ਖੋਜ
ਪੰਜਾਬੀ
 

ਸਰੰਗਾਮਾ ਸੂਤਰ: ਪਚੀ ਸਾਧਨ ਗਿਆਨ ਪ੍ਰਾਪਤੀ ਪ੍ਰਤੀ, ਸੈਸ਼ਨ ਛੇਵਾਂ, ਸਤ ਹਿਸਿਆਂ ਦਾ ਚੌਥਾ ਭਾਗ April 8, 2019

ਵਿਸਤਾਰ
ਹੋਰ ਪੜੋ
ਇਸੇ ਕਰਕੇ ਅਭਿਆਸ ਕਰਨਾ (ਅੰਦਰੂਨੀ ਸਵਰਗੀ) ਰੋਸ਼ਨੀ ਉਤੇ ਇਕਲਾ ਕਾਫੀ ਨਹੀ ਹੈ। ਤੁਹਾਨੂੰ ਜ਼ਰੂਰੀ ਹੈ (ਅੰਦਰੂਨੀ ਸਵਰਗੀ) ਆਵਾਜ਼ ਕਰਨੀ । ਮੈਂ ਤੁਹਾਨੂੰ ਦਸਣਾ ਜ਼ਾਰੀ ਰਖਿਆ ਹੈ ਉਹ, ਕਿ ਨਹੀ? (ਹਾਂਜੀ।) ਘਰੇ, ਇਕ ਟਲੀ ਦੀ ਵਰਤੋਂ ਕਰੋ ਜਾਂ ਕੁਝ ਚੀਜ਼ ਲੋਕਾਂ ਨੂੰ ਯਾਦ ਦਿਲਾਉਣ ਲਈ ਵਧੇਰੇ ਆਵਾਜ਼ ਅਭਿਆਸ ਕਰਨ ਲਈ। ਹੋ ਸਕਦਾ ਇਕ ਘੰਟਾ ਰੋਸ਼ਨੀ ਕਰਨ ਬਾਦ, ਫਿਰ "ਬੈਂਗ।" ਫਿਰ ਹਰ ਇਕ ਜਾਗ ਪੈਣ, ਅਤੇ ਫਿਰ ਕਰਨ ਕੁਝ ਆਵਾਜ਼। ਇਹ ਚੰਗਾ ਹੈ ਤੁਹਾਡੇ ਲਈ, ਚੰਗਾ ਹੈ ਸਭ ਚੀਜ਼ ਲਈ। ਅਤੇ ਇਥੋਂ ਤਕ ਊਰਜ਼ਾ ਵਾਪਸ ਤੁਹਾਡੇ ਅੰਦਰ ਵੀ ਆ ਜਾਵੇਗੀ, ਨਾ ਕਿ ਵਿਆਰਥ ਜਾਂਦੀ।
ਹੋਰ ਦੇਖੋ
ਸਾਰੇ ਭਾਗ (4/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-14
10677 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-15
9053 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-16
8383 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-17
7038 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-19
7578 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-12-20
8706 ਦੇਖੇ ਗਏ