ਵਿਸਤਾਰ
ਹੋਰ ਪੜੋ
ਕੁਦਰਤੀ ਹੀ, ਉਥੇ ਬਸ ਕੇਵਲ ਚਾਨਣ ਹੈ। ਉਹ ਹੈ ਬੁਧ ਦਾ ਸੁਭਾਅ ਜਾਂ ਗਿਆਨਵਾਨ ਸੁਭਾਅ। ਅਤੇ ਫਿਰ, ਇਹ ਸਭ ਚਮਕਦਾ ਅਤੇ ਸਾਫ ਸਪਸ਼ਟ ਹੈ। ਆਮ ਤੌਰ ਤੇ, ਇਹ ਅਡੋਲਤਾ ਹੈ, ਅਡੋਲ ਚਾਨਣ, ਕੇਵਲ ਰੋਸ਼ਨੀ। ਅਤੇ ਜਦੋਂ ਇਹ ਆਪਣੇ ਆਪ ਨੂੰ ਫੈਲਾਉਂਦੀ ਹੈ, ਜਦੋਂ ਇਹ ਚਮਕੀ, ਇਹ ਦਿਖਾਵਾ ਕਰ ਰਹੀ ਸੀ। ਫਿਰ ਚੀਜ਼ਾਂ ਆਈਆਂ ਪੈਦਾਇਸ਼, ਮੌਜ਼ੂਦਗੀ ਵਿਚ।