਣ ਦੀ ਲੋੜ ਅਤੇ ਕੁਆਨ ਯਿੰਨ ਵਿਧੀ ਦਾ ਦੁਬਾਰਾ ਅਭਿਆਸ ਕਰਨ ਦੀ ਲੋੜ। ਸਿਰਫ ਜੇਕਰ ਤੁਸੀਂ ਚਾਹੋਂ, ਤੁਸੀਂ ਕਰ ਸਕਦੇ ਹੋ। ਜੇਕਰ ਤੁਸੀਂ ਉਪਰ ਉਥੇ ਜਾਂਦੇ ਹੋ, ਜੇਕਰ ਤੁਸੀਂ ਤੀਸਰੇ ਪਧਰ ਉਤੇ ਹੋ ਅਤੇ ਤੁਸੀਂ ਮਰਦੇ ਹੋ, ਅਤੇ ਫਿਰ ਤੁਸੀਂ ਉਪਰ ਜਾ ਕੇ ਅਤੇ ਤੁਸੀਂ ਹੌਲੀ ਹੌਲੀ ਅਭਿਆਸ ਕਰੋ, ਤੁਸੀਂ ਹੇਠਾਂ ਜਾਣਾ ਪਸੰਦ ਕਰਦੇ, ਮੈਨੂੰ ਦੁਬਾਰਾ ਮਿਲਣ ਲਈ, ਜਾਂ ਮੇਰੇ ਉਤਰਾਧਿਕਾਰੀ ਨੂੰ ਜਾਂ ਹੋਰਨਾਂ ਸਤਿਗੁਰੂਆਂ ਨੂੰ, ਅਤੇ ਫਿਰ ਮਨੁਖੀ ਜੀਵਨ ਵਿਚ ਵਧੇਰੇ ਜ਼ਲਦੀ ਨਾਲ ਉਪਰ ਜਾਣ ਲਈ। ਇਥੇ ਤੁਸੀਂ ਕੌੜਾ ਅਤੇ ਮਿਠਾ ਸੁਆਦ ਲੈ ਸਕਦੇ ਹੋ, ਅਤੇ ਤੁਸੀਂ ਮਾਨਵਤਾ ਦੀ ਸੇਵਾ ਕਰ ਸਕਦੇ ਅਤੇ ਉਹ ਸਭ, ਆਪਣੀ ਤਰਕੀ ਨੂੰ ਤੇਜ਼ ਕਰ ਸਕਦੇ ਹੋ। ਫਿਰ ਤੁਸੀਂ ਹੇਠਾਂ ਆਉਂਦੇ ਹੋ, ਕੋਈ ਸਮਸ‌ਿਆ ਨਹੀਂ। ਪਰ ਤੁਹਾਨੂੰ ਨਹੀਂ ਲੋੜ।

ਪਰ ਤੁਹਾਨੂੰ ਥੋੜਾ ਹੋਰ ਉਪਰ ਜਾਣਾ ਚਾਹੀਦਾ ਹੈ। ਤੀਸਰਾ ਪਧਰ ਬਹੁਤਾ ਨਹੀਂ ਹੈ। ਇਹ ਠੀਕ ਹੈ, ਇਹ ਠੀਕ ਹੈ। ਤੁਸੀਂ ਉਥੇ ਰਹਿ ਸਕਦੇ ਹੋ। ਪਰ ਤੀਸਰੇ ਸੰਸਾਰ ਕਦੇ ਕਦਾਂਈ ਤਬਾਹ ਹੋ ਸਕਦੇ ਅਤੇ ਦੁਬਾਰਾ ਸਿਰਜ਼ੇ ਸਕਦੇ ਹਨ। ਸਭ ਚੀਜ਼ ਤੀਸਰੇ ਪਧਰ ਤੋਂ ਹੇਠਾਂ ਬਹੁਤ ਜਿਆਦਾ ਪਦਾਰਥਕ ਪਹਿਲੂਆਂ ਦਾ ਹੈ, ਸੋ ਇਹ ਆਸਾਨੀ ਨਾਲ ਟੁਟ ਸਕਦਾ, ਇਹ ਨਾਜ਼ੁਕ ਹੈ। ਇਹ ਚਿਰ-ਸਥਾਈ ਹੈ। ਸਭ ਚੀਜ਼ ਚੌਥੇ ਪਧਰ ਤੋਂ ਉਪਰ ਬਿਹਤਰ ਹੈ। ਚੌਥੇ ਤੋਂ ਪੰਜਵੇਂ ਤਕ ਬਿਹਤਰ ਹੈ। ਉਥੇ ਇਥੋਂ ਤਕ ਪੰਜਵੇਂ ਉਤੇ ਬਹੁਤ ਸਾਰੇ ਪਧਰ ਹਨ। ਹਰ ਇਕ ਜੋ ਪੰਜਵੇਂ ਨੂੰ ਜਾਂਦਾ ਹੈ, "ਪੰਜਵਾਂ" ਨਹੀਂ ਹੈ। ਹਾਂਜੀ, ਉਥੇ ਪੰਜਵੇ ਹਨ, ਪਰ ਜਿਵੇਂ ਹੇਠਲੇ ਪੰਜਵੇ, ਮਧਮ ਪੰਜਵੇਂ, ਅਤੇ ਉਚ ਪੰਜਵੇਂ।

ਜਿਹੜਾ ਇਸ ਨੂੰ ਇਕ ਸੌ ਪ੍ਰਤਿਸ਼ਤ ਪ੍ਰਾਪਤ ਕਰਦਾ ਹੈ ਇਸ ਦੇ ਮਧ ਵਿਚ ਹੈ। ਅਤੇ ਉਹ "ਸੰਪੂਰਨ ਸਤਿਗੁਰੂ ਹਨ," ਅਸੀਂ ਉਨਾਂ ਨੂੰ ਆਖਦੇ ਹਾਂ। ਪਰ ਉਨਾਂ ਵਿਚੋਂ ਸਾਰੇ ਗੁਰੂ ਨਹੀਂ ਹਨ। ਉਥੇ ਤੀਸਰੇ ਪਧਰ ਤੋਂ ਸਿਰਫ ਇਕ ਨੂੰ ਚੁਣਿਆ ਜਾਵੇਗਾ ਅਤੇ ਸਿਖਲਾਈ ਦਿਤੀ ਜਾਵੇਗੀ ਉਪਰ, ਉਪਰ, ਉਪਰ, ਉਪਰ ਨੂੰ। ਸੋ, ਹਰ ਇਕ ਜੀਵਨਕਾਲ ਵਿਚ, ਉਥੇ ਸਿਰਫ ਇਕ ਗੁਰੂ ਹੈ - ਇਕ ਚੁਣਿਆ ਹੋਇਆ। ਉਥੇ ਉਚੇਰੇ ਸਤਿਗੁਰੂ ਹਨ ਜੋ ਹੇਠਾਂ ਆਉਂਦੇ ਹਨ ਅਤੇ ਚੁਣੇ ਹੋਏ ਨੂੰ ਸਿਖਲਾਈ ਦਿੰਦੇ ਹਨ। ਕੋਈ ਬਸ ਐਵੇਂ ਸਤਿਗੁਰੂ ਆਪਣੇ ਆਪ ਦੁਆਰਾ ਨਹੀਂ ਬਣ ਸਕਦਾ। ਅਤੇ ਫਿਰ ਇਕ ਚੁਣ‌ਿਆ ਜਾਂਦਾ ਹੈ, ਫਿਰ ਫਿਰ ਉਹ ਪੰਜਵੇਂ ਪਧਰ ਨੂੰ ਪ੍ਰਾਪਤ ਕਰਦਾ ਹੈ, ਅਤੇ ਫਿਰ ਉਹ ਸਿਖਾ ਸਕਦਾ ਹੈ। ਇਸ ਦੌਰਾਨ, ਕੋਈ ਵੀ ਪੈਰੋਕਾਰ ਜੋ ਉਚੇਰੇ ਗੁਰੂ ਤੋਂ ਇਕ ਉਚੇਰੇ ਪਧਰ ਤੇ ਪਹੁੰਚ ਜਾਂਦਾ ਉਚੀ ਸ਼ਕਤੀ ਦੇ ਗੁਰੂ ਤੇ ਨਿਰਭਰ ਕਰ ਸਕਦਾ ਹੈ ਕਿਉਂਕਿ ਉਹ ਸ਼ਕਤੀ ਉਸ ਨੂੰ ਉਪਰ ਨੂੰ ਲਿਆਵੇਗੀ, ਤੁਹਾਨੂੰ ਨਹੀਂ।

ਪਰ ਕਿਵੇਂ ਵੀ, ਜੇਕਰ ਤੁਸੀਂ ਤੀਸਰੇ ਪਧਰ ਦੇ ਅਧੀਨ ਹੋ, ਜ਼ਿਆਦਾਤਰ ਤੁਸੀਂ ਕਦੇ ਕਦਾਂਈ ਮਾਣ ਮਹਿਸੂਸ ਕਰਦੇ ਹੋ, ਤੁਸੀਂ ਚਾਪਲੂਸ ਹੋ ਜਾਂਦੇ ਹੋ, ਅਤੇ ਤੁਸੀਂ ਹਉਮੈਂ ਪ੍ਰਾਪਤ ਕਰਦੇ ਹੋ। ਅਤੇ ਹੁਣ ਤੁਸੀਂ ਭੇਟਾਵਾਂ ਨੂੰ ਬਹੁਤਾ ਜਿਆਦਾ ਖਾਂਦੇ ਹੋ, ਜਾਂ ਤੁਸੀਂ ਬਹੁਤ ਜਿਆਦਾ ਭਰੋਸਾ ਮਹਿਸੂਸ ਕਰਦੇ, ਬਹਤ ਹੰਕਾਰੀ, ਫਿਰ ਨਾਕਾਰਾਤਮਿਕ ਸ਼ਕਤੀ ਤੁਹਾਡੇ ਸਾਰੇ ਗੁਣ ਲੈ ਲੈਂਦਾ ਹੈ। ਅਤੇ ਫਿਰ ਤੁਸੀਂ ਹੇਠਾਂ ਚਲੇ ਜਾਂਦੇ ਹੋ, ਉਸ ਨਾਲੋਂ ਬਦਤਰ ਜੋ ਤੁਸੀਂ ਸੀ। ਉਦਾਹਰਣ ਵਜੋਂ, ਜੇਕਰ ਤੁਸੀਂ ਪਹਿਲੇ ਹੀ ਦੂਸਰੇ ਪਧਰ ਦੇ ਸਿਖਰ ਤੇ ਹੋ, ਪਰ ਤੁਸੀਂ ਬਾਹਰ ਜਾਂਦੇ, (ਲੋਕਾਂ ਨੂੰ) ਦੀਖਿਆ ਦਿੰਦੇ ਹੋ, ਅਤੇ ਤੁਸੀਂ ਸੋਚਦੇ ਹੋ ਤੁਸੀਂ ਇਹ ਕਰ ਰਹੇ ਹੋ ਕਿਉਂਕਿ ਲੋਕ ਤੁਹਾਡੀ ਤਾਰੀਫ ਕਰਦੇ ਹਨ, ਜਾਂ ਤੁਹਾਡੇ ਨਾਲ ਪਿਆਰ ਕਰਦੇ ਜਾਂ ਕੁਝ ਚੀਜ਼ ਕਰਦੇ, ਤੁਹਾਡੇ ਅਗੇ ਝੁਕਦੇ ਹਨ, ਤੁਹਾਨੂੰ ਭੇਟਾਵਾਂ ਦਿੰਦੇ ਹਨ, ਅਤੇ ਫਿਰ ਤੁਸੀਂ ਲੋਕਾਂ ਦੀ ਪੇਸ਼ਕਸ਼ ਦੀ ਲਗਜ਼ਰੀ ਦਾ ਅਨੰਦ ਬਹੁਤਾ ਜਿਆਦਾ ਮਾਣਦੇ ਹੋ, ਫਿਰ ਤੁਸੀਂ ਗੁਆਚ ਗਏ ਹੋ!

ਤੁਸੀਂ ਸਿਰਫ ਇਸ ਵਿਚ ਹੀ ਨਹੀਂ ਗੁਆਚ ਜਾਂਦੇ, ਤੁਸੀਂ ਉਪਰ ਨਹੀਂ ਆ ਸਕਦੇ, ਤੁਸੀਂ 5 ਤੋਂ 10 ਡਿਗਰੀ ਥਲੇ, ਇਥੋਂ ਤਕ 20 ਡਿਗਰੀ ਤਕ ਹੇਠਾਂ ਚਲੇ ਜਾਂਦੇ ਹੋ। ਤੁਸੀਂ 50 ਡਿਗਰੀ ਜਾਂ 40 ਡਿਗਰੀ ਬਣ ਜਾਂਦੇ ਹੋ। ਉਹ ਐਸਟਰਲ ਪਧਰ ਹੈ। ਜਾਂ ਤੁਸੀਂ ਲੋਕਾਂ ਨਾਲ ਗੁਸੇ ਹੁੰਦੇ ਹੋ, ਤੁਸੀਂ ਸੋਚਦੇ ਹੋ ਤੁਸੀਂ ਸਿਖਰ ਤੇ ਹੋ, ਅਤੇ ਉਹ ਨੀਵੇਂ ਹਨ। ਤੁਸੀਂ ਨਹੀਂ ਦੇਖਦੇ; ਤੁਸੀਂ ਉਨਾਂ ਦਾ ਸਤਿਕਾਰ ਨਹੀਂ ਕਰਦੇ। ਇਥੋਂ ਤਕ ਨੀਵੇਂ ਲੋਕ, ਜੇਕਰ ਤੁਸੀਂ ਉਨਾਂ ਦਾ ਸਤਿਕਾਰ ਨਹੀਂ ਕਰਦੇ, ਤੁਸੀਂ ਸਮਸ‌ਿਆ ਵਿਚ ਹੋਵੋਂਗੇ। ਅਤੇ ਹੁਣ ਮੈਂ ਤੁਹਾਨੂੰ ਦਸਦੀ ਹਾਂ, ਇਥੋਂ ਤਕ ਆਪਣੇ ਤੀਸਰੇ ਪਧਰ ਤੇ, ਜੇਕਰ ਤੁਸੀਂ ਲੋਕਾਂ ਦਾ ਸਤਿਕਾਰ ਨਹੀਂ ਕਰਦੇ, ਅਤੇ ਤੁਸੀਂ ਬਹੁਤਾ ਅਨੰਦ ਮਾਣਦੇ ਹੋ, ਤੁਹਾਡੇ ਕੋਲ ਵੀ ਸਮਸ‌ਿਆ ਹੋਵੇਗੀ।

Photo Caption: ਬਸ ਜਿਤਨਾ ਵਧੀਆ ਹੋ ਸਕੇ ਦ੍ਰਿਸ਼ ਨੂੰ ਸੋਹਣਾ ਬਣਾਉ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
5:14

Inauguration of President Trump

386 ਦੇਖੇ ਗਏ
2025-01-22
386 ਦੇਖੇ ਗਏ
2025-01-21
546 ਦੇਖੇ ਗਏ
2025-01-20
673 ਦੇਖੇ ਗਏ
2025-01-20
407 ਦੇਖੇ ਗਏ
39:31
2025-01-20
195 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ