ਖੋਜ
ਪੰਜਾਬੀ
 

ਸਾਰੇ ਸੰਵੇਦਨਸ਼ੀਲ ਜੀਵਾਂ ਲਈ ਦਿਆਲਤਾ ਅਤੇ ਸੋਚ-ਵਿਚਾਰ ਨਾਲ ਰਾਜ ਕਰਨਾ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
"ਇਕ ਲੰਮਾ, ਲੰਮਾ, ਲੰਮਾ, ਲੰਮਾ, ਲੰਮਾ ਸਮਾਂ ਪਹਿਲਾਂ - ਜਿਤਨਾ ਲੰਮਾਂ ਤੁਸੀਂ ਕਲਪਨਾ ਕਰ ਸਕਦੇ ਹੋ, ਉਥੇ ਇਕ ਬਜ਼ੁਰਗ ਆਦਮੀ ਸੀ ਜਿਹੜਾ ਬਹੁਤ ਇਕਲਾ ਸੀ ਅਤੇ ਨਾਲੇ ਬਹੁਤਾ ਅਮੀਰ ਨਹੀਂ ਸੀ; ਗਰੀਬੀ ਦੀ ਲਕੀਰ ਦੇ ਥਲੇ। ਇਕ ਦਿਨ, ਉਹ ਲਭ ਰਿਹਾ ਸੀ ਸਾਰੀ ਜਗਾ ਆਪਣੇ ਸਰੀਰ ਉਪਰ, ਸਭ ਕਿਸਮ ਦੀਆਂ ਜੇਬਾਂ ਵਿਚ, ਜੇਕਰ ਉਸ ਦੇ ਕੋਲ ਕੋਈ ਪੈਸਾ ਹੋਵੇ, ਅਤੇ ਫਿਰ ਅੰਤ ਵਿਚ ਉਸ ਨੇ ਇਕ ਸਿਕਾ ਲਭ ਲਿਆ ਆਪਣੀ ਜੇਬ ਵਿਚ। ਅਤੇ ਉਹ ਆਪਣੇ ਆਪ ਨੂੰ ਪੁਛ ਰਿਹਾ ਸੀ, 'ਮੇਰੇ ਕੋਲ ਸਿਰਫ ਇਕ ਸਿਕਾ ਹੈ ਇਸ ਤਰਾਂ। ਮੈਂ ਕੀ ਕਰ ਸਕਦਾ ਹਾਂ?' ਸੋ ਫਿਰ, ਕੁਝ ਸਮੇਂ ਸੋਚਣ ਤੋਂ ਬਾਅਦ, ਉਹ ਬਜ਼ਾਰ ਨੂੰ ਗਿਆ ਸਾਰੀਆਂ ਚੀਜ਼ਾਂ ਦੇਖਣ ਲਈ ਜੋ ਉਸ ਬਜ਼ਾਰ ਵਿਚ ਪ੍ਰਬੰਧ ਕੀਤਾ ਗਿਆ ਸੀ।
ਹੋਰ ਦੇਖੋ
ਸਾਰੇ ਭਾਗ (2/5)
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-21
4814 ਦੇਖੇ ਗਏ