ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ ਸ਼ਾਂਤੀ ਉਤੇ, ਭਾਗ 6

ਵਿਸਤਾਰ
ਹੋਰ ਪੜੋ
ਸਵਰਗ ਉਸ ਨੂੰ ਅਸੀਸ ਦਏਗਾ ਜੋ ਸਭ ਪ੍ਰਾਣੀਆਂ ਲਈ, ਦੂਸਰਿਆਂ ਲਈ ਦਇਆਵਾਨ ਹੈ।

ਸਾਨੂੰ ਜਾਨਵਰਾਂ ਦੀ ਹੱਤਿਆ ਬੰਦ ਕਰਨੀ ਪਏਗੀ, ਅਤੇ ਬੇਸ਼ਕ ਆਪਣੇ ਲੋਕਾਂ ਦੀ ਵੀ, ਕਿਸੇ ਵੀ ਕੀਮਤ ਤੇ।

ਕਿਉਂਕਿ ਮਾਰਨਾ ਫੇਰ ਮਾਰਨ ਦਾ ਕਾਰਨ ਬਣਦਾ ਹੈ, ਦੁਬਾਰਾ, ਅਤੇ ਦੁਬਾਰਾ ਅਤੇ ਸਵਰਗ ਖ਼ੁਸ਼ ਨਹੀਂ ਹੁੰਦਾ ਜਦੋਂ ਅਸੀਂ ਇੱਕ ਦੂਸਰੇ ਨਾਲ ਸਲੂਕ, ਜਾਂ ਜਾਨਵਰਾਂ ਨਾਲ ਜਾਂ ਕਿਸੇ ਨਿਮਨ ਪ੍ਰਾਣੀ ਨਾਲ ਬੇਦਰਦ ਤਰੀਕੇ ਨਾਲ ਇਕ ਵਿਹਾਰ ਕਰਦੇ ਹਾਂ। ਜੇਕਰ ਅਸੀਂ ਦਇਆ ਚਾਹੁੰਦੇ ਹਾਂ, ਸਾਨੂੰ ਦਇਆਵਾਨ ਹੋਣਾ ਜ਼ਰੂਰੀ ਹੈ।

ਜਦੋਂ ਅਸੀਂ ਅਪਣੇ ਮੇਜ਼ ਉਤੇ ਵਧੇਰੇ ਸ਼ਾਂਤੀ ਰਖਾਂਗੇ, ਫਿਰ ਸਾਰੀ ਜਗਾ, ਫੇਰ ਵਧੇਰੇ ਅਮਨ-ਸ਼ਾਂਤੀ ਹੋਏਗੀ, ਧਰਤੀ ਉੱਪਰ। ਸੋ ਇਸੇ ਲਈ ਸ਼ਾਕਾਹਾਰੀ ਭੋਜਨ ਸ਼ੁਰੂਆਤ ਹੈ ਅਮਨ-ਸ਼ਾਂਤੀ ਲਈ ਧਰਤੀ ਗ੍ਰਹਿ ਉਤੇ।