ਖੋਜ
ਪੰਜਾਬੀ
 

ਚਾਰ ਕਿਸਮ ਦੇ ਜੀਵ ਸਾਡੀ ਜਿੰਦਗੀ ਵਿਚ, ਛੇ ਹਿਸਿਆਂ ਦਾ ਦੂਸਰਾ ਭਾਗ July 14, 2019

ਵਿਸਤਾਰ
ਹੋਰ ਪੜੋ
ਸਾਰੇ ਬੋਧੀਸਾਤਵਾ ਅਤੇ ਬੁਧ ਚਿਤਾਵਨੀ ਦਿੰਦੇ ਹਨ ਸਾਨੂੰ ਕਿ ਬੋਧੀਸਾਤਵਾ ਹਮੇਸ਼ਾਂ ਉਥੇ ਮੌਜ਼ੂਦ ਹਨ ਸਾਡੀ ਮਦਦ ਕਰਨ ਲਈ ਸਾਰਾ ਸਮਾਂ, ਇਥੋਂ ਤਕ ਉਚਾ ਚੁਕਦੇ ਹਨ ਸਾਨੂੰ ਦੂਰ ਪਾਸੇ ਨਰਕ ਤੋਂ, ਜੇਕਰ ਅਸੀ ਪਛਤਾਵਾ ਕਰਦੇ ਹੋਈਏ ਅਤੇ ਸੰਜ਼ੀਦਾ ਹੋਈਏ, ਅਤੇ ਦਿਤਾ ਜਾਂਦਾ ਇਕ ਹੋਰ ਮੌਕਾ ਆਪਣੀਆਂ ਗਲਤੀਆਂ ਨੂੰ ਸੁਆਰਨ ਲਈ। ਕੁਝ ਅਜ਼ੇ ਵੀ ਇਹ ਦੁਬਾਰਾ ਕਰਦੇ ਹਨ, ਕਿਉਂਕਿ ਆਦਤਾਂ ਬਹੁਤ ਮੁਸ਼ਕਲ ਹਨ ਛਡਣੀਆਂ, ਇਥੋਂ ਤਕ ਆਦਤਾਂ ਅਤੀਤ ਦੇ ਜਨਮਾਂ ਦੀਆਂ, ਅਜ਼ੇ ਵੀ ਵਾਪਸ ਆਉਂਦੀਆਂ ਹਨ, ਤੰਗ ਕਰਦੀਆਂ ਸਾਡੀ ਉਪ ਚੇਤਨਤਾ ਨੂੰ। ਸੋ, ਕੋਸ਼ਿਸ਼ ਕਰੋ ਜ਼ੋਰ ਸ਼ਕਤੀ ਨਾਲ ਪਾਸੇ ਰਹਿਣ ਦੀ ਜੋ ਵੀ ਅਸੀ ਸੋਚਦੇ ਹਾਂ ਨਹੀ ਚੰਗਾ ਹੈ।
ਹੋਰ ਦੇਖੋ
ਸਾਰੇ ਭਾਗ (2/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-01-07
7759 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-01-08
6603 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-01-09
7149 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-01-10
6666 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-01-11
5579 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-01-12
5330 ਦੇਖੇ ਗਏ