ਖੋਜ
ਪੰਜਾਬੀ
 

ਸਾਰੇ ਸੰਵੇਦਨਸ਼ੀਲ ਜੀਵਾਂ ਲਈ ਦਿਆਲਤਾ ਅਤੇ ਸੋਚ-ਵਿਚਾਰ ਨਾਲ ਰਾਜ ਕਰਨਾ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
"ਪਰ ਬੁਢੀ ਘਟੀਆ ਔਰਤ, ਉਹ ਉਸ ਬਜ਼ੁਰਗ ਇਕਲੇ ਆਦਮੀ ਦੇ ਘਰ ਵਿਚ ਚੋਰੀ-ਛਿਪੇ ਅੰਦਰ ਚਲੀ ਗਈ। ਉਸ ਨੇ ਚਾਹਦਾਨੀ ਚੋਰੀ ਕਰ ਲਈ ਅਤੇ ਫਿਰ ਉਸ ਨੇ ਇਹਦੇ ਬਦਲੇ ਵਿਚ ਆਪਣੀ ਆਵਦੀ ਚਾਹਦਾਨੀ ਉਥੇ ਰਖ ਦਿਤੀ। ਓਹ।) ਥੋੜੇ ਸਮੇਂ ਬਾਅਦ, ਗੁਆਂਢੀ ਅਜ਼ੇ ਜਿਵੇਂ ਕੁਝ ਹੋਰ ਖਾਣਾ ਚਾਹੁੰਦੇ ਸੀ। ਅਤੇ ਫਿਰ ਉਨਾਂ ਨੇ ਇਕਲੇ ਬਜ਼ੁਰਗ ਆਦਮੀ ਨੂੰ ਕਿਹਾ, 'ਜੇਕਰ ਅਸੀਂ ਉਸ ਤਰਾਂ ਦਾ ਕੁਝ ਹੋਰ ਖੂਬਸੂਰਤ ਭੋਜ਼ਨ ਲੈ ਸਕੀਏ, ਇਹ ਕਿਤਨਾ ਵਧੀਆ ਹੋਵੇਗਾ?' ਸੋ ਬਜ਼ੁਰਗ ਆਦਮੀ ਤੁਰੰਤ ਹੀ ਘਰ ਨੂੰ ਵਾਪਸ ਮੁੜਿਆ ਅਤੇ ਚਾਹਦਾਨੀ ਨੂੰ ਫਿਰ ਥਪਕੀ ਦਿਤੀ, ਪਰ ਇਸ ਵਾਰ ਚਾਹਦਾਨੀ ਨੇ ਉਸ ਨੂੰ ਬਿਲਕੁਲ ਕੁਝ ਚੀਜ਼ ਨਹੀਂ ਦਿਤੀ।"
ਹੋਰ ਦੇਖੋ
ਸਾਰੇ ਭਾਗ (3/5)
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-21
4814 ਦੇਖੇ ਗਏ